Sri Guru Granth Sahib Ji

第 1038

  1. ਸਾਮ ਵੇਦੁ ਰਿਗੁ ਜੁਜਰੁ ਅਥਰਬਣੁ ॥

    梨俱吠陀、萨玛维达、亚久吠陀和阿塔瓦吠陀——

  2. ਬ੍ਰਹਮੇ ਮੁਖਿ ਮਾਇਆ ਹੈ ਤ੍ਰੈ ਗੁਣ ॥

    从梵天口中出来的三重玛雅是一样的

  3. ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ ਬੋਲਾਇਦਾ ॥੯॥

    没有人能为上帝的荣耀付出真正的代价,这个受造物就像他所呼唤的那样说话。9

  4. ਸੁੰਨਹੁ ਸਪਤ ਪਾਤਾਲ ਉਪਾਏ ॥

    他从无到有创造了七个地下世界

  5. ਸੁੰਨਹੁ ਭਵਣ ਰਖੇ ਲਿਵ ਲਾਏ ॥

    他在虚无中创造了世界,所有人都默想上帝

  6. ਆਪੇ ਕਾਰਣੁ ਕੀਆ ਅਪਰੰਪਰਿ ਸਭੁ ਤੇਰੋ ਕੀਆ ਕਮਾਇਦਾ ॥੧੦॥

    哦,我的上帝!你自己传播了这个世界,所有众生都做你所做的。10

  7. ਰਜ ਤਮ ਸਤ ਕਲ ਤੇਰੀ ਛਾਇਆ ॥

    和Satoguna的力量是你的影子

  8. ਜਨਮ ਮਰਣ ਹਉਮੈ ਦੁਖੁ ਪਾਇਆ ॥

    你向众生灌输了骄傲的悲伤,这是出生和死亡的原因

  9. ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ ਗੁਣਿ ਚਉਥੈ ਮੁਕਤਿ ਕਰਾਇਦਾ ॥੧੧॥

    上帝保佑的人通过在上师面前接受第四种品质而获得解脱。11

  10. ਸੁੰਨਹੁ ਉਪਜੇ ਦਸ ਅਵਤਾਰਾ ॥

    十个化身从零出现,

  11. ਸ੍ਰਿਸਟਿ ਉਪਾਇ ਕੀਆ ਪਾਸਾਰਾ ॥

    他创造了宇宙,并将其传播到世界各地

  12. ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ ॥੧੨॥

    他创造了神、魔、加纳和犍陀罗,所有生物都按照命运行事。12

  13. ਗੁਰਮੁਖਿ ਸਮਝੈ ਰੋਗੁ ਨ ਹੋਈ ॥

    在上师面前理解这个事实的人不会感到任何疾病

  14. ਇਹ ਗੁਰ ਕੀ ਪਉੜੀ ਜਾਣੈ ਜਨੁ ਕੋਈ ॥

    几乎没有人知道上师的道路

  15. ਜੁਗਹ ਜੁਗੰਤਰਿ ਮੁਕਤਿ ਪਰਾਇਣ ਸੋ ਮੁਕਤਿ ਭਇਆ ਪਤਿ ਪਾਇਦਾ ॥੧੩॥

    这条道路是摆脱岁月的一种手段,从枷锁中解脱出来的人在上帝的门口找到了装饰。13

  16. ਪੰਚ ਤਤੁ ਸੁੰਨਹੁ ਪਰਗਾਸਾ ॥

    五种元素从零开始被照亮,

  17. ਦੇਹ ਸੰਜੋਗੀ ਕਰਮ ਅਭਿਆਸਾ ॥

    通过结合这些元素,她成为一个身体并实践工作

  18. ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ ॥੧੪॥

    这两种恶行都写在额头上,活人播种罪恶和美德。14

  19. ਊਤਮ ਸਤਿਗੁਰ ਪੁਰਖ ਨਿਰਾਲੇ ॥

    萨蒂古鲁是一个好人,也是一个了不起的人

  20. ਸਬਦਿ ਰਤੇ ਹਰਿ ਰਸਿ ਮਤਵਾਲੇ ॥

    一个仍然全神贯注于这个词并留在绿色果汁中的人

  21. ਰਿਧਿ ਬੁਧਿ ਸਿਧਿ ਗਿਆਨੁ ਗੁਰੂ ਤੇ ਪਾਈਐ ਪੂਰੈ ਭਾਗਿ ਮਿਲਾਇਦਾ ॥੧੫॥

    智慧、成就、智慧和知识都是从上师那里获得的,只有通过完全的运气,一个人才能获得救赎(来自上师)。15

  22. ਇਸੁ ਮਨ ਮਾਇਆ ਕਉ ਨੇਹੁ ਘਨੇਰਾ ॥

    这个头脑非常爱玛雅

  23. ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ ॥

    即使你故意从智者那里对这个事实做出决定

  24. ਆਸਾ ਮਨਸਾ ਹਉਮੈ ਸਹਸਾ ਨਰੁ ਲੋਭੀ ਕੂੜੁ ਕਮਾਇਦਾ ॥੧੬॥

    一个贪婪的人沉迷于谎言,患有希望、口渴、骄傲和怀疑的疾病。16

  25. ਸਤਿਗੁਰ ਤੇ ਪਾਏ ਵੀਚਾਰਾ ॥

    一个从萨古鲁那里接受知识的人,

  26. ਸੁੰਨ ਸਮਾਧਿ ਸਚੇ ਘਰ ਬਾਰਾ ॥

    他通过零三摩地住在真主里面

  27. ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ ਰਾਮੈ ਨਾਮਿ ਸਮਾਇਦਾ ॥੧੭॥੫॥੧੭॥

    那纳克啊!然后从头脑中话语的声音中听到一个纯净的声音,它被真正的罗摩的名义吸收。17.5.17

  28. ਮਾਰੂ ਮਹਲਾ ੧ ॥

    玛鲁玛拉 1

  29. ਜਹ ਦੇਖਾ ਤਹ ਦੀਨ ਦਇਆਲਾ ॥

    无论我看哪里,都有Deendayal

  30. ਆਇ ਨ ਜਾਈ ਪ੍ਰਭੁ ਕਿਰਪਾਲਾ ॥

    那位仁慈的主不来不去

  31. ਜੀਆ ਅੰਦਰਿ ਜੁਗਤਿ ਸਮਾਈ ਰਹਿਓ ਨਿਰਾਲਮੁ ਰਾਇਆ ॥੧॥

    有一种机制可以生活在生物身上,但上帝仍然没有受到影响。1

  32. ਜਗੁ ਤਿਸ ਕੀ ਛਾਇਆ ਜਿਸੁ ਬਾਪੁ ਨ ਮਾਇਆ ॥

    这个世界是自称上帝的影子,他没有父亲和母亲

  33. ਨਾ ਤਿਸੁ ਭੈਣ ਨ ਭਰਾਉ ਕਮਾਇਆ ॥

    他没有妹妹,也没有弟弟

  34. ਨਾ ਤਿਸੁ ਓਪਤਿ ਖਪਤਿ ਕੁਲ ਜਾਤੀ ਓਹੁ ਅਜਰਾਵਰੁ ਮਨਿ ਭਾਇਆ ॥੨॥

    他既不出生,也不死,也没有任何宗族,所以他是心满意足的不朽神。2

  35. ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥

    哦,我的上帝!你是永恒的,头上没有时间的恐惧

  36. ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥

    你是至高无上的存在,没有行为的记录,超出众生的范围,与世界疏远

  37. ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ ॥੩॥

    真理、知足与和平是在怀着崇敬的心思冥想的人的心中创造的。3

  38. ਤ੍ਰੈ ਵਰਤਾਇ ਚਉਥੈ ਘਰਿ ਵਾਸਾ ॥

    通过传播世界上的三种品质,你生活在一种动荡的状态中,

  39. ਕਾਲ ਬਿਕਾਲ ਕੀਏ ਇਕ ਗ੍ਰਾਸਾ ॥

    你已经吞没了一个可怕的时代

  40. ਨਿਰਮਲ ਜੋਤਿ ਸਰਬ ਜਗਜੀਵਨੁ ਗੁਰਿ ਅਨਹਦ ਸਬਦਿ ਦਿਖਾਇਆ ॥੪॥

    世界的生命赐予者啊!你的純淨光充滿每個人,上師讓你通過Anhad這個詞看到你。4

  41. ਊਤਮ ਜਨ ਸੰਤ ਭਲੇ ਹਰਿ ਪਿਆਰੇ ॥

    哦,亲爱的主!你的圣徒是良善的,

  42. ਹਰਿ ਰਸ ਮਾਤੇ ਪਾਰਿ ਉਤਾਰੇ ॥

    他们已经越过了绿色的汁液

  43. ਨਾਨਕ ਰੇਣ ਸੰਤ ਜਨ ਸੰਗਤਿ ਹਰਿ ਗੁਰ ਪਰਸਾਦੀ ਪਾਇਆ ॥੫॥

    那纳克已经成为那些圣徒的查兰拉吉,靠着上师的恩典,他在他们的陪伴下找到了上帝。5

  44. ਤੂ ਅੰਤਰਜਾਮੀ ਜੀਅ ਸਭਿ ਤੇਰੇ ॥

    你是无限的,所有生物都是你的创造物