Sri Guru Granth Sahib Ji

第 1021

  1. ਆਪੇ ਕਿਸ ਹੀ ਕਸਿ ਬਖਸੇ ਆਪੇ ਦੇ ਲੈ ਭਾਈ ਹੇ ॥੮॥

    他自己原谅某人的行为并惩罚某人。8

  2. ਆਪੇ ਧਨਖੁ ਆਪੇ ਸਰਬਾਣਾ ॥

    他自己挥舞着弓箭,

  3. ਆਪੇ ਸੁਘੜੁ ਸਰੂਪੁ ਸਿਆਣਾ ॥

    他非常聪明,美丽和聪明

  4. ਕਹਤਾ ਬਕਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੇ ॥੯॥

    他自己是演讲者,演讲者和倾听者,都是他的创造物。9

  5. ਪਉਣੁ ਗੁਰੂ ਪਾਣੀ ਪਿਤ ਜਾਤਾ ॥

    帕万是世界的大师,水是父亲

  6. ਉਦਰ ਸੰਜੋਗੀ ਧਰਤੀ ਮਾਤਾ ॥

    地球是胃的结合的世界之母

  7. ਰੈਣਿ ਦਿਨਸੁ ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੇ ॥੧੦॥

    黑夜和白天都是右翼,全世界都在玩他们。10

  8. ਆਪੇ ਮਛੁਲੀ ਆਪੇ ਜਾਲਾ ॥

    鱼和诱捕网是上帝

  9. ਆਪੇ ਗਊ ਆਪੇ ਰਖਵਾਲਾ ॥

    他自己就是一头牛,自己也是饲养员

  10. ਸਰਬ ਜੀਆ ਜਗਿ ਜੋਤਿ ਤੁਮਾਰੀ ਜੈਸੀ ਪ੍ਰਭਿ ਫੁਰਮਾਈ ਹੇ ॥੧੧॥

    哦,我的上帝!你在所有众生身上都有光,世界按照你的命令继续。11

  11. ਆਪੇ ਜੋਗੀ ਆਪੇ ਭੋਗੀ ॥

    瑜伽士,博吉,

  12. ਆਪੇ ਰਸੀਆ ਪਰਮ ਸੰਜੋਗੀ ॥

    Rasia和Param Sanyogi也是一样的

  13. ਆਪੇ ਵੇਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੇ ॥੧੨॥

    无形无畏的神亲自建立了三摩地。12

  14. ਖਾਣੀ ਬਾਣੀ ਤੁਝਹਿ ਸਮਾਣੀ ॥

    天啊!蛋的四个来源和四个来源,jaraj,瑞典人,udbhaja和四个词包含在你身上

  15. ਜੋ ਦੀਸੈ ਸਭ ਆਵਣ ਜਾਣੀ ॥

    谁是可见的,谁就是易腐烂的

  16. ਸੇਈ ਸਾਹ ਸਚੇ ਵਾਪਾਰੀ ਸਤਿਗੁਰਿ ਬੂਝ ਬੁਝਾਈ ਹੇ ॥੧੩॥

    那些被萨古鲁传授知识的人是真理的商人和放债人。13

  17. ਸਬਦੁ ਬੁਝਾਏ ਸਤਿਗੁਰੁ ਪੂਰਾ ॥

    绝对的萨古鲁解释了这个词的秘密

  18. ਸਰਬ ਕਲਾ ਸਾਚੇ ਭਰਪੂਰਾ ॥

    神是完美的

  19. ਅਫਰਿਓ ਵੇਪਰਵਾਹੁ ਸਦਾ ਤੂ ਨਾ ਤਿਸੁ ਤਿਲੁ ਨ ਤਮਾਈ ਹੇ ॥੧੪॥

    哦,我的上帝!你粗心大意,超越你的心灵和言语,你根本没有贪婪。14

  20. ਕਾਲੁ ਬਿਕਾਲੁ ਭਏ ਦੇਵਾਨੇ ॥

    看到他,可怕的时间也跑了

  21. ਸਬਦੁ ਸਹਜ ਰਸੁ ਅੰਤਰਿ ਮਾਨੇ ॥

    容易在脑海中得到这个词汁液的人

  22. ਆਪੇ ਮੁਕਤਿ ਤ੍ਰਿਪਤਿ ਵਰਦਾਤਾ ਭਗਤਿ ਭਾਇ ਮਨਿ ਭਾਈ ਹੇ ॥੧੫॥

    对于那些热爱献身于上帝的人来说,赐予礼物的上帝已经喜悦并给予了救恩和满足。15

  23. ਆਪਿ ਨਿਰਾਲਮੁ ਗੁਰ ਗਮ ਗਿਆਨਾ ॥

    哦,我的上帝!你仍然是自我转世的,但你的知识只有通过与上师交往才能获得

  24. ਜੋ ਦੀਸੈ ਤੁਝ ਮਾਹਿ ਸਮਾਨਾ ॥

    出现的一切都会融入你

  25. ਨਾਨਕੁ ਨੀਚੁ ਭਿਖਿਆ ਦਰਿ ਜਾਚੈ ਮੈ ਦੀਜੈ ਨਾਮੁ ਵਡਾਈ ਹੇ ॥੧੬॥੧॥

    纳纳克认为自己很低,在真理之门乞求赞美他的名字和捐款。16.1

  26. ਮਾਰੂ ਮਹਲਾ ੧ ॥

    玛鲁玛哈尔 1

  27. ਆਪੇ ਧਰਤੀ ਧਉਲੁ ਅਕਾਸੰ ॥

    地球、宗教的公牛和天空本身就是上帝

  28. ਆਪੇ ਸਾਚੇ ਗੁਣ ਪਰਗਾਸੰ ॥

    这个至高无上的真理揭示了它自己的品质

  29. ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੇ ॥੧॥

    Brahmachari,Sadachari,Santoshi也是一样的,正在自己工作。1

  30. ਜਿਸੁ ਕਰਣਾ ਸੋ ਕਰਿ ਕਰਿ ਵੇਖੈ ॥

    创造这个世界的人照顾它

  31. ਕੋਇ ਨ ਮੇਟੈ ਸਾਚੇ ਲੇਖੈ ॥

    没有人能抹去那至高无上的真理所写的业力,

  32. ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਹੇ ॥੨॥

    他这样做,让众生这样做,并亲自赞美奉献者。2

  33. ਪੰਚ ਚੋਰ ਚੰਚਲ ਚਿਤੁ ਚਾਲਹਿ ॥

    工作和愤怒形式的五个小偷使一个人善变的头脑动起来

  34. ਪਰ ਘਰ ਜੋਹਹਿ ਘਰੁ ਨਹੀ ਭਾਲਹਿ ॥

    他一直看着那个外星女人,但没有寻找他的家

  35. ਕਾਇਆ ਨਗਰੁ ਢਹੈ ਢਹਿ ਢੇਰੀ ਬਿਨੁ ਸਬਦੈ ਪਤਿ ਜਾਈ ਹੇ ॥੩॥

    人体之城走到尽头,没有了上师这个词,生物就失去了尊严。3

  36. ਗੁਰ ਤੇ ਬੂਝੈ ਤ੍ਰਿਭਵਣੁ ਸੂਝੈ ॥

    通过上师了解真理奥秘的人,就会觉知到三个世界

  37. ਮਨਸਾ ਮਾਰਿ ਮਨੈ ਸਿਉ ਲੂਝੈ ॥

    他继续在脑海中挣扎,扼杀自己的欲望

  38. ਜੋ ਤੁਧੁ ਸੇਵਹਿ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈ ਹੇ ॥੪॥

    哦,我的上帝!那些崇拜你的人成为你的形体;你是无所畏惧的,是儿时的伴侣。4

  39. ਆਪੇ ਸੁਰਗੁ ਮਛੁ ਪਇਆਲਾ ॥

    天堂、死亡和地狱是至高真理的形式

  40. ਆਪੇ ਜੋਤਿ ਸਰੂਪੀ ਬਾਲਾ ॥

    他自己是一个光,一个年轻人

  41. ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ ਕਾਈ ਹੇ ॥੫॥

    他本人本性凶悍凶狠,恶毒无度,没有轮廓。5

  42. ਬੇਦ ਕਤੇਬੀ ਭੇਦੁ ਨ ਜਾਤਾ ॥

    甚至吠陀经和古兰经也不明白真主之间的区别

  43. ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ ॥

    他没有父母,儿子和兄弟

  44. ਸਗਲੇ ਸੈਲ ਉਪਾਇ ਸਮਾਏ ਅਲਖੁ ਨ ਲਖਣਾ ਜਾਈ ਹੇ ॥੬॥

    他创造了所有的山脉,并与自己融合,而那光是看不见的。6

  45. ਕਰਿ ਕਰਿ ਥਾਕੀ ਮੀਤ ਘਨੇਰੇ ॥

    我厌倦了交太多朋友,但是

  46. ਕੋਇ ਨ ਕਾਟੈ ਅਵਗੁਣ ਮੇਰੇ ॥

    没有人会咬我的缺点

  47. ਸੁਰਿ ਨਰ ਨਾਥੁ ਸਾਹਿਬੁ ਸਭਨਾ ਸਿਰਿ ਭਾਇ ਮਿਲੈ ਭਉ ਜਾਈ ਹੇ ॥੭॥

    只有上帝是神灵、人类和瑜伽士的主人,只有虔诚才能找到他,然后恐惧就会消失。7

  48. ਭੂਲੇ ਚੂਕੇ ਮਾਰਗਿ ਪਾਵਹਿ ॥

    它告诉错误的有机体正确的道路

  49. ਆਪਿ ਭੁਲਾਇ ਤੂਹੈ ਸਮਝਾਵਹਿ ॥

    他忘记了自己,让自己知道真相

  50. ਬਿਨੁ ਨਾਵੈ ਮੈ ਅਵਰੁ ਨ ਦੀਸੈ ਨਾਵਹੁ ਗਤਿ ਮਿਤਿ ਪਾਈ ਹੇ ॥੮॥

    没有你的名字,我看不到任何支持,你的速度和尊严只能通过名字获得。8