Sri Guru Granth Sahib Ji

第 1005

  1. ਹਮ ਤੁਮ ਸੰਗਿ ਝੂਠੇ ਸਭਿ ਬੋਲਾ ॥

    你对我们的所有承诺都是虚假的

  2. ਪਾਇ ਠਗਉਰੀ ਆਪਿ ਭੁਲਾਇਓ ॥

    上帝亲自通过放置玛雅的幻觉将灵魂引向道路

  3. ਨਾਨਕ ਕਿਰਤੁ ਨ ਜਾਇ ਮਿਟਾਇਓ ॥੨॥

    那纳克啊!命运是无法避免的。2

  4. ਪਸੁ ਪੰਖੀ ਭੂਤ ਅਰੁ ਪ੍ਰੇਤਾ ॥

    野兽、鸟类、恶魔和鬼魂

  5. ਬਹੁ ਬਿਧਿ ਜੋਨੀ ਫਿਰਤ ਅਨੇਤਾ ॥

    以多种方式,虚假之人在轮回中游荡。

  6. ਜਹ ਜਾਨੋ ਤਹ ਰਹਨੁ ਨ ਪਾਵੈ ॥

    无论他走到哪里,他都找不到住的地方

  7. ਥਾਨ ਬਿਹੂਨ ਉਠਿ ਉਠਿ ਫਿਰਿ ਧਾਵੈ ॥

    他在阴道里一次又一次地徘徊在空间里

  8. ਮਨਿ ਤਨਿ ਬਾਸਨਾ ਬਹੁਤੁ ਬਿਸਥਾਰਾ ॥

    他的身心中有很多欲望的范围

  9. ਅਹੰਮੇਵ ਮੂਠੋ ਬੇਚਾਰਾ ॥

    骄傲欺骗了可怜的生物,

  10. ਅਨਿਕ ਦੋਖ ਅਰੁ ਬਹੁਤੁ ਸਜਾਈ ॥

    由于许多缺陷,他遭受了很多惩罚

  11. ਤਾ ਕੀ ਕੀਮਤਿ ਕਹਣੁ ਨ ਜਾਈ ॥

    这种惩罚无法准确估计

  12. ਪ੍ਰਭ ਬਿਸਰਤ ਨਰਕ ਮਹਿ ਪਾਇਆ ॥

    忘记神,他们就坠入了地狱。

  13. ਤਹ ਮਾਤ ਨ ਬੰਧੁ ਨ ਮੀਤ ਨ ਜਾਇਆ ॥

    那里没有母亲,没有兄弟,没有朋友,也没有配偶。

  14. ਜਿਸ ਕਉ ਹੋਤ ਕ੍ਰਿਪਾਲ ਸੁਆਮੀ ॥

    那纳克啊!上帝赐福给谁,

  15. ਸੋ ਜਨੁ ਨਾਨਕ ਪਾਰਗਰਾਮੀ ॥੩॥

    他得救了。3

  16. ਭ੍ਰਮਤ ਭ੍ਰਮਤ ਪ੍ਰਭ ਸਰਨੀ ਆਇਆ ॥

    主!他来到祢的避难所,在多种生物中徘徊

  17. ਦੀਨਾ ਨਾਥ ਜਗਤ ਪਿਤ ਮਾਇਆ ॥

    你是迪纳纳特,世界的父亲和母亲

  18. ਪ੍ਰਭ ਦਇਆਲ ਦੁਖ ਦਰਦ ਬਿਦਾਰਣ ॥

    慈悲的主是痛苦的摧毁者。

  19. ਜਿਸੁ ਭਾਵੈ ਤਿਸ ਹੀ ਨਿਸਤਾਰਣ ॥

    祂解放任何祂喜欢的人。

  20. ਅੰਧ ਕੂਪ ਤੇ ਕਾਢਨਹਾਰਾ ॥

    你是那位将带你走出世界黑暗的那一位

  21. ਪ੍ਰੇਮ ਭਗਤਿ ਹੋਵਤ ਨਿਸਤਾਰਾ ॥

    灵魂因爱和奉献而获得自由

  22. ਸਾਧ ਰੂਪ ਅਪਨਾ ਤਨੁ ਧਾਰਿਆ ॥

    你自己以僧侣的形式接受了身体,

  23. ਮਹਾ ਅਗਨਿ ਤੇ ਆਪਿ ਉਬਾਰਿਆ ॥

    他自己也从玛雅的大火中得救了出来

  24. ਜਪ ਤਪ ਸੰਜਮ ਇਸ ਤੇ ਕਿਛੁ ਨਾਹੀ ॥

    唱诵、忏悔和克制不会发生在这个生物身上,

  25. ਆਦਿ ਅੰਤਿ ਪ੍ਰਭ ਅਗਮ ਅਗਾਹੀ ॥

    在创造的开始和结束是不可接近的、无限存在的上帝

  26. ਨਾਮੁ ਦੇਹਿ ਮਾਗੈ ਦਾਸੁ ਤੇਰਾ ॥

    那纳克祈祷:“哈里啊!你的仆人希望你的名,

  27. ਹਰਿ ਜੀਵਨ ਪਦੁ ਨਾਨਕ ਪ੍ਰਭੁ ਮੇਰਾ ॥੪॥੩॥੧੯॥

    我的主是生命的赐予者。4.3.16

  28. ਮਾਰੂ ਮਹਲਾ ੫ ॥

    玛鲁玛哈尔 5

  29. ਕਤ ਕਉ ਡਹਕਾਵਹੁ ਲੋਗਾ ਮੋਹਨ ਦੀਨ ਕਿਰਪਾਈ ॥੧॥

    嘿,人们!你为什么要作弊,上帝一直对我很好。1

  30. ਐਸੀ ਜਾਨਿ ਪਾਈ ॥

    这就是我所知道的。

  31. ਸਰਣਿ ਸੂਰੋ ਗੁਰ ਦਾਤਾ ਰਾਖੈ ਆਪਿ ਵਡਾਈ ॥੧॥ ਰਹਾਉ ॥

    勇敢而英雄的古鲁,慷慨的给予者,给予庇护并维护我们的荣誉。||1||暂停||

  32. ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ॥੨॥

    作为一个奉献者,他服从他的奉献者,并且总是很高兴。2

  33. ਅਪਨੇ ਕਉ ਕਿਰਪਾ ਕਰੀਅਹੁ ਇਕੁ ਨਾਮੁ ਧਿਆਈ ॥੩॥

    奉献者啊!怜悯你的仆人默想你的名。3

  34. ਨਾਨਕੁ ਦੀਨੁ ਨਾਮੁ ਮਾਗੈ ਦੁਤੀਆ ਭਰਮੁ ਚੁਕਾਈ ॥੪॥੪॥੨੦॥

    Deen Nanak希望你的名字,这样我的双重性混乱就会被消除。4.4.10

  35. ਮਾਰੂ ਮਹਲਾ ੫ ॥

    玛鲁玛哈尔 5

  36. ਮੇਰਾ ਠਾਕੁਰੁ ਅਤਿ ਭਾਰਾ ॥

    我的主人很棒,

  37. ਮੋਹਿ ਸੇਵਕੁ ਬੇਚਾਰਾ ॥੧॥

    我是他的小仆人。1

  38. ਮੋਹਨੁ ਲਾਲੁ ਮੇਰਾ ਪ੍ਰੀਤਮ ਮਨ ਪ੍ਰਾਨਾ ॥

    我心爱的莫汉全心全意地爱着我

  39. ਮੋ ਕਉ ਦੇਹੁ ਦਾਨਾ ॥੧॥ ਰਹਾਉ ॥

    哦,亲爱的!给我一个名字。1.留在这里

  40. ਸਗਲੇ ਮੈ ਦੇਖੇ ਜੋਈ ॥

    我已经看到并测试了一切。

  41. ਬੀਜਉ ਅਵਰੁ ਨ ਕੋਈ ॥੨॥

    除了祂,没有别的。||2||

  42. ਜੀਅਨ ਪ੍ਰਤਿਪਾਲਿ ਸਮਾਹੈ ॥

    祂维持和滋养所有众生。

  43. ਹੈ ਹੋਸੀ ਆਹੇ ॥੩॥

    祂过去是,将来也永远是。||3||

  44. ਦਇਆ ਮੋਹਿ ਕੀਜੈ ਦੇਵਾ ॥

    那纳克说:“上帝啊!怜悯我,

  45. ਨਾਨਕ ਲਾਗੋ ਸੇਵਾ ॥੪॥੫॥੨੧॥

    好叫我继续敬拜你。4.5.21

  46. ਮਾਰੂ ਮਹਲਾ ੫ ॥

    玛鲁玛哈尔 5

  47. ਪਤਿਤ ਉਧਾਰਨ ਤਾਰਨ ਬਲਿ ਬਲਿ ਬਲੇ ਬਲਿ ਜਾਈਐ ॥

    哦,我的上帝!你是不洁者的救主和救主,我向你献上数百万的祭物

  48. ਐਸਾ ਕੋਈ ਭੇਟੈ ਸੰਤੁ ਜਿਤੁ ਹਰਿ ਹਰੇ ਹਰਿ ਧਿਆਈਐ ॥੧॥

    愿我找到一位圣人,我会继续崇拜你。1

  49. ਮੋ ਕਉ ਕੋਇ ਨ ਜਾਨਤ ਕਹੀਅਤ ਦਾਸੁ ਤੁਮਾਰਾ ॥

    没有人认识我,但我被称为你的仆人

  50. ਏਹਾ ਓਟ ਆਧਾਰਾ ॥੧॥ ਰਹਾਉ ॥

    这是我的避难所。1.留在这里

  51. ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ॥

    世界之主啊,世界之主啊!我有一个请求给你,

  52. ਤੁਮਰੀ ਬਿਧਿ ਤੁਮ ਹੀ ਜਾਨਹੁ ਤੁਮ ਜਲ ਹਮ ਮੀਨਾ ॥੨॥

    你知道自己的生活,你是水,我是一条鱼。2

  53. ਪੂਰਨ ਬਿਸਥੀਰਨ ਸੁਆਮੀ ਆਹਿ ਆਇਓ ਪਾਛੈ ॥

    哦,我的主!这个世界是你的全部延伸,我怀着极大的好奇心关注着你

  54. ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ॥੩॥

    主!你是整个宇宙和宇宙中无处不在的部分。3