Sri Guru Granth Sahib Ji

第 1047

  1. ਜੋ ਤਿਸੁ ਭਾਵੈ ਸੋਈ ਕਰਸੀ ॥

    祂喜悦什么,就做什么。

  2. ਆਪਹੁ ਹੋਆ ਨਾ ਕਿਛੁ ਹੋਸੀ ॥

    什么都没有发生,也不会发生(将来)

  3. ਨਾਨਕ ਨਾਮੁ ਮਿਲੈ ਵਡਿਆਈ ਦਰਿ ਸਾਚੈ ਪਤਿ ਪਾਈ ਹੇ ॥੧੬॥੩॥

    那纳克啊!只有通过默想上帝的名字,一个人才能在真正的门口得到赞美和尊重。16.3

  4. ਮਾਰੂ ਮਹਲਾ ੩ ॥

    玛鲁玛哈拉 3

  5. ਜੋ ਆਇਆ ਸੋ ਸਭੁ ਕੋ ਜਾਸੀ ॥

    谁来了,毕竟是从这个世界出来的,

  6. ਦੂਜੈ ਭਾਇ ਬਾਧਾ ਜਮ ਫਾਸੀ ॥

    死亡是不可避免的)由于二元性,生物被绑在雅玛的绞刑上

  7. ਸਤਿਗੁਰਿ ਰਾਖੇ ਸੇ ਜਨ ਉਬਰੇ ਸਾਚੇ ਸਾਚਿ ਸਮਾਈ ਹੇ ॥੧॥

    那些被萨蒂古鲁保护的人得救了,并融入了至高无上的真理。1

  8. ਆਪੇ ਕਰਤਾ ਕਰਿ ਕਰਿ ਵੇਖੈ ॥

    上帝自己创造并照顾生物

  9. ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ ॥

    他向他显明恩典的人就是敬虔的人

  10. ਗੁਰਮੁਖਿ ਗਿਆਨੁ ਤਿਸੁ ਸਭੁ ਕਿਛੁ ਸੂਝੈ ਅਗਿਆਨੀ ਅੰਧੁ ਕਮਾਈ ਹੇ ॥੨॥

    古鲁穆克通过知识了解一切,但无知的人却盲目行事。2

  11. ਮਨਮੁਖ ਸਹਸਾ ਬੂਝ ਨ ਪਾਈ ॥

    心中有怀疑的心,他没有得到任何知识,

  12. ਮਰਿ ਮਰਿ ਜੰਮੈ ਜਨਮੁ ਗਵਾਈ ॥

    这就是为什么他生来就死了,白白失去了生命

  13. ਗੁਰਮੁਖਿ ਨਾਮਿ ਰਤੇ ਸੁਖੁ ਪਾਇਆ ਸਹਜੇ ਸਾਚਿ ਸਮਾਈ ਹੇ ॥੩॥

    古鲁穆克通过沉浸在主的名中获得幸福,并且很容易被真理所吸收。3

  14. ਧੰਧੈ ਧਾਵਤ ਮਨੁ ਭਇਆ ਮਨੂਰਾ ॥

    头脑成为世界商业中的铁杆,

  15. ਫਿਰਿ ਹੋਵੈ ਕੰਚਨੁ ਭੇਟੈ ਗੁਰੁ ਪੂਰਾ ॥

    但是,如果你遇到完美的上师,那么它就会再次变成kanchan

  16. ਆਪੇ ਬਖਸਿ ਲਏ ਸੁਖੁ ਪਾਏ ਪੂਰੈ ਸਬਦਿ ਮਿਲਾਈ ਹੇ ॥੪॥

    只有当上帝自己饶恕活人时,他才能获得幸福,他才会因话语而团结起来。4

  17. ਦੁਰਮਤਿ ਝੂਠੀ ਬੁਰੀ ਬੁਰਿਆਰਿ ॥

    一个智力虚假的女人是一个骗子和邪恶的人,并且仍然沉浸在邪恶中

  18. ਅਉਗਣਿਆਰੀ ਅਉਗਣਿਆਰਿ ॥

    她生活在无功的恶习中

  19. ਕਚੀ ਮਤਿ ਫੀਕਾ ਮੁਖਿ ਬੋਲੈ ਦੁਰਮਤਿ ਨਾਮੁ ਨ ਪਾਈ ਹੇ ॥੫॥

    她的智力是原始的,她只用嘴巴苍白地说话,所以一个智力虚假的女人不会得到名字。5

  20. ਅਉਗਣਿਆਰੀ ਕੰਤ ਨ ਭਾਵੈ ॥

    丈夫和神不喜欢有德行的生物,

  21. ਮਨ ਕੀ ਜੂਠੀ ਜੂਠੁ ਕਮਾਵੈ ॥

    她只做心灵的不纯洁、不纯洁的行为

  22. ਪਿਰ ਕਾ ਸਾਉ ਨ ਜਾਣੈ ਮੂਰਖਿ ਬਿਨੁ ਗੁਰ ਬੂਝ ਨ ਪਾਈ ਹੇ ॥੬॥

    这样一个愚蠢的女人不知道丈夫与上帝结合的喜乐,没有上师,她就无法获得知识。6

  23. ਦੁਰਮਤਿ ਖੋਟੀ ਖੋਟੁ ਕਮਾਵੈ ॥

    智力虚假的女人是骗子,采取欺骗行为

  24. ਸੀਗਾਰੁ ਕਰੇ ਪਿਰ ਖਸਮ ਨ ਭਾਵੈ ॥

    她化妆假妆,所以丈夫和主不喜欢

  25. ਗੁਣਵੰਤੀ ਸਦਾ ਪਿਰੁ ਰਾਵੈ ਸਤਿਗੁਰਿ ਮੇਲਿ ਮਿਲਾਈ ਹੇ ॥੭॥

    但贤惠的女人总是与丈夫和上帝一起欢欣鼓舞,是萨蒂古鲁将她与上帝结合在一起。7

  26. ਆਪੇ ਹੁਕਮੁ ਕਰੇ ਸਭੁ ਵੇਖੈ ॥

    上帝亲自命令并看到一切

  27. ਇਕਨਾ ਬਖਸਿ ਲਏ ਧੁਰਿ ਲੇਖੈ ॥

    他根据业力记录原谅某人

  28. ਅਨਦਿਨੁ ਨਾਮਿ ਰਤੇ ਸਚੁ ਪਾਇਆ ਆਪੇ ਮੇਲਿ ਮਿਲਾਈ ਹੇ ॥੮॥

    那些总是沉浸在Hari-Naam中的人已经找到了真相并加入了自己。8

  29. ਹਉਮੈ ਧਾਤੁ ਮੋਹ ਰਸਿ ਲਾਈ ॥

    玛雅让这些生物沉浸在自我和迷恋的味道中

  30. ਗੁਰਮੁਖਿ ਲਿਵ ਸਾਚੀ ਸਹਜਿ ਸਮਾਈ ॥

    但是古鲁穆克冥想上帝,并保持在自然状态中

  31. ਆਪੇ ਮੇਲੈ ਆਪੇ ਕਰਿ ਵੇਖੈ ਬਿਨੁ ਸਤਿਗੁਰ ਬੂਝ ਨ ਪਾਈ ਹੇ ॥੯॥

    上帝亲自混合生物,创造他们并照顾他们,但没有萨蒂古鲁,没有人知道这个奥秘。9

  32. ਇਕਿ ਸਬਦੁ ਵੀਚਾਰਿ ਸਦਾ ਜਨ ਜਾਗੇ ॥

    一个人在思考梵天这个词时总是小心翼翼

  33. ਇਕਿ ਮਾਇਆ ਮੋਹਿ ਸੋਇ ਰਹੇ ਅਭਾਗੇ ॥

    但是有人睡得很糟糕

  34. ਆਪੇ ਕਰੇ ਕਰਾਏ ਆਪੇ ਹੋਰੁ ਕਰਣਾ ਕਿਛੂ ਨ ਜਾਈ ਹੇ ॥੧੦॥

    事实上,上帝自己是行动者,不能对其他人做任何事情。10

  35. ਕਾਲੁ ਮਾਰਿ ਗੁਰ ਸਬਦਿ ਨਿਵਾਰੇ ॥

    谁用上师的话消磨时间并消除它,

  36. ਹਰਿ ਕਾ ਨਾਮੁ ਰਖੈ ਉਰ ਧਾਰੇ ॥

    他在心里取了上帝的名字

  37. ਸਤਿਗੁਰ ਸੇਵਾ ਤੇ ਸੁਖੁ ਪਾਇਆ ਹਰਿ ਕੈ ਨਾਮਿ ਸਮਾਈ ਹੇ ॥੧੧॥

    正是通过萨蒂古鲁的服务,他获得了最终的幸福,并仍然以上帝的名义全神贯注。11

  38. ਦੂਜੈ ਭਾਇ ਫਿਰੈ ਦੇਵਾਨੀ ॥

    动物和女人在二元性中徘徊

  39. ਮਾਇਆ ਮੋਹਿ ਦੁਖ ਮਾਹਿ ਸਮਾਨੀ ॥

    她被困在痴情的悲伤中

  40. ਬਹੁਤੇ ਭੇਖ ਕਰੈ ਨਹ ਪਾਏ ਬਿਨੁ ਸਤਿਗੁਰ ਸੁਖੁ ਨ ਪਾਈ ਹੇ ॥੧੨॥

    穿很多服装并不能达到真理,没有萨古鲁,就没有终极的幸福。12

  41. ਕਿਸ ਨੋ ਕਹੀਐ ਜਾ ਆਪਿ ਕਰਾਏ ॥

    当上帝自己做所有事情时,那么谁应该受到责备呢

  42. ਜਿਤੁ ਭਾਵੈ ਤਿਤੁ ਰਾਹਿ ਚਲਾਏ ॥

    他随心所欲地驱赶着这条路上的生物

  43. ਆਪੇ ਮਿਹਰਵਾਨੁ ਸੁਖਦਾਤਾ ਜਿਉ ਭਾਵੈ ਤਿਵੈ ਚਲਾਈ ਹੇ ॥੧੩॥

    他自己是善良和快乐的,因为他认可他,所以他管理着这些生物。13

  44. ਆਪੇ ਕਰਤਾ ਆਪੇ ਭੁਗਤਾ ॥

    上帝是做事和受苦的那一位

  45. ਆਪੇ ਸੰਜਮੁ ਆਪੇ ਜੁਗਤਾ ॥

    他也是自给自足的克制和策略

  46. ਆਪੇ ਨਿਰਮਲੁ ਮਿਹਰਵਾਨੁ ਮਧੁਸੂਦਨੁ ਜਿਸ ਦਾ ਹੁਕਮੁ ਨ ਮੇਟਿਆ ਜਾਈ ਹੇ ॥੧੪॥

    马杜苏丹本人是纯洁而仁慈的,他的命令是无法抹去的。14

  47. ਸੇ ਵਡਭਾਗੀ ਜਿਨੀ ਏਕੋ ਜਾਤਾ ॥

    他们很幸运能认识上帝,