Sri Guru Granth Sahib Ji

第 1002

  1. ਗੁਰਿ ਮੰਤ੍ਰੁ ਅਵਖਧੁ ਨਾਮੁ ਦੀਨਾ ਜਨ ਨਾਨਕ ਸੰਕਟ ਜੋਨਿ ਨ ਪਾਇ ॥੫॥੨॥

    那纳克啊!上师以名字咒语的形式给予药物的人已经从子宫和阴道的危机中解脱出来。5.2

  2. ਰੇ ਨਰ ਇਨ ਬਿਧਿ ਪਾਰਿ ਪਰਾਇ ॥

    嘿,伙计!通过这种方法可以解脱,

  3. ਧਿਆਇ ਹਰਿ ਜੀਉ ਹੋਇ ਮਿਰਤਕੁ ਤਿਆਗਿ ਦੂਜਾ ਭਾਉ ॥ ਰਹਾਉ ਦੂਜਾ ॥੨॥੧੧॥

    放弃二元性,通过杀死活生生的自我来默想上帝。留在第二位。2.11

  4. ਮਾਰੂ ਮਹਲਾ ੫ ॥

    玛鲁玛哈尔 5

  5. ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ ॥

    上师让他看到心中的终极真理,使他无法在外面寻找上帝

  6. ਅਨਭਉ ਅਚਰਜ ਰੂਪੁ ਪ੍ਰਭ ਪੇਖਿਆ ਮੇਰਾ ਮਨੁ ਛੋਡਿ ਨ ਕਤਹੂ ਜਾਇਆ ਥਾ ॥੧॥

    我看到了上帝奇妙的形态,所以除了他之外,我的思想不会四处移动。1

  7. ਮਾਨਕੁ ਪਾਇਓ ਰੇ ਪਾਇਓ ਹਰਿ ਪੂਰਾ ਪਾਇਆ ਥਾ ॥

    我已经获得了神完美的荣耀

  8. ਮੋਲਿ ਅਮੋਲੁ ਨ ਪਾਇਆ ਜਾਈ ਕਰਿ ਕਿਰਪਾ ਗੁਰੂ ਦਿਵਾਇਆ ਥਾ ॥੧॥ ਰਹਾਉ ॥

    靠着上师的恩典,神圣的摩尼迦已经实现,这是非常宝贵的,不惜一切代价都找不到。1.留在这里

  9. ਅਦਿਸਟੁ ਅਗੋਚਰੁ ਪਾਰਬ੍ਰਹਮੁ ਮਿਲਿ ਸਾਧੂ ਅਕਥੁ ਕਥਾਇਆ ਥਾ ॥

    他们与萨杜斯一起赞美无形的、看不见的、莫名其妙的帕拉布拉玛

  10. ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੨॥

    当亚那哈特这个词开始在第十扇门里回荡时,纳玛姆里特开始在拉斯纳中滴水。2

  11. ਤੋਟਿ ਨਾਹੀ ਮਨਿ ਤ੍ਰਿਸਨਾ ਬੂਝੀ ਅਖੁਟ ਭੰਡਾਰ ਸਮਾਇਆ ਥਾ ॥

    头脑中有一个可再生储备,因此解渴,不乏任何物质

  12. ਚਰਣ ਚਰਣ ਚਰਣ ਗੁਰ ਸੇਵੇ ਅਘੜੁ ਘੜਿਓ ਰਸੁ ਪਾਇਆ ਥਾ ॥੩॥

    通过服侍上师的脚,粗鲁的头脑变得有礼貌,从中获得了纳玛姆利特的汁液。3

  13. ਸਹਜੇ ਆਵਾ ਸਹਜੇ ਜਾਵਾ ਸਹਜੇ ਮਨੁ ਖੇਲਾਇਆ ਥਾ ॥

    我来去自如,我自然很开心

  14. ਕਹੁ ਨਾਨਕ ਭਰਮੁ ਗੁਰਿ ਖੋਇਆ ਤਾ ਹਰਿ ਮਹਲੀ ਮਹਲੁ ਪਾਇਆ ਥਾ ॥੪॥੩॥੧੨॥

    那纳克啊!当上师清除幻觉时,主在他的脚下坐下。4.3.12

  15. ਮਾਰੂ ਮਹਲਾ ੫ ॥

    玛鲁玛哈尔 5

  16. ਜਿਸਹਿ ਸਾਜਿ ਨਿਵਾਜਿਆ ਤਿਸਹਿ ਸਿਉ ਰੁਚ ਨਾਹਿ ॥

    你对创造你并赐给你荣耀的上帝没有兴趣

  17. ਆਨ ਰੂਤੀ ਆਨ ਬੋਈਐ ਫਲੁ ਨ ਫੂਲੈ ਤਾਹਿ ॥੧॥

    如果在其他季节播种其他种子,它们不会结出任何果实和花朵。1

  18. ਰੇ ਮਨ ਵਤ੍ਰ ਬੀਜਣ ਨਾਉ ॥

    哦,我的心!这是一个播下人类生命之名种子的机会,

  19. ਬੋਇ ਖੇਤੀ ਲਾਇ ਮਨੂਆ ਭਲੋ ਸਮਉ ਸੁਆਉ ॥੧॥ ਰਹਾਉ ॥

    趁着这个吉祥的时刻,用心在心中播种名字。1.留在这里

  20. ਖੋਇ ਖਹੜਾ ਭਰਮੁ ਮਨ ਕਾ ਸਤਿਗੁਰ ਸਰਣੀ ਜਾਇ ॥

    离开心的困惑和固执,去上师的皈依

  21. ਕਰਮੁ ਜਿਸ ਕਉ ਧੁਰਹੁ ਲਿਖਿਆ ਸੋਈ ਕਾਰ ਕਮਾਇ ॥੨॥

    维达塔写下命运的人也做了同样的事情。2

  22. ਭਾਉ ਲਾਗਾ ਗੋਬਿਦ ਸਿਉ ਘਾਲ ਪਾਈ ਥਾਇ ॥

    对Govind的爱是如此坚定不移,以至于seva bhakti已经成功了

  23. ਖੇਤਿ ਮੇਰੈ ਜੰਮਿਆ ਨਿਖੁਟਿ ਨ ਕਬਹੂ ਜਾਇ ॥੩॥

    在我的心形田野里,已经准备好了一幅完好无损的名字。3

  24. ਪਾਇਆ ਅਮੋਲੁ ਪਦਾਰਥੋ ਛੋਡਿ ਨ ਕਤਹੂ ਜਾਇ ॥

    现在我已经领受了真理的宝贵实质,我别无他法

  25. ਕਹੁ ਨਾਨਕ ਸੁਖੁ ਪਾਇਆ ਤ੍ਰਿਪਤਿ ਰਹੇ ਆਘਾਇ ॥੪॥੪॥੧੩॥

    那纳克啊!幸福一直属于我,这让我感到满足和满足。4.4.13

  26. ਮਾਰੂ ਮਹਲਾ ੫ ॥

    玛鲁玛哈尔 5

  27. ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ ॥

    混乱的蛋已经破裂,真理的光芒已经进入我的脑海

  28. ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥੧॥

    通过切断脚上的束缚,古鲁将(玛雅)从囚禁中解放出来。1

  29. ਆਵਣ ਜਾਣੁ ਰਹਿਓ ॥

    我的出生和死亡循环消失了

  30. ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ ॥੧॥ ਰਹਾਉ ॥

    当上师赐予创造和平的哈里纳姆时,干渴的燃烧火焰从头脑中熄灭了。1.住宿

  31. ਜਬ ਤੇ ਸਾਧੂ ਸੰਗੁ ਭਇਆ ਤਉ ਛੋਡਿ ਗਏ ਨਿਗਹਾਰ ॥

    自从我遇见圣人后,一直盯着我的山都离开了我

  32. ਜਿਸ ਕੀ ਅਟਕ ਤਿਸ ਤੇ ਛੁਟੀ ਤਉ ਕਹਾ ਕਰੈ ਕੋਟਵਾਰ ॥੨॥

    当他从被束缚的人手中释放出来时,Kotwal Yamraj会对我造成什么伤害?2

  33. ਚੂਕਾ ਭਾਰਾ ਕਰਮ ਕਾ ਹੋਏ ਨਿਹਕਰਮਾ ॥

    我罪孽的重量已经从我的头上减轻了,变得不活跃了

  34. ਸਾਗਰ ਤੇ ਕੰਢੈ ਚੜੇ ਗੁਰਿ ਕੀਨੇ ਧਰਮਾ ॥੩॥

    上师帮了我一个大忙,因此我从世界之海中走出来,到达了岸边。3

  35. ਸਚੁ ਥਾਨੁ ਸਚੁ ਬੈਠਕਾ ਸਚੁ ਸੁਆਉ ਬਣਾਇਆ ॥

    現在,贞桑真正的地方已經找到,真正的地方是坐、坐、活的地方,真理成了我的人生目標

  36. ਸਚੁ ਪੂੰਜੀ ਸਚੁ ਵਖਰੋ ਨਾਨਕ ਘਰਿ ਪਾਇਆ ॥੪॥੫॥੧੪॥

    那纳克啊!真理是我内心深处的资本和生意。4.5.14

  37. ਮਾਰੂ ਮਹਲਾ ੫ ॥

    玛鲁玛哈尔 5