Sri Guru Granth Sahib Ji

第 1030

  1. ਰਾਮ ਨਾਮੁ ਸਾਧੂ ਸਰਣਾਈ ॥

    拉姆的名字只有来到萨杜圣雄的避难所才能找到

  2. ਸਤਿਗੁਰ ਬਚਨੀ ਗਤਿ ਮਿਤਿ ਪਾਈ ॥

    萨古鲁的速度和扩张的秘密是通过萨古鲁的声音获得的

  3. ਨਾਨਕ ਹਰਿ ਜਪਿ ਹਰਿ ਮਨ ਮੇਰੇ ਹਰਿ ਮੇਲੇ ਮੇਲਣਹਾਰਾ ਹੇ ॥੧੭॥੩॥੯॥

    古鲁那纳克说:“我的心啊!念诵哈里这个名字;因为这是与终极真理融合的东西。17.3.9

  4. ਮਾਰੂ ਮਹਲਾ ੧ ॥

    玛鲁玛哈拉 1

  5. ਘਰਿ ਰਹੁ ਰੇ ਮਨ ਮੁਗਧ ਇਆਨੇ ॥

    哦,愚蠢的头脑!心中坚定,

  6. ਰਾਮੁ ਜਪਹੁ ਅੰਤਰਗਤਿ ਧਿਆਨੇ ॥

    冥想并继续在内心念诵拉姆

  7. ਲਾਲਚ ਛੋਡਿ ਰਚਹੁ ਅਪਰੰਪਰਿ ਇਉ ਪਾਵਹੁ ਮੁਕਤਿ ਦੁਆਰਾ ਹੇ ॥੧॥

    放弃贪婪和贪婪,继续沉浸在无限的上帝中,从而找到救赎的大门。1

  8. ਜਿਸੁ ਬਿਸਰਿਐ ਜਮੁ ਜੋਹਣਿ ਲਾਗੈ ॥

    由于忘记了他,雅玛开始受苦,

  9. ਸਭਿ ਸੁਖ ਜਾਹਿ ਦੁਖਾ ਫੁਨਿ ਆਗੈ ॥

    所有的快乐都消失了,更多的悲伤必须在来世再次经历

  10. ਰਾਮ ਨਾਮੁ ਜਪਿ ਗੁਰਮੁਖਿ ਜੀਅੜੇ ਏਹੁ ਪਰਮ ਤਤੁ ਵੀਚਾਰਾ ਹੇ ॥੨॥

    哦,我的心!通过成为gurumukh来继续念诵罗摩的名字,这是对最高原则的沉思。2

  11. ਹਰਿ ਹਰਿ ਨਾਮੁ ਜਪਹੁ ਰਸੁ ਮੀਠਾ ॥

    唱诵哈里纳姆,这是甜果汁

  12. ਗੁਰਮੁਖਿ ਹਰਿ ਰਸੁ ਅੰਤਰਿ ਡੀਠਾ ॥

    古鲁穆克在内在的自我中看到了哈里-拉萨

  13. ਅਹਿਨਿਸਿ ਰਾਮ ਰਹਹੁ ਰੰਗਿ ਰਾਤੇ ਏਹੁ ਜਪੁ ਤਪੁ ਸੰਜਮੁ ਸਾਰਾ ਹੇ ॥੩॥

    每天沉浸在罗摩的色彩中,这是诵经、忏悔和克制的精髓。3

  14. ਰਾਮ ਨਾਮੁ ਗੁਰ ਬਚਨੀ ਬੋਲਹੁ ॥

    通过上师的话念诵罗摩的名字;

  15. ਸੰਤ ਸਭਾ ਮਹਿ ਇਹੁ ਰਸੁ ਟੋਲਹੁ ॥

    在圣徒的聚会中寻找这种果汁

  16. ਗੁਰਮਤਿ ਖੋਜਿ ਲਹਹੁ ਘਰੁ ਅਪਨਾ ਬਹੁੜਿ ਨ ਗਰਭ ਮਝਾਰਾ ਹੇ ॥੪॥

    通过上师的教诲找到你真正的家,这样你就不会回到子宫和阴道。4

  17. ਸਚੁ ਤੀਰਥਿ ਨਾਵਹੁ ਹਰਿ ਗੁਣ ਗਾਵਹੁ ॥

    沐浴在名字的真正神龛中;

  18. ਤਤੁ ਵੀਚਾਰਹੁ ਹਰਿ ਲਿਵ ਲਾਵਹੁ ॥

    歌颂上帝,默想至高无上的存在,默想上帝

  19. ਅੰਤ ਕਾਲਿ ਜਮੁ ਜੋਹਿ ਨ ਸਾਕੈ ਹਰਿ ਬੋਲਹੁ ਰਾਮੁ ਪਿਆਰਾ ਹੇ ॥੫॥

    继续念诵心爱的主的名字,这样末日就无法影响雅玛了。5

  20. ਸਤਿਗੁਰੁ ਪੁਰਖੁ ਦਾਤਾ ਵਡ ਦਾਣਾ ॥

    萨古鲁是给予者,非常聪明

  21. ਜਿਸੁ ਅੰਤਰਿ ਸਾਚੁ ਸੁ ਸਬਦਿ ਸਮਾਣਾ ॥

    一个内在自我真理所在的人与婆罗门融合在一起

  22. ਜਿਸ ਕਉ ਸਤਿਗੁਰੁ ਮੇਲਿ ਮਿਲਾਏ ਤਿਸੁ ਚੂਕਾ ਜਮ ਭੈ ਭਾਰਾ ਹੇ ॥੬॥

    无论谁与上帝一起加入萨古鲁,他对雅玛的巨大恐惧都会被消除。6

  23. ਪੰਚ ਤਤੁ ਮਿਲਿ ਕਾਇਆ ਕੀਨੀ ॥

    这个机构由五个元素组成,

  24. ਤਿਸ ਮਹਿ ਰਾਮ ਰਤਨੁ ਲੈ ਚੀਨੀ ॥

    认出其中存在的Ram-Naam Ratna

  25. ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ ॥੭॥

    灵魂和神是一体的,这个事实只有通过对话语的沉思才能实现。7

  26. ਸਤ ਸੰਤੋਖਿ ਰਹਹੁ ਜਨ ਭਾਈ ॥

    嘿,兄弟!活在真理和知足中,

  27. ਖਿਮਾ ਗਹਹੁ ਸਤਿਗੁਰ ਸਰਣਾਈ ॥

    有一种宽恕的感觉,落入上师的皈依

  28. ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ ॥੮॥

    认识灵魂,认识神;救赎只有在上师的陪伴下才能实现。8

  29. ਸਾਕਤ ਕੂੜ ਕਪਟ ਮਹਿ ਟੇਕਾ ॥

    一个与神隔绝的人安息在谎言和欺骗中

  30. ਅਹਿਨਿਸਿ ਨਿੰਦਾ ਕਰਹਿ ਅਨੇਕਾ ॥

    他日日夜夜谴责许多人

  31. ਬਿਨੁ ਸਿਮਰਨ ਆਵਹਿ ਫੁਨਿ ਜਾਵਹਿ ਗ੍ਰਭ ਜੋਨੀ ਨਰਕ ਮਝਾਰਾ ਹੇ ॥੯॥

    没有神的罪,他就出生又死,掉进地狱的子宫。9

  32. ਸਾਕਤ ਜਮ ਕੀ ਕਾਣਿ ਨ ਚੂਕੈ ॥

    唯物主义的人对死亡的恐惧不会消失,

  33. ਜਮ ਕਾ ਡੰਡੁ ਨ ਕਬਹੂ ਮੂਕੈ ॥

    对信使的惩罚永无止境

  34. ਬਾਕੀ ਧਰਮ ਰਾਇ ਕੀ ਲੀਜੈ ਸਿਰਿ ਅਫਰਿਓ ਭਾਰੁ ਅਫਾਰਾ ਹੇ ॥੧੦॥

    罪恶自我的重担落在那个自我的头上,达摩拉杰处理他的行为。10

  35. ਬਿਨੁ ਗੁਰ ਸਾਕਤੁ ਕਹਹੁ ਕੋ ਤਰਿਆ ॥

    告诉我,哪个唯物主义的人在没有导师的情况下穿越了

  36. ਹਉਮੈ ਕਰਤਾ ਭਵਜਲਿ ਪਰਿਆ ॥

    它骄傲地躺在骄傲的海洋中

  37. ਬਿਨੁ ਗੁਰ ਪਾਰੁ ਨ ਪਾਵੈ ਕੋਈ ਹਰਿ ਜਪੀਐ ਪਾਰਿ ਉਤਾਰਾ ਹੇ ॥੧੧॥

    没有上师,任何人都无法穿越,只有通过唱诵至高灵魂才能获得救赎。11

  38. ਗੁਰ ਕੀ ਦਾਤਿ ਨ ਮੇਟੈ ਕੋਈ ॥

    没有人能抹去上师的加持,

  39. ਜਿਸੁ ਬਖਸੇ ਤਿਸੁ ਤਾਰੇ ਸੋਈ ॥

    谁是善良的,谁就得救了

  40. ਜਨਮ ਮਰਣ ਦੁਖੁ ਨੇੜਿ ਨ ਆਵੈ ਮਨਿ ਸੋ ਪ੍ਰਭੁ ਅਪਰ ਅਪਾਰਾ ਹੇ ॥੧੨॥

    生死的悲哀并没有靠近他,他的心仍然沉浸在至尊主身上。12

  41. ਗੁਰ ਤੇ ਭੂਲੇ ਆਵਹੁ ਜਾਵਹੁ ॥

    如果你忘记了上师,你将继续在交通中;

  42. ਜਨਮਿ ਮਰਹੁ ਫੁਨਿ ਪਾਪ ਕਮਾਵਹੁ ॥

    生与死将再次存在;你会沉溺于罪恶中

  43. ਸਾਕਤ ਮੂੜ ਅਚੇਤ ਨ ਚੇਤਹਿ ਦੁਖੁ ਲਾਗੈ ਤਾ ਰਾਮੁ ਪੁਕਾਰਾ ਹੇ ॥੧੩॥

    一个愚蠢而无知的生物不记得上帝,但是当他感到任何痛苦时,他会呼唤罗摩。13

  44. ਸੁਖੁ ਦੁਖੁ ਪੁਰਬ ਜਨਮ ਕੇ ਕੀਏ ॥

    喜怒哀乐是前世吉事的果实

  45. ਸੋ ਜਾਣੈ ਜਿਨਿ ਦਾਤੈ ਦੀਏ ॥

    但只有给予者知道这种区别

  46. ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਣਾ ਕੀਆ ਕਰਾਰਾ ਹੇ ॥੧੪॥

    嘿,生物!你为什么要责怪别人,现在却承受着你行为的严厉?14