Sri Guru Granth Sahib Ji

第 1037

  1. ਗੁਰਮੁਖਿ ਹੋਇ ਸੁ ਹੁਕਮੁ ਪਛਾਣੈ ਮਾਨੈ ਹੁਕਮੁ ਸਮਾਇਦਾ ॥੯॥

    面对导师的人承认并服从上帝的命令,并服从他的命令。9

  2. ਹੁਕਮੇ ਆਇਆ ਹੁਕਮਿ ਸਮਾਇਆ ॥

    每个生物都是在上帝的命令下出生的,并通过命令与上帝融合

  3. ਹੁਕਮੇ ਦੀਸੈ ਜਗਤੁ ਉਪਾਇਆ ॥

    整个可见的世界都是由他的命令创造的

  4. ਹੁਕਮੇ ਸੁਰਗੁ ਮਛੁ ਪਇਆਲਾ ਹੁਕਮੇ ਕਲਾ ਰਹਾਇਦਾ ॥੧੦॥

    在他的指挥下,天上的世界、死亡的世界和冥界被创造出来,通过他的命令,他在他们身上建立了权力。10

  5. ਹੁਕਮੇ ਧਰਤੀ ਧਉਲ ਸਿਰਿ ਭਾਰੰ ॥

    正是在上帝的命令下,宗教的葡萄树才将地球的重量压在了它的头上

  6. ਹੁਕਮੇ ਪਉਣ ਪਾਣੀ ਗੈਣਾਰੰ ॥

    风和水是靠着他的命令起作用的

  7. ਹੁਕਮੇ ਸਿਵ ਸਕਤੀ ਘਰਿ ਵਾਸਾ ਹੁਕਮੇ ਖੇਲ ਖੇਲਾਇਦਾ ॥੧੧॥

    在他的指挥下,湿婆(Jiva)住在沙克提(玛雅)的房子里,在他的指挥下玩着生命的游戏。11

  8. ਹੁਕਮੇ ਆਡਾਣੇ ਆਗਾਸੀ ॥

    法令中有天空的蔓延,

  9. ਹੁਕਮੇ ਜਲ ਥਲ ਤ੍ਰਿਭਵਣ ਵਾਸੀ ॥

    在他的指挥下,三个世界的生物生活在水和陆地上

  10. ਹੁਕਮੇ ਸਾਸ ਗਿਰਾਸ ਸਦਾ ਫੁਨਿ ਹੁਕਮੇ ਦੇਖਿ ਦਿਖਾਇਦਾ ॥੧੨॥

    在他的命令下,这个生物拿起酱汁,抓住并看到并在命令中再次展示它。12

  11. ਹੁਕਮਿ ਉਪਾਏ ਦਸ ਅਉਤਾਰਾ ॥

    在上帝的命令下,十个化身(马赫、库奇、瓦拉哈、纳拉辛哈、瓦马纳、罗摩、克里希纳、帕拉舒拉玛等)诞生了

  12. ਦੇਵ ਦਾਨਵ ਅਗਣਤ ਅਪਾਰਾ ॥

    在命令本身中,创造了无数的神和恶魔

  13. ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚਿ ਮਿਲਾਇ ਸਮਾਇਦਾ ॥੧੩॥

    服从他命令的人成为他院子里荣耀的对象,并与至高真理融合。13

  14. ਹੁਕਮੇ ਜੁਗ ਛਤੀਹ ਗੁਦਾਰੇ ॥

    奉命,神在零三摩地中度过了三十六年

  15. ਹੁਕਮੇ ਸਿਧ ਸਾਧਿਕ ਵੀਚਾਰੇ ॥

    反思的寻求者是因他的命令而生的

  16. ਆਪਿ ਨਾਥੁ ਨਥਂੀ ਸਭ ਜਾ ਕੀ ਬਖਸੇ ਮੁਕਤਿ ਕਰਾਇਦਾ ॥੧੪॥

    主自己掌控一切。祂宽恕谁,谁就得到解脱。||14||

  17. ਕਾਇਆ ਕੋਟੁ ਗੜੈ ਮਹਿ ਰਾਜਾ ॥ ਨੇਬ ਖਵਾਸ ਭਲਾ ਦਰਵਾਜਾ ॥

    在这坚固的身体堡垒中,有着美丽的门,住着国王,带着他的特别助理和大臣。

  18. ਮਿਥਿਆ ਲੋਭੁ ਨਾਹੀ ਘਰਿ ਵਾਸਾ ਲਬਿ ਪਾਪਿ ਪਛੁਤਾਇਦਾ ॥੧੫॥

    但是由于虚假的贪婪,众生无法住在真正的房子里,并且由于贪婪和罪恶而后悔。15

  19. ਸਤੁ ਸੰਤੋਖੁ ਨਗਰ ਮਹਿ ਕਾਰੀ ॥

    真理和知足也是身体之城的权威,

  20. ਜਤੁ ਸਤੁ ਸੰਜਮੁ ਸਰਣਿ ਮੁਰਾਰੀ ॥

    那些激励心灵之王通过牺牲、美德和克制来避难上帝的人

  21. ਨਾਨਕ ਸਹਜਿ ਮਿਲੈ ਜਗਜੀਵਨੁ ਗੁਰ ਸਬਦੀ ਪਤਿ ਪਾਇਦਾ ॥੧੬॥੪॥੧੬॥

    那纳克啊!上帝是与生俱来的,只有通过“大师”这个词,生物才能得到尊重。16.4.16

  22. ਮਾਰੂ ਮਹਲਾ ੧ ॥

    玛鲁玛哈尔 1

  23. ਸੁੰਨ ਕਲਾ ਅਪਰੰਪਰਿ ਧਾਰੀ ॥

    上帝是第一个取虚空三摩地的人,

  24. ਆਪਿ ਨਿਰਾਲਮੁ ਅਪਰ ਅਪਾਰੀ ॥

    他是自给自足的

  25. ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ ॥੧॥

    他自己创造了自然,从零开始创造一切。1

  26. ਪਉਣੁ ਪਾਣੀ ਸੁੰਨੈ ਤੇ ਸਾਜੇ ॥

    他从零开始创造了风和水,

  27. ਸ੍ਰਿਸਟਿ ਉਪਾਇ ਕਾਇਆ ਗੜ ਰਾਜੇ ॥

    通过创造宇宙,他在身体的堡垒中创造了一个心灵之王

  28. ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥੨॥

    哦,我的上帝!你在火、水和生物中都有光,所有的力量都固定在虚无中。2

  29. ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ ॥

    梵天、毗湿奴和马赫什都是从无到有创造的

  30. ਸੁੰਨੇ ਵਰਤੇ ਜੁਗ ਸਬਾਏ ॥

    所有时代都一无所有

  31. ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ ॥੩॥

    担任这个职位的人是完全知识渊博的,通过与他会面,消除了困惑。3

  32. ਸੁੰਨਹੁ ਸਪਤ ਸਰੋਵਰ ਥਾਪੇ ॥

    在虚空中,上帝创造了七个湖泊(五种感官,思想和智力),

  33. ਜਿਨਿ ਸਾਜੇ ਵੀਚਾਰੇ ਆਪੇ ॥

    创造它的人自己想到了它

  34. ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ ॥੪॥

    心灵沐浴在这七个湖泊中的古鲁穆克不会再落入阴道脉轮。4

  35. ਸੁੰਨਹੁ ਚੰਦੁ ਸੂਰਜੁ ਗੈਣਾਰੇ ॥

    他从零开始创造了月亮、太阳和天空

  36. ਤਿਸ ਕੀ ਜੋਤਿ ਤ੍ਰਿਭਵਣ ਸਾਰੇ ॥

    他的光芒遍布所有三个世界

  37. ਸੁੰਨੇ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ ॥੫॥

    无穷无尽的至尊灵魂也沉浸在虚空中,将三摩地附在虚空中。5

  38. ਸੁੰਨਹੁ ਧਰਤਿ ਅਕਾਸੁ ਉਪਾਏ ॥

    从无到有,地球和天空被创造出来

  39. ਬਿਨੁ ਥੰਮਾ ਰਾਖੇ ਸਚੁ ਕਲ ਪਾਏ ॥

    没有支柱,它靠真理的力量而定位

  40. ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ ॥੬॥

    他创造了所有三个世界,并用玛雅形式的绳子将它们绑起来,他创造并摧毁了自己。6

  41. ਸੁੰਨਹੁ ਖਾਣੀ ਸੁੰਨਹੁ ਬਾਣੀ ॥

    从零开始,生物的所有四种起源都出现了,从零开始,所有四种方言都出现了

  42. ਸੁੰਨਹੁ ਉਪਜੀ ਸੁੰਨਿ ਸਮਾਣੀ ॥

    所有这些都起源于零并合并为零

  43. ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ ॥੭॥

    卡塔尔用他的话创造了植被,创造了一个奇妙的奇迹。7

  44. ਸੁੰਨਹੁ ਰਾਤਿ ਦਿਨਸੁ ਦੁਇ ਕੀਏ ॥

    他从无到有地创造了白天和黑夜

  45. ਓਪਤਿ ਖਪਤਿ ਸੁਖਾ ਦੁਖ ਦੀਏ ॥

    正因如此,生与死、悲与乐被赋予了众生

  46. ਸੁਖ ਦੁਖ ਹੀ ਤੇ ਅਮਰੁ ਅਤੀਤਾ ਗੁਰਮੁਖਿ ਨਿਜ ਘਰੁ ਪਾਇਦਾ ॥੮॥

    古鲁穆克变得不朽,没有快乐和悲伤,并在他真正的家中找到了一席之地。8