Sri Guru Granth Sahib Ji

第 1051

  1. ਗੁਰਮੁਖਿ ਸਾਚਾ ਸਬਦਿ ਪਛਾਤਾ ॥

    古鲁穆克已经认出了自封的上帝,

  2. ਨਾ ਤਿਸੁ ਕੁਟੰਬੁ ਨਾ ਤਿਸੁ ਮਾਤਾ ॥

    谁没有家人,没有母亲,

  3. ਏਕੋ ਏਕੁ ਰਵਿਆ ਸਭ ਅੰਤਰਿ ਸਭਨਾ ਜੀਆ ਕਾ ਆਧਾਰੀ ਹੇ ॥੧੩॥

    只有他住在众生的心中,他是众生的基础。13

  4. ਹਉਮੈ ਮੇਰਾ ਦੂਜਾ ਭਾਇਆ ॥

    人喜欢自我、感情和二元性

  5. ਕਿਛੁ ਨ ਚਲੈ ਧੁਰਿ ਖਸਮਿ ਲਿਖਿ ਪਾਇਆ ॥

    店主从一开始就写道,最后一刻什么都没有

  6. ਗੁਰ ਸਾਚੇ ਤੇ ਸਾਚੁ ਕਮਾਵਹਿ ਸਾਚੈ ਦੂਖ ਨਿਵਾਰੀ ਹੇ ॥੧੪॥

    无论谁通过从真正的上师那里获得灌顶来采取真正的行为,上帝就会消除他所有的痛苦。14

  7. ਜਾ ਤੂ ਦੇਹਿ ਸਦਾ ਸੁਖੁ ਪਾਏ ॥

    哦,我的上帝!无论你给谁,总能获得幸福,并且

  8. ਸਾਚੈ ਸਬਦੇ ਸਾਚੁ ਕਮਾਏ ॥

    他以真言行

  9. ਅੰਦਰੁ ਸਾਚਾ ਮਨੁ ਤਨੁ ਸਾਚਾ ਭਗਤਿ ਭਰੇ ਭੰਡਾਰੀ ਹੇ ॥੧੫॥

    真理住在他里面,他的身体和思想变得真实,他填满了奉献的蓄水池。15

  10. ਆਪੇ ਵੇਖੈ ਹੁਕਮਿ ਚਲਾਏ ॥

    他亲眼看到,统治所有人,并且

  11. ਅਪਣਾ ਭਾਣਾ ਆਪਿ ਕਰਾਏ ॥

    他按照自己的意愿去做

  12. ਨਾਨਕ ਨਾਮਿ ਰਤੇ ਬੈਰਾਗੀ ਮਨੁ ਤਨੁ ਰਸਨਾ ਨਾਮਿ ਸਵਾਰੀ ਹੇ ॥੧੬॥੭॥

    那纳克啊!超脱的众生仍然沉浸在名字中,主的名字丰富了他们的思想、身体和舌头。16.7

  13. ਮਾਰੂ ਮਹਲਾ ੩ ॥

    玛鲁玛哈拉 3

  14. ਆਪੇ ਆਪੁ ਉਪਾਇ ਉਪੰਨਾ ॥

    自动灯是自给自足的,并且

  15. ਸਭ ਮਹਿ ਵਰਤੈ ਏਕੁ ਪਰਛੰਨਾ ॥

    同样在一切事物中普遍存在

  16. ਸਭਨਾ ਸਾਰ ਕਰੇ ਜਗਜੀਵਨੁ ਜਿਨਿ ਅਪਣਾ ਆਪੁ ਪਛਾਤਾ ਹੇ ॥੧॥

    认识自己的人已经知道,赋予世界生命的那一位关心所有人。1

  17. ਜਿਨਿ ਬ੍ਰਹਮਾ ਬਿਸਨੁ ਮਹੇਸੁ ਉਪਾਏ ॥

    谁创造了梵天、毗湿奴和湿婆,

  18. ਸਿਰਿ ਸਿਰਿ ਧੰਧੈ ਆਪੇ ਲਾਏ ॥

    上帝已经创造并参与他自己的工作

  19. ਜਿਸੁ ਭਾਵੈ ਤਿਸੁ ਆਪੇ ਮੇਲੇ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੨॥

    他混合他喜欢的东西,谁在上师面前理解了一位上帝的区别。2

  20. ਆਵਾ ਗਉਣੁ ਹੈ ਸੰਸਾਰਾ ॥

    这个世界处于生死轮回中,

  21. ਮਾਇਆ ਮੋਹੁ ਬਹੁ ਚਿਤੈ ਬਿਕਾਰਾ ॥

    由于执着,人不断地想着许多疾病

  22. ਥਿਰੁ ਸਾਚਾ ਸਾਲਾਹੀ ਸਦ ਹੀ ਜਿਨਿ ਗੁਰ ਕਾ ਸਬਦੁ ਪਛਾਤਾ ਹੇ ॥੩॥

    認識上師話語的人總是在讚美不摧毀的主。3

  23. ਇਕਿ ਮੂਲਿ ਲਗੇ ਓਨੀ ਸੁਖੁ ਪਾਇਆ ॥

    许多人沉浸在上帝中,找到了真正的幸福

  24. ਡਾਲੀ ਲਾਗੇ ਤਿਨੀ ਜਨਮੁ ਗਵਾਇਆ ॥

    那些沉迷于崇拜神灵和女神的人白白失去了生命

  25. ਅੰਮ੍ਰਿਤ ਫਲ ਤਿਨ ਜਨ ਕਉ ਲਾਗੇ ਜੋ ਬੋਲਹਿ ਅੰਮ੍ਰਿਤ ਬਾਤਾ ਹੇ ॥੪॥

    花蜜是由那些说甜言蜜语的人承担的。4

  26. ਹਮ ਗੁਣ ਨਾਹੀ ਕਿਆ ਬੋਲਹ ਬੋਲ ॥

    至尊父啊!我们动物没有品质,那我们谈什么呢

  27. ਤੂ ਸਭਨਾ ਦੇਖਹਿ ਤੋਲਹਿ ਤੋਲ ॥

    你看着他们所有人,权衡他们的行为

  28. ਜਿਉ ਭਾਵੈ ਤਿਉ ਰਾਖਹਿ ਰਹਣਾ ਗੁਰਮੁਖਿ ਏਕੋ ਜਾਤਾ ਹੇ ॥੫॥

    我们必须在上师面前生活并走向你,就像你说服的那样。5

  29. ਜਾ ਤੁਧੁ ਭਾਣਾ ਤਾ ਸਚੀ ਕਾਰੈ ਲਾਏ ॥

    当你被接受时,你把它投入到真正的工作中

  30. ਅਵਗਣ ਛੋਡਿ ਗੁਣ ਮਾਹਿ ਸਮਾਏ ॥

    然后有机体离开缺陷并被品质吸收

  31. ਗੁਣ ਮਹਿ ਏਕੋ ਨਿਰਮਲੁ ਸਾਚਾ ਗੁਰ ਕੈ ਸਬਦਿ ਪਛਾਤਾ ਹੇ ॥੬॥

    只有一位清净的主才存在于品质中,这只能通过上师的话语来识别。6

  32. ਜਹ ਦੇਖਾ ਤਹ ਏਕੋ ਸੋਈ ॥

    无论我看哪里,那里都有一个

  33. ਦੂਜੀ ਦੁਰਮਤਿ ਸਬਦੇ ਖੋਈ ॥

    这个词消除了二元性

  34. ਏਕਸੁ ਮਹਿ ਪ੍ਰਭੁ ਏਕੁ ਸਮਾਣਾ ਅਪਣੈ ਰੰਗਿ ਸਦ ਰਾਤਾ ਹੇ ॥੭॥

    那一位神被他自己所吸收,并且总是被涂上他的颜色。7

  35. ਕਾਇਆ ਕਮਲੁ ਹੈ ਕੁਮਲਾਣਾ ॥

    身体莲花正在枯萎。

  36. ਮਨਮੁਖੁ ਸਬਦੁ ਨ ਬੁਝੈ ਇਆਣਾ ॥

    但是无知、任性的自私之人不理解沙巴德。

  37. ਗੁਰ ਪਰਸਾਦੀ ਕਾਇਆ ਖੋਜੇ ਪਾਏ ਜਗਜੀਵਨੁ ਦਾਤਾ ਹੇ ॥੮॥

    一个靠上师的恩典寻求身体的人找到了生命的赐予者。8

  38. ਕੋਟ ਗਹੀ ਕੇ ਪਾਪ ਨਿਵਾਰੇ ॥

    上主释放了被罪孽占据的身体堡垒。

  39. ਸਦਾ ਹਰਿ ਜੀਉ ਰਾਖੈ ਉਰ ਧਾਰੇ ॥

    当一个人永远将亲爱的上主珍藏在心中时。

  40. ਜੋ ਇਛੇ ਸੋਈ ਫਲੁ ਪਾਏ ਜਿਉ ਰੰਗੁ ਮਜੀਠੈ ਰਾਤਾ ਹੇ ॥੯॥

    他领受了想要的果子,他的心里充满了对上帝的爱,就像额头的颜色一样。9

  41. ਮਨਮੁਖੁ ਗਿਆਨੁ ਕਥੇ ਨ ਹੋਈ ॥

    这个令人难以置信的生物谈论知识,但他自己没有知识

  42. ਫਿਰਿ ਫਿਰਿ ਆਵੈ ਠਉਰ ਨ ਕੋਈ ॥

    因此,他一次又一次地重生,找不到幸福的地方

  43. ਗੁਰਮੁਖਿ ਗਿਆਨੁ ਸਦਾ ਸਾਲਾਹੇ ਜੁਗਿ ਜੁਗਿ ਏਕੋ ਜਾਤਾ ਹੇ ॥੧੦॥

    古鲁穆克有知识,他总是赞美上帝,并认为上帝是千古不可动摇的。10

  44. ਮਨਮੁਖੁ ਕਾਰ ਕਰੇ ਸਭਿ ਦੁਖ ਸਬਾਏ ॥

    头脑所做的所有行为,所有的悲伤都生起了

  45. ਅੰਤਰਿ ਸਬਦੁ ਨਾਹੀ ਕਿਉ ਦਰਿ ਜਾਏ ॥

    他心里无言以对,怎么能去主门呢

  46. ਗੁਰਮੁਖਿ ਸਬਦੁ ਵਸੈ ਮਨਿ ਸਾਚਾ ਸਦ ਸੇਵੇ ਸੁਖਦਾਤਾ ਹੇ ॥੧੧॥

    这个词存在于上师的脑海中,他总是崇拜幸福的给予者。11