Sri Guru Granth Sahib Ji

第 1024

  1. ਗੁਰਮੁਖਿ ਵਿਰਲਾ ਚੀਨੈ ਕੋਈ ॥

    只有罕见的古鲁穆克知道这个秘密

  2. ਦੁਇ ਪਗ ਧਰਮੁ ਧਰੇ ਧਰਣੀਧਰ ਗੁਰਮੁਖਿ ਸਾਚੁ ਤਿਥਾਈ ਹੇ ॥੮॥

    持着大地的佛法公牛现在正站着,只有上师才能获得真理。8

  3. ਰਾਜੇ ਧਰਮੁ ਕਰਹਿ ਪਰਥਾਏ ॥

    伟大的国王们为了他们的一些欲望而做宗教行为,

  4. ਆਸਾ ਬੰਧੇ ਦਾਨੁ ਕਰਾਏ ॥

    他们过去常常通过抱着一些希望来做慈善

  5. ਰਾਮ ਨਾਮ ਬਿਨੁ ਮੁਕਤਿ ਨ ਹੋਈ ਥਾਕੇ ਕਰਮ ਕਮਾਈ ਹੇ ॥੯॥

    他们厌倦了许多宗教行为,但没有拉姆的名字,救赎就无法实现。6

  6. ਕਰਮ ਧਰਮ ਕਰਿ ਮੁਕਤਿ ਮੰਗਾਹੀ ॥

    人们希望通过做宗教行为来获得解放

  7. ਮੁਕਤਿ ਪਦਾਰਥੁ ਸਬਦਿ ਸਲਾਹੀ ॥

    但救赎只有通过赞美梵天这个词才能实现

  8. ਬਿਨੁ ਗੁਰ ਸਬਦੈ ਮੁਕਤਿ ਨ ਹੋਈ ਪਰਪੰਚੁ ਕਰਿ ਭਰਮਾਈ ਹੇ ॥੧੦॥

    人们在世界各地流浪,但没有上师这个词,就没有救赎。10

  9. ਮਾਇਆ ਮਮਤਾ ਛੋਡੀ ਨ ਜਾਈ ॥

    对众生的爱没有被抛弃,

  10. ਸੇ ਛੂਟੇ ਸਚੁ ਕਾਰ ਕਮਾਈ ॥

    但那些实践真理的人从束缚中解脱出来

  11. ਅਹਿਨਿਸਿ ਭਗਤਿ ਰਤੇ ਵੀਚਾਰੀ ਠਾਕੁਰ ਸਿਉ ਬਣਿ ਆਈ ਹੇ ॥੧੧॥

    伟人日夜沉浸在对上帝的虔诚中,他们对塔库尔吉有着牢不可破的爱。11

  12. ਇਕਿ ਜਪ ਤਪ ਕਰਿ ਕਰਿ ਤੀਰਥ ਨਾਵਹਿ ॥

    有些人沉浸在吟唱咒语和忏悔中,而有些人则沐浴在朝圣中

  13. ਜਿਉ ਤੁਧੁ ਭਾਵੈ ਤਿਵੈ ਚਲਾਵਹਿ ॥

    哦,我的上帝!当你批准时,你管理着众生

  14. ਹਠਿ ਨਿਗ੍ਰਹਿ ਅਪਤੀਜੁ ਨ ਭੀਜੈ ਬਿਨੁ ਹਰਿ ਗੁਰ ਕਿਨਿ ਪਤਿ ਪਾਈ ਹੇ ॥੧੨॥

    哈他瑜伽和控制感官不会使头脑快乐。没有上帝的上师(知识)(赞美),没有人在真理的法庭上取得成功。12

  15. ਕਲੀ ਕਾਲ ਮਹਿ ਇਕ ਕਲ ਰਾਖੀ ॥

    在卡柳格,只有一种佛法艺术(公牛)

  16. ਬਿਨੁ ਗੁਰ ਪੂਰੇ ਕਿਨੈ ਨ ਭਾਖੀ ॥

    没有完美的导师,没有人会说真理

  17. ਮਨਮੁਖਿ ਕੂੜੁ ਵਰਤੈ ਵਰਤਾਰਾ ਬਿਨੁ ਸਤਿਗੁਰ ਭਰਮੁ ਨ ਜਾਈ ਹੇ ॥੧੩॥

    这是以心为导向的生物的行为,其中有谎言的流通,但没有萨古鲁,混乱不会消失。13

  18. ਸਤਿਗੁਰੁ ਵੇਪਰਵਾਹੁ ਸਿਰੰਦਾ ॥

    萨古鲁·帕尔梅什瓦尔(Satguru Parmeshwar)漠不关心和创造者

  19. ਨਾ ਜਮ ਕਾਣਿ ਨ ਛੰਦਾ ਬੰਦਾ ॥

    他不怕雅玛,也不依赖人,

  20. ਜੋ ਤਿਸੁ ਸੇਵੇ ਸੋ ਅਬਿਨਾਸੀ ਨਾ ਤਿਸੁ ਕਾਲੁ ਸੰਤਾਈ ਹੇ ॥੧੪॥

    敬拜他的人甚至明天也不会受苦。14

  21. ਗੁਰ ਮਹਿ ਆਪੁ ਰਖਿਆ ਕਰਤਾਰੇ ॥

    上帝在上师的心中启示了他自己

  22. ਗੁਰਮੁਖਿ ਕੋਟਿ ਅਸੰਖ ਉਧਾਰੇ ॥

    数以百万计的生物被上师的名字和咒语所拯救

  23. ਸਰਬ ਜੀਆ ਜਗਜੀਵਨੁ ਦਾਤਾ ਨਿਰਭਉ ਮੈਲੁ ਨ ਕਾਈ ਹੇ ॥੧੫॥

    上帝是世界生命的赐予所有生物,他是无所畏惧和圣洁的。15

  24. ਸਗਲੇ ਜਾਚਹਿ ਗੁਰ ਭੰਡਾਰੀ ॥

    众生都问上师班达里,

  25. ਆਪਿ ਨਿਰੰਜਨੁ ਅਲਖ ਅਪਾਰੀ ॥

    他本人是不朽的,不雅的和巨大的

  26. ਨਾਨਕੁ ਸਾਚੁ ਕਹੈ ਪ੍ਰਭ ਜਾਚੈ ਮੈ ਦੀਜੈ ਸਾਚੁ ਰਜਾਈ ਹੇ ॥੧੬॥੪॥

    那纳克说实话,求主留住我,把真理的礼物赐给我。16.4

  27. ਮਾਰੂ ਮਹਲਾ ੧ ॥

    玛鲁玛哈尔 1

  28. ਸਾਚੈ ਮੇਲੇ ਸਬਦਿ ਮਿਲਾਏ ॥

    上帝通过上师将这个词与他混合在一起,

  29. ਜਾ ਤਿਸੁ ਭਾਣਾ ਸਹਜਿ ਸਮਾਏ ॥

    当它被批准时,那些本能的本性被吸收在真理中

  30. ਤ੍ਰਿਭਵਣ ਜੋਤਿ ਧਰੀ ਪਰਮੇਸਰਿ ਅਵਰੁ ਨ ਦੂਜਾ ਭਾਈ ਹੇ ॥੧॥

    上帝已经在所有三个领域建立了他的光,没有人比他更伟大。1

  31. ਜਿਸ ਕੇ ਚਾਕਰ ਤਿਸ ਕੀ ਸੇਵਾ ॥

    我们仍然沉浸在作为仆人的奉献中

  32. ਸਬਦਿ ਪਤੀਜੈ ਅਲਖ ਅਭੇਵਾ ॥

    他对阿拉赫这个词的赞美感到高兴,坚不可摧

  33. ਭਗਤਾ ਕਾ ਗੁਣਕਾਰੀ ਕਰਤਾ ਬਖਸਿ ਲਏ ਵਡਿਆਈ ਹੇ ॥੨॥

    他是善待奉献者的人,他宽恕前来皈依的众生是他的高贵。2

  34. ਦੇਦੇ ਤੋਟਿ ਨ ਆਵੈ ਸਾਚੇ ॥

    那真生的殿里不缺,

  35. ਲੈ ਲੈ ਮੁਕਰਿ ਪਉਦੇ ਕਾਚੇ ॥

    但骗子也带着恩惠和欺骗转身离开

  36. ਮੂਲੁ ਨ ਬੂਝਹਿ ਸਾਚਿ ਨ ਰੀਝਹਿ ਦੂਜੈ ਭਰਮਿ ਭੁਲਾਈ ਹੇ ॥੩॥

    他们不承认自己的起源,他们对真理没有执着,所以他们因魔鬼主义和困惑而不断游荡。3

  37. ਗੁਰਮੁਖਿ ਜਾਗਿ ਰਹੇ ਦਿਨ ਰਾਤੀ ॥

    古鲁穆克代表玛雅日夜保持清醒,

  38. ਸਾਚੇ ਕੀ ਲਿਵ ਗੁਰਮਤਿ ਜਾਤੀ ॥

    他们理解根据上师的意见在真理中冥想的方法

  39. ਮਨਮੁਖ ਸੋਇ ਰਹੇ ਸੇ ਲੂਟੇ ਗੁਰਮੁਖਿ ਸਾਬਤੁ ਭਾਈ ਹੇ ॥੪॥

    但是有意识的生物仍然处于无知的睡眠中,因此性障碍剥夺了它们的吉祥品质。古鲁穆克保留了他品质的资本。4

  40. ਕੂੜੇ ਆਵੈ ਕੂੜੇ ਜਾਵੈ ॥

    说谎者处于生死轮回中

  41. ਕੂੜੇ ਰਾਤੀ ਕੂੜੁ ਕਮਾਵੈ ॥

    他们通过沉迷于谎言来做虚假的事情

  42. ਸਬਦਿ ਮਿਲੇ ਸੇ ਦਰਗਹ ਪੈਧੇ ਗੁਰਮੁਖਿ ਸੁਰਤਿ ਸਮਾਈ ਹੇ ॥੫॥

    只有那些沉浸在圣言的赞美中的人才能获得真庭的荣耀,并通过上师,他们专注于真理。5

  43. ਕੂੜਿ ਮੁਠੀ ਠਗੀ ਠਗਵਾੜੀ ॥

    虚假者被骗,被强盗抢劫。

  44. ਜਿਉ ਵਾੜੀ ਓਜਾੜਿ ਉਜਾੜੀ ॥

    花园被摧毁,如同荒野。

  45. ਨਾਮ ਬਿਨਾ ਕਿਛੁ ਸਾਦਿ ਨ ਲਾਗੈ ਹਰਿ ਬਿਸਰਿਐ ਦੁਖੁ ਪਾਈ ਹੇ ॥੬॥

    没有Hari-Naam,生活中没有什么美味,忘记上帝只会带来悲伤。6

  46. ਭੋਜਨੁ ਸਾਚੁ ਮਿਲੈ ਆਘਾਈ ॥

    如果你以真理的形式得到食物,那么心就会得到满足

  47. ਨਾਮ ਰਤਨੁ ਸਾਚੀ ਵਡਿਆਈ ॥

    只有那些得到珍贵的名字和宝石的人才能获得成功

  48. ਚੀਨੈ ਆਪੁ ਪਛਾਣੈ ਸੋਈ ਜੋਤੀ ਜੋਤਿ ਮਿਲਾਈ ਹੇ ॥੭॥

    一个认识自我形象的人承认真理,然后他的光与至高无上的光融合。7