Sri Guru Granth Sahib Ji

第 1045

  1. ਗਿਆਨੀ ਧਿਆਨੀ ਆਖਿ ਸੁਣਾਏ ॥

    知识渊博的禅修者也说同样的话

  2. ਸਭਨਾ ਰਿਜਕੁ ਸਮਾਹੇ ਆਪੇ ਕੀਮਤਿ ਹੋਰ ਨ ਹੋਈ ਹੇ ॥੨॥

    他给众生食物,知道自己的荣耀,没有人能说出他的荣耀。2

  3. ਮਾਇਆ ਮੋਹੁ ਅੰਧੁ ਅੰਧਾਰਾ ॥

    在执着的黑暗中有很多黑暗和

  4. ਹਉਮੈ ਮੇਰਾ ਪਸਰਿਆ ਪਾਸਾਰਾ ॥

    骄傲和感情无处不在

  5. ਅਨਦਿਨੁ ਜਲਤ ਰਹੈ ਦਿਨੁ ਰਾਤੀ ਗੁਰ ਬਿਨੁ ਸਾਂਤਿ ਨ ਹੋਈ ਹੇ ॥੩॥

    人类日夜在干渴中燃烧,没有上师,他们得不到平安。3

  6. ਆਪੇ ਜੋੜਿ ਵਿਛੋੜੇ ਆਪੇ ॥

    他是制造巧合和脱节的人

  7. ਆਪੇ ਥਾਪਿ ਉਥਾਪੇ ਆਪੇ ॥

    它创造并摧毁自己

  8. ਸਚਾ ਹੁਕਮੁ ਸਚਾ ਪਾਸਾਰਾ ਹੋਰਨਿ ਹੁਕਮੁ ਨ ਹੋਈ ਹੇ ॥੪॥

    他的命令是不可动摇的,他对世界的传播也是真实的,除了他,没有人可以命令。4

  9. ਆਪੇ ਲਾਇ ਲਏ ਸੋ ਲਾਗੈ ॥

    奉献是成为它所需要的

  10. ਗੁਰ ਪਰਸਾਦੀ ਜਮ ਕਾ ਭਉ ਭਾਗੈ ॥

    靠着上师的恩典,对雅玛的恐惧被消除了

  11. ਅੰਤਰਿ ਸਬਦੁ ਸਦਾ ਸੁਖਦਾਤਾ ਗੁਰਮੁਖਿ ਬੂਝੈ ਕੋਈ ਹੇ ॥੫॥

    心里有一句话,总是快乐的,只有上师的嘴巴才能明白这种区别。5

  12. ਆਪੇ ਮੇਲੇ ਮੇਲਿ ਮਿਲਾਏ ॥

    他亲自遇见了上师,并与他一起,

  13. ਪੁਰਬਿ ਲਿਖਿਆ ਸੋ ਮੇਟਣਾ ਨ ਜਾਏ ॥

    已经写好的作品不能被删除

  14. ਅਨਦਿਨੁ ਭਗਤਿ ਕਰੇ ਦਿਨੁ ਰਾਤੀ ਗੁਰਮੁਖਿ ਸੇਵਾ ਹੋਈ ਹੇ ॥੬॥

    他日夜虔诚,只在上师面前服侍。6

  15. ਸਤਿਗੁਰੁ ਸੇਵਿ ਸਦਾ ਸੁਖੁ ਜਾਤਾ ॥

    在为萨古鲁服务时总是有快乐的

  16. ਆਪੇ ਆਇ ਮਿਲਿਆ ਸਭਨਾ ਕਾ ਦਾਤਾ ॥

    每个人的捐赠者都是自己来的

  17. ਹਉਮੈ ਮਾਰਿ ਤ੍ਰਿਸਨਾ ਅਗਨਿ ਨਿਵਾਰੀ ਸਬਦੁ ਚੀਨਿ ਸੁਖੁ ਹੋਈ ਹੇ ॥੭॥

    通过消除自我,口渴被消除了,通过认识到话语的秘密获得了幸福。7

  18. ਕਾਇਆ ਕੁਟੰਬੁ ਮੋਹੁ ਨ ਬੂਝੈ ॥

    男人因为家庭的依恋而不懂道理,

  19. ਗੁਰਮੁਖਿ ਹੋਵੈ ਤ ਆਖੀ ਸੂਝੈ ॥

    如果他成为古鲁穆克,他就会变得聪明

  20. ਅਨਦਿਨੁ ਨਾਮੁ ਰਵੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਹੋਈ ਹੇ ॥੮॥

    一个日夜念诵自己名字的人,只有遇见心爱的主才能获得幸福。8

  21. ਮਨਮੁਖ ਧਾਤੁ ਦੂਜੈ ਹੈ ਲਾਗਾ ॥

    心灵沉浸在二元性中,

  22. ਜਨਮਤ ਕੀ ਨ ਮੂਓ ਆਭਾਗਾ ॥

    他为什么不一出生就死了

  23. ਆਵਤ ਜਾਤ ਬਿਰਥਾ ਜਨਮੁ ਗਵਾਇਆ ਬਿਨੁ ਗੁਰ ਮੁਕਤਿ ਨ ਹੋਈ ਹੇ ॥੯॥

    他在运动中徒劳地失去了出生,没有上师,他就不会获得救赎。9

  24. ਕਾਇਆ ਕੁਸੁਧ ਹਉਮੈ ਮਲੁ ਲਾਈ ॥

    头脑充满了自我,因此身体变得不纯洁

  25. ਜੇ ਸਉ ਧੋਵਹਿ ਤਾ ਮੈਲੁ ਨ ਜਾਈ ॥

    即使身体被清洗一百次,这些污垢也不会消失,

  26. ਸਬਦਿ ਧੋਪੈ ਤਾ ਹਛੀ ਹੋਵੈ ਫਿਰਿ ਮੈਲੀ ਮੂਲਿ ਨ ਹੋਈ ਹੇ ॥੧੦॥

    身体只有用这个词洗才能净化,然后它根本不会变脏。10

  27. ਪੰਚ ਦੂਤ ਕਾਇਆ ਸੰਘਾਰਹਿ ॥

    工作、愤怒、贪婪、执着和自我的五个使者摧毁了身体

  28. ਮਰਿ ਮਰਿ ਜੰਮਹਿ ਸਬਦੁ ਨ ਵੀਚਾਰਹਿ ॥

    有机体不去想这个词,所以它不断地出生,一次又一次地死亡,

  29. ਅੰਤਰਿ ਮਾਇਆ ਮੋਹ ਗੁਬਾਰਾ ਜਿਉ ਸੁਪਨੈ ਸੁਧਿ ਨ ਹੋਈ ਹੇ ॥੧੧॥

    在他的心中,执着和玛雅的黑暗是这样的,以至于梦中没有意识。11

  30. ਇਕਿ ਪੰਚਾ ਮਾਰਿ ਸਬਦਿ ਹੈ ਲਾਗੇ ॥

    有些人通过杀死五个使者而全神贯注于这个词,

  31. ਸਤਿਗੁਰੁ ਆਇ ਮਿਲਿਆ ਵਡਭਾਗੇ ॥

    那些幸运的生物找到了萨蒂古鲁

  32. ਅੰਤਰਿ ਸਾਚੁ ਰਵਹਿ ਰੰਗਿ ਰਾਤੇ ਸਹਜਿ ਸਮਾਵੈ ਸੋਈ ਹੇ ॥੧੨॥

    那些内心真理是幸福的人,沉浸在他的爱中,很容易被吸收。12

  33. ਗੁਰ ਕੀ ਚਾਲ ਗੁਰੂ ਤੇ ਜਾਪੈ ॥

    对上师(灵修)技巧的知识来自上师本身

  34. ਪੂਰਾ ਸੇਵਕੁ ਸਬਦਿ ਸਿਞਾਪੈ ॥

    只有完全的仆人才能认出这个词

  35. ਸਦਾ ਸਬਦੁ ਰਵੈ ਘਟ ਅੰਤਰਿ ਰਸਨਾ ਰਸੁ ਚਾਖੈ ਸਚੁ ਸੋਈ ਹੇ ॥੧੩॥

    言语永远在他的心中,他用自己的激情品尝着真理。13

  36. ਹਉਮੈ ਮਾਰੇ ਸਬਦਿ ਨਿਵਾਰੇ ॥

    他通过用梵天这个词消除自我,从头脑中移除自我

  37. ਹਰਿ ਕਾ ਨਾਮੁ ਰਖੈ ਉਰਿ ਧਾਰੇ ॥

    他心里有神的名

  38. ਏਕਸੁ ਬਿਨੁ ਹਉ ਹੋਰੁ ਨ ਜਾਣਾ ਸਹਜੇ ਹੋਇ ਸੁ ਹੋਈ ਹੇ ॥੧੪॥

    没有上帝,没有人知道,任何本能的东西,都很好。14

  39. ਬਿਨੁ ਸਤਿਗੁਰ ਸਹਜੁ ਕਿਨੈ ਨਹੀ ਪਾਇਆ ॥

    没有萨古鲁,没有人获得霎哈嘉珊

  40. ਗੁਰਮੁਖਿ ਬੂਝੈ ਸਚਿ ਸਮਾਇਆ ॥

    一个在上师面前理解这个事实的人,就会沉浸在真理中

  41. ਸਚਾ ਸੇਵਿ ਸਬਦਿ ਸਚ ਰਾਤੇ ਹਉਮੈ ਸਬਦੇ ਖੋਈ ਹੇ ॥੧੫॥

    通过崇拜真理,他通过话语保持对真理的全神贯注,并通过话语消除他的自我。15

  42. ਆਪੇ ਗੁਣਦਾਤਾ ਬੀਚਾਰੀ ॥

    上帝自己想到了美德

  43. ਗੁਰਮੁਖਿ ਦੇਵਹਿ ਪਕੀ ਸਾਰੀ ॥

    古鲁穆克建议他过真正的生活

  44. ਨਾਨਕ ਨਾਮਿ ਸਮਾਵਹਿ ਸਾਚੈ ਸਾਚੇ ਤੇ ਪਤਿ ਹੋਈ ਹੇ ॥੧੬॥੨॥

    那纳克啊!他仍然沉浸在真主的名中,只用真理的名来装饰。16.2

  45. ਮਾਰੂ ਮਹਲਾ ੩ ॥

    玛鲁玛哈拉 3

  46. ਜਗਜੀਵਨੁ ਸਾਚਾ ਏਕੋ ਦਾਤਾ ॥

    赋予世界生命的永恒形式是唯一的给予者(上帝)

  47. ਗੁਰ ਸੇਵਾ ਤੇ ਸਬਦਿ ਪਛਾਤਾ ॥

    上师的服务和话语只有通过他的话语才能知道