Sri Guru Granth Sahib Ji

第 1043

  1. ਮੋਹ ਪਸਾਰ ਨਹੀ ਸੰਗਿ ਬੇਲੀ ਬਿਨੁ ਹਰਿ ਗੁਰ ਕਿਨਿ ਸੁਖੁ ਪਾਇਆ ॥੪॥

    全世界都有迷恋,没有人是任何人的伴侣和祝福者,那么没有上师帕梅什瓦尔谁能获得幸福。4

  2. ਜਿਸ ਕਉ ਨਦਰਿ ਕਰੇ ਗੁਰੁ ਪੂਰਾ ॥

    完美的上师,恩典被看到,

  3. ਸਬਦਿ ਮਿਲਾਏ ਗੁਰਮਤਿ ਸੂਰਾ ॥

    他加入了勇敢的古鲁马特的话

  4. ਨਾਨਕ ਗੁਰ ਕੇ ਚਰਨ ਸਰੇਵਹੁ ਜਿਨਿ ਭੂਲਾ ਮਾਰਗਿ ਪਾਇਆ ॥੫॥

    那纳克啊!崇拜上师的脚,他已经让位于被遗忘的灵魂。5

  5. ਸੰਤ ਜਨਾਂ ਹਰਿ ਧਨੁ ਜਸੁ ਪਿਆਰਾ ॥

    圣徒们爱哈里亚什的财富甚至胜过生命

  6. ਗੁਰਮਤਿ ਪਾਇਆ ਨਾਮੁ ਤੁਮਾਰਾ ॥

    哦,我的上帝!根据上师的教诲,你的名字已经被接受

  7. ਜਾਚਿਕੁ ਸੇਵ ਕਰੇ ਦਰਿ ਹਰਿ ਕੈ ਹਰਿ ਦਰਗਹ ਜਸੁ ਗਾਇਆ ॥੬॥

    奉献者以哈里的速度敬拜,并在法庭上赞美主。6

  8. ਸਤਿਗੁਰੁ ਮਿਲੈ ਤ ਮਹਲਿ ਬੁਲਾਏ ॥

    无论谁找到萨古鲁,上帝都会邀请他到他的宫殿

  9. ਸਾਚੀ ਦਰਗਹ ਗਤਿ ਪਤਿ ਪਾਏ ॥

    他只有在真正的法庭上才能获得解脱和荣耀

  10. ਸਾਕਤ ਠਉਰ ਨਾਹੀ ਹਰਿ ਮੰਦਰ ਜਨਮ ਮਰੈ ਦੁਖੁ ਪਾਇਆ ॥੭॥

    物质主义的生物在哈里的寺庙里找不到位置,只在出生和死亡中受苦。7

  11. ਸੇਵਹੁ ਸਤਿਗੁਰ ਸਮੁੰਦੁ ਅਥਾਹਾ ॥

    侍奉萨古鲁,他是深不可测的爱的海洋

  12. ਪਾਵਹੁ ਨਾਮੁ ਰਤਨੁ ਧਨੁ ਲਾਹਾ ॥

    通过以名称和宝石的形式获得金钱来获得收益

  13. ਬਿਖਿਆ ਮਲੁ ਜਾਇ ਅੰਮ੍ਰਿਤ ਸਰਿ ਨਾਵਹੁ ਗੁਰ ਸਰ ਸੰਤੋਖੁ ਪਾਇਆ ॥੮॥

    通过在纳玛姆里特湖中沐浴,可以消除科目障碍的污垢,并在上师的湖中获得满足感。8

  14. ਸਤਿਗੁਰ ਸੇਵਹੁ ਸੰਕ ਨ ਕੀਜੈ ॥

    侍奉萨古鲁;不要犹豫,

  15. ਆਸਾ ਮਾਹਿ ਨਿਰਾਸੁ ਰਹੀਜੈ ॥

    活在希望中,保持绝望

  16. ਸੰਸਾ ਦੂਖ ਬਿਨਾਸਨੁ ਸੇਵਹੁ ਫਿਰਿ ਬਾਹੁੜਿ ਰੋਗੁ ਨ ਲਾਇਆ ॥੯॥

    敬拜上帝,怀疑和痛苦的毁灭者;它不会再引起任何疾病。9

  17. ਸਾਚੇ ਭਾਵੈ ਤਿਸੁ ਵਡੀਆਏ ॥

    如果真理被认可,就会给他带来成功

  18. ਕਉਨੁ ਸੁ ਦੂਜਾ ਤਿਸੁ ਸਮਝਾਏ ॥

    没有其他人可以向他解释

  19. ਹਰਿ ਗੁਰ ਮੂਰਤਿ ਏਕਾ ਵਰਤੈ ਨਾਨਕ ਹਰਿ ਗੁਰ ਭਾਇਆ ॥੧੦॥

    上帝和上师是一种形式,唯一的形式是无所不在的,那纳克啊!上师上帝是爱心的那一位。10

  20. ਵਾਚਹਿ ਪੁਸਤਕ ਵੇਦ ਪੁਰਾਨਾਂ ॥

    潘迪特人阅读吠陀经和普拉纳斯,

  21. ਇਕ ਬਹਿ ਸੁਨਹਿ ਸੁਨਾਵਹਿ ਕਾਨਾਂ ॥

    有些人坐着用耳朵听

  22. ਅਜਗਰ ਕਪਟੁ ਕਹਹੁ ਕਿਉ ਖੁਲੑੈ ਬਿਨੁ ਸਤਿਗੁਰ ਤਤੁ ਨ ਪਾਇਆ ॥੧੧॥

    告诉我,沉重而坚硬的门如何才能打开?没有真古鲁,就无法实现现实的本质。||11||

  23. ਕਰਹਿ ਬਿਭੂਤਿ ਲਗਾਵਹਿ ਭਸਮੈ ॥

    有些人在身体上食用和执行vibhuti,但是

  24. ਅੰਤਰਿ ਕ੍ਰੋਧੁ ਚੰਡਾਲੁ ਸੁ ਹਉਮੈ ॥

    在他们的脑海中,有钱达尔形式的愤怒和自我

  25. ਪਾਖੰਡ ਕੀਨੇ ਜੋਗੁ ਨ ਪਾਈਐ ਬਿਨੁ ਸਤਿਗੁਰ ਅਲਖੁ ਨ ਪਾਇਆ ॥੧੨॥

    通过做这种虚伪,瑜伽是无法实现的,没有导师的人也无法达到上帝。12

  26. ਤੀਰਥ ਵਰਤ ਨੇਮ ਕਰਹਿ ਉਦਿਆਨਾ ॥

    许多人遵守朝圣浴,斋戒,仪式,也生活在森林中

  27. ਜਤੁ ਸਤੁ ਸੰਜਮੁ ਕਥਹਿ ਗਿਆਨਾ ॥

    许多人谈论独身、牺牲、克制和知识

  28. ਰਾਮ ਨਾਮ ਬਿਨੁ ਕਿਉ ਸੁਖੁ ਪਾਈਐ ਬਿਨੁ ਸਤਿਗੁਰ ਭਰਮੁ ਨ ਜਾਇਆ ॥੧੩॥

    但是,为什么没有罗摩的名字,没有上师,就能获得幸福,困惑不会消失。13

  29. ਨਿਉਲੀ ਕਰਮ ਭੁਇਅੰਗਮ ਭਾਠੀ ॥

    有人做新的业力,有人唤醒坤达里尼的力量,

  30. ਰੇਚਕ ਕੁੰਭਕ ਪੂਰਕ ਮਨ ਹਾਠੀ ॥

    一个人以顽固的头脑练习调息的泻药、补充、水瓶座动作

  31. ਪਾਖੰਡ ਧਰਮੁ ਪ੍ਰੀਤਿ ਨਹੀ ਹਰਿ ਸਉ ਗੁਰ ਸਬਦ ਮਹਾ ਰਸੁ ਪਾਇਆ ॥੧੪॥

    所有这些宗教行为都是纯粹的虚伪,不会产生对上帝的爱,但只有通过上师的话语,才能找到名字。14

  32. ਕੁਦਰਤਿ ਦੇਖਿ ਰਹੇ ਮਨੁ ਮਾਨਿਆ ॥

    看到他的本性,心就满足了,

  33. ਗੁਰ ਸਬਦੀ ਸਭੁ ਬ੍ਰਹਮੁ ਪਛਾਨਿਆ ॥

    通过上师的话,每个人都认出了婆罗门

  34. ਨਾਨਕ ਆਤਮ ਰਾਮੁ ਸਬਾਇਆ ਗੁਰ ਸਤਿਗੁਰ ਅਲਖੁ ਲਖਾਇਆ ॥੧੫॥੫॥੨੨॥

    那纳克啊!萨古鲁是使看不见的上帝出现在灵魂中的那一位。15.5.12米

  35. ਮਾਰੂ ਸੋਲਹੇ ਮਹਲਾ ੩

    玛鲁索尔赫玛哈拉 3

  36. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  37. ਹੁਕਮੀ ਸਹਜੇ ਸ੍ਰਿਸਟਿ ਉਪਾਈ ॥

    上帝自然地创造了宇宙

  38. ਕਰਿ ਕਰਿ ਵੇਖੈ ਅਪਣੀ ਵਡਿਆਈ ॥

    通过创作和作曲,他看到了自己的名声

  39. ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈ ਹੇ ॥੧॥

    他做到了,他全神贯注于他的命令。1

  40. ਮਾਇਆ ਮੋਹੁ ਜਗਤੁ ਗੁਬਾਰਾ ॥

    迷恋的黑暗遍布世界各地,但

  41. ਗੁਰਮੁਖਿ ਬੂਝੈ ਕੋ ਵੀਚਾਰਾ ॥

    只有少数古尔穆克人了解这一事实

  42. ਆਪੇ ਨਦਰਿ ਕਰੇ ਸੋ ਪਾਏ ਆਪੇ ਮੇਲਿ ਮਿਲਾਈ ਹੇ ॥੨॥

    神在祂显明恩典的人找到了它,他把自己与他融合在一起。2