Sri Guru Granth Sahib Ji

第 1022

  1. ਗੰਗਾ ਜਮੁਨਾ ਕੇਲ ਕੇਦਾਰਾ ॥

    恒河、亚穆纳、温达文、凯达尔纳特、

  2. ਕਾਸੀ ਕਾਂਤੀ ਪੁਰੀ ਦੁਆਰਾ ॥

    喀什、马图拉、德瓦尔卡普里、

  3. ਗੰਗਾ ਸਾਗਰੁ ਬੇਣੀ ਸੰਗਮੁ ਅਠਸਠਿ ਅੰਕਿ ਸਮਾਈ ਹੇ ॥੯॥

    六十八位提尔塔,如Gangasagar和Triveni Sangam仍然沉浸在上帝的形式中。6

  4. ਆਪੇ ਸਿਧ ਸਾਧਿਕੁ ਵੀਚਾਰੀ ॥

    他本人是一个完美的、寻求者和思想家

  5. ਆਪੇ ਰਾਜਨੁ ਪੰਚਾ ਕਾਰੀ ॥

    他本人是潘查斯大会的国王

  6. ਤਖਤਿ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੇ ॥੧੦॥

    主自己坐在宝座上作为法官,因着他的恩典,困惑、歧视和恐惧被消除了。10

  7. ਆਪੇ ਕਾਜੀ ਆਪੇ ਮੁਲਾ ॥

    卡齐和毛拉他就是他自己

  8. ਆਪਿ ਅਭੁਲੁ ਨ ਕਬਹੂ ਭੁਲਾ ॥

    他令人难忘,永远不会忘记,

  9. ਆਪੇ ਮਿਹਰ ਦਇਆਪਤਿ ਦਾਤਾ ਨਾ ਕਿਸੈ ਕੋ ਬੈਰਾਈ ਹੇ ॥੧੧॥

    那个给予者非常善良和善良,与任何人都没有敌意。11

  10. ਜਿਸੁ ਬਖਸੇ ਤਿਸੁ ਦੇ ਵਡਿਆਈ ॥

    他把荣耀归给他所祝福的人

  11. ਸਭਸੈ ਦਾਤਾ ਤਿਲੁ ਨ ਤਮਾਈ ॥

    他是所有人的给予者,他对任何事情都没有贪婪

  12. ਭਰਪੁਰਿ ਧਾਰਿ ਰਹਿਆ ਨਿਹਕੇਵਲੁ ਗੁਪਤੁ ਪ੍ਰਗਟੁ ਸਭ ਠਾਈ ਹੇ ॥੧੨॥

    它正在变得纯粹和普遍,无处不在,秘密和公开。12

  13. ਕਿਆ ਸਾਲਾਹੀ ਅਗਮ ਅਪਾਰੈ ॥

    我怎么能赞美不可理解的、无限的上帝,

  14. ਸਾਚੇ ਸਿਰਜਣਹਾਰ ਮੁਰਾਰੈ ॥

    终极真正的创造者

  15. ਜਿਸ ਨੋ ਨਦਰਿ ਕਰੇ ਤਿਸੁ ਮੇਲੇ ਮੇਲਿ ਮਿਲੈ ਮੇਲਾਈ ਹੇ ॥੧੩॥

    看慈悲的人把他聚集在一起,这就是把他融合在一起的人。13

  16. ਬ੍ਰਹਮਾ ਬਿਸਨੁ ਮਹੇਸੁ ਦੁਆਰੈ ॥

    梵天,毗湿奴和湿婆站在祂的门口;

  17. ਊਭੇ ਸੇਵਹਿ ਅਲਖ ਅਪਾਰੈ ॥

    他们侍奉那看不见,无限的主。

  18. ਹੋਰ ਕੇਤੀ ਦਰਿ ਦੀਸੈ ਬਿਲਲਾਦੀ ਮੈ ਗਣਤ ਨ ਆਵੈ ਕਾਈ ਹੇ ॥੧੪॥

    有那么多的受造物在他的门前恳求,但无法数清它们。14

  19. ਸਾਚੀ ਕੀਰਤਿ ਸਾਚੀ ਬਾਣੀ ॥

    他的话和荣耀永远是真实的

  20. ਹੋਰ ਨ ਦੀਸੈ ਬੇਦ ਪੁਰਾਣੀ ॥

    即使在《吠陀经》和《普拉纳斯》中,除了对真理的赞美之外,什么也看不到

  21. ਪੂੰਜੀ ਸਾਚੁ ਸਚੇ ਗੁਣ ਗਾਵਾ ਮੈ ਧਰ ਹੋਰ ਨ ਕਾਈ ਹੇ ॥੧੫॥

    上帝的名字是我一生的资本,我赞美他,除了他,我没有其他来源。15

  22. ਜੁਗੁ ਜੁਗੁ ਸਾਚਾ ਹੈ ਭੀ ਹੋਸੀ ॥

    长久以来,至高无上的真理一直是上帝,他在现在,将来也保持不变

  23. ਕਉਣੁ ਨ ਮੂਆ ਕਉਣੁ ਨ ਮਰਸੀ ॥

    谁不死,谁不死

  24. ਨਾਨਕੁ ਨੀਚੁ ਕਹੈ ਬੇਨੰਤੀ ਦਰਿ ਦੇਖਹੁ ਲਿਵ ਲਾਈ ਹੇ ॥੧੬॥੨॥

    古鲁那纳克认为自己是以下者,并要求他在上帝中默想,并在房子的中心看到他。16.2

  25. ਮਾਰੂ ਮਹਲਾ ੧ ॥

    玛鲁玛哈尔 1

  26. ਦੂਜੀ ਦੁਰਮਤਿ ਅੰਨੀ ਬੋਲੀ ॥

    由于二元性和痛苦,生物的女人已经变得又瞎又聋

  27. ਕਾਮ ਕ੍ਰੋਧ ਕੀ ਕਚੀ ਚੋਲੀ ॥

    他穿着一件工作愤怒的原始长袍

  28. ਘਰਿ ਵਰੁ ਸਹਜੁ ਨ ਜਾਣੈ ਛੋਹਰਿ ਬਿਨੁ ਪਿਰ ਨੀਦ ਨ ਪਾਈ ਹੇ ॥੧॥

    少年不知道丈夫和上帝都在心里,没有主人,她连晚上都睡不着觉。1

  29. ਅੰਤਰਿ ਅਗਨਿ ਜਲੈ ਭੜਕਾਰੇ ॥

    欲望的熊熊大火在她内心燃烧。

  30. ਮਨਮੁਖੁ ਤਕੇ ਕੁੰਡਾ ਚਾਰੇ ॥

    任性的自我中心者向四面八方张望。

  31. ਬਿਨੁ ਸਤਿਗੁਰ ਸੇਵੇ ਕਿਉ ਸੁਖੁ ਪਾਈਐ ਸਾਚੇ ਹਾਥਿ ਵਡਾਈ ਹੇ ॥੨॥

    不服侍萨古鲁怎么能获得幸福,这个荣耀掌握在真神的手中。2

  32. ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ ॥

    一个消除工作、愤怒和自我的人,

  33. ਤਸਕਰ ਪੰਚ ਸਬਦਿ ਸੰਘਾਰੇ ॥

    卡马迪克用一句话杀死了五个小偷,

  34. ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥

    他在知识的帮助下与头脑斗争,他所有的渴望都被头脑所吸收。3

  35. ਮਾ ਕੀ ਰਕਤੁ ਪਿਤਾ ਬਿਦੁ ਧਾਰਾ ॥

    用母亲的血和父亲的精液

  36. ਮੂਰਤਿ ਸੂਰਤਿ ਕਰਿ ਆਪਾਰਾ ॥

    他创造了一个美丽的人体雕像

  37. ਜੋਤਿ ਦਾਤਿ ਜੇਤੀ ਸਭ ਤੇਰੀ ਤੂ ਕਰਤਾ ਸਭ ਠਾਈ ਹੇ ॥੪॥

    你的生命之光存在于万物中,你是创造者,你是无所不在的。4

  38. ਤੁਝ ਹੀ ਕੀਆ ਜੰਮਣ ਮਰਣਾ ॥

    你创造了生与死,

  39. ਗੁਰ ਤੇ ਸਮਝ ਪੜੀ ਕਿਆ ਡਰਣਾ ॥

    上师已经学会了这个秘密,所以现在该怕什么死

  40. ਤੂ ਦਇਆਲੁ ਦਇਆ ਕਰਿ ਦੇਖਹਿ ਦੁਖੁ ਦਰਦੁ ਸਰੀਰਹੁ ਜਾਈ ਹੇ ॥੫॥

    你很善良,你用慈悲的眼光看待他,从他的身体里消除痛苦。5

  41. ਨਿਜ ਘਰਿ ਬੈਸਿ ਰਹੇ ਭਉ ਖਾਇਆ ॥

    那些住在真正家中的人已经吞下了对死亡的恐惧

  42. ਧਾਵਤ ਰਾਖੇ ਠਾਕਿ ਰਹਾਇਆ ॥

    他们抑制了游荡的思绪,他们的心莲花已经绽放

  43. ਕਮਲ ਬਿਗਾਸ ਹਰੇ ਸਰ ਸੁਭਰ ਆਤਮ ਰਾਮੁ ਸਖਾਈ ਹੇ ॥੬॥

    他感官的湖泊已经充满了纳巴姆里特的水,罗摩成了他的朋友。6

  44. ਮਰਣੁ ਲਿਖਾਇ ਮੰਡਲ ਮਹਿ ਆਏ ॥

    所有生物都带着死亡的日期来到地球,

  45. ਕਿਉ ਰਹੀਐ ਚਲਣਾ ਪਰਥਾਏ ॥

    当死亡不可避免时,一个人怎么能长生不老呢?他们必须回到天堂

  46. ਸਚਾ ਅਮਰੁ ਸਚੇ ਅਮਰਾ ਪੁਰਿ ਸੋ ਸਚੁ ਮਿਲੈ ਵਡਾਈ ਹੇ ॥੭॥

    神的命令是不可动摇的,那些服从他命令的人到达真理,他们因真理而得荣耀。7

  47. ਆਪਿ ਉਪਾਇਆ ਜਗਤੁ ਸਬਾਇਆ ॥

    整个世界都是神自己创造的

  48. ਜਿਨਿ ਸਿਰਿਆ ਤਿਨਿ ਧੰਧੈ ਲਾਇਆ ॥

    传播这个世界的人自己也让这些生物从事不同的任务