Sri Guru Granth Sahib Ji

第 1048

  1. ਘਟਿ ਘਟਿ ਵਸਿ ਰਹਿਆ ਜਗਜੀਵਨੁ ਦਾਤਾ ॥

    生命的给予者生活在一切中

  2. ਇਕ ਥੈ ਗੁਪਤੁ ਪਰਗਟੁ ਹੈ ਆਪੇ ਗੁਰਮੁਖਿ ਭ੍ਰਮੁ ਭਉ ਜਾਈ ਹੇ ॥੧੫॥

    在某些地方他是秘密的,而在某个地方他是真实的形式,对古鲁穆克的困惑和恐惧被消除了。15

  3. ਗੁਰਮੁਖਿ ਹਰਿ ਜੀਉ ਏਕੋ ਜਾਤਾ ॥

    古鲁穆克只认识一位神,

  4. ਅੰਤਰਿ ਨਾਮੁ ਸਬਦਿ ਪਛਾਤਾ ॥

    他认出了脑海中的名字和单词

  5. ਜਿਸੁ ਤੂ ਦੇਹਿ ਸੋਈ ਜਨੁ ਪਾਏ ਨਾਨਕ ਨਾਮਿ ਵਡਾਈ ਹੇ ॥੧੬॥੪॥

    那纳克说:“上帝啊!无论你给谁,都得到名,正是通过名字,你才能得到荣耀。16.4

  6. ਮਾਰੂ ਮਹਲਾ ੩ ॥

    玛鲁玛哈拉 3

  7. ਸਚੁ ਸਾਲਾਹੀ ਗਹਿਰ ਗੰਭੀਰੈ ॥

    赞美深深的真神,

  8. ਸਭੁ ਜਗੁ ਹੈ ਤਿਸ ਹੀ ਕੈ ਚੀਰੈ ॥

    整个世界都在他的控制之下

  9. ਸਭਿ ਘਟ ਭੋਗਵੈ ਸਦਾ ਦਿਨੁ ਰਾਤੀ ਆਪੇ ਸੂਖ ਨਿਵਾਸੀ ਹੇ ॥੧॥

    他总是日夜享受着所有的身体,独自幸福地生活。1

  10. ਸਚਾ ਸਾਹਿਬੁ ਸਚੀ ਨਾਈ ॥

    那个真正的主人的名字永远是真实的,

  11. ਗੁਰ ਪਰਸਾਦੀ ਮੰਨਿ ਵਸਾਈ ॥

    只有靠着上师的恩典,他才能住在心里

  12. ਆਪੇ ਆਇ ਵਸਿਆ ਘਟ ਅੰਤਰਿ ਤੂਟੀ ਜਮ ਕੀ ਫਾਸੀ ਹੇ ॥੨॥

    他自己也浮现在他的脑海里,因此雅玛的吊死被打破了。2

  13. ਕਿਸੁ ਸੇਵੀ ਤੈ ਕਿਸੁ ਸਾਲਾਹੀ ॥

    服侍谁,赞美谁

  14. ਸਤਿਗੁਰੁ ਸੇਵੀ ਸਬਦਿ ਸਾਲਾਹੀ ॥

    侍奉萨古鲁,赞美梵天

  15. ਸਚੈ ਸਬਦਿ ਸਦਾ ਮਤਿ ਊਤਮ ਅੰਤਰਿ ਕਮਲੁ ਪ੍ਰਗਾਸੀ ਹੇ ॥੩॥

    通过真言,智力永远保持良好,心和莲花发展。3

  16. ਦੇਹੀ ਕਾਚੀ ਕਾਗਦ ਮਿਕਦਾਰਾ ॥

    这个身体像纸一样易腐烂

  17. ਬੂੰਦ ਪਵੈ ਬਿਨਸੈ ਢਹਤ ਨ ਲਾਗੈ ਬਾਰਾ ॥

    就像纸张被一滴水弄坏一样,身体的毁灭也没有延迟

  18. ਕੰਚਨ ਕਾਇਆ ਗੁਰਮੁਖਿ ਬੂਝੈ ਜਿਸੁ ਅੰਤਰਿ ਨਾਮੁ ਨਿਵਾਸੀ ਹੇ ॥੪॥

    心中有名字的人明白了古鲁穆克的真理,他的身体变得像坎灿一样纯洁。4

  19. ਸਚਾ ਚਉਕਾ ਸੁਰਤਿ ਕੀ ਕਾਰਾ ॥

    純潔的心是真正的正方形,圍繞著一條蘇蒂線,它不允許心被打擾

  20. ਹਰਿ ਨਾਮੁ ਭੋਜਨੁ ਸਚੁ ਆਧਾਰਾ ॥

    上帝的名字是思想的食物,真理是它的基础

  21. ਸਦਾ ਤ੍ਰਿਪਤਿ ਪਵਿਤ੍ਰੁ ਹੈ ਪਾਵਨੁ ਜਿਤੁ ਘਟਿ ਹਰਿ ਨਾਮੁ ਨਿਵਾਸੀ ਹੇ ॥੫॥

    上帝之名所在的心仍然是纯洁的,总是满足的。5

  22. ਹਉ ਤਿਨ ਬਲਿਹਾਰੀ ਜੋ ਸਾਚੈ ਲਾਗੇ ॥

    我去牺牲他们。那些全神贯注于对上帝的奉献的人

  23. ਹਰਿ ਗੁਣ ਗਾਵਹਿ ਅਨਦਿਨੁ ਜਾਗੇ ॥

    他们整天通过赞美上帝来保持清醒

  24. ਸਾਚਾ ਸੂਖੁ ਸਦਾ ਤਿਨ ਅੰਤਰਿ ਰਸਨਾ ਹਰਿ ਰਸਿ ਰਾਸੀ ਹੇ ॥੬॥

    他们的心中总有真正的幸福,拉斯纳被绿色果汁吸收。6

  25. ਹਰਿ ਨਾਮੁ ਚੇਤਾ ਅਵਰੁ ਨ ਪੂਜਾ ॥

    我记得上帝的名字,不崇拜别人

  26. ਏਕੋ ਸੇਵੀ ਅਵਰੁ ਨ ਦੂਜਾ ॥

    我崇拜那个人,我不崇拜其他人

  27. ਪੂਰੈ ਗੁਰਿ ਸਭੁ ਸਚੁ ਦਿਖਾਇਆ ਸਚੈ ਨਾਮਿ ਨਿਵਾਸੀ ਹੇ ॥੭॥

    完美的上師到處向我展示了真理,而我仍然沉浸在真理的名義中。7

  28. ਭ੍ਰਮਿ ਭ੍ਰਮਿ ਜੋਨੀ ਫਿਰਿ ਫਿਰਿ ਆਇਆ ॥

    这个生物再次在阴道里徘徊,现在已经进入人类出生

  29. ਆਪਿ ਭੂਲਾ ਜਾ ਖਸਮਿ ਭੁਲਾਇਆ ॥

    当主人忘记它时,它自己误入歧途

  30. ਹਰਿ ਜੀਉ ਮਿਲੈ ਤਾ ਗੁਰਮੁਖਿ ਬੂਝੈ ਚੀਨੈ ਸਬਦੁ ਅਬਿਨਾਸੀ ਹੇ ॥੮॥

    当上帝被发现时,古鲁穆克抓住了它,然后认识到坚不可摧的话语的秘密。8

  31. ਕਾਮਿ ਕ੍ਰੋਧਿ ਭਰੇ ਹਮ ਅਪਰਾਧੀ ॥

    嘿,迪恩达亚尔!我们罪犯满脑子都是工作

  32. ਕਿਆ ਮੁਹੁ ਲੈ ਬੋਲਹ ਨਾ ਹਮ ਗੁਣ ਨ ਸੇਵਾ ਸਾਧੀ ॥

    用嘴说什么,我们没有好处,我们也没有敬拜你

  33. ਡੁਬਦੇ ਪਾਥਰ ਮੇਲਿ ਲੈਹੁ ਤੁਮ ਆਪੇ ਸਾਚੁ ਨਾਮੁ ਅਬਿਨਾਸੀ ਹੇ ॥੯॥

    你自己加入我们沉石,你的真理之名是永恒的。9

  34. ਨਾ ਕੋਈ ਕਰੇ ਨ ਕਰਣੈ ਜੋਗਾ ॥

    没有人做任何事情,也不值得做

  35. ਆਪੇ ਕਰਹਿ ਕਰਾਵਹਿ ਸੁ ਹੋਇਗਾ ॥

    这将是你所做的,让生物做

  36. ਆਪੇ ਬਖਸਿ ਲੈਹਿ ਸੁਖੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥੧੦॥

    你原谅的人获得了幸福,他总是沉浸在对名字的记忆中。10

  37. ਇਹੁ ਤਨੁ ਧਰਤੀ ਸਬਦੁ ਬੀਜਿ ਅਪਾਰਾ ॥

    这个身体就是土,把梵天这个词的种子放进去

  38. ਹਰਿ ਸਾਚੇ ਸੇਤੀ ਵਣਜੁ ਵਾਪਾਰਾ ॥

    奉真主的名进行交易

  39. ਸਚੁ ਧਨੁ ਜੰਮਿਆ ਤੋਟਿ ਨ ਆਵੈ ਅੰਤਰਿ ਨਾਮੁ ਨਿਵਾਸੀ ਹੇ ॥੧੧॥

    真名和财富永远不会倒下,名字留在脑海中。11

  40. ਹਰਿ ਜੀਉ ਅਵਗਣਿਆਰੇ ਨੋ ਗੁਣੁ ਕੀਜੈ ॥

    哦,我的上帝!把功德给无功的我,

  41. ਆਪੇ ਬਖਸਿ ਲੈਹਿ ਨਾਮੁ ਦੀਜੈ ॥

    原谅自己,说出你的名字

  42. ਗੁਰਮੁਖਿ ਹੋਵੈ ਸੋ ਪਤਿ ਪਾਏ ਇਕਤੁ ਨਾਮਿ ਨਿਵਾਸੀ ਹੇ ॥੧੨॥

    只有那些古鲁穆克的人才能得到尊重,并沉迷于一个名字。12

  43. ਅੰਤਰਿ ਹਰਿ ਧਨੁ ਸਮਝ ਨ ਹੋਈ ॥

    Hari-naam形式的财富在生物的灵魂中,但它没有知识

  44. ਗੁਰ ਪਰਸਾਦੀ ਬੂਝੈ ਕੋਈ ॥

    靠着上师的恩典,几乎没有人理解这种区别

  45. ਗੁਰਮੁਖਿ ਹੋਵੈ ਸੋ ਧਨੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥੧੩॥

    古鲁穆克的人得到了这笔财富,并且总是沉浸在对名字的记忆中。13

  46. ਅਨਲ ਵਾਉ ਭਰਮਿ ਭੁਲਾਈ ॥

    口渴形式的火和欲望形式的空气使有机体在混乱中徘徊