Sri Guru Granth Sahib Ji

第 1016

  1. ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ ॥

    没有名字,人的生命就没有意义,就像在贫瘠的土地上播种的庄稼,河岸上的树木,以及卡利马飞翔和落在衣服上的白色长袍

  2. ਏਹੁ ਸੰਸਾਰੁ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬਿ ਜਰੈ ॥੬॥

    这个世界是口渴的家园,无论谁进入它,都会骄傲地燃烧。6

  3. ਰਯਤਿ ਰਾਜੇ ਕਹਾ ਸਬਾਏ ਦੁਹੁ ਅੰਤਰਿ ਸੋ ਜਾਸੀ ॥

    国王和人民在哪里?所有属于这两者类别的国王和臣民都是易腐烂的

  4. ਕਹਤ ਨਾਨਕੁ ਗੁਰ ਸਚੇ ਕੀ ਪਉੜੀ ਰਹਸੀ ਅਲਖੁ ਨਿਵਾਸੀ ॥੭॥੩॥੧੧॥

    那纳克说,一个达到真正上师之名阶梯的人仍然在上帝的脚下。7.3.11

  5. ਮਾਰੂ ਮਹਲਾ ੩ ਘਰੁ ੫ ਅਸਟਪਦੀ

    玛鲁玛哈拉 3 加鲁 5 阿斯塔帕达

  6. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  7. ਜਿਸ ਨੋ ਪ੍ਰੇਮੁ ਮੰਨਿ ਵਸਾਏ ॥

    爱住在谁的心里,

  8. ਸਾਚੈ ਸਬਦਿ ਸਹਜਿ ਸੁਭਾਏ ॥

    它很容易包含在真话中

  9. ਏਹਾ ਵੇਦਨ ਸੋਈ ਜਾਣੈ ਅਵਰੁ ਕਿ ਜਾਣੈ ਕਾਰੀ ਜੀਉ ॥੧॥

    他(上帝)知道这种爱的痛苦,没有人知道它的补救措施。1

  10. ਆਪੇ ਮੇਲੇ ਆਪਿ ਮਿਲਾਏ ॥

    神自己在团契中联合起来,

  11. ਆਪਣਾ ਪਿਆਰੁ ਆਪੇ ਲਾਏ ॥

    他表达了自己的爱

  12. ਪ੍ਰੇਮ ਕੀ ਸਾਰ ਸੋਈ ਜਾਣੈ ਜਿਸ ਨੋ ਨਦਰਿ ਤੁਮਾਰੀ ਜੀਉ ॥੧॥ ਰਹਾਉ ॥

    哦,我的上帝!只有欣赏爱的人才知道你善良的价值。1.留在这里

  13. ਦਿਬ ਦ੍ਰਿਸਟਿ ਜਾਗੈ ਭਰਮੁ ਚੁਕਾਏ ॥

    随着神圣的异象在他体内升起,所有的幻想都被消除了,

  14. ਗੁਰ ਪਰਸਾਦਿ ਪਰਮ ਪਦੁ ਪਾਏ ॥

    救赎是通过上师的恩典实现的

  15. ਸੋ ਜੋਗੀ ਇਹ ਜੁਗਤਿ ਪਛਾਣੈ ਗੁਰ ਕੈ ਸਬਦਿ ਬੀਚਾਰੀ ਜੀਉ ॥੨॥

    禅修上师话语的瑜伽士认出了这个把戏。2

  16. ਸੰਜੋਗੀ ਧਨ ਪਿਰ ਮੇਲਾ ਹੋਵੈ ॥

    生命、女人和丈夫-上帝的结合是偶然的

  17. ਗੁਰਮਤਿ ਵਿਚਹੁ ਦੁਰਮਤਿ ਖੋਵੈ ॥

    根据上师的观点,活着的和女性从内在的自我中去除了邪恶

  18. ਰੰਗ ਸਿਉ ਨਿਤ ਰਲੀਆ ਮਾਣੈ ਅਪਣੇ ਕੰਤ ਪਿਆਰੀ ਜੀਉ ॥੩॥

    她以极大的爱与丈夫和上帝一起庆祝。3

  19. ਸਤਿਗੁਰ ਬਾਝਹੁ ਵੈਦੁ ਨ ਕੋਈ ॥

    没有萨古鲁就没有医生和

  20. ਆਪੇ ਆਪਿ ਨਿਰੰਜਨੁ ਸੋਈ ॥

    他自己是一个纯粹的形式

  21. ਸਤਿਗੁਰ ਮਿਲਿਐ ਮਰੈ ਮੰਦਾ ਹੋਵੈ ਗਿਆਨ ਬੀਚਾਰੀ ਜੀਉ ॥੪॥

    如果找到萨古鲁,那么邪恶的行为就会从头脑中消除,众生就会成为知识的思想者。4

  22. ਏਹੁ ਸਬਦੁ ਸਾਰੁ ਜਿਸ ਨੋ ਲਾਏ ॥

    这个词在上师身上激发了什么,

  23. ਗੁਰਮੁਖਿ ਤ੍ਰਿਸਨਾ ਭੁਖ ਗਵਾਏ ॥

    他变成了古鲁穆克,消除了特里什娜的饥饿感

  24. ਆਪਣ ਲੀਆ ਕਿਛੂ ਨ ਪਾਈਐ ਕਰਿ ਕਿਰਪਾ ਕਲ ਧਾਰੀ ਜੀਉ ॥੫॥

    幸福只能靠上帝的恩典发生,否则靠自己做就无法实现。5

  25. ਅਗਮ ਨਿਗਮੁ ਸਤਿਗੁਰੂ ਦਿਖਾਇਆ ॥

    当萨古鲁解释吠陀经和经文的秘密时

  26. ਕਰਿ ਕਿਰਪਾ ਅਪਨੈ ਘਰਿ ਆਇਆ ॥

    靠着主的恩典,这个受造物来到了它真正的家

  27. ਅੰਜਨ ਮਾਹਿ ਨਿਰੰਜਨੁ ਜਾਤਾ ਜਿਨ ਕਉ ਨਦਰਿ ਤੁਮਾਰੀ ਜੀਉ ॥੬॥

    哦,我的上帝!那些被你祝福的人,在生活在一个充满黑暗的世界里时,已经认识到了终极真理。6

  28. ਗੁਰਮੁਖਿ ਹੋਵੈ ਸੋ ਤਤੁ ਪਾਏ ॥

    成为古鲁穆克的人获得了元素的知识

  29. ਆਪਣਾ ਆਪੁ ਵਿਚਹੁ ਗਵਾਏ ॥

    它从你的脑海中抹去自尊

  30. ਸਤਿਗੁਰ ਬਾਝਹੁ ਸਭੁ ਧੰਧੁ ਕਮਾਵੈ ਵੇਖਹੁ ਮਨਿ ਵੀਚਾਰੀ ਜੀਉ ॥੭॥

    在心里想一想,没有萨古鲁的皈依,所有人都会在世间受苦。7

  31. ਇਕਿ ਭ੍ਰਮਿ ਭੂਲੇ ਫਿਰਹਿ ਅਹੰਕਾਰੀ ॥

    一些傲慢的人在困惑中徘徊,

  32. ਇਕਨਾ ਗੁਰਮੁਖਿ ਹਉਮੈ ਮਾਰੀ ॥

    有人通过成为gurumukh来抹去自我

  33. ਸਚੈ ਸਬਦਿ ਰਤੇ ਬੈਰਾਗੀ ਹੋਰਿ ਭਰਮਿ ਭੁਲੇ ਗਾਵਾਰੀ ਜੀਉ ॥੮॥

    不信的人倾向于在真言中,但其他愚蠢的人在困惑中徘徊。8

  34. ਗੁਰਮੁਖਿ ਜਿਨੀ ਨਾਮੁ ਨ ਪਾਇਆ ॥

    那些没有成为古尔穆克,没有找到纳姆,上帝之名的人

  35. ਮਨਮੁਖਿ ਬਿਰਥਾ ਜਨਮੁ ਗਵਾਇਆ ॥

    那些任性的曼穆克徒劳地浪费了他们的生命。

  36. ਅਗੈ ਵਿਣੁ ਨਾਵੈ ਕੋ ਬੇਲੀ ਨਾਹੀ ਬੂਝੈ ਗੁਰ ਬੀਚਾਰੀ ਜੀਉ ॥੯॥

    在来世没有没有名字的同伴,但只有上师的教义才能理解。9

  37. ਅੰਮ੍ਰਿਤ ਨਾਮੁ ਸਦਾ ਸੁਖਦਾਤਾ ॥

    哈里的名字总是快乐的,四个人都快乐

  38. ਗੁਰਿ ਪੂਰੈ ਜੁਗ ਚਾਰੇ ਜਾਤਾ ॥

    这个事实,古往今来的绝对上师都能理解

  39. ਜਿਸੁ ਤੂ ਦੇਵਹਿ ਸੋਈ ਪਾਏ ਨਾਨਕ ਤਤੁ ਬੀਚਾਰੀ ਜੀਉ ॥੧੦॥੧॥

    那纳克说:“主啊!无论你给谁,都会得到你的名字,这就是我所考虑的知识。10.1