Sri Guru Granth Sahib Ji

第 1027

  1. ਚਾਰਿ ਪਦਾਰਥ ਲੈ ਜਗਿ ਆਇਆ ॥

    他带着对宗教、意义、工作和救赎的渴望来到这个世界

  2. ਸਿਵ ਸਕਤੀ ਘਰਿ ਵਾਸਾ ਪਾਇਆ ॥

    但吉夫在玛雅的世俗房子里找到了住所

  3. ਏਕੁ ਵਿਸਾਰੇ ਤਾ ਪਿੜ ਹਾਰੇ ਅੰਧੁਲੈ ਨਾਮੁ ਵਿਸਾਰਾ ਹੇ ॥੬॥

    当一个人忘记上帝时,他就失去了生命。盲人已经忘记了这个名字。6

  4. ਬਾਲਕੁ ਮਰੈ ਬਾਲਕ ਕੀ ਲੀਲਾ ॥

    突然,当孩子的生活游戏结束时,家人想起了他调皮的里拉

  5. ਕਹਿ ਕਹਿ ਰੋਵਹਿ ਬਾਲੁ ਰੰਗੀਲਾ ॥

    他们感叹说,这个孩子很丰富多彩

  6. ਜਿਸ ਕਾ ਸਾ ਸੋ ਤਿਨ ਹੀ ਲੀਆ ਭੂਲਾ ਰੋਵਣਹਾਰਾ ਹੇ ॥੭॥

    但是哭泣的人犯了一个错误,即理解属于上帝的人已经接受了真理。7

  7. ਭਰਿ ਜੋਬਨਿ ਮਰਿ ਜਾਹਿ ਕਿ ਕੀਜੈ ॥

    如果有人早逝,家人会怎么做

  8. ਮੇਰਾ ਮੇਰਾ ਕਰਿ ਰੋਵੀਜੈ ॥

    他们一直哭着称他为“我的我的”

  9. ਮਾਇਆ ਕਾਰਣਿ ਰੋਇ ਵਿਗੂਚਹਿ ਧ੍ਰਿਗੁ ਜੀਵਣੁ ਸੰਸਾਰਾ ਹੇ ॥੮॥

    因此,由于玛雅,每个人都哭泣和生气。世界上这样的生活是应受谴责的。8

  10. ਕਾਲੀ ਹੂ ਫੁਨਿ ਧਉਲੇ ਆਏ ॥

    白发又从黑发而来,也就是老了

  11. ਵਿਣੁ ਨਾਵੈ ਗਥੁ ਗਇਆ ਗਵਾਏ ॥

    没有名字,他白白失去了生命和资本

  12. ਦੁਰਮਤਿ ਅੰਧੁਲਾ ਬਿਨਸਿ ਬਿਨਾਸੈ ਮੂਠੇ ਰੋਇ ਪੂਕਾਰਾ ਹੇ ॥੯॥

    一个拥有虚假智力的无知识生物非常糟糕,被欺骗时会哭泣。9

  13. ਆਪੁ ਵੀਚਾਰਿ ਨ ਰੋਵੈ ਕੋਈ ॥

    想到自己的人不会哭泣

  14. ਸਤਿਗੁਰੁ ਮਿਲੈ ਤ ਸੋਝੀ ਹੋਈ ॥

    如果萨古鲁被找到,那么只有一个人得到智慧

  15. ਬਿਨੁ ਗੁਰ ਬਜਰ ਕਪਾਟ ਨ ਖੂਲਹਿ ਸਬਦਿ ਮਿਲੈ ਨਿਸਤਾਰਾ ਹੇ ॥੧੦॥

    没有上师,金刚的大门就无法打开,只有通过言语才能获得解脱。10

  16. ਬਿਰਧਿ ਭਇਆ ਤਨੁ ਛੀਜੈ ਦੇਹੀ ॥

    当男人变老时,身体也变得虚弱

  17. ਰਾਮੁ ਨ ਜਪਈ ਅੰਤਿ ਸਨੇਹੀ ॥

    这个人忘记了哈里纳姆,鄙视地走了,

  18. ਨਾਮੁ ਵਿਸਾਰਿ ਚਲੈ ਮੁਹਿ ਕਾਲੈ ਦਰਗਹ ਝੂਠੁ ਖੁਆਰਾ ਹੇ ॥੧੧॥

    他在主院子里的谎言使他痛苦不堪。11

  19. ਨਾਮੁ ਵਿਸਾਰਿ ਚਲੈ ਕੂੜਿਆਰੋ ॥

    伪造的生物忘记了名字,空手离开了这个世界,

  20. ਆਵਤ ਜਾਤ ਪੜੈ ਸਿਰਿ ਛਾਰੋ ॥

    结果,尘土落在他的头上,也就是被羞辱,陷入了生死轮回

  21. ਸਾਹੁਰੜੈ ਘਰਿ ਵਾਸੁ ਨ ਪਾਏ ਪੇਈਅੜੈ ਸਿਰਿ ਮਾਰਾ ਹੇ ॥੧੨॥

    一个女人在她的波哈尔,即这个世界,头部继续遭受山伤,在她的婆家,即来世,无法获得住宿。12

  22. ਖਾਜੈ ਪੈਝੈ ਰਲੀ ਕਰੀਜੈ ॥

    男人吃、喝、穿、享受得很好,但是

  23. ਬਿਨੁ ਅਭ ਭਗਤੀ ਬਾਦਿ ਮਰੀਜੈ ॥

    没有来自思想的奉献,生命就会白白消失,死亡就会实现

  24. ਸਰ ਅਪਸਰ ਕੀ ਸਾਰ ਨ ਜਾਣੈ ਜਮੁ ਮਾਰੇ ਕਿਆ ਚਾਰਾ ਹੇ ॥੧੩॥

    他不知道善恶的重要性,但当雅玛杀了他时,他别无选择。13

  25. ਪਰਵਿਰਤੀ ਨਰਵਿਰਤਿ ਪਛਾਣੈ ॥

    一个认识到态度和态度的人,

  26. ਗੁਰ ਕੈ ਸੰਗਿ ਸਬਦਿ ਘਰੁ ਜਾਣੈ ॥

    通过与上师在一起,他认识了这个词,

  27. ਕਿਸ ਹੀ ਮੰਦਾ ਆਖਿ ਨ ਚਲੈ ਸਚਿ ਖਰਾ ਸਚਿਆਰਾ ਹੇ ॥੧੪॥

    他走在宗教的道路上不会对任何人说坏话,并且通过理解真理之间的区别被认为是诚实的。14

  28. ਸਾਚ ਬਿਨਾ ਦਰਿ ਸਿਝੈ ਨ ਕੋਈ ॥

    没有真理,没有人能实现自己的欲望

  29. ਸਾਚ ਸਬਦਿ ਪੈਝੈ ਪਤਿ ਹੋਈ ॥

    美只有通过对文字的知识才能实现

  30. ਆਪੇ ਬਖਸਿ ਲਏ ਤਿਸੁ ਭਾਵੈ ਹਉਮੈ ਗਰਬੁ ਨਿਵਾਰਾ ਹੇ ॥੧੫॥

    如果上帝认可,他就会原谅自己,消除骄傲和骄傲。15

  31. ਗੁਰ ਕਿਰਪਾ ਤੇ ਹੁਕਮੁ ਪਛਾਣੈ ॥

    靠着上师的恩典,活生生的人认识到上帝的旨意和

  32. ਜੁਗਹ ਜੁਗੰਤਰ ਕੀ ਬਿਧਿ ਜਾਣੈ ॥

    他知道自古以来一直存在的神合一方法

  33. ਨਾਨਕ ਨਾਮੁ ਜਪਹੁ ਤਰੁ ਤਾਰੀ ਸਚੁ ਤਾਰੇ ਤਾਰਣਹਾਰਾ ਹੇ ॥੧੬॥੧॥੭॥

    那纳克啊!继续唱诵上帝的名字;只有这样,世界才能被跨越,至高无上的真神是救恩的赐予者。16.1.7

  34. ਮਾਰੂ ਮਹਲਾ ੧ ॥

    玛鲁玛哈尔 1

  35. ਹਰਿ ਸਾ ਮੀਤੁ ਨਾਹੀ ਮੈ ਕੋਈ ॥

    我没有像上帝这样的朋友

  36. ਜਿਨਿ ਤਨੁ ਮਨੁ ਦੀਆ ਸੁਰਤਿ ਸਮੋਈ ॥

    这给了我身心,让我内心平静

  37. ਸਰਬ ਜੀਆ ਪ੍ਰਤਿਪਾਲਿ ਸਮਾਲੇ ਸੋ ਅੰਤਰਿ ਦਾਨਾ ਬੀਨਾ ਹੇ ॥੧॥

    聪明的主,他养育和照顾所有众生,住在内在的自我中。1

  38. ਗੁਰੁ ਸਰਵਰੁ ਹਮ ਹੰਸ ਪਿਆਰੇ ॥

    上师纳姆里特是湖泊,我们是他心爱的天鹅

  39. ਸਾਗਰ ਮਹਿ ਰਤਨ ਲਾਲ ਬਹੁ ਸਾਰੇ ॥

    在大师般的品质海洋中存在许多宝石和红色

  40. ਮੋਤੀ ਮਾਣਕ ਹੀਰਾ ਹਰਿ ਜਸੁ ਗਾਵਤ ਮਨੁ ਤਨੁ ਭੀਨਾ ਹੇ ॥੨॥

    上帝的赞美是珍珠、珠子和钻石,因此身心都被浸透了。2

  41. ਹਰਿ ਅਗਮ ਅਗਾਹੁ ਅਗਾਧਿ ਨਿਰਾਲਾ ॥

    上帝是不可理解的,深不可测的,无限的,非常独特的,他的结局是找不到的

  42. ਹਰਿ ਅੰਤੁ ਨ ਪਾਈਐ ਗੁਰ ਗੋਪਾਲਾ ॥

    解放者被萨蒂古鲁的教义所拯救

  43. ਸਤਿਗੁਰ ਮਤਿ ਤਾਰੇ ਤਾਰਣਹਾਰਾ ਮੇਲਿ ਲਏ ਰੰਗਿ ਲੀਨਾ ਹੇ ॥੩॥

    无论他与谁交往,都会沉浸在他的爱中。3

  44. ਸਤਿਗੁਰ ਬਾਝਹੁ ਮੁਕਤਿ ਕਿਨੇਹੀ ॥

    没有萨蒂古鲁,没有人能得到救赎,

  45. ਓਹੁ ਆਦਿ ਜੁਗਾਦੀ ਰਾਮ ਸਨੇਹੀ ॥

    自古以来,他就是上帝的挚友

  46. ਦਰਗਹ ਮੁਕਤਿ ਕਰੇ ਕਰਿ ਕਿਰਪਾ ਬਖਸੇ ਅਵਗੁਣ ਕੀਨਾ ਹੇ ॥੪॥

    他仁慈地饶恕了他的恶习,并在上帝的院子里给了他救恩。4