Sri Guru Granth Sahib Ji

第 1028

  1. ਸਤਿਗੁਰੁ ਦਾਤਾ ਮੁਕਤਿ ਕਰਾਏ ॥

    萨蒂古鲁是给予者,他解放了众生

  2. ਸਭਿ ਰੋਗ ਗਵਾਏ ਅੰਮ੍ਰਿਤ ਰਸੁ ਪਾਏ ॥

    他通过将nammrit放在嘴里来消除所有疾病

  3. ਜਮੁ ਜਾਗਾਤਿ ਨਾਹੀ ਕਰੁ ਲਾਗੈ ਜਿਸੁ ਅਗਨਿ ਬੁਝੀ ਠਰੁ ਸੀਨਾ ਹੇ ॥੫॥

    阎马的官员不对口渴已经熄灭,胸口变冷的人征收任何税。5

  4. ਕਾਇਆ ਹੰਸ ਪ੍ਰੀਤਿ ਬਹੁ ਧਾਰੀ ॥

    灵魂鹅非常喜欢身体

  5. ਓਹੁ ਜੋਗੀ ਪੁਰਖੁ ਓਹ ਸੁੰਦਰਿ ਨਾਰੀ ॥

    灵魂就像一个瑜伽士,这个体格就像一个美丽的女人

  6. ਅਹਿਨਿਸਿ ਭੋਗੈ ਚੋਜ ਬਿਨੋਦੀ ਉਠਿ ਚਲਤੈ ਮਤਾ ਨ ਕੀਨਾ ਹੇ ॥੬॥

    瑜伽靈魂不分昼夜地享受身體的女人,與她一起享受巨大的快樂和快樂,但當她離開世界時,沒有人諮詢她。6

  7. ਸ੍ਰਿਸਟਿ ਉਪਾਇ ਰਹੇ ਪ੍ਰਭ ਛਾਜੈ ॥

    通过创造宇宙,上帝正在弥漫它,

  8. ਪਉਣ ਪਾਣੀ ਬੈਸੰਤਰੁ ਗਾਜੈ ॥

    它以风、水和火的形式表现出来

  9. ਮਨੂਆ ਡੋਲੈ ਦੂਤ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ ॥੭॥

    但是在感性使者的陪伴下,人的思想继续颤抖,并收获他行为的果实。7

  10. ਨਾਮੁ ਵਿਸਾਰਿ ਦੋਖ ਦੁਖ ਸਹੀਐ ॥

    他继续遭受忘记上帝之名的内疚

  11. ਹੁਕਮੁ ਭਇਆ ਚਲਣਾ ਕਿਉ ਰਹੀਐ ॥

    当上帝吩咐时,一个生物怎么能留在这里不走呢

  12. ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰਿ ਮੀਨਾ ਹੇ ॥੮॥

    就像没有水的鱼受苦一样,这个生物也会去山毛里,潜入地狱。8

  13. ਚਉਰਾਸੀਹ ਨਰਕ ਸਾਕਤੁ ਭੋਗਾਈਐ ॥

    一个强壮的男人享受着八千四百万次阴道周期的地狱

  14. ਜੈਸਾ ਕੀਚੈ ਤੈਸੋ ਪਾਈਐ ॥

    他像他一样收获他行为的果实

  15. ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ ॥੯॥

    没有上师,就没有救赎,雅玛抓住他,因为他被束缚在工作中。9

  16. ਖੰਡੇ ਧਾਰ ਗਲੀ ਅਤਿ ਭੀੜੀ ॥

    在去山的路上,他必须经过一条非常狭窄的街道,这条街道像剑刃一样狭窄

  17. ਲੇਖਾ ਲੀਜੈ ਤਿਲ ਜਿਉ ਪੀੜੀ ॥

    就像芝麻在破碎机中被压碎一样,行为也要被计算在内

  18. ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ ॥੧੦॥

    没有父母,妻子,儿子,朋友,没有人在一起,没有喝Hari-Naam的果汁就没有解放。10

  19. ਮੀਤ ਸਖੇ ਕੇਤੇ ਜਗ ਮਾਹੀ ॥

    不管世界上还有多少同伴,

  20. ਬਿਨੁ ਗੁਰ ਪਰਮੇਸਰ ਕੋਈ ਨਾਹੀ ॥

    没有上师神,最终没有人能帮忙

  21. ਗੁਰ ਕੀ ਸੇਵਾ ਮੁਕਤਿ ਪਰਾਇਣਿ ਅਨਦਿਨੁ ਕੀਰਤਨੁ ਕੀਨਾ ਹੇ ॥੧੧॥

    上师的服务是救赎的手段,同时也是一个日夜默想上帝的人。11

  22. ਕੂੜੁ ਛੋਡਿ ਸਾਚੇ ਕਉ ਧਾਵਹੁ ॥

    离开谎言,试图找到真相

  23. ਜੋ ਇਛਹੁ ਸੋਈ ਫਲੁ ਪਾਵਹੁ ॥

    这样,获得所需的结果

  24. ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸਉਦਾ ਕੀਨਾ ਹੇ ॥੧੨॥

    世界上很少有交易者通过以名字的名义获利来完成这笔交易。12

  25. ਹਰਿ ਹਰਿ ਨਾਮੁ ਵਖਰੁ ਲੈ ਚਲਹੁ ॥

    拿哈里纳姆卢比和你交易,

  26. ਦਰਸਨੁ ਪਾਵਹੁ ਸਹਜਿ ਮਹਲਹੁ ॥

    轻松到达真理的居所,获得上帝的异象

  27. ਗੁਰਮੁਖਿ ਖੋਜਿ ਲਹਹਿ ਜਨ ਪੂਰੇ ਇਉ ਸਮਦਰਸੀ ਚੀਨਾ ਹੇ ॥੧੩॥

    古尔穆克完美的人已经发现了终极真理,并承认尼兰卡是语义。13

  28. ਪ੍ਰਭ ਬੇਅੰਤ ਗੁਰਮਤਿ ਕੋ ਪਾਵਹਿ ॥

    很少有人按照上师的意见获得至尊主,

  29. ਗੁਰ ਕੈ ਸਬਦਿ ਮਨ ਕਉ ਸਮਝਾਵਹਿ ॥

    他用上师的话来解释心

  30. ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ ॥੧੪॥

    接受萨古鲁的声音是真实的,这样一个人就可以被上帝所吸收。14

  31. ਨਾਰਦ ਸਾਰਦ ਸੇਵਕ ਤੇਰੇ ॥

    哦,我的上帝!娜拉达女神和知识女神萨拉斯瓦蒂是你的崇拜者

  32. ਤ੍ਰਿਭਵਣਿ ਸੇਵਕ ਵਡਹੁ ਵਡੇਰੇ ॥

    在天、地、地三界中,大圣、圣雄、神女等都沉浸在你的崇拜中

  33. ਸਭ ਤੇਰੀ ਕੁਦਰਤਿ ਤੂ ਸਿਰਿ ਸਿਰਿ ਦਾਤਾ ਸਭੁ ਤੇਰੋ ਕਾਰਣੁ ਕੀਨਾ ਹੇ ॥੧੫॥

    这一切本性都是你的创造,你是万物的赐予者,一切都是按照你的旨意完成的。15

  34. ਇਕਿ ਦਰਿ ਸੇਵਹਿ ਦਰਦੁ ਵਞਾਏ ॥

    许多生物通过在门口赞美祢来消除他们的悲伤和痛苦

  35. ਓਇ ਦਰਗਹ ਪੈਧੇ ਸਤਿਗੁਰੂ ਛਡਾਏ ॥

    萨古鲁将他们从枷锁中解放出来,他们在真理的法庭上受到尊敬

  36. ਹਉਮੈ ਬੰਧਨ ਸਤਿਗੁਰਿ ਤੋੜੇ ਚਿਤੁ ਚੰਚਲੁ ਚਲਣਿ ਨ ਦੀਨਾ ਹੇ ॥੧੬॥

    萨古鲁打破了他们自我的束缚,他们善变的思想不会四处游荡。16

  37. ਸਤਿਗੁਰ ਮਿਲਹੁ ਚੀਨਹੁ ਬਿਧਿ ਸਾਈ ॥

    遇见萨古鲁,认同他这样的方法,

  38. ਜਿਤੁ ਪ੍ਰਭੁ ਪਾਵਹੁ ਗਣਤ ਨ ਕਾਈ ॥

    这样就可以得到主,并抹去行为的记录

  39. ਹਉਮੈ ਮਾਰਿ ਕਰਹੁ ਗੁਰ ਸੇਵਾ ਜਨ ਨਾਨਕ ਹਰਿ ਰੰਗਿ ਭੀਨਾ ਹੇ ॥੧੭॥੨॥੮॥

    抹去你的自我,侍奉上师;那纳克浸透在上帝爱的色彩中。17.2.8

  40. ਮਾਰੂ ਮਹਲਾ ੧ ॥

    玛鲁玛哈尔 1

  41. ਅਸੁਰ ਸਘਾਰਣ ਰਾਮੁ ਹਮਾਰਾ ॥

    神是罪恶魔鬼的毁灭者;

  42. ਘਟਿ ਘਟਿ ਰਮਈਆ ਰਾਮੁ ਪਿਆਰਾ ॥

    那位可爱的主存在于众生之中

  43. ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੁ ਵੀਚਾਰਾ ਹੇ ॥੧॥

    他以看不见的形式与他同在,但他的视野和理解力根本不存在,他只有在上师面前通过默想才能获得。1

  44. ਗੁਰਮੁਖਿ ਸਾਧੂ ਸਰਣਿ ਤੁਮਾਰੀ ॥

    来到你皈依的萨杜,