Sri Guru Granth Sahib Ji

第 1042

  1. ਅਤਿ ਰਸੁ ਮੀਠਾ ਨਾਮੁ ਪਿਆਰਾ ॥

    可爱的名字是一种非常甜的果汁

  2. ਨਾਨਕ ਕਉ ਜੁਗਿ ਜੁਗਿ ਹਰਿ ਜਸੁ ਦੀਜੈ ਹਰਿ ਜਪੀਐ ਅੰਤੁ ਨ ਪਾਇਆ ॥੫॥

    嘿哈里!愿那纳克历代继续蒙福,永不屈不挠地唱诵祢。5

  3. ਅੰਤਰਿ ਨਾਮੁ ਪਰਾਪਤਿ ਹੀਰਾ ॥

    Hari-Naam形式的钻石是在头脑中获得的,

  4. ਹਰਿ ਜਪਤੇ ਮਨੁ ਮਨ ਤੇ ਧੀਰਾ ॥

    通过在头脑中念诵Hari-naam,头脑变得有耐心

  5. ਦੁਘਟ ਘਟ ਭਉ ਭੰਜਨੁ ਪਾਈਐ ਬਾਹੁੜਿ ਜਨਮਿ ਨ ਜਾਇਆ ॥੬॥

    一个人走在艰难的道路上,得到敬畏的神,不会再陷入生死轮回。6

  6. ਭਗਤਿ ਹੇਤਿ ਗੁਰ ਸਬਦਿ ਤਰੰਗਾ ॥

    上师的话语在心中掀起了虔诚的热情浪潮,

  7. ਹਰਿ ਜਸੁ ਨਾਮੁ ਪਦਾਰਥੁ ਮੰਗਾ ॥

    我只要求哈里亚什和名字实质

  8. ਹਰਿ ਭਾਵੈ ਗੁਰ ਮੇਲਿ ਮਿਲਾਏ ਹਰਿ ਤਾਰੇ ਜਗਤੁ ਸਬਾਇਆ ॥੭॥

    如果上帝批准,他就会将他与上师联合起来,他是整个世界的救世主。7

  9. ਜਿਨਿ ਜਪੁ ਜਪਿਓ ਸਤਿਗੁਰ ਮਤਿ ਵਾ ਕੇ ॥

    念诵哈里之名的人接受了上师的教诲

  10. ਜਮਕੰਕਰ ਕਾਲੁ ਸੇਵਕ ਪਗ ਤਾ ਕੇ ॥

    Yamdoot和Kaal也为他服务

  11. ਊਤਮ ਸੰਗਤਿ ਗਤਿ ਮਿਤਿ ਊਤਮ ਜਗੁ ਭਉਜਲੁ ਪਾਰਿ ਤਰਾਇਆ ॥੮॥

    通过良好的团契,一个人从生活中获得解脱,并从可怕的世界中得救。8

  12. ਇਹੁ ਭਵਜਲੁ ਜਗਤੁ ਸਬਦਿ ਗੁਰ ਤਰੀਐ ॥

    这个世界的海洋只能通过上师这个词来穿越

  13. ਅੰਤਰ ਕੀ ਦੁਬਿਧਾ ਅੰਤਰਿ ਜਰੀਐ ॥

    心灵的困境被这个词本身在头脑中烙印

  14. ਪੰਚ ਬਾਣ ਲੇ ਜਮ ਕਉ ਮਾਰੈ ਗਗਨੰਤਰਿ ਧਣਖੁ ਚੜਾਇਆ ॥੯॥

    只有用真理、知足、怜悯、正义和忍耐的五支箭才能杀死山,第十门可以放一把弓。9

  15. ਸਾਕਤ ਨਰਿ ਸਬਦ ਸੁਰਤਿ ਕਿਉ ਪਾਈਐ ॥

    一个唯物主义的有机体如果不冥想这个词,怎么能获得救赎呢

  16. ਸਬਦੁ ਸੁਰਤਿ ਬਿਨੁ ਆਈਐ ਜਾਈਐ ॥

    没有沙巴德(Shabad)的意识,他们会在轮回中来来去去。

  17. ਨਾਨਕ ਗੁਰਮੁਖਿ ਮੁਕਤਿ ਪਰਾਇਣੁ ਹਰਿ ਪੂਰੈ ਭਾਗਿ ਮਿਲਾਇਆ ॥੧੦॥

    那纳克啊!只有上师才能获得解脱,只有完全的命运,上帝才能遇见上师。10

  18. ਨਿਰਭਉ ਸਤਿਗੁਰੁ ਹੈ ਰਖਵਾਲਾ ॥

    无所畏惧的萨古鲁是所有众生的保护者

  19. ਭਗਤਿ ਪਰਾਪਤਿ ਗੁਰ ਗੋਪਾਲਾ ॥

    虔诚只能从上师那里获得

  20. ਧੁਨਿ ਅਨੰਦ ਅਨਾਹਦੁ ਵਾਜੈ ਗੁਰ ਸਬਦਿ ਨਿਰੰਜਨੁ ਪਾਇਆ ॥੧੧॥

    只有通过上师这个词才能找到上帝,幸福的声音一直在脑海中响起。11

  21. ਨਿਰਭਉ ਸੋ ਸਿਰਿ ਨਾਹੀ ਲੇਖਾ ॥

    主是无所畏惧的,他的头上没有他的作为

  22. ਆਪਿ ਅਲੇਖੁ ਕੁਦਰਤਿ ਹੈ ਦੇਖਾ ॥

    他自己没有业力,只在他的本性中看到

  23. ਆਪਿ ਅਤੀਤੁ ਅਜੋਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ ॥੧੨॥

    他无瑕疵,没有阴道,自生,啊,纳纳克!它只能根据上师的教诲找到。12

  24. ਅੰਤਰ ਕੀ ਗਤਿ ਸਤਿਗੁਰੁ ਜਾਣੈ ॥

    只有萨古鲁知道心境

  25. ਸੋ ਨਿਰਭਉ ਗੁਰ ਸਬਦਿ ਪਛਾਣੈ ॥

    认出上师的话的人是无所畏惧的

  26. ਅੰਤਰੁ ਦੇਖਿ ਨਿਰੰਤਰਿ ਬੂਝੈ ਅਨਤ ਨ ਮਨੁ ਡੋਲਾਇਆ ॥੧੩॥

    他通过内在的自我来理解主,他的思想不会移动到其他地方。13

  27. ਨਿਰਭਉ ਸੋ ਅਭ ਅੰਤਰਿ ਵਸਿਆ ॥

    无所畏惧是真理在心中居住的人,

  28. ਅਹਿਨਿਸਿ ਨਾਮਿ ਨਿਰੰਜਨ ਰਸਿਆ ॥

    他仍然沉浸在圣名中

  29. ਨਾਨਕ ਹਰਿ ਜਸੁ ਸੰਗਤਿ ਪਾਈਐ ਹਰਿ ਸਹਜੇ ਸਹਜਿ ਮਿਲਾਇਆ ॥੧੪॥

    那纳克啊!只有在和谐中才能实现哈里名声,主才能与自然融为一体。14

  30. ਅੰਤਰਿ ਬਾਹਰਿ ਸੋ ਪ੍ਰਭੁ ਜਾਣੈ ॥

    一个从里到外都认识上帝的人,

  31. ਰਹੈ ਅਲਿਪਤੁ ਚਲਤੇ ਘਰਿ ਆਣੈ ॥

    他是孤立的,位于他真正的家中

  32. ਊਪਰਿ ਆਦਿ ਸਰਬ ਤਿਹੁ ਲੋਈ ਸਚੁ ਨਾਨਕ ਅੰਮ੍ਰਿਤ ਰਸੁ ਪਾਇਆ ॥੧੫॥੪॥੨੧॥

    上帝在三个世界之上无处不在,那纳克啊!我已经获得了真理的甘露。15.4.21

  33. ਮਾਰੂ ਮਹਲਾ ੧ ॥

    玛鲁玛哈拉 1

  34. ਕੁਦਰਤਿ ਕਰਨੈਹਾਰ ਅਪਾਰਾ ॥

    大自然的创造者是巨大的,

  35. ਕੀਤੇ ਕਾ ਨਾਹੀ ਕਿਹੁ ਚਾਰਾ ॥

    任何力量都不能在它产生的生物体上移动

  36. ਜੀਅ ਉਪਾਇ ਰਿਜਕੁ ਦੇ ਆਪੇ ਸਿਰਿ ਸਿਰਿ ਹੁਕਮੁ ਚਲਾਇਆ ॥੧॥

    通过创造众生,他自己在给予食物并命令所有人。1

  37. ਹੁਕਮੁ ਚਲਾਇ ਰਹਿਆ ਭਰਪੂਰੇ ॥

    通过听从他的命令,他正在吸收所有人,

  38. ਕਿਸੁ ਨੇੜੈ ਕਿਸੁ ਆਖਾਂ ਦੂਰੇ ॥

    那么谁离他近,谁离他远呢

  39. ਗੁਪਤ ਪ੍ਰਗਟ ਹਰਿ ਘਟਿ ਘਟਿ ਦੇਖਹੁ ਵਰਤੈ ਤਾਕੁ ਸਬਾਇਆ ॥੨॥

    看看隐藏在每个身体里彰显的神,他在万物中是无所不在的。2

  40. ਜਿਸ ਕਉ ਮੇਲੇ ਸੁਰਤਿ ਸਮਾਏ ॥

    与它混合的生物体被它的美丽所吸收

  41. ਗੁਰ ਸਬਦੀ ਹਰਿ ਨਾਮੁ ਧਿਆਏ ॥

    这样的生物通过上师的话语继续冥想Hari-Naam

  42. ਆਨਦ ਰੂਪ ਅਨੂਪ ਅਗੋਚਰ ਗੁਰ ਮਿਲਿਐ ਭਰਮੁ ਜਾਇਆ ॥੩॥

    上帝是喜乐的,独特的和不可理解的,所有的困惑都通过与上师的会面而消除。3

  43. ਮਨ ਤਨ ਧਨ ਤੇ ਨਾਮੁ ਪਿਆਰਾ ॥

    上帝的名字比思想、身体和财富更珍贵

  44. ਅੰਤਿ ਸਖਾਈ ਚਲਣਵਾਰਾ ॥

    最后走路时同样有帮助