Sri Guru Granth Sahib Ji

第 1035

  1. ਹਮ ਦਾਸਨ ਕੇ ਦਾਸ ਪਿਆਰੇ ॥

    哦,亲爱的!我们是祢仆人的奴仆,

  2. ਸਾਧਿਕ ਸਾਚ ਭਲੇ ਵੀਚਾਰੇ ॥

    他们是寻求者,诚实的,好人,默想你

  3. ਮੰਨੇ ਨਾਉ ਸੋਈ ਜਿਣਿ ਜਾਸੀ ਆਪੇ ਸਾਚੁ ਦ੍ਰਿੜਾਇਦਾ ॥੧੦॥

    一个真诚地默想名字的人,赢得了生命的战斗,并坚持真理。10

  4. ਪਲੈ ਸਾਚੁ ਸਚੇ ਸਚਿਆਰਾ ॥

    拥有真理的人才是真正的真理

  5. ਸਾਚੇ ਭਾਵੈ ਸਬਦੁ ਪਿਆਰਾ ॥

    爱道的,就是爱真主

  6. ਤ੍ਰਿਭਵਣਿ ਸਾਚੁ ਕਲਾ ਧਰਿ ਥਾਪੀ ਸਾਚੇ ਹੀ ਪਤੀਆਇਦਾ ॥੧੧॥

    在所有三个世界中,上帝都以能力的形式稳定了真理,他对真理感到高兴。11

  7. ਵਡਾ ਵਡਾ ਆਖੈ ਸਭੁ ਕੋਈ ॥

    每个人都说上帝是伟大的,伟大的

  8. ਗੁਰ ਬਿਨੁ ਸੋਝੀ ਕਿਨੈ ਨ ਹੋਈ ॥

    没有上师,没有人理解

  9. ਸਾਚਿ ਮਿਲੈ ਸੋ ਸਾਚੇ ਭਾਏ ਨਾ ਵੀਛੁੜਿ ਦੁਖੁ ਪਾਇਦਾ ॥੧੨॥

    那些遇见真理的人爱真主,不与他分离,也不悲伤。12

  10. ਧੁਰਹੁ ਵਿਛੁੰਨੇ ਧਾਹੀ ਰੁੰਨੇ ॥

    那些从一开始就分开的人痛哭流涕

  11. ਮਰਿ ਮਰਿ ਜਨਮਹਿ ਮੁਹਲਤਿ ਪੁੰਨੇ ॥

    当他们的寿命结束时,他们继续死亡和出生

  12. ਜਿਸੁ ਬਖਸੇ ਤਿਸੁ ਦੇ ਵਡਿਆਈ ਮੇਲਿ ਨ ਪਛੋਤਾਇਦਾ ॥੧੩॥

    但上帝赞美上帝祝福的那一位,并且不会一起后悔。13

  13. ਆਪੇ ਕਰਤਾ ਆਪੇ ਭੁਗਤਾ ॥

    实干家的消费者,

  14. ਆਪੇ ਤ੍ਰਿਪਤਾ ਆਪੇ ਮੁਕਤਾ ॥

    上帝是自由和满足的

  15. ਆਪੇ ਮੁਕਤਿ ਦਾਨੁ ਮੁਕਤੀਸਰੁ ਮਮਤਾ ਮੋਹੁ ਚੁਕਾਇਦਾ ॥੧੪॥

    给予救赎的穆克蒂什瓦尔,消除了自己的感情。14

  16. ਦਾਨਾ ਕੈ ਸਿਰਿ ਦਾਨੁ ਵੀਚਾਰਾ ॥

    他的捐赠是最好的礼物,

  17. ਕਰਣ ਕਾਰਣ ਸਮਰਥੁ ਅਪਾਰਾ ॥

    他有能力做相反的事情

  18. ਕਰਿ ਕਰਿ ਵੇਖੈ ਕੀਤਾ ਅਪਣਾ ਕਰਣੀ ਕਾਰ ਕਰਾਇਦਾ ॥੧੫॥

    他不断地看着他的创造,根据他的行为创造和做他的行为。15

  19. ਸੇ ਗੁਣ ਗਾਵਹਿ ਸਾਚੇ ਭਾਵਹਿ ॥

    这是实话!那些爱你的人赞美你

  20. ਤੁਝ ਤੇ ਉਪਜਹਿ ਤੁਝ ਮਾਹਿ ਸਮਾਵਹਿ ॥

    所有生物都是由你生的,并在你里面吸收

  21. ਨਾਨਕੁ ਸਾਚੁ ਕਹੈ ਬੇਨੰਤੀ ਮਿਲਿ ਸਾਚੇ ਸੁਖੁ ਪਾਇਦਾ ॥੧੬॥੨॥੧੪॥

    那纳克谦卑地告诉他一个真理,只有当上帝是至高无上的真理时,幸福才会到来。16.2.14

  22. ਮਾਰੂ ਮਹਲਾ ੧ ॥

    玛鲁玛哈尔 1

  23. ਅਰਬਦ ਨਰਬਦ ਧੁੰਧੂਕਾਰਾ ॥

    在宇宙创造之前的数十亿年里,有很多雾形式的黑暗

  24. ਧਰਣਿ ਨ ਗਗਨਾ ਹੁਕਮੁ ਅਪਾਰਾ ॥

    那时既没有大地,也没有天空,只有上帝的命令占了上风

  25. ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥੧॥

    白天和黑夜,没有太阳和月亮,然后上帝沉浸在零三摩地中。1

  26. ਖਾਣੀ ਨ ਬਾਣੀ ਪਉਣ ਨ ਪਾਣੀ ॥

    当时,没有四种生产来源——安吉、杰拉杰、斯瓦德杰和乌德巴贾,没有语言、风和水

  27. ਓਪਤਿ ਖਪਤਿ ਨ ਆਵਣ ਜਾਣੀ ॥

    然后没有创造,没有死亡,没有人出生或死亡

  28. ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥੨॥

    那时没有宇宙的碎片,没有七个地下世界,没有海洋,没有水流的河流。2

  29. ਨਾ ਤਦਿ ਸੁਰਗੁ ਮਛੁ ਪਇਆਲਾ ॥

    那时,天堂、死亡和地狱并不存在

  30. ਦੋਜਕੁ ਭਿਸਤੁ ਨਹੀ ਖੈ ਕਾਲਾ ॥

    那时没有邪恶或谋杀,也没有杀戮期

  31. ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥੩॥

    没有地狱和天堂的循环,没有生死的循环,也没有人出生或死亡。3

  32. ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥

    然后梵天、毗湿奴、马赫什-特里德夫不在那里,

  33. ਅਵਰੁ ਨ ਦੀਸੈ ਏਕੋ ਸੋਈ ॥

    除了上帝,没有其他人

  34. ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥੪॥

    那时候没有男人和女人,没有种姓和出身的区别,也没有人感到悲伤和幸福。4

  35. ਨਾ ਤਦਿ ਜਤੀ ਸਤੀ ਬਨਵਾਸੀ ॥

    那时没有独身者,桑雅西人,甚至没有森林居民,

  36. ਨਾ ਤਦਿ ਸਿਧ ਸਾਧਿਕ ਸੁਖਵਾਸੀ ॥

    也没有任何完美的、寻求者和快乐的管家

  37. ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ ॥੫॥

    没有瑜伽士,jangam,没有教派,也没有人被称为Nath。5

  38. ਜਪ ਤਪ ਸੰਜਮ ਨਾ ਬ੍ਰਤ ਪੂਜਾ ॥

    他没有唱诵、冥想和禁欲,也没有禁食和崇拜

  39. ਨਾ ਕੋ ਆਖਿ ਵਖਾਣੈ ਦੂਜਾ ॥

    也没有人表达二元性

  40. ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ ॥੬॥

    然后神自己很高兴,即将判断他真正的价值。6

  41. ਨਾ ਸੁਚਿ ਸੰਜਮੁ ਤੁਲਸੀ ਮਾਲਾ ॥

    然后没有纯洁,没有对图尔西的崇拜,甚至没有花环;

  42. ਗੋਪੀ ਕਾਨੁ ਨ ਗਊ ਗੋੁਆਲਾ ॥

    Gopi,Krishna-Kanhaiya,牛和牛也不是

  43. ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥੭॥

    没有人会演奏密宗咒语、虚伪和长笛。7

  44. ਕਰਮ ਧਰਮ ਨਹੀ ਮਾਇਆ ਮਾਖੀ ॥

    那时,法业,玛雅的苍蝇甚至不存在,

  45. ਜਾਤਿ ਜਨਮੁ ਨਹੀ ਦੀਸੈ ਆਖੀ ॥

    没有种姓出生的出生;

  46. ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥੮॥

    那时,玛玛塔的网和额头上没有召唤,也没有人注意任何人。8

  47. ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥

    没有人谴责或侮辱任何人,没有生物和灵魂

  48. ਨਾ ਤਦਿ ਗੋਰਖੁ ਨਾ ਮਾਛਿੰਦੋ ॥

    那时没有戈拉赫纳特和马昌德纳特

  49. ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ ॥੯॥

    当时没有关于知识、冥想、家谱和事迹的记载。9