Sri Guru Granth Sahib Ji

第 1034

  1. ਅਨਹਦੁ ਵਾਜੈ ਭ੍ਰਮੁ ਭਉ ਭਾਜੈ ॥

    当“Anhad”这个词响起时,困惑和恐惧就会从脑海中消失

  2. ਸਗਲ ਬਿਆਪਿ ਰਹਿਆ ਪ੍ਰਭੁ ਛਾਜੈ ॥

    主遍布众生,将他的影子投射在众生身上

  3. ਸਭ ਤੇਰੀ ਤੂ ਗੁਰਮੁਖਿ ਜਾਤਾ ਦਰਿ ਸੋਹੈ ਗੁਣ ਗਾਇਦਾ ॥੧੦॥

    哦,我的上帝!整个世界都是由你创造的,只有上师的虔诚才能知道你,只有那些在你家门口赞美你的人才成为装饰的对象。10

  4. ਆਦਿ ਨਿਰੰਜਨੁ ਨਿਰਮਲੁ ਸੋਈ ॥

    他是世界的主要,尼兰詹,涅槃,

  5. ਅਵਰੁ ਨ ਜਾਣਾ ਦੂਜਾ ਕੋਈ ॥

    除此之外,我不认为其他人是大人物

  6. ਏਕੰਕਾਰੁ ਵਸੈ ਮਨਿ ਭਾਵੈ ਹਉਮੈ ਗਰਬੁ ਗਵਾਇਦਾ ॥੧੧॥

    当灵魂在头脑中安顿下来时,它取悦了头脑,消除了骄傲和骄傲。11

  7. ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥

    萨古鲁给了我纳玛姆里特

  8. ਅਵਰੁ ਨ ਜਾਣਾ ਦੂਆ ਤੀਆ ॥

    我不再认识任何其他人或第三者了

  9. ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ ॥੧੨॥

    上帝是独一的,最伟大和最无限的,他检查生物并将它们混合到他的宝库中。12

  10. ਗਿਆਨੁ ਧਿਆਨੁ ਸਚੁ ਗਹਿਰ ਗੰਭੀਰਾ ॥

    这是实话!你非常认真,给我知识和冥想,

  11. ਕੋਇ ਨ ਜਾਣੈ ਤੇਰਾ ਚੀਰਾ ॥

    没有人知道你的秘密

  12. ਜੇਤੀ ਹੈ ਤੇਤੀ ਤੁਧੁ ਜਾਚੈ ਕਰਮਿ ਮਿਲੈ ਸੋ ਪਾਇਦਾ ॥੧੩॥

    无论这个世界是什么,它都是从你而来的,但只有那些怜悯的人才能得到它。13

  13. ਕਰਮੁ ਧਰਮੁ ਸਚੁ ਹਾਥਿ ਤੁਮਾਰੈ ॥

    所有的义都在你手中,

  14. ਵੇਪਰਵਾਹ ਅਖੁਟ ਭੰਡਾਰੈ ॥

    你粗心大意,你的储备永远不会减少

  15. ਤੂ ਦਇਆਲੁ ਕਿਰਪਾਲੁ ਸਦਾ ਪ੍ਰਭੁ ਆਪੇ ਮੇਲਿ ਮਿਲਾਇਦਾ ॥੧੪॥

    主!你非常善良,总是很亲切,你加入自己。14

  16. ਆਪੇ ਦੇਖਿ ਦਿਖਾਵੈ ਆਪੇ ॥

    他自己也看到了

  17. ਆਪੇ ਥਾਪਿ ਉਥਾਪੇ ਆਪੇ ॥

    它创造并破坏自己,

  18. ਆਪੇ ਜੋੜਿ ਵਿਛੋੜੇ ਕਰਤਾ ਆਪੇ ਮਾਰਿ ਜੀਵਾਇਦਾ ॥੧੫॥

    上帝是使巧合和死亡活着的那一位。15

  19. ਜੇਤੀ ਹੈ ਤੇਤੀ ਤੁਧੁ ਅੰਦਰਿ ॥

    无论这个世界是什么,你的伟大形态都住在身体里

  20. ਦੇਖਹਿ ਆਪਿ ਬੈਸਿ ਬਿਜ ਮੰਦਰਿ ॥

    你坐在自己的寺庙里,看着创造

  21. ਨਾਨਕੁ ਸਾਚੁ ਕਹੈ ਬੇਨੰਤੀ ਹਰਿ ਦਰਸਨਿ ਸੁਖੁ ਪਾਇਦਾ ॥੧੬॥੧॥੧੩॥

    那纳克谦卑地说出一个真理,即只有通过看到上帝才能获得幸福。16.1.13

  22. ਮਾਰੂ ਮਹਲਾ ੧ ॥

    玛鲁玛哈尔 1

  23. ਦਰਸਨੁ ਪਾਵਾ ਜੇ ਤੁਧੁ ਭਾਵਾ ॥

    如果我让你高兴,主啊,那么我将获得你神圣景象的祝福。

  24. ਭਾਇ ਭਗਤਿ ਸਾਚੇ ਗੁਣ ਗਾਵਾ ॥

    在充满爱的虔诚崇拜中,哦,真主,我歌颂你荣耀的赞美。

  25. ਤੁਧੁ ਭਾਣੇ ਤੂ ਭਾਵਹਿ ਕਰਤੇ ਆਪੇ ਰਸਨ ਰਸਾਇਦਾ ॥੧॥

    哦,我的创造者!祢爱我们,祢将甜蜜放在我们的舌头上。1

  26. ਸੋਹਨਿ ਭਗਤ ਪ੍ਰਭੂ ਦਰਬਾਰੇ ॥

    奉献者在领主的宫廷里看起来很漂亮

  27. ਮੁਕਤੁ ਭਏ ਹਰਿ ਦਾਸ ਤੁਮਾਰੇ ॥

    哦,我的上帝!你的仆人已经从束缚中解脱出来

  28. ਆਪੁ ਗਵਾਇ ਤੇਰੈ ਰੰਗਿ ਰਾਤੇ ਅਨਦਿਨੁ ਨਾਮੁ ਧਿਆਇਦਾ ॥੨॥

    他们抹去自我,全神贯注于祢的色彩,日夜默想祢的名。2

  29. ਈਸਰੁ ਬ੍ਰਹਮਾ ਦੇਵੀ ਦੇਵਾ ॥

    湿婆,梵天,男神和女神,

  30. ਇੰਦ੍ਰ ਤਪੇ ਮੁਨਿ ਤੇਰੀ ਸੇਵਾ ॥

    因陀罗,苦行者和沉默的圣贤为你服务。

  31. ਜਤੀ ਸਤੀ ਕੇਤੇ ਬਨਵਾਸੀ ਅੰਤੁ ਨ ਕੋਈ ਪਾਇਦਾ ॥੩॥

    梵天桑雅西生活在森林里,但没有人能够找到你的秘密。3

  32. ਵਿਣੁ ਜਾਣਾਏ ਕੋਇ ਨ ਜਾਣੈ ॥

    没有人能在你不知情的情况下认识你

  33. ਜੋ ਕਿਛੁ ਕਰੇ ਸੁ ਆਪਣ ਭਾਣੈ ॥

    无论你做什么,你都是自愿的

  34. ਲਖ ਚਉਰਾਸੀਹ ਜੀਅ ਉਪਾਏ ਭਾਣੈ ਸਾਹ ਲਵਾਇਦਾ ॥੪॥

    你创造了八千四百万个生物,但你允许它们按照你自己的自由意志呼吸。4

  35. ਜੋ ਤਿਸੁ ਭਾਵੈ ਸੋ ਨਿਹਚਉ ਹੋਵੈ ॥

    他可以接受的是肯定的

  36. ਮਨਮੁਖੁ ਆਪੁ ਗਣਾਏ ਰੋਵੈ ॥

    志愿者认为自己很大,一直在哭

  37. ਨਾਵਹੁ ਭੁਲਾ ਠਉਰ ਨ ਪਾਏ ਆਇ ਜਾਇ ਦੁਖੁ ਪਾਇਦਾ ॥੫॥

    他忘记了自己的名字,在生死轮回中找不到一席之地。5

  38. ਨਿਰਮਲ ਕਾਇਆ ਊਜਲ ਹੰਸਾ ॥

    纯洁的是身体,完美的是天鹅般的灵魂;

  39. ਤਿਸੁ ਵਿਚਿ ਨਾਮੁ ਨਿਰੰਜਨ ਅੰਸਾ ॥

    在其中是圣名(Naam)的完美本质。

  40. ਸਗਲੇ ਦੂਖ ਅੰਮ੍ਰਿਤੁ ਕਰਿ ਪੀਵੈ ਬਾਹੁੜਿ ਦੂਖੁ ਨ ਪਾਇਦਾ ॥੬॥

    把所有的悲伤都当花蜜喝的人,他永远不会悲伤。6

  41. ਬਹੁ ਸਾਦਹੁ ਦੂਖੁ ਪਰਾਪਤਿ ਹੋਵੈ ॥

    更多的味道只会带来痛苦和

  42. ਭੋਗਹੁ ਰੋਗ ਸੁ ਅੰਤਿ ਵਿਗੋਵੈ ॥

    许多疾病是由于享受而引起的,因此最终,生物变得饥饿

  43. ਹਰਖਹੁ ਸੋਗੁ ਨ ਮਿਟਈ ਕਬਹੂ ਵਿਣੁ ਭਾਣੇ ਭਰਮਾਇਦਾ ॥੭॥

    幸福带来的焦虑永远不会消失,不服从上帝的旨意,生物继续流浪。7

  44. ਗਿਆਨ ਵਿਹੂਣੀ ਭਵੈ ਸਬਾਈ ॥

    没有知识的整个世界都在徘徊

  45. ਸਾਚਾ ਰਵਿ ਰਹਿਆ ਲਿਵ ਲਾਈ ॥

    上帝是无所不在的,但这只能通过默想他来实现

  46. ਨਿਰਭਉ ਸਬਦੁ ਗੁਰੂ ਸਚੁ ਜਾਤਾ ਜੋਤੀ ਜੋਤਿ ਮਿਲਾਇਦਾ ॥੮॥

    无所畏惧地接受真理的人,他的光芒已经融入了至尊之光。8

  47. ਅਟਲੁ ਅਡੋਲੁ ਅਤੋਲੁ ਮੁਰਾਰੇ ॥

    上帝是不可动摇的,无与伦比的,无与伦比的

  48. ਖਿਨ ਮਹਿ ਢਾਹੇ ਫੇਰਿ ਉਸਾਰੇ ॥

    它会在瞬间摧毁,然后创造它

  49. ਰੂਪੁ ਨ ਰੇਖਿਆ ਮਿਤਿ ਨਹੀ ਕੀਮਤਿ ਸਬਦਿ ਭੇਦਿ ਪਤੀਆਇਦਾ ॥੯॥

    它没有轮廓和细节,无法评估,有机体只有通过文字来区分它才能满足。9