Sri Guru Granth Sahib Ji

第 1013

  1. ਅੰਤਰਿ ਅਗਨਿ ਨ ਗੁਰ ਬਿਨੁ ਬੂਝੈ ਬਾਹਰਿ ਪੂਅਰ ਤਾਪੈ ॥

    沒有上師,口渴不會從他的內在自我中消失,而是在外在他升溫了煙霧

  2. ਗੁਰ ਸੇਵਾ ਬਿਨੁ ਭਗਤਿ ਨ ਹੋਵੀ ਕਿਉ ਕਰਿ ਚੀਨਸਿ ਆਪੈ ॥

    没有上师的服务就没有奉献,那么他怎么能认识良心

  3. ਨਿੰਦਾ ਕਰਿ ਕਰਿ ਨਰਕ ਨਿਵਾਸੀ ਅੰਤਰਿ ਆਤਮ ਜਾਪੈ ॥

    凭良心说,他似乎因为谴责外星人而堕入地狱

  4. ਅਠਸਠਿ ਤੀਰਥ ਭਰਮਿ ਵਿਗੂਚਹਿ ਕਿਉ ਮਲੁ ਧੋਪੈ ਪਾਪੈ ॥੩॥

    一个人怎么能通过徘徊在六十八次朝圣和迷茫中摆脱罪孽?3

  5. ਛਾਣੀ ਖਾਕੁ ਬਿਭੂਤ ਚੜਾਈ ਮਾਇਆ ਕਾ ਮਗੁ ਜੋਹੈ ॥

    他过滤食物,在身体上涂抹vibhuti,但一直看着玛雅的路径

  6. ਅੰਤਰਿ ਬਾਹਰਿ ਏਕੁ ਨ ਜਾਣੈ ਸਾਚੁ ਕਹੇ ਤੇ ਛੋਹੈ ॥

    他不认识神,但当他说出真相时,他会生气

  7. ਪਾਠੁ ਪੜੈ ਮੁਖਿ ਝੂਠੋ ਬੋਲੈ ਨਿਗੁਰੇ ਕੀ ਮਤਿ ਓਹੈ ॥

    那个尼古尔的头脑是这样的,他也在读课文,但一直用嘴撒谎

  8. ਨਾਮੁ ਨ ਜਪਈ ਕਿਉ ਸੁਖੁ ਪਾਵੈ ਬਿਨੁ ਨਾਵੈ ਕਿਉ ਸੋਹੈ ॥੪॥

    如果他不唱诵主的名字,那么他怎么能得到美好的幸福,没有名字怎么能看起来很漂亮?4

  9. ਮੂੰਡੁ ਮੁਡਾਇ ਜਟਾ ਸਿਖ ਬਾਧੀ ਮੋਨਿ ਰਹੈ ਅਭਿਮਾਨਾ ॥

    有人剃光了光头,有人把贾塔绑在头上,有人保持沉默,但骄傲仍然在心中

  10. ਮਨੂਆ ਡੋਲੈ ਦਹ ਦਿਸ ਧਾਵੈ ਬਿਨੁ ਰਤ ਆਤਮ ਗਿਆਨਾ ॥

    没有被自我认识所浸透,头脑就会分心,向十个方向徘徊

  11. ਅੰਮ੍ਰਿਤੁ ਛੋਡਿ ਮਹਾ ਬਿਖੁ ਪੀਵੈ ਮਾਇਆ ਕਾ ਦੇਵਾਨਾ ॥

    他继续以致命的玛雅人的形式喝毒药,留下玛雅疯狂的纳玛里特

  12. ਕਿਰਤੁ ਨ ਮਿਟਈ ਹੁਕਮੁ ਨ ਬੂਝੈ ਪਸੂਆ ਮਾਹਿ ਸਮਾਨਾ ॥੫॥

    他的业力不会消失,也不会理解上帝的旨意,被认为像动物一样。5

  13. ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ ॥

    有人变成了卡帕迪亚萨杜,他手里拿着卡曼达尔,但他心里有巨大的渴望

  14. ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥

    他离开了妻子,陷入了情欲之中,和一个外国女人订婚

  15. ਸਿਖ ਕਰੇ ਕਰਿ ਸਬਦੁ ਨ ਚੀਨੈ ਲੰਪਟੁ ਹੈ ਬਾਜਾਰੀ ॥

    他教人,但自己不认识梵天这个词,变成了一个蹩脚的营销人员

  16. ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ ॥੬॥

    心中有口渴的毒药,但外面有平安,所以山崇拜他。6

  17. ਸੋ ਸੰਨਿਆਸੀ ਜੋ ਸਤਿਗੁਰ ਸੇਵੈ ਵਿਚਹੁ ਆਪੁ ਗਵਾਏ ॥

    事实上,他是侍奉萨古鲁并从头脑中抹去骄傲的桑亚西

  18. ਛਾਦਨ ਭੋਜਨ ਕੀ ਆਸ ਨ ਕਰਈ ਅਚਿੰਤੁ ਮਿਲੈ ਸੋ ਪਾਏ ॥

    他不期望衣服和食物,而是不假思索地拿走他得到的东西

  19. ਬਕੈ ਨ ਬੋਲੈ ਖਿਮਾ ਧਨੁ ਸੰਗ੍ਰਹੈ ਤਾਮਸੁ ਨਾਮਿ ਜਲਾਏ ॥

    他不胡说八道,白说不出话,他积累了宽恕的财富,名义上燃烧着愤怒

  20. ਧਨੁ ਗਿਰਹੀ ਸੰਨਿਆਸੀ ਜੋਗੀ ਜਿ ਹਰਿ ਚਰਣੀ ਚਿਤੁ ਲਾਏ ॥੭॥

    一个把思想放在上帝脚下的人是一个家庭主妇,一个桑雅西和一个瑜伽士。7

  21. ਆਸ ਨਿਰਾਸ ਰਹੈ ਸੰਨਿਆਸੀ ਏਕਸੁ ਸਿਉ ਲਿਵ ਲਾਏ ॥

    桑雅西是一個放棄生命的希望,默想一位上帝的人

  22. ਹਰਿ ਰਸੁ ਪੀਵੈ ਤਾ ਸਾਤਿ ਆਵੈ ਨਿਜ ਘਰਿ ਤਾੜੀ ਲਾਏ ॥

    只有当他喝了Harinamrit时,他才能获得和平,并将三摩地放在他真正的家中

  23. ਮਨੂਆ ਨ ਡੋਲੈ ਗੁਰਮੁਖਿ ਬੂਝੈ ਧਾਵਤੁ ਵਰਜਿ ਰਹਾਏ ॥

    通过成为古尔穆克,他明白了真相,这样他的思想就不会移动,他控制着善变的头脑

  24. ਗ੍ਰਿਹੁ ਸਰੀਰੁ ਗੁਰਮਤੀ ਖੋਜੇ ਨਾਮੁ ਪਦਾਰਥੁ ਪਾਏ ॥੮॥

    他通过大师垫寻找自己的身体和家,并以名字的名义找到物质。8

  25. ਬ੍ਰਹਮਾ ਬਿਸਨੁ ਮਹੇਸੁ ਸਰੇਸਟ ਨਾਮਿ ਰਤੇ ਵੀਚਾਰੀ ॥

    梵天、毗湿奴和湿婆香卡等最好的神灵都在思考这个名字

  26. ਖਾਣੀ ਬਾਣੀ ਗਗਨ ਪਤਾਲੀ ਜੰਤਾ ਜੋਤਿ ਤੁਮਾਰੀ ॥

    哦,我的上帝!你的光芒弥漫在所有四个源头,四个声音,天空和冥界

  27. ਸਭਿ ਸੁਖ ਮੁਕਤਿ ਨਾਮ ਧੁਨਿ ਬਾਣੀ ਸਚੁ ਨਾਮੁ ਉਰ ਧਾਰੀ ॥

    所有的快乐和解脱都在Harinamochan,所以真实的名字已经灌输在心中

  28. ਨਾਮ ਬਿਨਾ ਨਹੀ ਛੂਟਸਿ ਨਾਨਕ ਸਾਚੀ ਤਰੁ ਤੂ ਤਾਰੀ ॥੯॥੭॥

    那纳克啊!没有神的名,没有人能被救赎,只有凭着真名,世界才能从海洋中穿越。6.7

  29. ਮਾਰੂ ਮਹਲਾ ੧ ॥

    玛鲁玛哈尔 1

  30. ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥

    身体是由父母结合的血液和精液结合形成的

  31. ਅੰਤਰਿ ਗਰਭ ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ ॥੧॥

    在母亲的子宫里,倒置的生物从事真理,是上帝关心和给予。1

  32. ਸੰਸਾਰੁ ਭਵਜਲੁ ਕਿਉ ਤਰੈ ॥

    世界如何漂洋过海

  33. ਗੁਰਮੁਖਿ ਨਾਮੁ ਨਿਰੰਜਨੁ ਪਾਈਐ ਅਫਰਿਓ ਭਾਰੁ ਅਫਾਰੁ ਟਰੈ ॥੧॥ ਰਹਾਉ ॥

    如果在上师面前获得圣名,那么傲慢灵魂的罪孽负担就被消除了。1.留在这里

  34. ਤੇ ਗੁਣ ਵਿਸਰਿ ਗਏ ਅਪਰਾਧੀ ਮੈ ਬਉਰਾ ਕਿਆ ਕਰਉ ਹਰੇ ॥

    哦,我的上帝!我该怎么办?我已经忘记了你对罪犯的所有恩惠

  35. ਤੂ ਦਾਤਾ ਦਇਆਲੁ ਸਭੈ ਸਿਰਿ ਅਹਿਨਿਸਿ ਦਾਤਿ ਸਮਾਰਿ ਕਰੇ ॥੨॥

    你是一个仁慈的给予者,日夜照顾。2

  36. ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ ॥

    人类生来就渴望宗教、意义、工作和救赎,但湿婆这个活生生的人以玛雅的形式住在沙克提的房子里