Sri Guru Granth Sahib Ji

第 1019

  1. ਮਾਰੂ ਮਹਲਾ ੫ ॥

    玛鲁玛哈尔 5

  2. ਜੀਵਨਾ ਸਫਲ ਜੀਵਨ ਸੁਨਿ ਹਰਿ ਜਪਿ ਜਪਿ ਸਦ ਜੀਵਨਾ ॥੧॥ ਰਹਾਉ ॥

    靠聆听上帝的赞美和荣耀而活的人的生活是成功的。1.留在这里

  3. ਪੀਵਨਾ ਜਿਤੁ ਮਨੁ ਆਘਾਵੈ ਨਾਮੁ ਅੰਮ੍ਰਿਤ ਰਸੁ ਪੀਵਨਾ ॥੧॥

    一个人应该喝同样的东西,这样心就会得到满足,所以一个人应该喝纳玛姆里特的汁1

  4. ਖਾਵਨਾ ਜਿਤੁ ਭੂਖ ਨ ਲਾਗੈ ਸੰਤੋਖਿ ਸਦਾ ਤ੍ਰਿਪਤੀਵਨਾ ॥੨॥

    一个人应该吃同样的食物,这不会让你再次感到饥饿,头脑总是满足和满足的。2

  5. ਪੈਨਣਾ ਰਖੁ ਪਤਿ ਪਰਮੇਸੁਰ ਫਿਰਿ ਨਾਗੇ ਨਹੀ ਥੀਵਨਾ ॥੩॥

    如果你羞于穿它,就戴上上帝的名字,你就再也不用羞耻了。3

  6. ਭੋਗਨਾ ਮਨ ਮਧੇ ਹਰਿ ਰਸੁ ਸੰਤਸੰਗਤਿ ਮਹਿ ਲੀਵਨਾ ॥੪॥

    最好在头脑中享受Hari-Naam的汁液,所以要保持沉浸在圣徒的陪伴中。4

  7. ਬਿਨੁ ਤਾਗੇ ਬਿਨੁ ਸੂਈ ਆਨੀ ਮਨੁ ਹਰਿ ਭਗਤੀ ਸੰਗਿ ਸੀਵਨਾ ॥੫॥

    没有一丝线,圣徒的思想沉浸在对上帝的奉献中。5

  8. ਮਾਤਿਆ ਹਰਿ ਰਸ ਮਹਿ ਰਾਤੇ ਤਿਸੁ ਬਹੁੜਿ ਨ ਕਬਹੂ ਅਉਖੀਵਨਾ ॥੬॥

    全神贯注于Hari-Naam果汁的人永远不会分心。6

  9. ਮਿਲਿਓ ਤਿਸੁ ਸਰਬ ਨਿਧਾਨਾ ਪ੍ਰਭਿ ਕ੍ਰਿਪਾਲਿ ਜਿਸੁ ਦੀਵਨਾ ॥੭॥

    被仁慈的主赐名的人找到了幸福的所有宝藏。7

  10. ਸੁਖੁ ਨਾਨਕ ਸੰਤਨ ਕੀ ਸੇਵਾ ਚਰਣ ਸੰਤ ਧੋਇ ਪੀਵਨਾ ॥੮॥੩॥੬॥

    那纳克啊!只有服侍圣人才能获得最终的幸福,所以要洗脚,继续喝酒。8.3.6

  11. ਮਾਰੂ ਮਹਲਾ ੫ ਘਰੁ ੮ ਅੰਜੁਲੀਆ

    玛鲁玛哈拉 5 加鲁 8 安朱利亚

  12. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  13. ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ ॥

    在财富很多的房子里,有焦虑,

  14. ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ ॥

    但是在一个钱不够需要的房子里,他一直跑去拿钱

  15. ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ ॥੧॥

    一个从这两种情况中解脱出来的人是快乐的。1

  16. ਗ੍ਰਿਹ ਰਾਜ ਮਹਿ ਨਰਕੁ ਉਦਾਸ ਕਰੋਧਾ ॥

    这是吠陀经的教导,即在家主王国中有地狱,愤怒会因成为祭品而增加

  17. ਬਹੁ ਬਿਧਿ ਬੇਦ ਪਾਠ ਸਭਿ ਸੋਧਾ ॥

    我以多种方式阅读和分析了所有的吠陀经

  18. ਦੇਹੀ ਮਹਿ ਜੋ ਰਹੈ ਅਲਿਪਤਾ ਤਿਸੁ ਜਨ ਕੀ ਪੂਰਨ ਘਾਲੀਐ ॥੨॥

    在身体中保持与玛雅分离的人,那个人的辛勤工作是成功的。2

  19. ਜਾਗਤ ਸੂਤਾ ਭਰਮਿ ਵਿਗੂਤਾ ॥

    即使一个人醒着,他也一直很困惑

  20. ਬਿਨੁ ਗੁਰ ਮੁਕਤਿ ਨ ਹੋਈਐ ਮੀਤਾ ॥

    嘿,朋友!没有上师就没有解脱

  21. ਸਾਧਸੰਗਿ ਤੁਟਹਿ ਹਉ ਬੰਧਨ ਏਕੋ ਏਕੁ ਨਿਹਾਲੀਐ ॥੩॥

    在圣徒的陪伴下,所有的纽带都被打破了,只有一位上帝出现。3

  22. ਕਰਮ ਕਰੈ ਤ ਬੰਧਾ ਨਹ ਕਰੈ ਤ ਨਿੰਦਾ ॥

    如果有人从事宗教工作,他就会陷入行为的陷阱,如果他不这样做,那么世界就会谴责他

  23. ਮੋਹ ਮਗਨ ਮਨੁ ਵਿਆਪਿਆ ਚਿੰਦਾ ॥

    沉浸在迷恋中的心灵仍然被困在焦虑中

  24. ਗੁਰ ਪ੍ਰਸਾਦਿ ਸੁਖੁ ਦੁਖੁ ਸਮ ਜਾਣੈ ਘਟਿ ਘਟਿ ਰਾਮੁ ਹਿਆਲੀਐ ॥੪॥

    靠着上师的恩典,一个认为快乐和悲伤平等的人,感受到弥漫在每时每刻的罗摩。4

  25. ਸੰਸਾਰੈ ਮਹਿ ਸਹਸਾ ਬਿਆਪੈ ॥

    世界上一直有疑问,

  26. ਅਕਥ ਕਥਾ ਅਗੋਚਰ ਨਹੀ ਜਾਪੈ ॥

    没有人知道上帝不可描述的故事

  27. ਜਿਸਹਿ ਬੁਝਾਏ ਸੋਈ ਬੂਝੈ ਓਹੁ ਬਾਲਕ ਵਾਗੀ ਪਾਲੀਐ ॥੫॥

    上帝像孩子一样养育,给予知识的人就是理解知识的人。5

  28. ਛੋਡਿ ਬਹੈ ਤਉ ਛੂਟੈ ਨਾਹੀ ॥

    即使有人放弃金钱的诱惑,他也不会放弃

  29. ਜਉ ਸੰਚੈ ਤਉ ਭਉ ਮਨ ਮਾਹੀ ॥

    积累巨大财富的人心中有一种对失去的恐惧

  30. ਇਸ ਹੀ ਮਹਿ ਜਿਸ ਕੀ ਪਤਿ ਰਾਖੈ ਤਿਸੁ ਸਾਧੂ ਚਉਰੁ ਢਾਲੀਐ ॥੬॥

    在神以他为耻的僧侣的头上,脱离这一点的人被荣耀所覆盖。6

  31. ਜੋ ਸੂਰਾ ਤਿਸ ਹੀ ਹੋਇ ਮਰਣਾ ॥

    骑士通过战斗获得殉道

  32. ਜੋ ਭਾਗੈ ਤਿਸੁ ਜੋਨੀ ਫਿਰਣਾ ॥

    背着逃跑的人必须在阴道周期中徘徊

  33. ਜੋ ਵਰਤਾਏ ਸੋਈ ਭਲ ਮਾਨੈ ਬੁਝਿ ਹੁਕਮੈ ਦੁਰਮਤਿ ਜਾਲੀਐ ॥੭॥

    无论上帝做什么,人们都应该认为它是好的,理解他的命令并烧毁邪恶。7

  34. ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥

    上帝必须种植的地方,生物必须在那里

  35. ਕਰਿ ਕਰਿ ਵੇਖੈ ਅਪਣੇ ਜਚਨਾ ॥

    他一直在做他认为正确的事情

  36. ਨਾਨਕ ਕੇ ਪੂਰਨ ਸੁਖਦਾਤੇ ਤੂ ਦੇਹਿ ਤ ਨਾਮੁ ਸਮਾਲੀਐ ॥੮॥੧॥੭॥

    那纳克的完全保惠师啊!如果你说出你的名字,他会记住你的名字。8.1.7

  37. ਮਾਰੂ ਮਹਲਾ ੫ ॥

    玛鲁玛哈尔 5

  38. ਬਿਰਖੈ ਹੇਠਿ ਸਭਿ ਜੰਤ ਇਕਠੇ ॥

    众生聚集在世界之树下

  39. ਇਕਿ ਤਤੇ ਇਕਿ ਬੋਲਨਿ ਮਿਠੇ ॥

    他们有的喜怒无常,有的说话甜言蜜语

  40. ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ ॥੧॥

    当生命的日落落下,新的黎明即将到来(生命的夜晚结束了),生物的生命一结束,他们就会起身离开这个世界。1

  41. ਪਾਪ ਕਰੇਦੜ ਸਰਪਰ ਮੁਠੇ ॥

    那些犯罪的人必须被抢劫

  42. ਅਜਰਾਈਲਿ ਫੜੇ ਫੜਿ ਕੁਠੇ ॥

    Yamraj抓住了他们并严厉惩罚了他们