Sri Guru Granth Sahib Ji

第 1046

  1. ਏਕੋ ਅਮਰੁ ਏਕਾ ਪਤਿਸਾਹੀ ਜੁਗੁ ਜੁਗੁ ਸਿਰਿ ਕਾਰ ਬਣਾਈ ਹੇ ॥੧॥

    只有他的命令在每个人身上,一个是他的统治,多年来,一切都是按照他的旨意完成的。1

  2. ਸੋ ਜਨੁ ਨਿਰਮਲੁ ਜਿਨਿ ਆਪੁ ਪਛਾਤਾ ॥

    同样的生物是纯洁的,它认出了你和

  3. ਆਪੇ ਆਇ ਮਿਲਿਆ ਸੁਖਦਾਤਾ ॥

    赐予幸福的神亲自来到他身边

  4. ਰਸਨਾ ਸਬਦਿ ਰਤੀ ਗੁਣ ਗਾਵੈ ਦਰਿ ਸਾਚੈ ਪਤਿ ਪਾਈ ਹੇ ॥੨॥

    他的舌头被圣言所吸引,赞美它,并达到真理之门。2

  5. ਗੁਰਮੁਖਿ ਨਾਮਿ ਮਿਲੈ ਵਡਿਆਈ ॥

    古鲁穆克从名字和记忆中得到赞美,但

  6. ਮਨਮੁਖਿ ਨਿੰਦਕਿ ਪਤਿ ਗਵਾਈ ॥

    诽谤的生物会失去声誉

  7. ਨਾਮਿ ਰਤੇ ਪਰਮ ਹੰਸ ਬੈਰਾਗੀ ਨਿਜ ਘਰਿ ਤਾੜੀ ਲਾਈ ਹੇ ॥੩॥

    帕拉玛汉萨是一个沉浸在名字中的人,他在他真正的房子里建立了三摩地。3

  8. ਸਬਦਿ ਮਰੈ ਸੋਈ ਜਨੁ ਪੂਰਾ ॥

    同一个人是完美的,他用言语抹去他的自我,

  9. ਸਤਿਗੁਰੁ ਆਖਿ ਸੁਣਾਏ ਸੂਰਾ ॥

    勇敢的萨蒂古鲁讲述了这个真相

  10. ਕਾਇਆ ਅੰਦਰਿ ਅੰਮ੍ਰਿਤ ਸਰੁ ਸਾਚਾ ਮਨੁ ਪੀਵੈ ਭਾਇ ਸੁਭਾਈ ਹੇ ॥੪॥

    身体里有一个真正的纳玛鲁图湖,心灵怀着极大的爱和崇敬喝着它。4

  11. ਪੜਿ ਪੰਡਿਤੁ ਅਵਰਾ ਸਮਝਾਏ ॥

    学者不停地研究经文,向别人解释,但是

  12. ਘਰ ਜਲਤੇ ਕੀ ਖਬਰਿ ਨ ਪਾਏ ॥

    他不知道自己的心和房子在干渴中燃烧

  13. ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਪੜਿ ਥਾਕੇ ਸਾਂਤਿ ਨ ਆਈ ਹੇ ॥੫॥

    对萨古鲁的服务是没有名字就无法实现的,有些人厌倦了学习经文,但他们的心还没有获得和平。5

  14. ਇਕਿ ਭਸਮ ਲਗਾਇ ਫਿਰਹਿ ਭੇਖਧਾਰੀ ॥

    一些乔装打扮的萨杜斯带着灰烬不停地走来走去,

  15. ਬਿਨੁ ਸਬਦੈ ਹਉਮੈ ਕਿਨਿ ਮਾਰੀ ॥

    但是,谁在没有这个词的情况下结束了他们的自我呢

  16. ਅਨਦਿਨੁ ਜਲਤ ਰਹਹਿ ਦਿਨੁ ਰਾਤੀ ਭਰਮਿ ਭੇਖਿ ਭਰਮਾਈ ਹੇ ॥੬॥

    他们每天在火中燃烧,伪装在迷茫中日夜徘徊。6

  17. ਇਕਿ ਗ੍ਰਿਹ ਕੁਟੰਬ ਮਹਿ ਸਦਾ ਉਦਾਸੀ ॥

    有些人即使呆在家里和家人里,仍然没有幻想

  18. ਸਬਦਿ ਮੁਏ ਹਰਿ ਨਾਮਿ ਨਿਵਾਸੀ ॥

    用言语消除骄傲,住在名字里

  19. ਅਨਦਿਨੁ ਸਦਾ ਰਹਹਿ ਰੰਗਿ ਰਾਤੇ ਭੈ ਭਾਇ ਭਗਤਿ ਚਿਤੁ ਲਾਈ ਹੇ ॥੭॥

    他们日夜全神贯注地记住上帝的名字,并专注于上帝的敬拜和奉献。7

  20. ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ ॥

    曼穆克花时间诽谤帕拉伊

  21. ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥

    贪婪的狗在脑海里不停地吠叫,

  22. ਜਮਕਾਲੁ ਤਿਸੁ ਕਦੇ ਨ ਛੋਡੈ ਅੰਤਿ ਗਇਆ ਪਛੁਤਾਈ ਹੇ ॥੮॥

    雅玛从未离开过他,最后他遗憾地离开了这个世界。8

  23. ਸਚੈ ਸਬਦਿ ਸਚੀ ਪਤਿ ਹੋਈ ॥

    真话是从真理中得到的,但是

  24. ਬਿਨੁ ਨਾਵੈ ਮੁਕਤਿ ਨ ਪਾਵੈ ਕੋਈ ॥

    没有人可以没有名字而获得解脱

  25. ਬਿਨੁ ਸਤਿਗੁਰ ਕੋ ਨਾਉ ਨ ਪਾਏ ਪ੍ਰਭਿ ਐਸੀ ਬਣਤ ਬਣਾਈ ਹੇ ॥੯॥

    主已经制定了这样一个方法,没有萨蒂古鲁,任何人都无法获得名字。9

  26. ਇਕਿ ਸਿਧ ਸਾਧਿਕ ਬਹੁਤੁ ਵੀਚਾਰੀ ॥

    有许多悉达,寻求者和许多思想家,

  27. ਇਕਿ ਅਹਿਨਿਸਿ ਨਾਮਿ ਰਤੇ ਨਿਰੰਕਾਰੀ ॥

    许多人日夜沉浸在尼兰卡尔的名下,

  28. ਜਿਸ ਨੋ ਆਪਿ ਮਿਲਾਏ ਸੋ ਬੂਝੈ ਭਗਤਿ ਭਾਇ ਭਉ ਜਾਈ ਹੇ ॥੧੦॥

    但是团结自己的人明白真理,他的恐惧被情感和奉献所克服。10

  29. ਇਸਨਾਨੁ ਦਾਨੁ ਕਰਹਿ ਨਹੀ ਬੂਝਹਿ ॥

    有些人做朝圣,洗澡和慈善,但不了解上帝的秘密

  30. ਇਕਿ ਮਨੂਆ ਮਾਰਿ ਮਨੈ ਸਿਉ ਲੂਝਹਿ ॥

    也有很多人杀死了头脑,并继续与头脑接触

  31. ਸਾਚੈ ਸਬਦਿ ਰਤੇ ਇਕ ਰੰਗੀ ਸਾਚੈ ਸਬਦਿ ਮਿਲਾਈ ਹੇ ॥੧੧॥

    许多上帝的颜色仍然被吸收并融合在一起。11

  32. ਆਪੇ ਸਿਰਜੇ ਦੇ ਵਡਿਆਈ ॥

    他自己通过创造生物和

  33. ਆਪੇ ਭਾਣੈ ਦੇਇ ਮਿਲਾਈ ॥

    他们自愿混合

  34. ਆਪੇ ਨਦਰਿ ਕਰੇ ਮਨਿ ਵਸਿਆ ਮੇਰੈ ਪ੍ਰਭਿ ਇਉ ਫੁਰਮਾਈ ਹੇ ॥੧੨॥

    他自己带着恩典和异象进入思想,这就是我的主所做的。12

  35. ਸਤਿਗੁਰੁ ਸੇਵਹਿ ਸੇ ਜਨ ਸਾਚੇ ॥

    只有那些服侍萨蒂古鲁的人才是真的

  36. ਮਨਮੁਖ ਸੇਵਿ ਨ ਜਾਣਨਿ ਕਾਚੇ ॥

    他们知道心与面服务的重要性,所以他们是原始的

  37. ਆਪੇ ਕਰਤਾ ਕਰਿ ਕਰਿ ਵੇਖੈ ਜਿਉ ਭਾਵੈ ਤਿਉ ਲਾਈ ਹੇ ॥੧੩॥

    上帝自己一直在观察,并按照他所喜悦的方式看待世界。13

  38. ਜੁਗਿ ਜੁਗਿ ਸਾਚਾ ਏਕੋ ਦਾਤਾ ॥

    上帝是永远永远真正的赐予者

  39. ਪੂਰੈ ਭਾਗਿ ਗੁਰ ਸਬਦੁ ਪਛਾਤਾ ॥

    只有完全幸运地被单词大师识别出来

  40. ਸਬਦਿ ਮਿਲੇ ਸੇ ਵਿਛੁੜੇ ਨਾਹੀ ਨਦਰੀ ਸਹਜਿ ਮਿਲਾਈ ਹੇ ॥੧੪॥

    遇见神的人不会再次分裂,很容易与神的恩典团聚。14

  41. ਹਉਮੈ ਮਾਇਆ ਮੈਲੁ ਕਮਾਇਆ ॥

    他只做涉及自我和玛雅的肮脏行为

  42. ਮਰਿ ਮਰਿ ਜੰਮਹਿ ਦੂਜਾ ਭਾਇਆ ॥

    他生来就死了,死在魔鬼的灵里

  43. ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ਮਨਿ ਦੇਖਹੁ ਲਿਵ ਲਾਈ ਹੇ ॥੧੫॥

    看看你心中的禅修,没有萨蒂古鲁的服务,解脱是无法实现的。15