Sri Guru Granth Sahib Ji

第 1031

  1. ਹਉਮੈ ਮਮਤਾ ਕਰਦਾ ਆਇਆ ॥

    你带着骄傲和荣耀来到这个世界,

  2. ਆਸਾ ਮਨਸਾ ਬੰਧਿ ਚਲਾਇਆ ॥

    你的希望和渴望束缚了你

  3. ਮੇਰੀ ਮੇਰੀ ਕਰਤ ਕਿਆ ਲੇ ਚਾਲੇ ਬਿਖੁ ਲਾਦੇ ਛਾਰ ਬਿਕਾਰਾ ਹੇ ॥੧੫॥

    你通过做“我-玛丽”带来了什么?你带走了玛雅病的灰烬。15

  4. ਹਰਿ ਕੀ ਭਗਤਿ ਕਰਹੁ ਜਨ ਭਾਈ ॥

    哦,我的兄弟!敬拜上帝;

  5. ਅਕਥੁ ਕਥਹੁ ਮਨੁ ਮਨਹਿ ਸਮਾਈ ॥

    讲述不可言说的主的故事,让无拘无束的思想被思想所吸收

  6. ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ ਦੁਖੁ ਕਾਟੇ ਕਾਟਣਹਾਰਾ ਹੇ ॥੧੬॥

    把游荡的心留在心里和房子里,上帝是那位将消除所有痛苦的人。16

  7. ਹਰਿ ਗੁਰ ਪੂਰੇ ਕੀ ਓਟ ਪਰਾਤੀ ॥

    一位宣誓完美上师的人,

  8. ਗੁਰਮੁਖਿ ਹਰਿ ਲਿਵ ਗੁਰਮੁਖਿ ਜਾਤੀ ॥

    他在上师面前从事至高灵魂,并学会了解脱的方法

  9. ਨਾਨਕ ਰਾਮ ਨਾਮਿ ਮਤਿ ਊਤਮ ਹਰਿ ਬਖਸੇ ਪਾਰਿ ਉਤਾਰਾ ਹੇ ॥੧੭॥੪॥੧੦॥

    那纳克啊!他的心灵因罗摩的名字而得到医治,上帝宽恕并给予他救赎。17.4.10

  10. ਮਾਰੂ ਮਹਲਾ ੧ ॥

    玛鲁玛哈尔 1

  11. ਸਰਣਿ ਪਰੇ ਗੁਰਦੇਵ ਤੁਮਾਰੀ ॥

    古鲁德夫啊!我们来到你的避难所,

  12. ਤੂ ਸਮਰਥੁ ਦਇਆਲੁ ਮੁਰਾਰੀ ॥

    你是无所不能和怜悯的

  13. ਤੇਰੇ ਚੋਜ ਨ ਜਾਣੈ ਕੋਈ ਤੂ ਪੂਰਾ ਪੁਰਖੁ ਬਿਧਾਤਾ ਹੇ ॥੧॥

    没有人知道你的行为,你是一个完美的人。1

  14. ਤੂ ਆਦਿ ਜੁਗਾਦਿ ਕਰਹਿ ਪ੍ਰਤਿਪਾਲਾ ॥

    你正在滋养每个人

  15. ਘਟਿ ਘਟਿ ਰੂਪੁ ਅਨੂਪੁ ਦਇਆਲਾ ॥

    无限形式的仁慈之主啊!你嵌入到一切中,

  16. ਜਿਉ ਤੁਧੁ ਭਾਵੈ ਤਿਵੈ ਚਲਾਵਹਿ ਸਭੁ ਤੇਰੋ ਕੀਆ ਕਮਾਤਾ ਹੇ ॥੨॥

    他按照你的认可来管理众生,一切都由你完成。2

  17. ਅੰਤਰਿ ਜੋਤਿ ਭਲੀ ਜਗਜੀਵਨ ॥

    世界的生命赐予者啊!你的光存在于每个人的心中,

  18. ਸਭਿ ਘਟ ਭੋਗੈ ਹਰਿ ਰਸੁ ਪੀਵਨ ॥

    你享受并享受你自己的所有身体

  19. ਆਪੇ ਲੇਵੈ ਆਪੇ ਦੇਵੈ ਤਿਹੁ ਲੋਈ ਜਗਤ ਪਿਤ ਦਾਤਾ ਹੇ ॥੩॥

    世界之父之主是三个世界的赐予者,他自己给予祝福并自己收回。3

  20. ਜਗਤੁ ਉਪਾਇ ਖੇਲੁ ਰਚਾਇਆ ॥

    他通过创造世界和

  21. ਪਵਣੈ ਪਾਣੀ ਅਗਨੀ ਜੀਉ ਪਾਇਆ ॥

    他用风、水、火等五行创造了身体,并赋予了生命

  22. ਦੇਹੀ ਨਗਰੀ ਨਉ ਦਰਵਾਜੇ ਸੋ ਦਸਵਾ ਗੁਪਤੁ ਰਹਾਤਾ ਹੇ ॥੪॥

    他用两只眼睛、两只耳朵、嘴巴、鼻子等设置了九扇通往身体之城的大门,但他对第十扇门保密。4

  23. ਚਾਰਿ ਨਦੀ ਅਗਨੀ ਅਸਰਾਲਾ ॥

    四条可怕的暴力、迷恋、贪婪和愤怒的火焰在身体里流淌

  24. ਕੋਈ ਗੁਰਮੁਖਿ ਬੂਝੈ ਸਬਦਿ ਨਿਰਾਲਾ ॥

    只有与玛雅分离的罕见古鲁穆克,才能通过文字理解这种区别

  25. ਸਾਕਤ ਦੁਰਮਤਿ ਡੂਬਹਿ ਦਾਝਹਿ ਗੁਰਿ ਰਾਖੇ ਹਰਿ ਲਿਵ ਰਾਤਾ ਹੇ ॥੫॥

    由于痛苦,物质主义有机体继续在这些河流中淹死和燃烧,但上师亲自保护那些沉浸在上帝的激情中的人。5

  26. ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ ॥

    水,火,风,土和以太

  27. ਤਿਨ ਮਹਿ ਪੰਚ ਤਤੁ ਘਰਿ ਵਾਸਾ ॥

    在那五种元素的家中,它们居住。

  28. ਸਤਿਗੁਰ ਸਬਦਿ ਰਹਹਿ ਰੰਗਿ ਰਾਤਾ ਤਜਿ ਮਾਇਆ ਹਉਮੈ ਭ੍ਰਾਤਾ ਹੇ ॥੬॥

    一个通过萨古鲁的话语仍然沉浸在上帝的颜色中的人,放弃了玛雅,骄傲,幻想。6

  29. ਇਹੁ ਮਨੁ ਭੀਜੈ ਸਬਦਿ ਪਤੀਜੈ ॥

    这个心只有浸透在梵天这个词中才能得到满足,

  30. ਬਿਨੁ ਨਾਵੈ ਕਿਆ ਟੇਕ ਟਿਕੀਜੈ ॥

    没有名字能做什么

  31. ਅੰਤਰਿ ਚੋਰੁ ਮੁਹੈ ਘਰੁ ਮੰਦਰੁ ਇਨਿ ਸਾਕਤਿ ਦੂਤੁ ਨ ਜਾਤਾ ਹੇ ॥੭॥

    物质主义生物不熟悉正在掠夺房屋和尸体神庙的玛雅使者。7

  32. ਦੁੰਦਰ ਦੂਤ ਭੂਤ ਭੀਹਾਲੇ ॥

    卡马迪克可怕的鬼天使在体内,

  33. ਖਿੰਚੋਤਾਣਿ ਕਰਹਿ ਬੇਤਾਲੇ ॥

    谁像幽灵一样拉扯

  34. ਸਬਦ ਸੁਰਤਿ ਬਿਨੁ ਆਵੈ ਜਾਵੈ ਪਤਿ ਖੋਈ ਆਵਤ ਜਾਤਾ ਹੇ ॥੮॥

    如果不练习这些单词,这个生物来来去去,失去声誉并留在交通中。8

  35. ਕੂੜੁ ਕਲਰੁ ਤਨੁ ਭਸਮੈ ਢੇਰੀ ॥

    这个身体是易腐烂的,像沙子一样被消耗掉

  36. ਬਿਨੁ ਨਾਵੈ ਕੈਸੀ ਪਤਿ ਤੇਰੀ ॥

    嘿,兄弟!没有名字的名声如何

  37. ਬਾਧੇ ਮੁਕਤਿ ਨਾਹੀ ਜੁਗ ਚਾਰੇ ਜਮਕੰਕਰਿ ਕਾਲਿ ਪਰਾਤਾ ਹੇ ॥੯॥

    被束缚的四个尤加人无法获得解脱,正如Kaal和Yamdoots所认识到的那样。9

  38. ਜਮ ਦਰਿ ਬਾਧੇ ਮਿਲਹਿ ਸਜਾਈ ॥

    那些被绑在山门口的人将受到严厉的惩罚,

  39. ਤਿਸੁ ਅਪਰਾਧੀ ਗਤਿ ਨਹੀ ਕਾਈ ॥

    那个罪犯没有速度

  40. ਕਰਣ ਪਲਾਵ ਕਰੇ ਬਿਲਲਾਵੈ ਜਿਉ ਕੁੰਡੀ ਮੀਨੁ ਪਰਾਤਾ ਹੇ ॥੧੦॥

    他哭得又哭又多,就像一条被困在蓄水池里的鱼。10

  41. ਸਾਕਤੁ ਫਾਸੀ ਪੜੈ ਇਕੇਲਾ ॥

    唯物主义生物独自落入了山的陷阱

  42. ਜਮ ਵਸਿ ਕੀਆ ਅੰਧੁ ਦੁਹੇਲਾ ॥

    雅玛控制了他,他非常难过

  43. ਰਾਮ ਨਾਮ ਬਿਨੁ ਮੁਕਤਿ ਨ ਸੂਝੈ ਆਜੁ ਕਾਲਿ ਪਚਿ ਜਾਤਾ ਹੇ ॥੧੧॥

    没有罗摩的名字,就没有救赎的手段,今天或明天都会被摧毁。11

  44. ਸਤਿਗੁਰ ਬਾਝੁ ਨ ਬੇਲੀ ਕੋਈ ॥

    没有真正的上师,没有其他伴侣,

  45. ਐਥੈ ਓਥੈ ਰਾਖਾ ਪ੍ਰਭੁ ਸੋਈ ॥

    上帝在世上和来世都保护着

  46. ਰਾਮ ਨਾਮੁ ਦੇਵੈ ਕਰਿ ਕਿਰਪਾ ਇਉ ਸਲਲੈ ਸਲਲ ਮਿਲਾਤਾ ਹੇ ॥੧੨॥

    上师亲切地赋予了罗摩这个名字,并与上帝融合在一起,就像水融入水中一样。12