Sri Guru Granth Sahib Ji

第 1036

  1. ਵਰਨ ਭੇਖ ਨਹੀ ਬ੍ਰਹਮਣ ਖਤ੍ਰੀ ॥

    当时,没有婆罗门和刹帝利等

  2. ਦੇਉ ਨ ਦੇਹੁਰਾ ਗਊ ਗਾਇਤ੍ਰੀ ॥

    没有神,寺庙,牛或Gayatri(咒语)

  3. ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ ॥੧੦॥

    那时没有家,没有朝圣浴,也没有人全神贯注于崇拜。10

  4. ਨਾ ਕੋ ਮੁਲਾ ਨਾ ਕੋ ਕਾਜੀ ॥

    然后有一个毛拉毛尔维,卡齐,

  5. ਨਾ ਕੋ ਸੇਖੁ ਮਸਾਇਕੁ ਹਾਜੀ ॥

    也没有谢赫或哈吉

  6. ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ॥੧੧॥

    国王和人民,世界的自我,没有人可以说或说。11

  7. ਭਾਉ ਨ ਭਗਤੀ ਨਾ ਸਿਵ ਸਕਤੀ ॥

    信仰,爱,奉献,湿婆沙克提,

  8. ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥

    没有什么比朋友,朋友,精液和血液更像了

  9. ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥੧੨॥

    然后上帝自己是一个放债人和商人,这就是萨蒂亚斯瓦鲁普所接受的。12

  10. ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥

    没有吠陀经、古兰经、记忆和经文;

  11. ਪਾਠ ਪੁਰਾਣ ਉਦੈ ਨਹੀ ਆਸਤ ॥

    那时,没有诵读《普拉纳斯》,也没有日出或日落

  12. ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ ॥੧੩॥

    遥不可及的尼兰卡本人就是一个演讲者;他是独一无二的,展示了自己。13

  13. ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ॥

    当他愿意时,他创造了世界;

  14. ਬਾਝੁ ਕਲਾ ਆਡਾਣੁ ਰਹਾਇਆ ॥

    他为没有权力的整个创造提供了基础

  15. ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ ॥੧੪॥

    他创造了梵天(创造者),毗湿奴(营养者)和马赫什(破坏者),并增加了依恋和玛雅 14

  16. ਵਿਰਲੇ ਕਉ ਗੁਰਿ ਸਬਦੁ ਸੁਣਾਇਆ ॥

    上师向一个罕见的人讲述了这个词,

  17. ਕਰਿ ਕਰਿ ਦੇਖੈ ਹੁਕਮੁ ਸਬਾਇਆ ॥

    他通过创造受造物来照顾所有人,他的命令在每个人身上

  18. ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ ॥੧੫॥

    他开始创造宇宙、宇宙和冥界,他的秘密无形形态成为现实。15

  19. ਤਾ ਕਾ ਅੰਤੁ ਨ ਜਾਣੈ ਕੋਈ ॥

    没有人知道他的秘密

  20. ਪੂਰੇ ਗੁਰ ਤੇ ਸੋਝੀ ਹੋਈ ॥

    他的理解只能从完美的上师那里获得

  21. ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ ॥੧੬॥੩॥੧੫॥

    那纳克啊!那些沉浸在真理中的人听到奇妙的里拉并赞美上帝时感到惊讶。16.3.15

  22. ਮਾਰੂ ਮਹਲਾ ੧ ॥

    玛鲁玛哈尔 1

  23. ਆਪੇ ਆਪੁ ਉਪਾਇ ਨਿਰਾਲਾ ॥

    他自己创造了世界,变得超脱,

  24. ਸਾਚਾ ਥਾਨੁ ਕੀਓ ਦਇਆਲਾ ॥

    创造了世界的真正居住地

  25. ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ ॥੧॥

    然后他组织了风、水、火等五行,以身体的形式建造了一座堡垒。1

  26. ਨਉ ਘਰ ਥਾਪੇ ਥਾਪਣਹਾਰੈ ॥

    造物主在身体、眼睛、耳朵、嘴巴等的堡垒中创造了九座房屋

  27. ਦਸਵੈ ਵਾਸਾ ਅਲਖ ਅਪਾਰੈ ॥

    阿拉赫-阿帕尔在达萨姆德瓦尔居住

  28. ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ ॥੨॥

    古鲁穆克的七个湖泊(五种感官、思想和智力)充满了纳玛姆利特的圣水,它似乎并不脏。2

  29. ਰਵਿ ਸਸਿ ਦੀਪਕ ਜੋਤਿ ਸਬਾਈ ॥

    上帝的光包含在太阳和月亮的灯中

  30. ਆਪੇ ਕਰਿ ਵੇਖੈ ਵਡਿਆਈ ॥

    他通过自己创造来不断寻找自己的荣耀

  31. ਜੋਤਿ ਸਰੂਪ ਸਦਾ ਸੁਖਦਾਤਾ ਸਚੇ ਸੋਭਾ ਪਾਇਦਾ ॥੩॥

    上帝永远是光明形式的幸福的给予者,真正的生命只有通过沉浸在真理中才能获得美。3

  32. ਗੜ ਮਹਿ ਹਾਟ ਪਟਣ ਵਾਪਾਰਾ ॥

    身体堡垒中有城镇和市场,其中有这个名字的交易

  33. ਪੂਰੈ ਤੋਲਿ ਤੋਲੈ ਵਣਜਾਰਾ ॥

    上帝的商人用全分的重量称量这个名字

  34. ਆਪੇ ਰਤਨੁ ਵਿਸਾਹੇ ਲੇਵੈ ਆਪੇ ਕੀਮਤਿ ਪਾਇਦਾ ॥੪॥

    他自己购买宝石和宝石,并评估它们的真实价值。4

  35. ਕੀਮਤਿ ਪਾਈ ਪਾਵਣਹਾਰੈ ॥

    评价自己的主已经评价了名宝石,

  36. ਵੇਪਰਵਾਹ ਪੂਰੇ ਭੰਡਾਰੈ ॥

    那位无忧无虑的主的商店已经满了

  37. ਸਰਬ ਕਲਾ ਲੇ ਆਪੇ ਰਹਿਆ ਗੁਰਮੁਖਿ ਕਿਸੈ ਬੁਝਾਇਦਾ ॥੫॥

    他自己参与了他所有的权力和一切,但只有古鲁穆克才能理解这一事实。5

  38. ਨਦਰਿ ਕਰੇ ਪੂਰਾ ਗੁਰੁ ਭੇਟੈ ॥

    如果他被他加持,他就会遇到完整的上师

  39. ਜਮ ਜੰਦਾਰੁ ਨ ਮਾਰੈ ਫੇਟੈ ॥

    即使是残忍的山也不受苦

  40. ਜਿਉ ਜਲ ਅੰਤਰਿ ਕਮਲੁ ਬਿਗਾਸੀ ਆਪੇ ਬਿਗਸਿ ਧਿਆਇਦਾ ॥੬॥

    就像莲花在水中绽放一样,它也会自己绽放和冥想。6

  41. ਆਪੇ ਵਰਖੈ ਅੰਮ੍ਰਿਤ ਧਾਰਾ ॥ ਰਤਨ ਜਵੇਹਰ ਲਾਲ ਅਪਾਰਾ ॥

    祂自己降下甘露的溪流,无价的珠宝,钻石和红宝石。

  42. ਸਤਿਗੁਰੁ ਮਿਲੈ ਤ ਪੂਰਾ ਪਾਈਐ ਪ੍ਰੇਮ ਪਦਾਰਥੁ ਪਾਇਦਾ ॥੭॥

    如果你找到一個satiguru,那麼只有通過愛,你才能得到完美的上帝。7

  43. ਪ੍ਰੇਮ ਪਦਾਰਥੁ ਲਹੈ ਅਮੋਲੋ ॥

    找到实质的无价之爱永远不会减少

  44. ਕਬ ਹੀ ਨ ਘਾਟਸਿ ਪੂਰਾ ਤੋਲੋ ॥

    每当你触摸它时,它都是完整的

  45. ਸਚੇ ਕਾ ਵਾਪਾਰੀ ਹੋਵੈ ਸਚੋ ਸਉਦਾ ਪਾਇਦਾ ॥੮॥

    他是一个真理的商人,并强加一个真正的交易。8

  46. ਸਚਾ ਸਉਦਾ ਵਿਰਲਾ ਕੋ ਪਾਏ ॥

    只有罕见的男人才能得到这种真正的交易

  47. ਪੂਰਾ ਸਤਿਗੁਰੁ ਮਿਲੈ ਮਿਲਾਏ ॥

    如果找到一个完整的萨古鲁,他就会合并他