Sri Guru Granth Sahib Ji

第 1007

  1. ਮੇਰੇ ਮਨ ਨਾਮੁ ਹਿਰਦੈ ਧਾਰਿ ॥

    天呐!把主的名记在心里;

  2. ਕਰਿ ਪ੍ਰੀਤਿ ਮਨੁ ਤਨੁ ਲਾਇ ਹਰਿ ਸਿਉ ਅਵਰ ਸਗਲ ਵਿਸਾਰਿ ॥੧॥ ਰਹਾਉ ॥

    忘记其他一切,用你的心和身体爱上帝。1.留在这里

  3. ਜੀਉ ਮਨੁ ਤਨੁ ਪ੍ਰਾਣ ਪ੍ਰਭ ਕੇ ਤੂ ਆਪਨ ਆਪੁ ਨਿਵਾਰਿ ॥

    这个灵魂、思想、身体、灵魂都是上帝的礼物,所以放弃你的自我

  4. ਗੋਵਿਦ ਭਜੁ ਸਭਿ ਸੁਆਰਥ ਪੂਰੇ ਨਾਨਕ ਕਬਹੁ ਨ ਹਾਰਿ ॥੨॥੪॥੨੭॥

    那纳克啊!通过唱歌歌,所有的愿望都得到了满足,人们永远不会失望。2.4.27

  5. ਮਾਰੂ ਮਹਲਾ ੫ ॥

    玛鲁玛哈尔 5

  6. ਤਜਿ ਆਪੁ ਬਿਨਸੀ ਤਾਪੁ ਰੇਣ ਸਾਧੂ ਥੀਉ ॥

    哦,我的上帝!放棄自我和自我,各種麻煩都會消失,所以成為撒督的查蘭拉吉

  7. ਤਿਸਹਿ ਪਰਾਪਤਿ ਨਾਮੁ ਤੇਰਾ ਕਰਿ ਕ੍ਰਿਪਾ ਜਿਸੁ ਦੀਉ ॥੧॥

    哦,我的上帝!你的名被你所恩典的人所接受。1

  8. ਮੇਰੇ ਮਨ ਨਾਮੁ ਅੰਮ੍ਰਿਤੁ ਪੀਉ ॥

    天呐!喝纳玛姆里特阿姆利特;

  9. ਆਨ ਸਾਦ ਬਿਸਾਰਿ ਹੋਛੇ ਅਮਰੁ ਜੁਗੁ ਜੁਗੁ ਜੀਉ ॥੧॥ ਰਹਾਉ ॥

    忘记其他琐碎的口味,永远活下去。1.留在这里

  10. ਨਾਮੁ ਇਕ ਰਸ ਰੰਗ ਨਾਮਾ ਨਾਮਿ ਲਾਗੀ ਲੀਉ ॥

    对于一个痴迷于上帝名字的人来说,只有名字才是世界物质和颜色的所有汁液

  11. ਮੀਤੁ ਸਾਜਨੁ ਸਖਾ ਬੰਧਪੁ ਹਰਿ ਏਕੁ ਨਾਨਕ ਕੀਉ ॥੨॥੫॥੨੮॥

    那纳克啊!我使一位上帝成为我的朋友、姐夫、朋友和兄弟。2.5.U28

  12. ਮਾਰੂ ਮਹਲਾ ੫ ॥

    玛鲁玛哈尔 5

  13. ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ ॥

    一个服从母亲子宫里的生物的人,不允许任何痛苦和苦难,

  14. ਸੋਈ ਸੁਆਮੀ ਈਹਾ ਰਾਖੈ ਬੂਝੁ ਬੁਧਿ ਬਿਬੇਕ ॥੧॥

    同一个主在这个世界上保护,用你的良心理解这个事实。1

  15. ਮੇਰੇ ਮਨ ਨਾਮ ਕੀ ਕਰਿ ਟੇਕ ॥

    天呐!诉诸主的名;

  16. ਤਿਸਹਿ ਬੂਝੁ ਜਿਨਿ ਤੂ ਕੀਆ ਪ੍ਰਭੁ ਕਰਣ ਕਾਰਣ ਏਕ ॥੧॥ ਰਹਾਉ ॥

    了解创造你的那一位,只有一位上帝是创造者。1.留在这里

  17. ਚੇਤਿ ਮਨ ਮਹਿ ਤਜਿ ਸਿਆਣਪ ਛੋਡਿ ਸਗਲੇ ਭੇਖ ॥

    忘记所有的虚伪和聪明,记住你心中的上帝

  18. ਸਿਮਰਿ ਹਰਿ ਹਰਿ ਸਦਾ ਨਾਨਕ ਤਰੇ ਕਈ ਅਨੇਕ ॥੨॥੬॥੨੯॥

    那纳克啊!永远敬拜上帝;记住他,许多生物从海洋中漂浮出来。2.6.29

  19. ਮਾਰੂ ਮਹਲਾ ੫ ॥

    玛鲁玛哈尔 5

  20. ਪਤਿਤ ਪਾਵਨ ਨਾਮੁ ਜਾ ਕੋ ਅਨਾਥ ਕੋ ਹੈ ਨਾਥੁ ॥

    他的名字叫帕蒂帕万,他是孤儿圣贤的纳特,

  21. ਮਹਾ ਭਉਜਲ ਮਾਹਿ ਤੁਲਹੋ ਜਾ ਕੋ ਲਿਖਿਓ ਮਾਥ ॥੧॥

    只有那些头上写着好运的人,才能得到愿意跨越世界大洋的人。1

  22. ਡੂਬੇ ਨਾਮ ਬਿਨੁ ਘਨ ਸਾਥ ॥

    没有主的名字,许多车队淹死在巴夫萨加尔,

  23. ਕਰਣ ਕਾਰਣੁ ਚਿਤਿ ਨ ਆਵੈ ਦੇ ਕਰਿ ਰਾਖੈ ਹਾਥ ॥੧॥ ਰਹਾਉ ॥

    他们不记得用双手保护他们的造物主。留

  24. ਸਾਧਸੰਗਤਿ ਗੁਣ ਉਚਾਰਣ ਹਰਿ ਨਾਮ ਅੰਮ੍ਰਿਤ ਪਾਥ ॥

    在萨杜斯的聚会中赞美上帝是获得纳玛姆里特的唯一途径

  25. ਕਰਹੁ ਕ੍ਰਿਪਾ ਮੁਰਾਰਿ ਮਾਧਉ ਸੁਣਿ ਨਾਨਕ ਜੀਵੈ ਗਾਥ ॥੨॥੭॥੩੦॥

    那纳克祈祷说:“上帝啊!请通过倾听你的故事来生活。2.7.30

  26. ਮਾਰੂ ਅੰਜੁਲੀ ਮਹਲਾ ੫ ਘਰੁ ੭

    马鲁·安朱利·玛哈拉 5 号屋 7

  27. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  28. ਸੰਜੋਗੁ ਵਿਜੋਗੁ ਧੁਰਹੁ ਹੀ ਹੂਆ ॥

    灵魂-上帝的)巧合和分离只由上帝的意志决定

  29. ਪੰਚ ਧਾਤੁ ਕਰਿ ਪੁਤਲਾ ਕੀਆ ॥

    人体由五种元素和

  30. ਸਾਹੈ ਕੈ ਫੁਰਮਾਇਅੜੈ ਜੀ ਦੇਹੀ ਵਿਚਿ ਜੀਉ ਆਇ ਪਇਆ ॥੧॥

    然后,在上帝的命令下,这个生物来了,进入了身体。1

  31. ਜਿਥੈ ਅਗਨਿ ਭਖੈ ਭੜਹਾਰੇ ॥

    在那个地方,火焰像烤箱一样燃烧,

  32. ਊਰਧ ਮੁਖ ਮਹਾ ਗੁਬਾਰੇ ॥

    在那个黑暗中,身体面朝下躺着

  33. ਸਾਸਿ ਸਾਸਿ ਸਮਾਲੇ ਸੋਈ ਓਥੈ ਖਸਮਿ ਛਡਾਇ ਲਇਆ ॥੨॥

    他用自己的呼吸想起了上帝,在那里,主人将他从灾难中拯救出来。2

  34. ਵਿਚਹੁ ਗਰਭੈ ਨਿਕਲਿ ਆਇਆ ॥

    当他从母亲的子宫里出来时,也就是他出生了

  35. ਖਸਮੁ ਵਿਸਾਰਿ ਦੁਨੀ ਚਿਤੁ ਲਾਇਆ ॥

    他忘记了上帝,与世界相连

  36. ਆਵੈ ਜਾਇ ਭਵਾਈਐ ਜੋਨੀ ਰਹਣੁ ਨ ਕਿਤਹੀ ਥਾਇ ਭਇਆ ॥੩॥

    结果,他出生,死亡,在许多阴道中徘徊,他在任何地方都没有找到住所。3

  37. ਮਿਹਰਵਾਨਿ ਰਖਿ ਲਇਅਨੁ ਆਪੇ ॥

    主拯救了他,因为

  38. ਜੀਅ ਜੰਤ ਸਭਿ ਤਿਸ ਕੇ ਥਾਪੇ ॥

    所有生物都是由他创造的

  39. ਜਨਮੁ ਪਦਾਰਥੁ ਜਿਣਿ ਚਲਿਆ ਨਾਨਕ ਆਇਆ ਸੋ ਪਰਵਾਣੁ ਥਿਆ ॥੪॥੧॥੩੧॥

    那纳克啊!只有那些赢得了罕见出生之战的人才被允许出生。4.1.31