Sri Guru Granth Sahib Ji

第 1039

  1. ਤੂ ਦਾਤਾ ਹਮ ਸੇਵਕ ਤੇਰੇ ॥

    你是我们的给予者,我们是你的仆人

  2. ਅੰਮ੍ਰਿਤ ਨਾਮੁ ਕ੍ਰਿਪਾ ਕਰਿ ਦੀਜੈ ਗੁਰਿ ਗਿਆਨ ਰਤਨੁ ਦੀਪਾਇਆ ॥੬॥

    請給我namaamrit,上師照亮了Gyan ratna的燈。6

  3. ਪੰਚ ਤਤੁ ਮਿਲਿ ਇਹੁ ਤਨੁ ਕੀਆ ॥

    这个身体由五个元素组成,

  4. ਆਤਮ ਰਾਮ ਪਾਏ ਸੁਖੁ ਥੀਆ ॥

    幸福源于灵魂在其中的居住

  5. ਕਰਮ ਕਰਤੂਤਿ ਅੰਮ੍ਰਿਤ ਫਲੁ ਲਾਗਾ ਹਰਿ ਨਾਮ ਰਤਨੁ ਮਨਿ ਪਾਇਆ ॥੭॥

    由于吉祥的成就,他得到了阿姆里特这个名字的果实,并在他脑海中得到了哈里状宝石的名字。7

  6. ਨਾ ਤਿਸੁ ਭੂਖ ਪਿਆਸ ਮਨੁ ਮਾਨਿਆ ॥

    没有饥饿会影响那些对哈里心满意足的人

  7. ਸਰਬ ਨਿਰੰਜਨੁ ਘਟਿ ਘਟਿ ਜਾਨਿਆ ॥

    他已经认识了世界上无所不在的神

  8. ਅੰਮ੍ਰਿਤ ਰਸਿ ਰਾਤਾ ਕੇਵਲ ਬੈਰਾਗੀ ਗੁਰਮਤਿ ਭਾਇ ਸੁਭਾਇਆ ॥੮॥

    他只沉浸在花蜜汁中,并已成为上师教义的对象。8

  9. ਅਧਿਆਤਮ ਕਰਮ ਕਰੇ ਦਿਨੁ ਰਾਤੀ ॥

    一个日夜工作以获得灵性知识的人,

  10. ਨਿਰਮਲ ਜੋਤਿ ਨਿਰੰਤਰਿ ਜਾਤੀ ॥

    他认识了Nirmal Jyoti

  11. ਸਬਦੁ ਰਸਾਲੁ ਰਸਨ ਰਸਿ ਰਸਨਾ ਬੇਣੁ ਰਸਾਲੁ ਵਜਾਇਆ ॥੯॥

    他沉浸在精神汁液中,用多汁的声音吹笛子,上面写着rasna这个词。9

  12. ਬੇਣੁ ਰਸਾਲ ਵਜਾਵੈ ਸੋਈ ॥

    同样的多肉植物吹笛子

  13. ਜਾ ਕੀ ਤ੍ਰਿਭਵਣ ਸੋਝੀ ਹੋਈ ॥

    谁得到了所有三个世界的知识

  14. ਨਾਨਕ ਬੂਝਹੁ ਇਹ ਬਿਧਿ ਗੁਰਮਤਿ ਹਰਿ ਰਾਮ ਨਾਮਿ ਲਿਵ ਲਾਇਆ ॥੧੦॥

    那纳克啊!根据上师的意见,理解这种方法,因为它只是通过以罗摩的名义进行冥想。10

  15. ਐਸੇ ਜਨ ਵਿਰਲੇ ਸੰਸਾਰੇ ॥

    世界上很少有这样的人,

  16. ਗੁਰ ਸਬਦੁ ਵੀਚਾਰਹਿ ਰਹਹਿ ਨਿਰਾਰੇ ॥

    那些通过禅修上师而保持超脱的人

  17. ਆਪਿ ਤਰਹਿ ਸੰਗਤਿ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ ॥੧੧॥

    他们自己划十字,拯救那些与家谱同行的人,他们在世界上的诞生是成功的。11

  18. ਘਰੁ ਦਰੁ ਮੰਦਰੁ ਜਾਣੈ ਸੋਈ ॥

    他知道那房子,那扇门,那座神身体里圣殿的第十扇门

  19. ਜਿਸੁ ਪੂਰੇ ਗੁਰ ਤੇ ਸੋਝੀ ਹੋਈ ॥

    一个从完全的上师那里获得知识的人

  20. ਕਾਇਆ ਗੜ ਮਹਲ ਮਹਲੀ ਪ੍ਰਭੁ ਸਾਚਾ ਸਚੁ ਸਾਚਾ ਤਖਤੁ ਰਚਾਇਆ ॥੧੨॥

    宫殿的主人住在身体的据点,无上的真理使心脏成为真正的木板。12

  21. ਚਤੁਰ ਦਸ ਹਾਟ ਦੀਵੇ ਦੁਇ ਸਾਖੀ ॥

    十四座建筑和两盏太阳和月亮形式的灯见证了这一点

  22. ਸੇਵਕ ਪੰਚ ਨਾਹੀ ਬਿਖੁ ਚਾਖੀ ॥

    仆人没有尝到玛雅的毒药

  23. ਅੰਤਰਿ ਵਸਤੁ ਅਨੂਪ ਨਿਰਮੋਲਕ ਗੁਰਿ ਮਿਲਿਐ ਹਰਿ ਧਨੁ ਪਾਇਆ ॥੧੩॥

    他心中有一个独特的无价之名,并通过与上师会面以Harinaam的形式获得了财富。13

  24. ਤਖਤਿ ਬਹੈ ਤਖਤੈ ਕੀ ਲਾਇਕ ॥

    只有有价值的东西才坐在心的木板上

  25. ਪੰਚ ਸਮਾਏ ਗੁਰਮਤਿ ਪਾਇਕ ॥

    上师,这些仆人仍然沉浸在五谛中

  26. ਆਦਿ ਜੁਗਾਦੀ ਹੈ ਭੀ ਹੋਸੀ ਸਹਸਾ ਭਰਮੁ ਚੁਕਾਇਆ ॥੧੪॥

    从一开始只有一个神,还有一个神,他将来也会存在。知道这个秘密的人已经消除了他的困惑和怀疑。14

  27. ਤਖਤਿ ਸਲਾਮੁ ਹੋਵੈ ਦਿਨੁ ਰਾਤੀ ॥

    夜向坐在心灵宝座上的那个人鞠躬

  28. ਇਹੁ ਸਾਚੁ ਵਡਾਈ ਗੁਰਮਤਿ ਲਿਵ ਜਾਤੀ ॥

    这是上帝的高贵,只有通过上师的教义进行冥想才能知道他

  29. ਨਾਨਕ ਰਾਮੁ ਜਪਹੁ ਤਰੁ ਤਾਰੀ ਹਰਿ ਅੰਤਿ ਸਖਾਈ ਪਾਇਆ ॥੧੫॥੧॥੧੮॥

    那纳克啊!只有念诵罗摩的名字,才能越过巴夫萨加尔,最终得到同样的支持伙伴。15.1.18

  30. ਮਾਰੂ ਮਹਲਾ ੧ ॥

    玛鲁玛拉 1

  31. ਹਰਿ ਧਨੁ ਸੰਚਹੁ ਰੇ ਜਨ ਭਾਈ ॥

    收集主的财富,哦,谦卑的命运兄弟姐妹。

  32. ਸਤਿਗੁਰ ਸੇਵਿ ਰਹਹੁ ਸਰਣਾਈ ॥

    侍奉真古鲁,并留在祂的庇护所中。

  33. ਤਸਕਰੁ ਚੋਰੁ ਨ ਲਾਗੈ ਤਾ ਕਉ ਧੁਨਿ ਉਪਜੈ ਸਬਦਿ ਜਗਾਇਆ ॥੧॥

    没有走私者或小偷可以偷走这笔钱,因为头脑对这个词的声音是小心翼翼的。1

  34. ਤੂ ਏਕੰਕਾਰੁ ਨਿਰਾਲਮੁ ਰਾਜਾ ॥

    哦,我的上帝!你是一体的,从执着中解脱出来,是全世界的王

  35. ਤੂ ਆਪਿ ਸਵਾਰਹਿ ਜਨ ਕੇ ਕਾਜਾ ॥

    你自己做你的奉献者的工作

  36. ਅਮਰੁ ਅਡੋਲੁ ਅਪਾਰੁ ਅਮੋਲਕੁ ਹਰਿ ਅਸਥਿਰ ਥਾਨਿ ਸੁਹਾਇਆ ॥੨॥

    不朽的,不朽的,无价的,上帝的无价之宝也非常美丽。21

  37. ਦੇਹੀ ਨਗਰੀ ਊਤਮ ਥਾਨਾ ॥

    身体之城是最好的地方,

  38. ਪੰਚ ਲੋਕ ਵਸਹਿ ਪਰਧਾਨਾ ॥

    五个人生活着真理、知足、谦卑等

  39. ਊਪਰਿ ਏਕੰਕਾਰੁ ਨਿਰਾਲਮੁ ਸੁੰਨ ਸਮਾਧਿ ਲਗਾਇਆ ॥੩॥

    最重要的是,一个Omkar坐在一个虚空的坟墓中。3

  40. ਦੇਹੀ ਨਗਰੀ ਨਉ ਦਰਵਾਜੇ ॥

    眼、耳、鼻、口等是九道城之城的身体,

  41. ਸਿਰਿ ਸਿਰਿ ਕਰਣੈਹਾਰੈ ਸਾਜੇ ॥

    一切都是由那位造物主创造的

  42. ਦਸਵੈ ਪੁਰਖੁ ਅਤੀਤੁ ਨਿਰਾਲਾ ਆਪੇ ਅਲਖੁ ਲਖਾਇਆ ॥੪॥

    最独特和最神秘的主住在第十扇门,那个至高无上的人自己已经展示了他看不见的形态。4

  43. ਪੁਰਖੁ ਅਲੇਖੁ ਸਚੇ ਦੀਵਾਨਾ ॥

    没有行为的那个至高存在的diwan(法庭)是永恒的,

  44. ਹੁਕਮਿ ਚਲਾਏ ਸਚੁ ਨੀਸਾਨਾ ॥

    他统治着所有人,他的名字是鲁皮·帕尔瓦纳·阿塔尔

  45. ਨਾਨਕ ਖੋਜਿ ਲਹਹੁ ਘਰੁ ਅਪਨਾ ਹਰਿ ਆਤਮ ਰਾਮ ਨਾਮੁ ਪਾਇਆ ॥੫॥

    那纳克啊!在你的心中找到上帝,因为罗摩的名字只能在灵魂中找到。5