Sri Guru Granth Sahib Ji

第 1044

  1. ਆਪੇ ਮੇਲੇ ਦੇ ਵਡਿਆਈ ॥

    他自己将荣耀归于活人,

  2. ਗੁਰ ਪਰਸਾਦੀ ਕੀਮਤਿ ਪਾਈ ॥

    只有靠上师的恩典,才能判断真正的价值

  3. ਮਨਮੁਖਿ ਬਹੁਤੁ ਫਿਰੈ ਬਿਲਲਾਦੀ ਦੂਜੈ ਭਾਇ ਖੁਆਈ ਹੇ ॥੩॥

    这个令人兴奋的生物经常徘徊,哭泣并厌倦了二元性。3

  4. ਹਉਮੈ ਮਾਇਆ ਵਿਚੇ ਪਾਈ ॥

    沉迷于自我和玛雅

  5. ਮਨਮੁਖ ਭੂਲੇ ਪਤਿ ਗਵਾਈ ॥

    这种以人为导向的生物已经误入歧途,失去了声誉

  6. ਗੁਰਮੁਖਿ ਹੋਵੈ ਸੋ ਨਾਇ ਰਾਚੈ ਸਾਚੈ ਰਹਿਆ ਸਮਾਈ ਹੇ ॥੪॥

    拥有古鲁穆克的人仍然沉迷于名字,并沉迷于真理。4

  7. ਗੁਰ ਤੇ ਗਿਆਨੁ ਨਾਮ ਰਤਨੁ ਪਾਇਆ ॥

    一个从上师那里得到知识和名字的宝石的人,

  8. ਮਨਸਾ ਮਾਰਿ ਮਨ ਮਾਹਿ ਸਮਾਇਆ ॥

    他抹去自己的欲望,保持头脑稳定

  9. ਆਪੇ ਖੇਲ ਕਰੇ ਸਭਿ ਕਰਤਾ ਆਪੇ ਦੇਇ ਬੁਝਾਈ ਹੇ ॥੫॥

    上帝自己执行所有的仪式并传授知识。5

  10. ਸਤਿਗੁਰੁ ਸੇਵੇ ਆਪੁ ਗਵਾਏ ॥

    一个抹去自我并侍奉萨古鲁的人,

  11. ਮਿਲਿ ਪ੍ਰੀਤਮ ਸਬਦਿ ਸੁਖੁ ਪਾਏ ॥

    他通过遇见心爱的主而获得幸福

  12. ਅੰਤਰਿ ਪਿਆਰੁ ਭਗਤੀ ਰਾਤਾ ਸਹਜਿ ਮਤੇ ਬਣਿ ਆਈ ਹੇ ॥੬॥

    通过在他的头脑中拥有爱,他仍然沉浸在奉献中,自然而然地他对上帝的爱仍然存在。6

  13. ਦੂਖ ਨਿਵਾਰਣੁ ਗੁਰ ਤੇ ਜਾਤਾ ॥

    消除痛苦的上帝只有上师知道,

  14. ਆਪਿ ਮਿਲਿਆ ਜਗਜੀਵਨੁ ਦਾਤਾ ॥

    然后找到了生命之主本人

  15. ਜਿਸ ਨੋ ਲਾਏ ਸੋਈ ਬੂਝੈ ਭਉ ਭਰਮੁ ਸਰੀਰਹੁ ਜਾਈ ਹੇ ॥੭॥

    从事奉献的人明白这个事实,并从他的身体中消除恐惧和困惑。7

  16. ਆਪੇ ਗੁਰਮੁਖਿ ਆਪੇ ਦੇਵੈ ॥

    他自己在上师的陪伴下给了一个名字,

  17. ਸਚੈ ਸਬਦਿ ਸਤਿਗੁਰੁ ਸੇਵੈ ॥

    众生通过真言侍奉萨蒂古鲁

  18. ਜਰਾ ਜਮੁ ਤਿਸੁ ਜੋਹਿ ਨ ਸਾਕੈ ਸਾਚੇ ਸਿਉ ਬਣਿ ਆਈ ਹੇ ॥੮॥

    年老和死亡不会触动一个爱上上帝的人。8

  19. ਤ੍ਰਿਸਨਾ ਅਗਨਿ ਜਲੈ ਸੰਸਾਰਾ ॥

    世界在口渴的火焰中燃烧,

  20. ਜਲਿ ਜਲਿ ਖਪੈ ਬਹੁਤੁ ਵਿਕਾਰਾ ॥

    水因许多疾病而受到影响

  21. ਮਨਮੁਖੁ ਠਉਰ ਨ ਪਾਏ ਕਬਹੂ ਸਤਿਗੁਰ ਬੂਝ ਬੁਝਾਈ ਹੇ ॥੯॥

    萨古鲁已经给出了这样的知识,即自愿的生物永远不会找到位置。9

  22. ਸਤਿਗੁਰੁ ਸੇਵਨਿ ਸੇ ਵਡਭਾਗੀ ॥

    那些全神贯注于为萨古鲁服务的人是幸运的,

  23. ਸਾਚੈ ਨਾਮਿ ਸਦਾ ਲਿਵ ਲਾਗੀ ॥

    他总是对真理充满热情

  24. ਅੰਤਰਿ ਨਾਮੁ ਰਵਿਆ ਨਿਹਕੇਵਲੁ ਤ੍ਰਿਸਨਾ ਸਬਦਿ ਬੁਝਾਈ ਹੇ ॥੧੦॥

    他们心中只有一个没有情欲的名字,这个词解了他们的渴。10

  25. ਸਚਾ ਸਬਦੁ ਸਚੀ ਹੈ ਬਾਣੀ ॥

    道是真理,道也是真理

  26. ਗੁਰਮੁਖਿ ਵਿਰਲੈ ਕਿਨੈ ਪਛਾਣੀ ॥

    一个罕见的古鲁穆克已经确定了这一事实

  27. ਸਚੇ ਸਬਦਿ ਰਤੇ ਬੈਰਾਗੀ ਆਵਣੁ ਜਾਣੁ ਰਹਾਈ ਹੇ ॥੧੧॥

    那些充满真实沙巴德的人是超脱的。他们在轮回中的来来往往结束了。||11||

  28. ਸਬਦੁ ਬੁਝੈ ਸੋ ਮੈਲੁ ਚੁਕਾਏ ॥

    一个理解单词之间区别的人会消除他头脑的污垢

  29. ਨਿਰਮਲ ਨਾਮੁ ਵਸੈ ਮਨਿ ਆਏ ॥

    这个名字存在于他的脑海中

  30. ਸਤਿਗੁਰੁ ਅਪਣਾ ਸਦ ਹੀ ਸੇਵਹਿ ਹਉਮੈ ਵਿਚਹੁ ਜਾਈ ਹੇ ॥੧੨॥

    那些总是侍奉他们的萨古鲁的人,骄傲从他们的脑海中消失了。12

  31. ਗੁਰ ਤੇ ਬੂਝੈ ਤਾ ਦਰੁ ਸੂਝੈ ॥

    只有当一个众生从上师那里得到知识时,他才会意识到对真理的恐惧

  32. ਨਾਮ ਵਿਹੂਣਾ ਕਥਿ ਕਥਿ ਲੂਝੈ ॥

    无名者不断被无意义的事情纠缠在一起

  33. ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸਨਾ ਭੂਖ ਗਵਾਈ ਹੇ ॥੧੩॥

    服侍萨古鲁的伟大之处在于它消除了口渴和饥饿。13

  34. ਆਪੇ ਆਪਿ ਮਿਲੈ ਤਾ ਬੂਝੈ ॥

    只有当上帝自己被发现时,知识才会到来

  35. ਗਿਆਨ ਵਿਹੂਣਾ ਕਿਛੂ ਨ ਸੂਝੈ ॥

    但无知的人不理解

  36. ਗੁਰ ਕੀ ਦਾਤਿ ਸਦਾ ਮਨ ਅੰਤਰਿ ਬਾਣੀ ਸਬਦਿ ਵਜਾਈ ਹੇ ॥੧੪॥

    心中有上师加持的人,不停地通过言语念诵道。14

  37. ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥

    从一开始写的,生物做同样的事情

  38. ਕੋਇ ਨ ਮੇਟੈ ਧੁਰਿ ਫੁਰਮਾਇਆ ॥

    没有人能避免命运

  39. ਸਤਸੰਗਤਿ ਮਹਿ ਤਿਨ ਹੀ ਵਾਸਾ ਜਿਨ ਕਉ ਧੁਰਿ ਲਿਖਿ ਪਾਈ ਹੇ ॥੧੫॥

    那些命运被书写的人是那些住在团契中的人。15

  40. ਅਪਣੀ ਨਦਰਿ ਕਰੇ ਸੋ ਪਾਏ ॥

    他怜悯的人接受它

  41. ਸਚੈ ਸਬਦਿ ਤਾੜੀ ਚਿਤੁ ਲਾਏ ॥

    他用真实的话语表达他的想法

  42. ਨਾਨਕ ਦਾਸੁ ਕਹੈ ਬੇਨੰਤੀ ਭੀਖਿਆ ਨਾਮੁ ਦਰਿ ਪਾਈ ਹੇ ॥੧੬॥੧॥

    达斯那纳克乞求说,名字形式的施舍是从主的门口收到的。16.1

  43. ਮਾਰੂ ਮਹਲਾ ੩ ॥

    玛鲁玛哈拉 3

  44. ਏਕੋ ਏਕੁ ਵਰਤੈ ਸਭੁ ਸੋਈ ॥

    无限的力量(上帝)是无所不在的,

  45. ਗੁਰਮੁਖਿ ਵਿਰਲਾ ਬੂਝੈ ਕੋਈ ॥

    只有罕见的古鲁穆克才能理解这个奥秘

  46. ਏਕੋ ਰਵਿ ਰਹਿਆ ਸਭ ਅੰਤਰਿ ਤਿਸੁ ਬਿਨੁ ਅਵਰੁ ਨ ਕੋਈ ਹੇ ॥੧॥

    他是存在于所有众生中的那一位,除了他之外,没有别的。1

  47. ਲਖ ਚਉਰਾਸੀਹ ਜੀਅ ਉਪਾਏ ॥

    他创造了八千四百万种生物,