Sri Guru Granth Sahib Ji

第 1040

  1. ਸਰਬ ਨਿਰੰਜਨ ਪੁਰਖੁ ਸੁਜਾਨਾ ॥

    Niranjan Parampurush非常聪明,无所不在

  2. ਅਦਲੁ ਕਰੇ ਗੁਰ ਗਿਆਨ ਸਮਾਨਾ ॥

    它审判所有众生,并且可以通过上师的知识来实现它

  3. ਕਾਮੁ ਕ੍ਰੋਧੁ ਲੈ ਗਰਦਨਿ ਮਾਰੇ ਹਉਮੈ ਲੋਭੁ ਚੁਕਾਇਆ ॥੬॥

    这项工作通过扼住愤怒的脖子来摧毁愤怒,并消除骄傲和贪婪。6

  4. ਸਚੈ ਥਾਨਿ ਵਸੈ ਨਿਰੰਕਾਰਾ ॥

    无形的神住在真实的地方,

  5. ਆਪਿ ਪਛਾਣੈ ਸਬਦੁ ਵੀਚਾਰਾ ॥

    想到这个词的人认出了自我

  6. ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥

    这样,生物就住在真正的房子里,它的运动就消失了。7

  7. ਨਾ ਮਨੁ ਚਲੈ ਨ ਪਉਣੁ ਉਡਾਵੈ ॥

    瑜伽士的思想不会四处游荡,欲望的空气也不会把他吹走,

  8. ਜੋਗੀ ਸਬਦੁ ਅਨਾਹਦੁ ਵਾਵੈ ॥

    那个在脑海中不断弹奏“安哈德”这个词的瑜伽士,

  9. ਪੰਚ ਸਬਦ ਝੁਣਕਾਰੁ ਨਿਰਾਲਮੁ ਪ੍ਰਭਿ ਆਪੇ ਵਾਇ ਸੁਣਾਇਆ ॥੮॥

    他心里有五种闻所未闻的话,主自己也玩过。8

  10. ਭਉ ਬੈਰਾਗਾ ਸਹਜਿ ਸਮਾਤਾ ॥

    一个心中有恐惧和信仰的人很容易幻灭

  11. ਹਉਮੈ ਤਿਆਗੀ ਅਨਹਦਿ ਰਾਤਾ ॥

    他放弃了自我,仍然沉浸在无休止的声音中

  12. ਅੰਜਨੁ ਸਾਰਿ ਨਿਰੰਜਨੁ ਜਾਣੈ ਸਰਬ ਨਿਰੰਜਨੁ ਰਾਇਆ ॥੯॥

    通过将知识应用于知识,人们意识到尼兰詹上帝是无所不在的。9

  13. ਦੁਖ ਭੈ ਭੰਜਨੁ ਪ੍ਰਭੁ ਅਬਿਨਾਸੀ ॥

    坚不可摧的主是除去一切悲伤和恐惧的那一位,

  14. ਰੋਗ ਕਟੇ ਕਾਟੀ ਜਮ ਫਾਸੀ ॥

    他切断了所有的疾病和对雅玛的绞刑

  15. ਨਾਨਕ ਹਰਿ ਪ੍ਰਭੁ ਸੋ ਭਉ ਭੰਜਨੁ ਗੁਰਿ ਮਿਲਿਐ ਹਰਿ ਪ੍ਰਭੁ ਪਾਇਆ ॥੧੦॥

    那纳克啊!因此,上帝是消除恐惧的那一位,只有与上师相遇才能找到。10

  16. ਕਾਲੈ ਕਵਲੁ ਨਿਰੰਜਨੁ ਜਾਣੈ ॥

    那些了解尼兰詹的人也吃掉了对时间的恐惧

  17. ਬੂਝੈ ਕਰਮੁ ਸੁ ਸਬਦੁ ਪਛਾਣੈ ॥

    明白上帝恩典的人认出神的话语

  18. ਆਪੇ ਜਾਣੈ ਆਪਿ ਪਛਾਣੈ ਸਭੁ ਤਿਸ ਕਾ ਚੋਜੁ ਸਬਾਇਆ ॥੧੧॥

    上帝知道并认出他自己,一切都是他的创造。11

  19. ਆਪੇ ਸਾਹੁ ਆਪੇ ਵਣਜਾਰਾ ॥

    他是一个放债人,自己也是一个放债人

  20. ਆਪੇ ਪਰਖੇ ਪਰਖਣਹਾਰਾ ॥

    调查员自己检查

  21. ਆਪੇ ਕਸਿ ਕਸਵਟੀ ਲਾਏ ਆਪੇ ਕੀਮਤਿ ਪਾਇਆ ॥੧੨॥

    他测试自己并设定价格。12

  22. ਆਪਿ ਦਇਆਲਿ ਦਇਆ ਪ੍ਰਭਿ ਧਾਰੀ ॥

    仁慈的主自己怜悯所有人,

  23. ਘਟਿ ਘਟਿ ਰਵਿ ਰਹਿਆ ਬਨਵਾਰੀ ॥

    混乱弥漫在一切

  24. ਪੁਰਖੁ ਅਤੀਤੁ ਵਸੈ ਨਿਹਕੇਵਲੁ ਗੁਰ ਪੁਰਖੈ ਪੁਰਖੁ ਮਿਲਾਇਆ ॥੧੩॥

    至高无上的灵魂是没有欲望的,是伟大的上师遇到了那个至高无上的男人。13

  25. ਪ੍ਰਭੁ ਦਾਨਾ ਬੀਨਾ ਗਰਬੁ ਗਵਾਏ ॥

    聪明的主抹去了所有的骄傲和

  26. ਦੂਜਾ ਮੇਟੈ ਏਕੁ ਦਿਖਾਏ ॥

    他消除了二元性,展示了自己的形式

  27. ਆਸਾ ਮਾਹਿ ਨਿਰਾਲਮੁ ਜੋਨੀ ਅਕੁਲ ਨਿਰੰਜਨੁ ਗਾਇਆ ॥੧੪॥

    一个赞美了阿库尔·尼兰詹的人即使在希望中仍然超然。14

  28. ਹਉਮੈ ਮੇਟਿ ਸਬਦਿ ਸੁਖੁ ਹੋਈ ॥

    只有通过消除自我和

  29. ਆਪੁ ਵੀਚਾਰੇ ਗਿਆਨੀ ਸੋਈ ॥

    思考的人是明智的

  30. ਨਾਨਕ ਹਰਿ ਜਸੁ ਹਰਿ ਗੁਣ ਲਾਹਾ ਸਤਸੰਗਤਿ ਸਚੁ ਫਲੁ ਪਾਇਆ ॥੧੫॥੨॥੧੯॥

    那纳克啊!只有歌颂上帝的赞美和美德才能获得真正的益处,而真正的果子只有在团契中才能获得。15.2.19

  31. ਮਾਰੂ ਮਹਲਾ ੧ ॥

    玛鲁玛哈尔 1

  32. ਸਚੁ ਕਹਹੁ ਸਚੈ ਘਰਿ ਰਹਣਾ ॥

    如果你想住在一个真正的家里,总是说真话

  33. ਜੀਵਤ ਮਰਹੁ ਭਵਜਲੁ ਜਗੁ ਤਰਣਾ ॥

    如果你想在世界的海洋中游泳,那就活死,也就是摆脱生命

  34. ਗੁਰੁ ਬੋਹਿਥੁ ਗੁਰੁ ਬੇੜੀ ਤੁਲਹਾ ਮਨ ਹਰਿ ਜਪਿ ਪਾਰਿ ਲੰਘਾਇਆ ॥੧॥

    上师是船,乃雅和图拉,心啊!通过唱诵至高灵魂,一个人可以穿越世界的海洋。1

  35. ਹਉਮੈ ਮਮਤਾ ਲੋਭ ਬਿਨਾਸਨੁ ॥

    它抹去了骄傲、感情和贪婪,

  36. ਨਉ ਦਰ ਮੁਕਤੇ ਦਸਵੈ ਆਸਨੁ ॥

    他从身体的九扇门中解脱出来,在第十扇门中坐下

  37. ਊਪਰਿ ਪਰੈ ਪਰੈ ਅਪਰੰਪਰੁ ਜਿਨਿ ਆਪੇ ਆਪੁ ਉਪਾਇਆ ॥੨॥

    上帝至高无上,自给自足。2

  38. ਗੁਰਮਤਿ ਲੇਵਹੁ ਹਰਿ ਲਿਵ ਤਰੀਐ ॥

    接受上师的教诲,只有将热情放在上帝身上,才有可能克服它

  39. ਅਕਲੁ ਗਾਇ ਜਮ ਤੇ ਕਿਆ ਡਰੀਐ ॥

    赞美上帝有什么好怕雅玛的呢

  40. ਜਤ ਜਤ ਦੇਖਉ ਤਤ ਤਤ ਤੁਮ ਹੀ ਅਵਰੁ ਨ ਦੁਤੀਆ ਗਾਇਆ ॥੩॥

    哦,我的上帝!无论我看哪里,你都在那里,除了你之外,没有人赞美过。3

  41. ਸਚੁ ਹਰਿ ਨਾਮੁ ਸਚੁ ਹੈ ਸਰਣਾ ॥

    哈里的名字叫萨蒂亚,他的避难所也是永恒的

  42. ਸਚੁ ਗੁਰ ਸਬਦੁ ਜਿਤੈ ਲਗਿ ਤਰਣਾ ॥

    上师的话也是真的,通过它,一个人可以跨越世界的海洋

  43. ਅਕਥੁ ਕਥੈ ਦੇਖੈ ਅਪਰੰਪਰੁ ਫੁਨਿ ਗਰਭਿ ਨ ਜੋਨੀ ਜਾਇਆ ॥੪॥

    对不可言说的主说话的人,在看到那不可言说的神之后,不会回到子宫和阴道。4

  44. ਸਚ ਬਿਨੁ ਸਤੁ ਸੰਤੋਖੁ ਨ ਪਾਵੈ ॥

    没有真理的名义,就无法获得真理和满足;

  45. ਬਿਨੁ ਗੁਰ ਮੁਕਤਿ ਨ ਆਵੈ ਜਾਵੈ ॥

    没有上师,就没有解脱,众生仍然在运动

  46. ਮੂਲ ਮੰਤ੍ਰੁ ਹਰਿ ਨਾਮੁ ਰਸਾਇਣੁ ਕਹੁ ਨਾਨਕ ਪੂਰਾ ਪਾਇਆ ॥੫॥

    那纳克啊!上帝的名字是咒语和果汁的故乡,从这个名字中找到了完整的上帝。5