Sri Guru Granth Sahib Ji

第 1054

  1. ਪੂਰੈ ਸਤਿਗੁਰਿ ਸੋਝੀ ਪਾਈ ॥

    普尔纳·萨蒂古鲁(Purna Satiguru)给出了这样的建议:

  2. ਏਕੋ ਨਾਮੁ ਮੰਨਿ ਵਸਾਈ ॥

    把一位神的名字放在你的脑海里,

  3. ਨਾਮੁ ਜਪੀ ਤੈ ਨਾਮੁ ਧਿਆਈ ਮਹਲੁ ਪਾਇ ਗੁਣ ਗਾਹਾ ਹੇ ॥੧੧॥

    念诵名字,默想名字,通过赞美它来达到目的地。11

  4. ਸੇਵਕ ਸੇਵਹਿ ਮੰਨਿ ਹੁਕਮੁ ਅਪਾਰਾ ॥

    通过服从主的巨大命令,仆人服侍他

  5. ਮਨਮੁਖ ਹੁਕਮੁ ਨ ਜਾਣਹਿ ਸਾਰਾ ॥

    但是有意识的生物不知道命令的重要性

  6. ਹੁਕਮੇ ਮੰਨੇ ਹੁਕਮੇ ਵਡਿਆਈ ਹੁਕਮੇ ਵੇਪਰਵਾਹਾ ਹੇ ॥੧੨॥

    服从他命令的人会得到命令本身的赞美,并且对他的命令毫不畏惧。12

  7. ਗੁਰ ਪਰਸਾਦੀ ਹੁਕਮੁ ਪਛਾਣੈ ॥

    靠着上师的恩典,一个认识到命令的人,

  8. ਧਾਵਤੁ ਰਾਖੈ ਇਕਤੁ ਘਰਿ ਆਣੈ ॥

    他集中精力,集中游荡的思想

  9. ਨਾਮੇ ਰਾਤਾ ਸਦਾ ਬੈਰਾਗੀ ਨਾਮੁ ਰਤਨੁ ਮਨਿ ਤਾਹਾ ਹੇ ॥੧੩॥

    沉迷于名字的人保持超然,名字宝石在他的脑海中定位。13

  10. ਸਭ ਜਗ ਮਹਿ ਵਰਤੈ ਏਕੋ ਸੋਈ ॥

    全世界只有一位神

  11. ਗੁਰ ਪਰਸਾਦੀ ਪਰਗਟੁ ਹੋਈ ॥

    只有靠着上师的恩典,他才会显现

  12. ਸਬਦੁ ਸਲਾਹਹਿ ਸੇ ਜਨ ਨਿਰਮਲ ਨਿਜ ਘਰਿ ਵਾਸਾ ਤਾਹਾ ਹੇ ॥੧੪॥

    那些赞美梵天这个词的奉献者是纯洁的,并居住在他们的自我形象中。14

  13. ਸਦਾ ਭਗਤ ਤੇਰੀ ਸਰਣਾਈ ॥

    哦,我的上帝!奉献者总是皈依祢,

  14. ਅਗਮ ਅਗੋਚਰ ਕੀਮਤਿ ਨਹੀ ਪਾਈ ॥

    你是不可理解的,超越思想和言语,你无法被评估

  15. ਜਿਉ ਤੁਧੁ ਭਾਵਹਿ ਤਿਉ ਤੂ ਰਾਖਹਿ ਗੁਰਮੁਖਿ ਨਾਮੁ ਧਿਆਹਾ ਹੇ ॥੧੫॥

    你随心所欲地保持众生,通过上师,你的名字被冥想。15

  16. ਸਦਾ ਸਦਾ ਤੇਰੇ ਗੁਣ ਗਾਵਾ ॥

    我永远歌颂您的光荣赞美。

  17. ਸਚੇ ਸਾਹਿਬ ਤੇਰੈ ਮਨਿ ਭਾਵਾ ॥

    哦,我真实的上帝和主人,愿我变得让您满意。

  18. ਨਾਨਕੁ ਸਾਚੁ ਕਹੈ ਬੇਨੰਤੀ ਸਚੁ ਦੇਵਹੁ ਸਚਿ ਸਮਾਹਾ ਹੇ ॥੧੬॥੧॥੧੦॥

    那纳克恳切地恳求我给我真理的名字,这样我就可以与真理融合。16.1.10

  19. ਮਾਰੂ ਮਹਲਾ ੩ ॥

    玛鲁玛哈拉 3

  20. ਸਤਿਗੁਰੁ ਸੇਵਨਿ ਸੇ ਵਡਭਾਗੀ ॥

    那些为萨古鲁服务的人是幸运的,

  21. ਅਨਦਿਨੁ ਸਾਚਿ ਨਾਮਿ ਲਿਵ ਲਾਗੀ ॥

    日日夜夜,对他们的真名充满热情

  22. ਸਦਾ ਸੁਖਦਾਤਾ ਰਵਿਆ ਘਟ ਅੰਤਰਿ ਸਬਦਿ ਸਚੈ ਓਮਾਹਾ ਹੇ ॥੧॥

    赐予幸福的神总是在他们心中欢喜,在他们的心中渴望真道。1

  23. ਨਦਰਿ ਕਰੇ ਤਾ ਗੁਰੂ ਮਿਲਾਏ ॥

    如果他愿意,他会把众生与上师结合起来

  24. ਹਰਿ ਕਾ ਨਾਮੁ ਮੰਨਿ ਵਸਾਏ ॥

    上师在头脑中灌输上帝的名字

  25. ਹਰਿ ਮਨਿ ਵਸਿਆ ਸਦਾ ਸੁਖਦਾਤਾ ਸਬਦੇ ਮਨਿ ਓਮਾਹਾ ਹੇ ॥੨॥

    当总是赐予幸福的上帝住在他的心中时,奉献的热情就会通过话语在他的脑海中升起。2

  26. ਕ੍ਰਿਪਾ ਕਰੇ ਤਾ ਮੇਲਿ ਮਿਲਾਏ ॥

    如果他高兴,他就会与上师融合,并与他融合

  27. ਹਉਮੈ ਮਮਤਾ ਸਬਦਿ ਜਲਾਏ ॥

    生物通过上师这个词燃烧自我和情感

  28. ਸਦਾ ਮੁਕਤੁ ਰਹੈ ਇਕ ਰੰਗੀ ਨਾਹੀ ਕਿਸੈ ਨਾਲਿ ਕਾਹਾ ਹੇ ॥੩॥

    沉浸在上帝的爱中,他总是没有执着,与任何人没有敌意。3

  29. ਬਿਨੁ ਸਤਿਗੁਰ ਸੇਵੇ ਘੋਰ ਅੰਧਾਰਾ ॥

    没有萨古鲁的服务,就会有无知的深邃黑暗和

  30. ਬਿਨੁ ਸਬਦੈ ਕੋਇ ਨ ਪਾਵੈ ਪਾਰਾ ॥

    没有言语,没有人可以漂洋过海

  31. ਜੋ ਸਬਦਿ ਰਾਤੇ ਮਹਾ ਬੈਰਾਗੀ ਸੋ ਸਚੁ ਸਬਦੇ ਲਾਹਾ ਹੇ ॥੪॥

    那些仍然沉迷于话语的人是伟大的vairagis,并通过话语获得利益。4

  32. ਦੁਖੁ ਸੁਖੁ ਕਰਤੈ ਧੁਰਿ ਲਿਖਿ ਪਾਇਆ ॥

    悲伤和幸福甚至在出生之前就被上帝写在了命运中

  33. ਦੂਜਾ ਭਾਉ ਆਪਿ ਵਰਤਾਇਆ ॥

    是他传播了二元性

  34. ਗੁਰਮੁਖਿ ਹੋਵੈ ਸੁ ਅਲਿਪਤੋ ਵਰਤੈ ਮਨਮੁਖ ਕਾ ਕਿਆ ਵੇਸਾਹਾ ਹੇ ॥੫॥

    成为古鲁穆克的人仍然脱离了执着,但以心为导向的存在甚至丝毫都不能被信任。5

  35. ਸੇ ਮਨਮੁਖ ਜੋ ਸਬਦੁ ਨ ਪਛਾਣਹਿ ॥

    是不认识单词和

  36. ਗੁਰ ਕੇ ਭੈ ਕੀ ਸਾਰ ਨ ਜਾਣਹਿ ॥

    他们不知道上师恐惧的重要性

  37. ਭੈ ਬਿਨੁ ਕਿਉ ਨਿਰਭਉ ਸਚੁ ਪਾਈਐ ਜਮੁ ਕਾਢਿ ਲਏਗਾ ਸਾਹਾ ਹੇ ॥੬॥

    一个人如何才能无所畏惧地找到真理?阎玛将带出生命的气息。6

  38. ਅਫਰਿਓ ਜਮੁ ਮਾਰਿਆ ਨ ਜਾਈ ॥

    可怕的山不能被杀死,但是

  39. ਗੁਰ ਕੈ ਸਬਦੇ ਨੇੜਿ ਨ ਆਈ ॥

    上师的话并没有使他接近众生

  40. ਸਬਦੁ ਸੁਣੇ ਤਾ ਦੂਰਹੁ ਭਾਗੈ ਮਤੁ ਮਾਰੇ ਹਰਿ ਜੀਉ ਵੇਪਰਵਾਹਾ ਹੇ ॥੭॥

    当我听到这个词时,我逃跑,这样无忧无虑的上帝就不会毁灭我。7

  41. ਹਰਿ ਜੀਉ ਕੀ ਹੈ ਸਭ ਸਿਰਕਾਰਾ ॥

    整个世界都被上帝统治,他的命令在每个人身上运行,

  42. ਏਹੁ ਜਮੁ ਕਿਆ ਕਰੇ ਵਿਚਾਰਾ ॥

    那么这个可怜的人能做什么呢

  43. ਹੁਕਮੀ ਬੰਦਾ ਹੁਕਮੁ ਕਮਾਵੈ ਹੁਕਮੇ ਕਢਦਾ ਸਾਹਾ ਹੇ ॥੮॥

    他是一个服从他的命令,服从他的命令的仆人,正是通过命令,生物的生命和灵魂才出来。8

  44. ਗੁਰਮੁਖਿ ਸਾਚੈ ਕੀਆ ਅਕਾਰਾ ॥

    古鲁穆克知道真神创造了宇宙

  45. ਗੁਰਮੁਖਿ ਪਸਰਿਆ ਸਭੁ ਪਾਸਾਰਾ ॥

    整个世界都属于他

  46. ਗੁਰਮੁਖਿ ਹੋਵੈ ਸੋ ਸਚੁ ਬੂਝੈ ਸਬਦਿ ਸਚੈ ਸੁਖੁ ਤਾਹਾ ਹੇ ॥੯॥

    面对上师的人只有通过真道才能理解真理并获得幸福。9

  47. ਗੁਰਮੁਖਿ ਜਾਤਾ ਕਰਮਿ ਬਿਧਾਤਾ ॥

    古鲁穆克明白,维达多根据业力和