Sri Guru Granth Sahib Ji

第 1041

  1. ਸਚ ਬਿਨੁ ਭਵਜਲੁ ਜਾਇ ਨ ਤਰਿਆ ॥

    没有真理,世界就无法漂洋过海

  2. ਏਹੁ ਸਮੁੰਦੁ ਅਥਾਹੁ ਮਹਾ ਬਿਖੁ ਭਰਿਆ ॥

    这是一片深不可测的大海,充满了巨大的毒药

  3. ਰਹੈ ਅਤੀਤੁ ਗੁਰਮਤਿ ਲੇ ਊਪਰਿ ਹਰਿ ਨਿਰਭਉ ਕੈ ਘਰਿ ਪਾਇਆ ॥੬॥

    一个接受上师的教诲并保持脱离欲望的人,在无畏的主的房子里找到一席之地。6

  4. ਝੂਠੀ ਜਗ ਹਿਤ ਕੀ ਚਤੁਰਾਈ ॥

    世人痴情的聪明是假的,

  5. ਬਿਲਮ ਨ ਲਾਗੈ ਆਵੈ ਜਾਈ ॥

    生死不耽误

  6. ਨਾਮੁ ਵਿਸਾਰਿ ਚਲਹਿ ਅਭਿਮਾਨੀ ਉਪਜੈ ਬਿਨਸਿ ਖਪਾਇਆ ॥੭॥

    傲慢的人忘记了名字,离开了这个世界,因此他们在生死轮回中不快乐。7

  7. ਉਪਜਹਿ ਬਿਨਸਹਿ ਬੰਧਨ ਬੰਧੇ ॥

    他们出生和死亡,仍然被束缚

  8. ਹਉਮੈ ਮਾਇਆ ਕੇ ਗਲਿ ਫੰਧੇ ॥

    他们的脖子里有一个自我和依恋的陷阱

  9. ਜਿਸੁ ਰਾਮ ਨਾਮੁ ਨਾਹੀ ਮਤਿ ਗੁਰਮਤਿ ਸੋ ਜਮ ਪੁਰਿ ਬੰਧਿ ਚਲਾਇਆ ॥੮॥

    没有根据上师的意见确定罗摩名字的人,已被捆绑并送到扬普里。8

  10. ਗੁਰ ਬਿਨੁ ਮੋਖ ਮੁਕਤਿ ਕਿਉ ਪਾਈਐ ॥

    没有上师,怎么能得救呢

  11. ਬਿਨੁ ਗੁਰ ਰਾਮ ਨਾਮੁ ਕਿਉ ਧਿਆਈਐ ॥

    一个人如何禅修上师本拉姆的名字

  12. ਗੁਰਮਤਿ ਲੇਹੁ ਤਰਹੁ ਭਵ ਦੁਤਰੁ ਮੁਕਤਿ ਭਏ ਸੁਖੁ ਪਾਇਆ ॥੯॥

    接受古鲁玛特,穿越邪恶的海洋后,那些获得解脱的人获得了幸福。9

  13. ਗੁਰਮਤਿ ਕ੍ਰਿਸਨਿ ਗੋਵਰਧਨ ਧਾਰੇ ॥

    根据上师信仰,克里希纳用手指握住戈瓦尔丹山,

  14. ਗੁਰਮਤਿ ਸਾਇਰਿ ਪਾਹਣ ਤਾਰੇ ॥

    施里拉姆在海面上漂浮着石头

  15. ਗੁਰਮਤਿ ਲੇਹੁ ਪਰਮ ਪਦੁ ਪਾਈਐ ਨਾਨਕ ਗੁਰਿ ਭਰਮੁ ਚੁਕਾਇਆ ॥੧੦॥

    通过接受上师的意见,一个人获得了至高无上的地位。那纳克啊!上师是消除幻觉的人。10

  16. ਗੁਰਮਤਿ ਲੇਹੁ ਤਰਹੁ ਸਚੁ ਤਾਰੀ ॥

    获得上师的教诲,通过真理穿越bhav的海洋

  17. ਆਤਮ ਚੀਨਹੁ ਰਿਦੈ ਮੁਰਾਰੀ ॥

    在灵魂和心灵中认出上帝

  18. ਜਮ ਕੇ ਫਾਹੇ ਕਾਟਹਿ ਹਰਿ ਜਪਿ ਅਕੁਲ ਨਿਰੰਜਨੁ ਪਾਇਆ ॥੧੧॥

    通过吟唱至尊灵魂,切断了雅玛的陷阱,并获得了玛雅提特。11

  19. ਗੁਰਮਤਿ ਪੰਚ ਸਖੇ ਗੁਰ ਭਾਈ ॥

    正是通过古鲁马特,圣友和古鲁拜之间建立了关系

  20. ਗੁਰਮਤਿ ਅਗਨਿ ਨਿਵਾਰਿ ਸਮਾਈ ॥

    上师的心解渴

  21. ਮਨਿ ਮੁਖਿ ਨਾਮੁ ਜਪਹੁ ਜਗਜੀਵਨ ਰਿਦ ਅੰਤਰਿ ਅਲਖੁ ਲਖਾਇਆ ॥੧੨॥

    用你的思想和嘴巴唱诵赐予生命的上帝的名字;这样,看不见的上帝就在心里看到了。12

  22. ਗੁਰਮੁਖਿ ਬੂਝੈ ਸਬਦਿ ਪਤੀਜੈ ॥

    古鲁穆克抓住了这个事实,对这个名字感到满意,

  23. ਉਸਤਤਿ ਨਿੰਦਾ ਕਿਸ ਕੀ ਕੀਜੈ ॥

    那么谁应该被赞扬和谴责

  24. ਚੀਨਹੁ ਆਪੁ ਜਪਹੁ ਜਗਦੀਸਰੁ ਹਰਿ ਜਗੰਨਾਥੁ ਮਨਿ ਭਾਇਆ ॥੧੩॥

    认清自己,吟唱贾格迪什瓦尔的名字,世界之主哈里是世界之主。13

  25. ਜੋ ਬ੍ਰਹਮੰਡਿ ਖੰਡਿ ਸੋ ਜਾਣਹੁ ॥

    知道宇宙中蕴含着什么

  26. ਗੁਰਮੁਖਿ ਬੂਝਹੁ ਸਬਦਿ ਪਛਾਣਹੁ ॥

    在上师面前理解真理,识别话语

  27. ਘਟਿ ਘਟਿ ਭੋਗੇ ਭੋਗਣਹਾਰਾ ਰਹੈ ਅਤੀਤੁ ਸਬਾਇਆ ॥੧੪॥

    受苦的神享受着每个人身体的一切,但仍然是最不合群的。14

  28. ਗੁਰਮਤਿ ਬੋਲਹੁ ਹਰਿ ਜਸੁ ਸੂਚਾ ॥

    根据上师的意见,神圣的哈里亚什说,

  29. ਗੁਰਮਤਿ ਆਖੀ ਦੇਖਹੁ ਊਚਾ ॥

    用自己的眼睛看上帝

  30. ਸ੍ਰਵਣੀ ਨਾਮੁ ਸੁਣੈ ਹਰਿ ਬਾਣੀ ਨਾਨਕ ਹਰਿ ਰੰਗਿ ਰੰਗਾਇਆ ॥੧੫॥੩॥੨੦॥

    那纳克啊!用耳朵听到哈里的名字和声音的人,是他的爱的颜色。15.3.20

  31. ਮਾਰੂ ਮਹਲਾ ੧ ॥

    玛鲁玛哈尔 1

  32. ਕਾਮੁ ਕ੍ਰੋਧੁ ਪਰਹਰੁ ਪਰ ਨਿੰਦਾ ॥

    人类啊!放下工作,愤怒和亵渎;

  33. ਲਬੁ ਲੋਭੁ ਤਜਿ ਹੋਹੁ ਨਿਚਿੰਦਾ ॥

    摆脱贪婪和贪婪

  34. ਭ੍ਰਮ ਕਾ ਸੰਗਲੁ ਤੋੜਿ ਨਿਰਾਲਾ ਹਰਿ ਅੰਤਰਿ ਹਰਿ ਰਸੁ ਪਾਇਆ ॥੧॥

    谁打破了迷茫的锁链,变得超脱,谁就获得了心中的绿色汁液。1

  35. ਨਿਸਿ ਦਾਮਨਿ ਜਿਉ ਚਮਕਿ ਚੰਦਾਇਣੁ ਦੇਖੈ ॥

    仿佛在夜晚有人看到一道闪电般的光,

  36. ਅਹਿਨਿਸਿ ਜੋਤਿ ਨਿਰੰਤਰਿ ਪੇਖੈ ॥

    同样,我每天都不断地看到上帝的光

  37. ਆਨੰਦ ਰੂਪੁ ਅਨੂਪੁ ਸਰੂਪਾ ਗੁਰਿ ਪੂਰੈ ਦੇਖਾਇਆ ॥੨॥

    完美的上師使他以喜樂和獨特的形式看待上帝。2

  38. ਸਤਿਗੁਰ ਮਿਲਹੁ ਆਪੇ ਪ੍ਰਭੁ ਤਾਰੇ ॥

    在遇见萨古鲁时,主亲自穿越了世界的海洋

  39. ਸਸਿ ਘਰਿ ਸੂਰੁ ਦੀਪਕੁ ਗੈਣਾਰੇ ॥

    心在屋子里闪耀,就像天空中的一盏灯

  40. ਦੇਖਿ ਅਦਿਸਟੁ ਰਹਹੁ ਲਿਵ ਲਾਗੀ ਸਭੁ ਤ੍ਰਿਭਵਣਿ ਬ੍ਰਹਮੁ ਸਬਾਇਆ ॥੩॥

    看那位无形的神到处打坐,三界都有婆罗门的蔓延。3

  41. ਅੰਮ੍ਰਿਤ ਰਸੁ ਪਾਏ ਤ੍ਰਿਸਨਾ ਭਉ ਜਾਏ ॥

    通过以Hari-Naam的形式获得花蜜汁,可以消除口渴和恐惧

  42. ਅਨਭਉ ਪਦੁ ਪਾਵੈ ਆਪੁ ਗਵਾਏ ॥

    抹去自我的人获得救赎

  43. ਊਚੀ ਪਦਵੀ ਊਚੋ ਊਚਾ ਨਿਰਮਲ ਸਬਦੁ ਕਮਾਇਆ ॥੪॥

    修行涅槃这个词的人,已经达到了最高的地位,成为了最好的。4

  44. ਅਦ੍ਰਿਸਟ ਅਗੋਚਰੁ ਨਾਮੁ ਅਪਾਰਾ ॥

    上帝的名字是看不见的,看不见的