Sri Guru Granth Sahib Ji

第 1050

  1. ਗੁਰਮੁਖਿ ਗਿਆਨੁ ਏਕੋ ਹੈ ਜਾਤਾ ਅਨਦਿਨੁ ਨਾਮੁ ਰਵੀਜੈ ਹੇ ॥੧੩॥

    上师的知识只知道上帝,他日夜沉浸在名字中。13

  2. ਬੇਦ ਪੜਹਿ ਹਰਿ ਨਾਮੁ ਨ ਬੂਝਹਿ ॥

    众生背诵吠陀经,但不明白哈里纳姆的奥秘

  3. ਮਾਇਆ ਕਾਰਣਿ ਪੜਿ ਪੜਿ ਲੂਝਹਿ ॥

    通过阅读文本,他不断因玛雅而感到困惑

  4. ਅੰਤਰਿ ਮੈਲੁ ਅਗਿਆਨੀ ਅੰਧਾ ਕਿਉ ਕਰਿ ਦੁਤਰੁ ਤਰੀਜੈ ਹੇ ॥੧੪॥

    由于心中的污垢,无知瞎子为什么能穿越世界的海洋?14

  5. ਬੇਦ ਬਾਦ ਸਭਿ ਆਖਿ ਵਖਾਣਹਿ ॥

    学者们通过称其为辩论来解释吠陀经,p

  6. ਨ ਅੰਤਰੁ ਭੀਜੈ ਨ ਸਬਦੁ ਪਛਾਣਹਿ ॥

    但这既不会让他们的头脑湿润,也不会认出这个词

  7. ਪੁੰਨੁ ਪਾਪੁ ਸਭੁ ਬੇਦਿ ਦ੍ਰਿੜਾਇਆ ਗੁਰਮੁਖਿ ਅੰਮ੍ਰਿਤੁ ਪੀਜੈ ਹੇ ॥੧੫॥

    所有的吠陀经都明确了什么是罪恶和美德,但古鲁穆克只喝纳玛姆里特15

  8. ਆਪੇ ਸਾਚਾ ਏਕੋ ਸੋਈ ॥

    只有一位神是真理,

  9. ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥

    除了他,没有其他人

  10. ਨਾਨਕ ਨਾਮਿ ਰਤੇ ਮਨੁ ਸਾਚਾ ਸਚੋ ਸਚੁ ਰਵੀਜੈ ਹੇ ॥੧੬॥੬॥

    那纳克啊!只有那些沉迷于名字的人才有真心,他们只思考一个真理。16.6

  11. ਮਾਰੂ ਮਹਲਾ ੩ ॥

    玛鲁玛哈拉 3

  12. ਸਚੈ ਸਚਾ ਤਖਤੁ ਰਚਾਇਆ ॥

    真神使(创造)成为他真正的宝座,

  13. ਨਿਜ ਘਰਿ ਵਸਿਆ ਤਿਥੈ ਮੋਹੁ ਨ ਮਾਇਆ ॥

    他已经定居在他的nijghar(dasam dwar)中,那里没有迷恋的影响

  14. ਸਦ ਹੀ ਸਾਚੁ ਵਸਿਆ ਘਟ ਅੰਤਰਿ ਗੁਰਮੁਖਿ ਕਰਣੀ ਸਾਰੀ ਹੇ ॥੧॥

    真理始终存在于其心中的古鲁穆克的行为也是优越的。1

  15. ਸਚਾ ਸਉਦਾ ਸਚੁ ਵਾਪਾਰਾ ॥

    当真正的交易和真正的交易完成时,

  16. ਨ ਤਿਥੈ ਭਰਮੁ ਨ ਦੂਜਾ ਪਸਾਰਾ ॥

    然后,混乱和二元性就不会蔓延

  17. ਸਚਾ ਧਨੁ ਖਟਿਆ ਕਦੇ ਤੋਟਿ ਨ ਆਵੈ ਬੂਝੈ ਕੋ ਵੀਚਾਰੀ ਹੇ ॥੨॥

    获得真正财富的好处并不缺乏,只有少数思想家了解这一事实。2

  18. ਸਚੈ ਲਾਏ ਸੇ ਜਨ ਲਾਗੇ ॥

    只有那些在这种贸易中被真主聘用的人才参与其中

  19. ਅੰਤਰਿ ਸਬਦੁ ਮਸਤਕਿ ਵਡਭਾਗੇ ॥

    那些头上有好运的人,这个词存在于他们的脑海中

  20. ਸਚੈ ਸਬਦਿ ਸਦਾ ਗੁਣ ਗਾਵਹਿ ਸਬਦਿ ਰਤੇ ਵੀਚਾਰੀ ਹੇ ॥੩॥

    通过真实的话语,他们赞美上帝,而这些明智的人仍然沉浸在话语中。3

  21. ਸਚੋ ਸਚਾ ਸਚੁ ਸਾਲਾਹੀ ॥

    我赞美至高无上的真理,上帝,他是永恒的

  22. ਏਕੋ ਵੇਖਾ ਦੂਜਾ ਨਾਹੀ ॥

    我看到了那个人,没有他就没有其他人

  23. ਗੁਰਮਤਿ ਊਚੋ ਊਚੀ ਪਉੜੀ ਗਿਆਨਿ ਰਤਨਿ ਹਉਮੈ ਮਾਰੀ ਹੇ ॥੪॥

    上师的教导是达到真理的最佳步骤,自我可以从知识的宝石中抹去。4

  24. ਮਾਇਆ ਮੋਹੁ ਸਬਦਿ ਜਲਾਇਆ ॥

    梵天这个词点燃了迷恋

  25. ਸਚੁ ਮਨਿ ਵਸਿਆ ਜਾ ਤੁਧੁ ਭਾਇਆ ॥

    哦,我的上帝!当你感觉到它时,真相就在你的脑海中

  26. ਸਚੇ ਕੀ ਸਭ ਸਚੀ ਕਰਣੀ ਹਉਮੈ ਤਿਖਾ ਨਿਵਾਰੀ ਹੇ ॥੫॥

    真主所做的一切都是真实的,通过采取良好的行为,自我和口渴是可以克服的。5

  27. ਮਾਇਆ ਮੋਹੁ ਸਭੁ ਆਪੇ ਕੀਨਾ ॥

    所有的幻觉都是上帝创造的

  28. ਗੁਰਮੁਖਿ ਵਿਰਲੈ ਕਿਨ ਹੀ ਚੀਨਾ ॥

    一个罕见的古鲁穆克已经确定了这一事实

  29. ਗੁਰਮੁਖਿ ਹੋਵੈ ਸੁ ਸਚੁ ਕਮਾਵੈ ਸਾਚੀ ਕਰਣੀ ਸਾਰੀ ਹੇ ॥੬॥

    成为古鲁穆克的人会采取良好的行为,他最好的行为是真实的。6

  30. ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ॥

    他做了我主喜悦的工作,

  31. ਹਉਮੈ ਤ੍ਰਿਸਨਾ ਸਬਦਿ ਬੁਝਾਈ ॥

    这个词解了自我和口渴

  32. ਗੁਰਮਤਿ ਸਦ ਹੀ ਅੰਤਰੁ ਸੀਤਲੁ ਹਉਮੈ ਮਾਰਿ ਨਿਵਾਰੀ ਹੇ ॥੭॥

    通过上师的教诲,心总是很冷静,骄傲被杀死并从头脑中移除。7

  33. ਸਚਿ ਲਗੇ ਤਿਨ ਸਭੁ ਕਿਛੁ ਭਾਵੈ ॥

    那些沉迷于真理的人喜欢一切

  34. ਸਚੈ ਸਬਦੇ ਸਚਿ ਸੁਹਾਵੈ ॥

    他们沉浸在真言中,从真理中获得荣耀

  35. ਐਥੈ ਸਾਚੇ ਸੇ ਦਰਿ ਸਾਚੇ ਨਦਰੀ ਨਦਰਿ ਸਵਾਰੀ ਹੇ ॥੮॥

    那些在这个世界上诚实的人在主的法庭上也被认为是诚实的,主用他的恩典祝福了他们。8

  36. ਬਿਨੁ ਸਾਚੇ ਜੋ ਦੂਜੈ ਲਾਇਆ ॥

    没有真理,一个相信二元性的人,

  37. ਮਾਇਆ ਮੋਹ ਦੁਖ ਸਬਾਇਆ ॥

    他继续感受到幻觉的悲伤

  38. ਬਿਨੁ ਗੁਰ ਦੁਖੁ ਸੁਖੁ ਜਾਪੈ ਨਾਹੀ ਮਾਇਆ ਮੋਹ ਦੁਖੁ ਭਾਰੀ ਹੇ ॥੯॥

    没有上师,他不知道什么是悲伤和快乐。依恋的悲伤很沉重。9

  39. ਸਾਚਾ ਸਬਦੁ ਜਿਨਾ ਮਨਿ ਭਾਇਆ ॥

    那些感受到真话的人,

  40. ਪੂਰਬਿ ਲਿਖਿਆ ਤਿਨੀ ਕਮਾਇਆ ॥

    他们收获了以前工作的成果

  41. ਸਚੋ ਸੇਵਹਿ ਸਚੁ ਧਿਆਵਹਿ ਸਚਿ ਰਤੇ ਵੀਚਾਰੀ ਹੇ ॥੧੦॥

    那些明智的人崇拜真理,默想真理,并全神贯注于真理。10

  42. ਗੁਰ ਕੀ ਸੇਵਾ ਮੀਠੀ ਲਾਗੀ ॥

    他们发现上师的服务很甜蜜,

  43. ਅਨਦਿਨੁ ਸੂਖ ਸਹਜ ਸਮਾਧੀ ॥

    他们日夜快乐

  44. ਹਰਿ ਹਰਿ ਕਰਤਿਆ ਮਨੁ ਨਿਰਮਲੁ ਹੋਆ ਗੁਰ ਕੀ ਸੇਵ ਪਿਆਰੀ ਹੇ ॥੧੧॥

    在念诵上帝之名的同时,他的心变得纯净,他发现上师的服务非常甜蜜。11

  45. ਸੇ ਜਨ ਸੁਖੀਏ ਸਤਿਗੁਰਿ ਸਚੇ ਲਾਏ ॥

    那些奉献者是幸福的,萨古鲁对上帝的奉献

  46. ਆਪੇ ਭਾਣੇ ਆਪਿ ਮਿਲਾਏ ॥

    上帝是按照自己的旨意联合起来的

  47. ਸਤਿਗੁਰਿ ਰਾਖੇ ਸੇ ਜਨ ਉਬਰੇ ਹੋਰ ਮਾਇਆ ਮੋਹ ਖੁਆਰੀ ਹੇ ॥੧੨॥

    那些受到萨古鲁保护的人已经康复,但其他人已经屈服于玛雅摩诃。12