Sri Guru Granth Sahib Ji

第 1006

  1. ਅਟਲ ਅਖਇਓ ਦੇਵਾ ਮੋਹਨ ਅਲਖ ਅਪਾਰਾ ॥

    哦,莫汉,哦,上帝!你是不可爱的,不变的,不可动摇的,永恒的

  2. ਦਾਨੁ ਪਾਵਉ ਸੰਤਾ ਸੰਗੁ ਨਾਨਕ ਰੇਨੁ ਦਾਸਾਰਾ ॥੪॥੬॥੨੨॥

    纳纳克祈祷我应该得到圣徒的祝福和奉献者的脚。4.6.22

  3. ਮਾਰੂ ਮਹਲਾ ੫ ॥

    玛鲁玛哈尔 5

  4. ਤ੍ਰਿਪਤਿ ਆਘਾਏ ਸੰਤਾ ॥

    圣徒们感到满足和饱足;

  5. ਗੁਰ ਜਾਨੇ ਜਿਨ ਮੰਤਾ ॥

    他们知道古鲁的曼陀罗和教义。

  6. ਤਾ ਕੀ ਕਿਛੁ ਕਹਨੁ ਨ ਜਾਈ ॥

    他们甚至无法被描述;

  7. ਜਾ ਕਉ ਨਾਮ ਬਡਾਈ ॥੧॥

    他们被赐予了纳姆,主的圣名的荣耀伟大。||1||

  8. ਲਾਲੁ ਅਮੋਲਾ ਲਾਲੋ ॥

    我的爱人是无价的宝石。

  9. ਅਗਹ ਅਤੋਲਾ ਨਾਮੋ ॥੧॥ ਰਹਾਉ ॥

    祂的圣名是无法获得和不可衡量的。||1||暂停||

  10. ਅਵਿਗਤ ਸਿਉ ਮਾਨਿਆ ਮਾਨੋ ॥

    他的思想被上帝所吸收,

  11. ਗੁਰਮੁਖਿ ਤਤੁ ਗਿਆਨੋ ॥

    古鲁穆克已经获得了至高存在的知识

  12. ਪੇਖਤ ਸਗਲ ਧਿਆਨੋ ॥

    他已经放弃了心中的骄傲,

  13. ਤਜਿਓ ਮਨ ਤੇ ਅਭਿਮਾਨੋ ॥੨॥

    即使在看到每个人之后,他仍然专注于上帝。2

  14. ਨਿਹਚਲੁ ਤਿਨ ਕਾ ਠਾਣਾ ॥

    这里已经成为他们安静的地方

  15. ਗੁਰ ਤੇ ਮਹਲੁ ਪਛਾਣਾ ॥

    那些通过上师认识到自己真正家园的人

  16. ਅਨਦਿਨੁ ਗੁਰ ਮਿਲਿ ਜਾਗੇ ॥

    与古鲁相遇,他们日夜保持清醒和警觉;

  17. ਹਰਿ ਕੀ ਸੇਵਾ ਲਾਗੇ ॥੩॥

    他们致力于主的服侍。||3||

  18. ਪੂਰਨ ਤ੍ਰਿਪਤਿ ਅਘਾਏ ॥

    他们完全地满足和饱足,

  19. ਸਹਜ ਸਮਾਧਿ ਸੁਭਾਏ ॥

    直觉地沉浸在三摩地中。

  20. ਹਰਿ ਭੰਡਾਰੁ ਹਾਥਿ ਆਇਆ ॥

    主的宝藏进入他们的手中;

  21. ਨਾਨਕ ਗੁਰ ਤੇ ਪਾਇਆ ॥੪॥੭॥੨੩॥

    哦,纳anak,通过古鲁,他们获得了它。||4||7||23||

  22. ਮਾਰੂ ਮਹਲਾ ੫ ਘਰੁ ੬ ਦੁਪਦੇ

    玛鲁玛哈拉 5 加鲁 6 双人间

  23. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  24. ਛੋਡਿ ਸਗਲ ਸਿਆਣਪਾ ਮਿਲਿ ਸਾਧ ਤਿਆਗਿ ਗੁਮਾਨੁ ॥

    放弃一切聪明,与圣人和圣雄一起放弃傲慢

  25. ਅਵਰੁ ਸਭੁ ਕਿਛੁ ਮਿਥਿਆ ਰਸਨਾ ਰਾਮ ਰਾਮ ਵਖਾਨੁ ॥੧॥

    其他一切都是假的,所以用舌头念诵拉姆的名字。1

  26. ਮੇਰੇ ਮਨ ਕਰਨ ਸੁਣਿ ਹਰਿ ਨਾਮੁ ॥

    哦,我的心!用耳朵听哈里纳姆的赞美;

  27. ਮਿਟਹਿ ਅਘ ਤੇਰੇ ਜਨਮ ਜਨਮ ਕੇ ਕਵਨੁ ਬਪੁਰੋ ਜਾਮੁ ॥੧॥ ਰਹਾਉ ॥

    这样就能抹去你生死的罪孽,那可怜的雅玛能怎么办呢?1.留在这里

  28. ਦੂਖ ਦੀਨ ਨ ਭਉ ਬਿਆਪੈ ਮਿਲੈ ਸੁਖ ਬਿਸ੍ਰਾਮੁ ॥

    悲伤、贫穷和恐惧不影响,幸福与和平得以实现

  29. ਗੁਰ ਪ੍ਰਸਾਦਿ ਨਾਨਕੁ ਬਖਾਨੈ ਹਰਿ ਭਜਨੁ ਤਤੁ ਗਿਆਨੁ ॥੨॥੧॥੨੪॥

    那纳克说,通过以上师的恩典做Hari-Bhajan,一个人可以获得最高原则的知识。2.1.24

  30. ਮਾਰੂ ਮਹਲਾ ੫ ॥

    玛鲁玛哈尔 5

  31. ਜਿਨੀ ਨਾਮੁ ਵਿਸਾਰਿਆ ਸੇ ਹੋਤ ਦੇਖੇ ਖੇਹ ॥

    那些忘记了哈里纳姆的人已经看到他们变成了泥巴

  32. ਪੁਤ੍ਰ ਮਿਤ੍ਰ ਬਿਲਾਸ ਬਨਿਤਾ ਤੂਟਤੇ ਏ ਨੇਹ ॥੧॥

    一个男人享受所有这些感情的儿子、朋友和妻子都被打破了。1

  33. ਮੇਰੇ ਮਨ ਨਾਮੁ ਨਿਤ ਨਿਤ ਲੇਹ ॥

    天呐!每天记住你的名字;

  34. ਜਲਤ ਨਾਹੀ ਅਗਨਿ ਸਾਗਰ ਸੂਖੁ ਮਨਿ ਤਨਿ ਦੇਹ ॥੧॥ ਰਹਾਉ ॥

    有了这个,口渴的火焰不必在海洋中燃烧,身心都可以获得幸福。1.留在这里

  35. ਬਿਰਖ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੇਹ ॥

    就像树荫被摧毁一样,风吹走了云彩,世界的颜色也是如此

  36. ਹਰਿ ਭਗਤਿ ਦ੍ਰਿੜੁ ਮਿਲੁ ਸਾਧ ਨਾਨਕ ਤੇਰੈ ਕਾਮਿ ਆਵਤ ਏਹ ॥੨॥੨॥੨੫॥

    那纳克啊!与圣徒一起加强你对上帝的奉献,这对你有用。2.2.25

  37. ਮਾਰੂ ਮਹਲਾ ੫ ॥

    玛鲁玛哈尔 5

  38. ਪੁਰਖੁ ਪੂਰਨ ਸੁਖਹ ਦਾਤਾ ਸੰਗਿ ਬਸਤੋ ਨੀਤ ॥

    赐予幸福的完美上帝经常与奉献者同在

  39. ਮਰੈ ਨ ਆਵੈ ਨ ਜਾਇ ਬਿਨਸੈ ਬਿਆਪਤ ਉਸਨ ਨ ਸੀਤ ॥੧॥

    他没有生死,是不朽的,没有冷热的作用。1

  40. ਮੇਰੇ ਮਨ ਨਾਮ ਸਿਉ ਕਰਿ ਪ੍ਰੀਤਿ ॥

    天呐!爱主的名:

  41. ਚੇਤਿ ਮਨ ਮਹਿ ਹਰਿ ਹਰਿ ਨਿਧਾਨਾ ਏਹ ਨਿਰਮਲ ਰੀਤਿ ॥੧॥ ਰਹਾਉ ॥

    记住你心中哈里纳姆的宝藏,这是生命的纯洁行为。1.留在这里

  42. ਕ੍ਰਿਪਾਲ ਦਇਆਲ ਗੋਪਾਲ ਗੋਬਿਦ ਜੋ ਜਪੈ ਤਿਸੁ ਸੀਧਿ ॥

    谁唱诵一位仁慈、恩典的上帝的名字,谁就获得了所有的成就

  43. ਨਵਲ ਨਵਤਨ ਚਤੁਰ ਸੁੰਦਰ ਮਨੁ ਨਾਨਕ ਤਿਸੁ ਸੰਗਿ ਬੀਧਿ ॥੨॥੩॥੨੬॥

    那纳克啊!这个心与新的、新的、聪明的、美丽的主联系在一起。2.3.26

  44. ਮਾਰੂ ਮਹਲਾ ੫ ॥

    玛鲁玛哈尔 5

  45. ਚਲਤ ਬੈਸਤ ਸੋਵਤ ਜਾਗਤ ਗੁਰ ਮੰਤ੍ਰੁ ਰਿਦੈ ਚਿਤਾਰਿ ॥

    哦,人类!在走路、睡觉和醒来时,永远记住心中的上师咒语

  46. ਚਰਣ ਸਰਣ ਭਜੁ ਸੰਗਿ ਸਾਧੂ ਭਵ ਸਾਗਰ ਉਤਰਹਿ ਪਾਰਿ ॥੧॥

    与圣徒一起敬拜上帝的脚,就有可能摆脱海洋。1