Sri Guru Granth Sahib Ji

第 1025

  1. ਨਾਵਹੁ ਭੁਲੀ ਚੋਟਾ ਖਾਏ ॥

    忘记上帝的女人会受很多苦

  2. ਬਹੁਤੁ ਸਿਆਣਪ ਭਰਮੁ ਨ ਜਾਏ ॥

    即使做了很多技巧,他的困惑也不会消失

  3. ਪਚਿ ਪਚਿ ਮੁਏ ਅਚੇਤ ਨ ਚੇਤਹਿ ਅਜਗਰਿ ਭਾਰਿ ਲਦਾਈ ਹੇ ॥੮॥

    愚昧的人不记得神,所以他们不快乐,他们承担了罪的重担。8

  4. ਬਿਨੁ ਬਾਦ ਬਿਰੋਧਹਿ ਕੋਈ ਨਾਹੀ ॥

    没有人没有敌意,

  5. ਮੈ ਦੇਖਾਲਿਹੁ ਤਿਸੁ ਸਾਲਾਹੀ ॥

    如果有人被排除在外,请告诉我,我会非常赞美他

  6. ਮਨੁ ਤਨੁ ਅਰਪਿ ਮਿਲੈ ਜਗਜੀਵਨੁ ਹਰਿ ਸਿਉ ਬਣਤ ਬਣਾਈ ਹੇ ॥੯॥

    只有献上你的思想和身体,一个人才能得到上帝,对上帝的爱仍然存在。9

  7. ਪ੍ਰਭ ਕੀ ਗਤਿ ਮਿਤਿ ਕੋਇ ਨ ਪਾਵੈ ॥

    B没有人能知道神的速度和荣耀

  8. ਜੇ ਕੋ ਵਡਾ ਕਹਾਇ ਵਡਾਈ ਖਾਵੈ ॥

    如果有人说我是最伟大的,那么他们的自尊就会抹去它

  9. ਸਾਚੇ ਸਾਹਿਬ ਤੋਟਿ ਨ ਦਾਤੀ ਸਗਲੀ ਤਿਨਹਿ ਉਪਾਈ ਹੇ ॥੧੦॥

    真神的恩赐并不缺,他创造了整个世界。10

  10. ਵਡੀ ਵਡਿਆਈ ਵੇਪਰਵਾਹੇ ॥

    无忧无虑的荣耀是伟大的,

  11. ਆਪਿ ਉਪਾਏ ਦਾਨੁ ਸਮਾਹੇ ॥

    他自己创造生物并给它们食物

  12. ਆਪਿ ਦਇਆਲੁ ਦੂਰਿ ਨਹੀ ਦਾਤਾ ਮਿਲਿਆ ਸਹਜਿ ਰਜਾਈ ਹੇ ॥੧੧॥

    那个仁慈的给予者就在不远处,他只是出于自己的自由意志。11

  13. ਇਕਿ ਸੋਗੀ ਇਕਿ ਰੋਗਿ ਵਿਆਪੇ ॥

    世界上有些人失去亲人,有些人生病

  14. ਜੋ ਕਿਛੁ ਕਰੇ ਸੁ ਆਪੇ ਆਪੇ ॥

    无论他做什么,他都是自愿的

  15. ਭਗਤਿ ਭਾਉ ਗੁਰ ਕੀ ਮਤਿ ਪੂਰੀ ਅਨਹਦਿ ਸਬਦਿ ਲਖਾਈ ਹੇ ॥੧੨॥

    如果对上帝的虔诚是通过上师的教导来完成的,那么亚拿哈特这个词就是有经验的。12

  16. ਇਕਿ ਨਾਗੇ ਭੂਖੇ ਭਵਹਿ ਭਵਾਏ ॥

    有的光着胆子四处游荡,

  17. ਇਕਿ ਹਠੁ ਕਰਿ ਮਰਹਿ ਨ ਕੀਮਤਿ ਪਾਏ ॥

    一些固执的人放弃了自己的生命,不懂得珍贵出生的重要性

  18. ਗਤਿ ਅਵਿਗਤ ਕੀ ਸਾਰ ਨ ਜਾਣੈ ਬੂਝੈ ਸਬਦੁ ਕਮਾਈ ਹੇ ॥੧੩॥

    他们不知道善恶的意义,但只有修行这个词的人才能理解这个奥秘。13

  19. ਇਕਿ ਤੀਰਥਿ ਨਾਵਹਿ ਅੰਨੁ ਨ ਖਾਵਹਿ ॥

    有些人在寺庙里洗澡,而另一些人则守斋

  20. ਇਕਿ ਅਗਨਿ ਜਲਾਵਹਿ ਦੇਹ ਖਪਾਵਹਿ ॥

    有些人通过加热烟雾对身体造成疼痛

  21. ਰਾਮ ਨਾਮ ਬਿਨੁ ਮੁਕਤਿ ਨ ਹੋਈ ਕਿਤੁ ਬਿਧਿ ਪਾਰਿ ਲੰਘਾਈ ਹੇ ॥੧੪॥

    如果没有罗摩的名字就不可能有人得救,那么用什么方法可以跨越呢?14

  22. ਗੁਰਮਤਿ ਛੋਡਹਿ ਉਝੜਿ ਜਾਈ ॥

    有些人离开古鲁马特并误入歧途

  23. ਮਨਮੁਖਿ ਰਾਮੁ ਨ ਜਪੈ ਅਵਾਈ ॥

    自愿的生物不会吟唱罗摩的名字,

  24. ਪਚਿ ਪਚਿ ਬੂਡਹਿ ਕੂੜੁ ਕਮਾਵਹਿ ਕੂੜਿ ਕਾਲੁ ਬੈਰਾਈ ਹੇ ॥੧੫॥

    他挣得谎言,淹没在悲伤中,由于谎言,雅玛也成为他的敌人。15

  25. ਹੁਕਮੇ ਆਵੈ ਹੁਕਮੇ ਜਾਵੈ ॥

    灵魂的诞生和死亡都是由命令进行的

  26. ਬੂਝੈ ਹੁਕਮੁ ਸੋ ਸਾਚਿ ਸਮਾਵੈ ॥

    知道命令秘密的人与真理融为一体

  27. ਨਾਨਕ ਸਾਚੁ ਮਿਲੈ ਮਨਿ ਭਾਵੈ ਗੁਰਮੁਖਿ ਕਾਰ ਕਮਾਈ ਹੇ ॥੧੬॥੫॥

    那纳克啊!至尊灵魂只有那些在他们的头脑中发现它很甜蜜并成为古鲁穆克并执行Naam-Simran工作的人才能找到。26米5

  28. ਮਾਰੂ ਮਹਲਾ ੧ ॥

    玛鲁玛哈拉 1

  29. ਆਪੇ ਕਰਤਾ ਪੁਰਖੁ ਬਿਧਾਤਾ ॥

    上帝自己是世界的创造者,

  30. ਜਿਨਿ ਆਪੇ ਆਪਿ ਉਪਾਇ ਪਛਾਤਾ ॥

    它创造了并确定了生物本身

  31. ਆਪੇ ਸਤਿਗੁਰੁ ਆਪੇ ਸੇਵਕੁ ਆਪੇ ਸ੍ਰਿਸਟਿ ਉਪਾਈ ਹੇ ॥੧॥

    他也是萨古鲁和仆人,他自己创造了宇宙。1

  32. ਆਪੇ ਨੇੜੈ ਨਾਹੀ ਦੂਰੇ ॥

    他就在我们身边,不远处

  33. ਬੂਝਹਿ ਗੁਰਮੁਖਿ ਸੇ ਜਨ ਪੂਰੇ ॥

    那些通过留在上师的陪伴下了解了这个奥秘的人是完整的人

  34. ਤਿਨ ਕੀ ਸੰਗਤਿ ਅਹਿਨਿਸਿ ਲਾਹਾ ਗੁਰ ਸੰਗਤਿ ਏਹ ਵਡਾਈ ਹੇ ॥੨॥

    这是上师桑加提的荣耀,留在他的公司里,总会有好处。2

  35. ਜੁਗਿ ਜੁਗਿ ਸੰਤ ਭਲੇ ਪ੍ਰਭ ਤੇਰੇ ॥

    哦,亲爱的主!你的圣徒是好久不息的,

  36. ਹਰਿ ਗੁਣ ਗਾਵਹਿ ਰਸਨ ਰਸੇਰੇ ॥

    那些深情地歌颂你的人

  37. ਉਸਤਤਿ ਕਰਹਿ ਪਰਹਰਿ ਦੁਖੁ ਦਾਲਦੁ ਜਿਨ ਨਾਹੀ ਚਿੰਤ ਪਰਾਈ ਹੇ ॥੩॥

    他们通过赞美祢而从痛苦和贫穷中解脱出来,他们没有后顾之忧。3

  38. ਓਇ ਜਾਗਤ ਰਹਹਿ ਨ ਸੂਤੇ ਦੀਸਹਿ ॥

    他们总是对依恋保持警惕,不会出现在迷恋的睡眠中

  39. ਸੰਗਤਿ ਕੁਲ ਤਾਰੇ ਸਾਚੁ ਪਰੀਸਹਿ ॥

    他们散布真理的名,拯救他们的同伴和后代

  40. ਕਲਿਮਲ ਮੈਲੁ ਨਾਹੀ ਤੇ ਨਿਰਮਲ ਓਇ ਰਹਹਿ ਭਗਤਿ ਲਿਵ ਲਾਈ ਹੇ ॥੪॥

    他们总是纯洁的,他们不被罪恶的污秽所触动,他们对上帝的奉献是献给他们的。4

  41. ਬੂਝਹੁ ਹਰਿ ਜਨ ਸਤਿਗੁਰ ਬਾਣੀ ॥

    奉献者啊!理解萨古鲁的声音,

  42. ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ ॥

    它是身体的青春期,呼吸和衰老,即易腐烂

  43. ਆਜੁ ਕਾਲਿ ਮਰਿ ਜਾਈਐ ਪ੍ਰਾਣੀ ਹਰਿ ਜਪੁ ਜਪਿ ਰਿਦੈ ਧਿਆਈ ਹੇ ॥੫॥

    今天或明天,总有一天这个生物会死去,所以唱诵上帝并在心中默想他。5

  44. ਛੋਡਹੁ ਪ੍ਰਾਣੀ ਕੂੜ ਕਬਾੜਾ ॥

    嘿,生物!放下谎言,骗子殴打人并杀死他

  45. ਕੂੜੁ ਮਾਰੇ ਕਾਲੁ ਉਛਾਹਾੜਾ ॥

    一个与上帝隔绝的受造物被困在谎言中而被摧毁

  46. ਸਾਕਤ ਕੂੜਿ ਪਚਹਿ ਮਨਿ ਹਉਮੈ ਦੁਹੁ ਮਾਰਗਿ ਪਚੈ ਪਚਾਈ ਹੇ ॥੬॥

    自我留在他的脑海中,他以遵循恶魔主义的道路结束。6