Sri Guru Granth Sahib Ji

第 1052

  1. ਜਹ ਦੇਖਾ ਤੂ ਸਭਨੀ ਥਾਈ ॥

    哦,我的上帝!无论我看哪里,你无所不在

  2. ਪੂਰੈ ਗੁਰਿ ਸਭ ਸੋਝੀ ਪਾਈ ॥

    这是从完美上师那里得到的理解

  3. ਨਾਮੋ ਨਾਮੁ ਧਿਆਈਐ ਸਦਾ ਸਦ ਇਹੁ ਮਨੁ ਨਾਮੇ ਰਾਤਾ ਹੇ ॥੧੨॥

    總是默想名字,因為這個頭腦被名字本身所吸引。12

  4. ਨਾਮੇ ਰਾਤਾ ਪਵਿਤੁ ਸਰੀਰਾ ॥

    主名是纯洁的身体,

  5. ਬਿਨੁ ਨਾਵੈ ਡੂਬਿ ਮੁਏ ਬਿਨੁ ਨੀਰਾ ॥

    但是无名的人在没有水的情况下淹死

  6. ਆਵਹਿ ਜਾਵਹਿ ਨਾਮੁ ਨਹੀ ਬੂਝਹਿ ਇਕਨਾ ਗੁਰਮੁਖਿ ਸਬਦੁ ਪਛਾਤਾ ਹੇ ॥੧੩॥

    这个名字不明白奥秘,不断出生和死亡,有些人在上师面前认出了这个词。13

  7. ਪੂਰੈ ਸਤਿਗੁਰਿ ਬੂਝ ਬੁਝਾਈ ॥

    普尔纳·萨蒂古鲁(Purna Satiguru)给出了这样的知识

  8. ਵਿਣੁ ਨਾਵੈ ਮੁਕਤਿ ਕਿਨੈ ਨ ਪਾਈ ॥

    没有人在没有名字的情况下收到它

  9. ਨਾਮੇ ਨਾਮਿ ਮਿਲੈ ਵਡਿਆਈ ਸਹਜਿ ਰਹੈ ਰੰਗਿ ਰਾਤਾ ਹੇ ॥੧੪॥

    以上帝的名义,生物在世界和世界上得到荣耀,很容易被上帝的颜色所吸收。14

  10. ਕਾਇਆ ਨਗਰੁ ਢਹੈ ਢਹਿ ਢੇਰੀ ॥

    尸体之城最终坍塌,化为一堆灰烬

  11. ਬਿਨੁ ਸਬਦੈ ਚੂਕੈ ਨਹੀ ਫੇਰੀ ॥

    没有言语,有机体的运动就不会消失

  12. ਸਾਚੁ ਸਲਾਹੇ ਸਾਚਿ ਸਮਾਵੈ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੧੫॥

    一个在上师面前认识上帝的人,赞美至高无上的真理并与他融合。15

  13. ਜਿਸ ਨੋ ਨਦਰਿ ਕਰੇ ਸੋ ਪਾਏ ॥ ਸਾਚਾ ਸਬਦੁ ਵਸੈ ਮਨਿ ਆਏ ॥

    有他恩典的人找到了他,真正的话语进入了他的脑海

  14. ਨਾਨਕ ਨਾਮਿ ਰਤੇ ਨਿਰੰਕਾਰੀ ਦਰਿ ਸਾਚੈ ਸਾਚੁ ਪਛਾਤਾ ਹੇ ॥੧੬॥੮॥

    那纳克啊!那些尼兰卡的崇拜者,那些仍然沉浸在名字中,已经认识到真理的人,在真正的门口被接受。16.8

  15. ਮਾਰੂ ਸੋਲਹੇ ੩ ॥

    丸索尔赫 3

  16. ਆਪੇ ਕਰਤਾ ਸਭੁ ਜਿਸੁ ਕਰਣਾ ॥

    哦,我的上帝!你自己就是实干家,他必须做所有事情

  17. ਜੀਅ ਜੰਤ ਸਭਿ ਤੇਰੀ ਸਰਣਾ ॥

    所有众生都在祢的皈依之中

  18. ਆਪੇ ਗੁਪਤੁ ਵਰਤੈ ਸਭ ਅੰਤਰਿ ਗੁਰ ਕੈ ਸਬਦਿ ਪਛਾਤਾ ਹੇ ॥੧॥

    你自己在每个人的心目中都是秘密的,奉献者已经通过上师的话认出了你。1

  19. ਹਰਿ ਕੇ ਭਗਤਿ ਭਰੇ ਭੰਡਾਰਾ ॥

    上帝的商店充满了奉献和

  20. ਆਪੇ ਬਖਸੇ ਸਬਦਿ ਵੀਚਾਰਾ ॥

    他通过自己思考这个词来给出它

  21. ਜੋ ਤੁਧੁ ਭਾਵੈ ਸੋਈ ਕਰਸਹਿ ਸਚੇ ਸਿਉ ਮਨੁ ਰਾਤਾ ਹੇ ॥੨॥

    你做你能接受的事情,奉献者的思想仍然沉浸在真理中。2

  22. ਆਪੇ ਹੀਰਾ ਰਤਨੁ ਅਮੋਲੋ ॥

    您自己就是珍贵的钻石和宝石

  23. ਆਪੇ ਨਦਰੀ ਤੋਲੇ ਤੋਲੋ ॥

    您凭着自己的恩典检查钻石和宝石,并自己称量

  24. ਜੀਅ ਜੰਤ ਸਭਿ ਸਰਣਿ ਤੁਮਾਰੀ ਕਰਿ ਕਿਰਪਾ ਆਪਿ ਪਛਾਤਾ ਹੇ ॥੩॥

    所有众生都在祢的皈依中,你被自己的恩典所认可。3

  25. ਜਿਸ ਨੋ ਨਦਰਿ ਹੋਵੈ ਧੁਰਿ ਤੇਰੀ ॥

    你对它有怜悯和远见,

  26. ਮਰੈ ਨ ਜੰਮੈ ਚੂਕੈ ਫੇਰੀ ॥

    他错过了生与死的轮回

  27. ਸਾਚੇ ਗੁਣ ਗਾਵੈ ਦਿਨੁ ਰਾਤੀ ਜੁਗਿ ਜੁਗਿ ਏਕੋ ਜਾਤਾ ਹੇ ॥੪॥

    他日夜歌颂真主,并相信那位主在古往今来的存在。4

  28. ਮਾਇਆ ਮੋਹਿ ਸਭੁ ਜਗਤੁ ਉਪਾਇਆ ॥

    哦,我的上帝!你创造了幻觉和整个世界,

  29. ਬ੍ਰਹਮਾ ਬਿਸਨੁ ਦੇਵ ਸਬਾਇਆ ॥

    梵天、毗湿奴和神灵被创造出来

  30. ਜੋ ਤੁਧੁ ਭਾਣੇ ਸੇ ਨਾਮਿ ਲਾਗੇ ਗਿਆਨ ਮਤੀ ਪਛਾਤਾ ਹੇ ॥੫॥

    那些喜欢你的人沉迷于你的名字,他们通过知识认出了你。5

  31. ਪਾਪ ਪੁੰਨ ਵਰਤੈ ਸੰਸਾਰਾ ॥

    罪恶和美德遍布世界各地

  32. ਹਰਖੁ ਸੋਗੁ ਸਭੁ ਦੁਖੁ ਹੈ ਭਾਰਾ ॥

    喜怒哀乐都是极大的悲哀

  33. ਗੁਰਮੁਖਿ ਹੋਵੈ ਸੋ ਸੁਖੁ ਪਾਏ ਜਿਨਿ ਗੁਰਮੁਖਿ ਨਾਮੁ ਪਛਾਤਾ ਹੇ ॥੬॥

    拥有上师面孔的人获得幸福,在上师面前认出哈里纳姆的人。6

  34. ਕਿਰਤੁ ਨ ਕੋਈ ਮੇਟਣਹਾਰਾ ॥

    没有人会破坏业力和生命的果实

  35. ਗੁਰ ਕੈ ਸਬਦੇ ਮੋਖ ਦੁਆਰਾ ॥

    解脱之门只有上师的教诲才能找到

  36. ਪੂਰਬਿ ਲਿਖਿਆ ਸੋ ਫਲੁ ਪਾਇਆ ਜਿਨਿ ਆਪੁ ਮਾਰਿ ਪਛਾਤਾ ਹੇ ॥੭॥

    一个消灭了自我并认识到真理的人得到了与他命运中已经写下的相同的果实。7

  37. ਮਾਇਆ ਮੋਹਿ ਹਰਿ ਸਿਉ ਚਿਤੁ ਨ ਲਾਗੈ ॥

    由于执着,人没有心在神里面

  38. ਦੂਜੈ ਭਾਇ ਘਣਾ ਦੁਖੁ ਆਗੈ ॥

    由于二元性,一个人遭受了很多痛苦

  39. ਮਨਮੁਖ ਭਰਮਿ ਭੁਲੇ ਭੇਖਧਾਰੀ ਅੰਤ ਕਾਲਿ ਪਛੁਤਾਤਾ ਹੇ ॥੮॥

    曼穆克穿着许多服装,在迷茫中徘徊,对结局感到遗憾。8

  40. ਹਰਿ ਕੈ ਭਾਣੈ ਹਰਿ ਗੁਣ ਗਾਏ ॥

    按照上帝的旨意,活人赞美他和

  41. ਸਭਿ ਕਿਲਬਿਖ ਕਾਟੇ ਦੂਖ ਸਬਾਏ ॥

    他除去了所有的罪孽和悲伤

  42. ਹਰਿ ਨਿਰਮਲੁ ਨਿਰਮਲ ਹੈ ਬਾਣੀ ਹਰਿ ਸੇਤੀ ਮਨੁ ਰਾਤਾ ਹੇ ॥੯॥

    純粹至高存在的声音也是純潔的,頭腦仍然沉浸其中。9

  43. ਜਿਸ ਨੋ ਨਦਰਿ ਕਰੇ ਸੋ ਗੁਣ ਨਿਧਿ ਪਾਏ ॥

    他善待的人获得了这种品质的仓库,并且

  44. ਹਉਮੈ ਮੇਰਾ ਠਾਕਿ ਰਹਾਏ ॥

    他从头脑中移除了他的自我和感情

  45. ਗੁਣ ਅਵਗਣ ਕਾ ਏਕੋ ਦਾਤਾ ਗੁਰਮੁਖਿ ਵਿਰਲੀ ਜਾਤਾ ਹੇ ॥੧੦॥

    上帝是美德和恶习的提供者,只有罕见的古鲁穆克知道这一事实。10

  46. ਮੇਰਾ ਪ੍ਰਭੁ ਨਿਰਮਲੁ ਅਤਿ ਅਪਾਰਾ ॥

    我的主是纯洁和朴实无华的

  47. ਆਪੇ ਮੇਲੈ ਗੁਰ ਸਬਦਿ ਵੀਚਾਰਾ ॥

    上师将自己与这个词的思想融为一体