Sri Guru Granth Sahib Ji

第 1010

  1. ਧੰਧੈ ਧਾਵਤ ਜਗੁ ਬਾਧਿਆ ਨਾ ਬੂਝੈ ਵੀਚਾਰੁ ॥

    玛雅把世界束缚在世俗的事务中,但它不明白真相

  2. ਜੰਮਣ ਮਰਣੁ ਵਿਸਾਰਿਆ ਮਨਮੁਖ ਮੁਗਧੁ ਗਵਾਰੁ ॥

    这个令人兴奋的生物已经忘记了出生和死亡,仍然是一个傻瓜和失败者

  3. ਗੁਰਿ ਰਾਖੇ ਸੇ ਉਬਰੇ ਸਚਾ ਸਬਦੁ ਵੀਚਾਰਿ ॥੭॥

    那些默想真言的人,上师保护了他们,他们得到了救赎。7

  4. ਸੂਹਟੁ ਪਿੰਜਰਿ ਪ੍ਰੇਮ ਕੈ ਬੋਲੈ ਬੋਲਣਹਾਰੁ ॥

    坐在身体笼子里的活生生的鹦鹉说着与上师所说的上帝之爱的话语相同

  5. ਸਚੁ ਚੁਗੈ ਅੰਮ੍ਰਿਤੁ ਪੀਐ ਉਡੈ ਤ ਏਕਾ ਵਾਰ ॥

    他念诵着这个名字的真正长袍,喝着纳马姆利特。他在身体的笼子里只飞一次,也就是说,他摆脱了生死轮回

  6. ਗੁਰਿ ਮਿਲਿਐ ਖਸਮੁ ਪਛਾਣੀਐ ਕਹੁ ਨਾਨਕ ਮੋਖ ਦੁਆਰੁ ॥੮॥੨॥

    那纳克啊!如果找到一位上师,上帝就会被识别出来,救赎就会变得可用。8.2

  7. ਮਾਰੂ ਮਹਲਾ ੧ ॥

    玛鲁玛哈尔 1

  8. ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ ਜਾਉ ॥

    用言语杀死死亡;你会在哪里逃离死亡

  9. ਜਿਸ ਕੈ ਡਰਿ ਭੈ ਭਾਗੀਐ ਅੰਮ੍ਰਿਤੁ ਤਾ ਕੋ ਨਾਉ ॥

    恐惧驱散所有恐惧的人叫做阿姆里特

  10. ਮਾਰਹਿ ਰਾਖਹਿ ਏਕੁ ਤੂ ਬੀਜਉ ਨਾਹੀ ਥਾਉ ॥੧॥

    哦,我的上帝!你是唯一一个杀戮和拯救你的人,除了你,没有人。1

  11. ਬਾਬਾ ਮੈ ਕੁਚੀਲੁ ਕਾਚਉ ਮਤਿਹੀਨ ॥

    哦,我的上帝!我是肮脏的,一个骗子和一个傻瓜,

  12. ਨਾਮ ਬਿਨਾ ਕੋ ਕਛੁ ਨਹੀ ਗੁਰਿ ਪੂਰੈ ਪੂਰੀ ਮਤਿ ਕੀਨ ॥੧॥ ਰਹਾਉ ॥

    完美上师给出了这个完整的教导,即没有名字就没有任何东西。1.留在这里

  13. ਅਵਗਣਿ ਸੁਭਰ ਗੁਣ ਨਹੀ ਬਿਨੁ ਗੁਣ ਕਿਉ ਘਰਿ ਜਾਉ ॥

    我满身恶习,我没有好的品质,没有德行怎么能回家

  14. ਸਹਜਿ ਸਬਦਿ ਸੁਖੁ ਊਪਜੈ ਬਿਨੁ ਭਾਗਾ ਧਨੁ ਨਾਹਿ ॥

    在自发状态下,幸福是通过言语在头脑中产生的,但真正的财富不是没有运气就能获得的

  15. ਜਿਨ ਕੈ ਨਾਮੁ ਨ ਮਨਿ ਵਸੈ ਸੇ ਬਾਧੇ ਦੂਖ ਸਹਾਹਿ ॥੨॥

    那些脑海中没有名字的人,在与yama dwara捆绑时继续受苦。2

  16. ਜਿਨੀ ਨਾਮੁ ਵਿਸਾਰਿਆ ਸੇ ਕਿਤੁ ਆਏ ਸੰਸਾਰਿ ॥

    为什么那些忘记了主名的人来到世上,

  17. ਆਗੈ ਪਾਛੈ ਸੁਖੁ ਨਹੀ ਗਾਡੇ ਲਾਦੇ ਛਾਰੁ ॥

    他们在世界和国外的任何地方都没有幸福,他们把罪恶的灰烬装满了他们的马车

  18. ਵਿਛੁੜਿਆ ਮੇਲਾ ਨਹੀ ਦੂਖੁ ਘਣੋ ਜਮ ਦੁਆਰਿ ॥੩॥

    与真理分离的人不会团聚,在雅玛的门口遭受极大的痛苦。3

  19. ਅਗੈ ਕਿਆ ਜਾਣਾ ਨਾਹਿ ਮੈ ਭੂਲੇ ਤੂ ਸਮਝਾਇ ॥

    哦,我的上帝!我不知道接下来会发生什么。你给那些忘记我的人智慧

  20. ਭੂਲੇ ਮਾਰਗੁ ਜੋ ਦਸੇ ਤਿਸ ਕੈ ਲਾਗਉ ਪਾਇ ॥

    我将倒在告诉我被遗忘者之路的人的脚下

  21. ਗੁਰ ਬਿਨੁ ਦਾਤਾ ਕੋ ਨਹੀ ਕੀਮਤਿ ਕਹਣੁ ਨ ਜਾਇ ॥੪॥

    没有上师,就没有其他给予者,它的价值不能贬值。4

  22. ਸਾਜਨੁ ਦੇਖਾ ਤਾ ਗਲਿ ਮਿਲਾ ਸਾਚੁ ਪਠਾਇਓ ਲੇਖੁ ॥

    如果我看到我的姐夫,我会拥抱他,遇见他,那个真正的男人已经写下了命运

  23. ਮੁਖਿ ਧਿਮਾਣੈ ਧਨ ਖੜੀ ਗੁਰਮੁਖਿ ਆਖੀ ਦੇਖੁ ॥

    这个女人!你为什么站着,嘴巴悬着,通过上师亲眼看着丈夫和上帝

  24. ਤੁਧੁ ਭਾਵੈ ਤੂ ਮਨਿ ਵਸਹਿ ਨਦਰੀ ਕਰਮਿ ਵਿਸੇਖੁ ॥੫॥

    主!如果你觉得合适,它会浮现在你的脑海中,你会很高兴。5

  25. ਭੂਖ ਪਿਆਸੋ ਜੇ ਭਵੈ ਕਿਆ ਤਿਸੁ ਮਾਗਉ ਦੇਇ ॥

    对饥饿、口渴和饥饿徘徊的人有什么要求

  26. ਬੀਜਉ ਸੂਝੈ ਕੋ ਨਹੀ ਮਨਿ ਤਨਿ ਪੂਰਨੁ ਦੇਇ ॥

    除了住在身心里的完美神,没有人明白,他赐下一切

  27. ਜਿਨਿ ਕੀਆ ਤਿਨਿ ਦੇਖਿਆ ਆਪਿ ਵਡਾਈ ਦੇਇ ॥੬॥

    创造并照顾自己的人赞美自己。6

  28. ਨਗਰੀ ਨਾਇਕੁ ਨਵਤਨੋ ਬਾਲਕੁ ਲੀਲ ਅਨੂਪੁ ॥

    卡亚城的领主是新来的,他以世界形式出现的奇妙里拉就像一个孩子里拉

  29. ਨਾਰਿ ਨ ਪੁਰਖੁ ਨ ਪੰਖਣੂ ਸਾਚਉ ਚਤੁਰੁ ਸਰੂਪੁ ॥

    那位真神非常聰明,非常美麗,他既不是女人,也不是男人,也不是鳥

  30. ਜੋ ਤਿਸੁ ਭਾਵੈ ਸੋ ਥੀਐ ਤੂ ਦੀਪਕੁ ਤੂ ਧੂਪੁ ॥੭॥

    他可以接受的是发生的事情。哦,我的上帝!你是太阳的灯,你是月亮的芬芳。7

  31. ਗੀਤ ਸਾਦ ਚਾਖੇ ਸੁਣੇ ਬਾਦ ਸਾਦ ਤਨਿ ਰੋਗੁ ॥

    那些听过无用的歌曲,尝过物质的人,这些无意义的味道在他们的脑海中引起了疾病

  32. ਸਚੁ ਭਾਵੈ ਸਾਚਉ ਚਵੈ ਛੂਟੈ ਸੋਗ ਵਿਜੋਗੁ ॥

    爱真理的人,总是说真话,他所有的悲伤和脱节都被抹去了

  33. ਨਾਨਕ ਨਾਮੁ ਨ ਵੀਸਰੈ ਜੋ ਤਿਸੁ ਭਾਵੈ ਸੁ ਹੋਗੁ ॥੮॥੩॥

    那纳克啊!永远不要忘记上帝的名字;他可以接受的事情会发生。8.3

  34. ਮਾਰੂ ਮਹਲਾ ੧ ॥

    玛鲁玛哈尔 1

  35. ਸਾਚੀ ਕਾਰ ਕਮਾਵਣੀ ਹੋਰਿ ਲਾਲਚ ਬਾਦਿ ॥

    真正的工作必須完成,因為所有其他的貪婪都是無用的

  36. ਇਹੁ ਮਨੁ ਸਾਚੈ ਮੋਹਿਆ ਜਿਹਵਾ ਸਚਿ ਸਾਦਿ ॥

    这个头脑迷恋真理,舌头仍然沉浸在真理的味道中

  37. ਬਿਨੁ ਨਾਵੈ ਕੋ ਰਸੁ ਨਹੀ ਹੋਰਿ ਚਲਹਿ ਬਿਖੁ ਲਾਦਿ ॥੧॥

    没有上帝的名字,就没有喜乐,没有知识的人以无序的形式携带毒药离开世界。1

  38. ਐਸਾ ਲਾਲਾ ਮੇਰੇ ਲਾਲ ਕੋ ਸੁਣਿ ਖਸਮ ਹਮਾਰੇ ॥

    哦,我的老板!听我的恳求;我是你如此顺服的奴仆,

  39. ਜਿਉ ਫੁਰਮਾਵਹਿ ਤਿਉ ਚਲਾ ਸਚੁ ਲਾਲ ਪਿਆਰੇ ॥੧॥ ਰਹਾਉ ॥

    我遵行你的吩咐。1.留在这里

  40. ਅਨਦਿਨੁ ਲਾਲੇ ਚਾਕਰੀ ਗੋਲੇ ਸਿਰਿ ਮੀਰਾ ॥

    这是你的命令,这个奴隶必须日夜服侍你

  41. ਗੁਰ ਬਚਨੀ ਮਨੁ ਵੇਚਿਆ ਸਬਦਿ ਮਨੁ ਧੀਰਾ ॥

    我用上师的话把我的心卖给了他,上师这个词使心变得有耐心