Sri Guru Granth Sahib Ji

第 1015

  1. ਕਿਤੀ ਚਖਉ ਸਾਡੜੇ ਕਿਤੀ ਵੇਸ ਕਰੇਉ ॥

    毫不犹豫,我会继续品尝那么多东西,穿多少漂亮的衣服,

  2. ਪਿਰ ਬਿਨੁ ਜੋਬਨੁ ਬਾਦਿ ਗਇਅਮੁ ਵਾਢੀ ਝੂਰੇਦੀ ਝੂਰੇਉ ॥੫॥

    但是没有上帝,青春就没有意义,我很担心。5

  3. ਸਚੇ ਸੰਦਾ ਸਦੜਾ ਸੁਣੀਐ ਗੁਰ ਵੀਚਾਰਿ ॥

    一个人应该通过上师的知识来聆听真主的真正教导

  4. ਸਚੇ ਸਚਾ ਬੈਹਣਾ ਨਦਰੀ ਨਦਰਿ ਪਿਆਰਿ ॥੬॥

    当真正的人有爱的恩典时,活人的行为就会变得真实,她仍然沉浸在他的爱中。6

  5. ਗਿਆਨੀ ਅੰਜਨੁ ਸਚ ਕਾ ਡੇਖੈ ਡੇਖਣਹਾਰੁ ॥

    一个聪明的人仰望上帝,以便看到真理

  6. ਗੁਰਮੁਖਿ ਬੂਝੈ ਜਾਣੀਐ ਹਉਮੈ ਗਰਬੁ ਨਿਵਾਰਿ ॥੭॥

    如果通过成为古尔穆克来消除自我骄傲,那么真相就可以被理解和知道。7

  7. ਤਉ ਭਾਵਨਿ ਤਉ ਜੇਹੀਆ ਮੂ ਜੇਹੀਆ ਕਿਤੀਆਹ ॥

    哦,我的上帝!你爱的生物和女人和你一样美丽,但像我一样的有很多

  8. ਨਾਨਕ ਨਾਹੁ ਨ ਵੀਛੁੜੈ ਤਿਨ ਸਚੈ ਰਤੜੀਆਹ ॥੮॥੧॥੯॥

    那纳克啊!那些爱神的人永远不会分开。8.1.6

  9. ਮਾਰੂ ਮਹਲਾ ੧ ॥

    玛鲁玛哈尔 1

  10. ਨਾ ਭੈਣਾ ਭਰਜਾਈਆ ਨਾ ਸੇ ਸਸੁੜੀਆਹ ॥

    姐姐、嫂子和婆婆不会长生不老,

  11. ਸਚਾ ਸਾਕੁ ਨ ਤੁਟਈ ਗੁਰੁ ਮੇਲੇ ਸਹੀਆਹ ॥੧॥

    但是,上师与上帝联系的萨桑吉(satsangi)朋友的真正关系从未中断。1

  12. ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ॥

    我向我的上师犧牲,我總是犧牲,

  13. ਗੁਰ ਬਿਨੁ ਏਤਾ ਭਵਿ ਥਕੀ ਗੁਰਿ ਪਿਰੁ ਮੇਲਿਮੁ ਦਿਤਮੁ ਮਿਲਾਇ ॥੧॥ ਰਹਾਉ ॥

    我厭倦了沒有上師的遊覽,但上師將我與我的丈夫和上帝聯合在一起。1.留在这里

  14. ਫੁਫੀ ਨਾਨੀ ਮਾਸੀਆ ਦੇਰ ਜੇਠਾਨੜੀਆਹ ॥

    富菲、纳尼、毛西、德夫拉尼、杰塔尼

  15. ਆਵਨਿ ਵੰਞਨਿ ਨਾ ਰਹਨਿ ਪੂਰ ਭਰੇ ਪਹੀਆਹ ॥੨॥

    这些亲人在出生和死亡后来来去去,他们不会永远留在我们身边,这些亲戚成群结队地从这里离开。2

  16. ਮਾਮੇ ਤੈ ਮਾਮਾਣੀਆ ਭਾਇਰ ਬਾਪ ਨ ਮਾਉ ॥

    叔叔阿姨,兄弟,父亲和母亲,这些亲戚也不会永远和我们住在一起,

  17. ਸਾਥ ਲਡੇ ਤਿਨ ਨਾਠੀਆ ਭੀੜ ਘਣੀ ਦਰੀਆਉ ॥੩॥

    这些客人的车队正在装载,巴瓦萨加尔河里有很多人群3

  18. ਸਾਚਉ ਰੰਗਿ ਰੰਗਾਵਲੋ ਸਖੀ ਹਮਾਰੋ ਕੰਤੁ ॥

    哦,我的上帝!我们的丈夫和上帝非常丰富多彩,生活在真理的色彩中

  19. ਸਚਿ ਵਿਛੋੜਾ ਨਾ ਥੀਐ ਸੋ ਸਹੁ ਰੰਗਿ ਰਵੰਤੁ ॥੪॥

    一个沉浸在上帝记忆中的女人永远不会偏离真理。4

  20. ਸਭੇ ਰੁਤੀ ਚੰਗੀਆ ਜਿਤੁ ਸਚੇ ਸਿਉ ਨੇਹੁ ॥

    所有的季节都是美好的,其中都有对真理的热爱

  21. ਸਾ ਧਨ ਕੰਤੁ ਪਛਾਣਿਆ ਸੁਖਿ ਸੁਤੀ ਨਿਸਿ ਡੇਹੁ ॥੫॥

    一个认出上帝的女人总是快乐的。5

  22. ਪਤਣਿ ਕੂਕੇ ਪਾਤਣੀ ਵੰਞਹੁ ਧ੍ਰੁਕਿ ਵਿਲਾੜਿ ॥

    上师的水手以巴夫萨加尔的形式站在河岸上,以动物的形式呼唤并告诉乘客以船的名义奔跑和过船

  23. ਪਾਰਿ ਪਵੰਦੜੇ ਡਿਠੁ ਮੈ ਸਤਿਗੁਰ ਬੋਹਿਥਿ ਚਾੜਿ ॥੬॥

    我自己也见过许多生物登上萨古鲁的船穿越巴夫萨加尔河。6

  24. ਹਿਕਨੀ ਲਦਿਆ ਹਿਕਿ ਲਦਿ ਗਏ ਹਿਕਿ ਭਾਰੇ ਭਰ ਨਾਲਿ ॥

    有些人强加了真理的交易,有些人越过了真理的交易。但是有些生物背负着罪恶的重担淹死在海洋中

  25. ਜਿਨੀ ਸਚੁ ਵਣੰਜਿਆ ਸੇ ਸਚੇ ਪ੍ਰਭ ਨਾਲਿ ॥੭॥

    那些交换真理的人与真主同住。7

  26. ਨਾ ਹਮ ਚੰਗੇ ਆਖੀਅਹ ਬੁਰਾ ਨ ਦਿਸੈ ਕੋਇ ॥

    我们不称自己为好人,也不认为自己是坏事

  27. ਨਾਨਕ ਹਉਮੈ ਮਾਰੀਐ ਸਚੇ ਜੇਹੜਾ ਸੋਇ ॥੮॥੨॥੧੦॥

    那纳克啊!抹去骄傲的人,变得像真理一样。8.2.10

  28. ਮਾਰੂ ਮਹਲਾ ੧ ॥

    玛鲁玛哈尔 1

  29. ਨਾ ਜਾਣਾ ਮੂਰਖੁ ਹੈ ਕੋਈ ਨਾ ਜਾਣਾ ਸਿਆਣਾ ॥

    我不认为有人是愚蠢或聪明的

  30. ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ ॥੧॥

    我总是沉浸在上帝的颜色中,并不断记住他的名字。1

  31. ਬਾਬਾ ਮੂਰਖੁ ਹਾ ਨਾਵੈ ਬਲਿ ਜਾਉ ॥

    哦,我的上帝!我是个傻瓜,我以上帝的名义去巴利哈里

  32. ਤੂ ਕਰਤਾ ਤੂ ਦਾਨਾ ਬੀਨਾ ਤੇਰੈ ਨਾਮਿ ਤਰਾਉ ॥੧॥ ਰਹਾਉ ॥

    哦,我的上帝!你是宇宙的创造者,你很聪明,救恩只有奉你的名才有可能。1.留在这里

  33. ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ ॥

    愚蠢和聪明是一样的,他们有两个名字,但光是一样的

  34. ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ ॥੨॥

    不相信上帝的人是傻瓜。2

  35. ਗੁਰ ਦੁਆਰੈ ਨਾਉ ਪਾਈਐ ਬਿਨੁ ਸਤਿਗੁਰ ਪਲੈ ਨ ਪਾਇ ॥

    这个名字只能通过上师获得,没有真正的上师就无法获得

  36. ਸਤਿਗੁਰ ਕੈ ਭਾਣੈ ਮਨਿ ਵਸੈ ਤਾ ਅਹਿਨਿਸਿ ਰਹੈ ਲਿਵ ਲਾਇ ॥੩॥

    如果这个名字是在萨古鲁的许可下在头脑中建立起来的,那么冥想就会日夜不停地存在于其中。3

  37. ਰਾਜੰ ਰੰਗੰ ਰੂਪੰ ਮਾਲੰ ਜੋਬਨੁ ਤੇ ਜੂਆਰੀ ॥

    统治者、庆祝者、庆祝者、富人、富人、年轻人和赌徒——

  38. ਹੁਕਮੀ ਬਾਧੇ ਪਾਸੈ ਖੇਲਹਿ ਚਉਪੜਿ ਏਕਾ ਸਾਰੀ ॥੪॥

    他们都在上帝的命令下继续以球的形式在世界游戏中玩游戏。4

  39. ਜਗਿ ਚਤੁਰੁ ਸਿਆਣਾ ਭਰਮਿ ਭੁਲਾਣਾ ਨਾਉ ਪੰਡਿਤ ਪੜਹਿ ਗਾਵਾਰੀ ॥

    即使是一个认为自己在世界上聪明的人,也会在困惑中被遗忘。虽然他的名字是一个学者,但他只阅读经文

  40. ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ ॥੫॥

    人们忘记了上帝的名字并研究了吠陀经,其作者本人已经忘记了玛雅的毒药。5