Sri Guru Granth Sahib Ji

第 1058

  1. ਸਦਾ ਕਾਰਜੁ ਸਚਿ ਨਾਮਿ ਸੁਹੇਲਾ ਬਿਨੁ ਸਬਦੈ ਕਾਰਜੁ ਕੇਹਾ ਹੇ ॥੭॥

    真名的工作总是令人愉快的,没有这个词怎么能实现工作。7

  2. ਖਿਨ ਮਹਿ ਹਸੈ ਖਿਨ ਮਹਿ ਰੋਵੈ ॥

    人在这一刻开始笑,在这一刻开始哭泣,也就是说,感到幸福和悲伤

  3. ਦੂਜੀ ਦੁਰਮਤਿ ਕਾਰਜੁ ਨ ਹੋਵੈ ॥

    由于二元性,他的工作没有完成

  4. ਸੰਜੋਗੁ ਵਿਜੋਗੁ ਕਰਤੈ ਲਿਖਿ ਪਾਏ ਕਿਰਤੁ ਨ ਚਲੈ ਚਲਾਹਾ ਹੇ ॥੮॥

    巧合和脱节早已被上帝书写,即使改变命运也无法改变。8

  5. ਜੀਵਨ ਮੁਕਤਿ ਗੁਰ ਸਬਦੁ ਕਮਾਏ ॥

    依言而行的人,上师从生活中获得解脱

  6. ਹਰਿ ਸਿਉ ਸਦ ਹੀ ਰਹੈ ਸਮਾਏ ॥

    这样的人总是被上帝所吸引

  7. ਗੁਰ ਕਿਰਪਾ ਤੇ ਮਿਲੈ ਵਡਿਆਈ ਹਉਮੈ ਰੋਗੁ ਨ ਤਾਹਾ ਹੇ ॥੯॥

    藉著上師的恩典,他在世上和世上獲得榮耀,他不會感到驕傲的疾病。9

  8. ਰਸ ਕਸ ਖਾਏ ਪਿੰਡੁ ਵਧਾਏ ॥

    一个通过吃甜咸菜肴来增加身体的人,

  9. ਭੇਖ ਕਰੈ ਗੁਰ ਸਬਦੁ ਨ ਕਮਾਏ ॥

    他做了很多事情,但他没有按照上师这个词行事

  10. ਅੰਤਰਿ ਰੋਗੁ ਮਹਾ ਦੁਖੁ ਭਾਰੀ ਬਿਸਟਾ ਮਾਹਿ ਸਮਾਹਾ ਹੇ ॥੧੦॥

    他心里有病,有大悲,最后,他在粪便里腐烂了。10

  11. ਬੇਦ ਪੜਹਿ ਪੜਿ ਬਾਦੁ ਵਖਾਣਹਿ ॥

    一个研究吠陀经然后谈论辩论的人

  12. ਘਟ ਮਹਿ ਬ੍ਰਹਮੁ ਤਿਸੁ ਸਬਦਿ ਨ ਪਛਾਣਹਿ ॥

    梵天在心里,但他不以言语认出他

  13. ਗੁਰਮੁਖਿ ਹੋਵੈ ਸੁ ਤਤੁ ਬਿਲੋਵੈ ਰਸਨਾ ਹਰਿ ਰਸੁ ਤਾਹਾ ਹੇ ॥੧੧॥

    古鲁穆克的人搅动了至高无上的元素,并继续喝他的rasna hari-naam rasa。11

  14. ਘਰਿ ਵਥੁ ਛੋਡਹਿ ਬਾਹਰਿ ਧਾਵਹਿ ॥

    一个在外面徘徊的人,把名字留在心里,

  15. ਮਨਮੁਖ ਅੰਧੇ ਸਾਦੁ ਨ ਪਾਵਹਿ ॥

    这样的瞎子,不懂名字的味道

  16. ਅਨ ਰਸ ਰਾਤੀ ਰਸਨਾ ਫੀਕੀ ਬੋਲੇ ਹਰਿ ਰਸੁ ਮੂਲਿ ਨ ਤਾਹਾ ਹੇ ॥੧੨॥

    他的rasana被其他果汁吸收,并且会说ruksh,他根本没有尝到Hari-naam果汁的味道。12

  17. ਮਨਮੁਖ ਦੇਹੀ ਭਰਮੁ ਭਤਾਰੋ ॥

    心智的主人是幻觉和

  18. ਦੁਰਮਤਿ ਮਰੈ ਨਿਤ ਹੋਇ ਖੁਆਰੋ ॥

    她因痛苦而死,总是饿着肚子

  19. ਕਾਮਿ ਕ੍ਰੋਧਿ ਮਨੁ ਦੂਜੈ ਲਾਇਆ ਸੁਪਨੈ ਸੁਖੁ ਨ ਤਾਹਾ ਹੇ ॥੧੩॥

    她把心思放在工作、愤怒和二元性上,因此即使在梦中她也无法获得幸福。13

  20. ਕੰਚਨ ਦੇਹੀ ਸਬਦੁ ਭਤਾਰੋ ॥

    像Kanchan一样的灵魂的主人就是这个词

  21. ਅਨਦਿਨੁ ਭੋਗ ਭੋਗੇ ਹਰਿ ਸਿਉ ਪਿਆਰੋ ॥

    她享受上帝的爱,并不断享受它

  22. ਮਹਲਾ ਅੰਦਰਿ ਗੈਰ ਮਹਲੁ ਪਾਏ ਭਾਣਾ ਬੁਝਿ ਸਮਾਹਾ ਹੇ ॥੧੪॥

    如果一个人在另一个生物的宫殿里接受上帝的第十扇门,那么他就会理解上帝的旨意并沉浸其中。14

  23. ਆਪੇ ਦੇਵੈ ਦੇਵਣਹਾਰਾ ॥

    他不断亲自给捐赠者,

  24. ਤਿਸੁ ਆਗੈ ਨਹੀ ਕਿਸੈ ਕਾ ਚਾਰਾ ॥

    除此之外,任何人都没有解决方案

  25. ਆਪੇ ਬਖਸੇ ਸਬਦਿ ਮਿਲਾਏ ਤਿਸ ਦਾ ਸਬਦੁ ਅਥਾਹਾ ਹੇ ॥੧੫॥

    他饶恕自己,使受造物与道合一,他的话是不可动摇的。15

  26. ਜੀਉ ਪਿੰਡੁ ਸਭੁ ਹੈ ਤਿਸੁ ਕੇਰਾ ॥

    这灵魂和身体都给了他

  27. ਸਚਾ ਸਾਹਿਬੁ ਠਾਕੁਰੁ ਮੇਰਾ ॥

    那个真正的萨希布是我的主人

  28. ਨਾਨਕ ਗੁਰਬਾਣੀ ਹਰਿ ਪਾਇਆ ਹਰਿ ਜਪੁ ਜਾਪਿ ਸਮਾਹਾ ਹੇ ॥੧੬॥੫॥੧੪॥

    那纳克啊!我通过上师的声音找到了上帝,唱诵他,让自己沉浸在他里面。16.5.14

  29. ਮਾਰੂ ਮਹਲਾ ੩ ॥

    玛鲁玛哈拉 3

  30. ਗੁਰਮੁਖਿ ਨਾਦ ਬੇਦ ਬੀਚਾਰੁ ॥

    古鲁穆克的话是对吠陀经的知识和沉思,

  31. ਗੁਰਮੁਖਿ ਗਿਆਨੁ ਧਿਆਨੁ ਆਪਾਰੁ ॥

    Gurumukh获得了大量的知识和冥想

  32. ਗੁਰਮੁਖਿ ਕਾਰ ਕਰੇ ਪ੍ਰਭ ਭਾਵੈ ਗੁਰਮੁਖਿ ਪੂਰਾ ਪਾਇਦਾ ॥੧॥

    他所做的是讨神喜悦的,是上师的嘴找到了完美的神。1

  33. ਗੁਰਮੁਖਿ ਮਨੂਆ ਉਲਟਿ ਪਰਾਵੈ ॥

    上师的嘴随着世界的态度而改变思想

  34. ਗੁਰਮੁਖਿ ਬਾਣੀ ਨਾਦੁ ਵਜਾਵੈ ॥

    古鲁穆克不断播放声音,

  35. ਗੁਰਮੁਖਿ ਸਚਿ ਰਤੇ ਬੈਰਾਗੀ ਨਿਜ ਘਰਿ ਵਾਸਾ ਪਾਇਦਾ ॥੨॥

    通过沉浸在真理中,一个人变得充满敌意,并在真正的房子里定居。21

  36. ਗੁਰ ਕੀ ਸਾਖੀ ਅੰਮ੍ਰਿਤ ਭਾਖੀ ॥

    上师的教诲是阿姆里特·瓦尼和

  37. ਸਚੈ ਸਬਦੇ ਸਚੁ ਸੁਭਾਖੀ ॥

    真理是由真言说出来的

  38. ਸਦਾ ਸਚਿ ਰੰਗਿ ਰਾਤਾ ਮਨੁ ਮੇਰਾ ਸਚੇ ਸਚਿ ਸਮਾਇਦਾ ॥੩॥

    我的思想总是沉浸在真理的色彩中,被终极真理所吸引。3

  39. ਗੁਰਮੁਖਿ ਮਨੁ ਨਿਰਮਲੁ ਸਤ ਸਰਿ ਨਾਵੈ ॥

    古鲁穆克的纯洁心灵沐浴在真理的湖中,

  40. ਮੈਲੁ ਨ ਲਾਗੈ ਸਚਿ ਸਮਾਵੈ ॥

    他没有感到任何伤害,他沉浸在真相中

  41. ਸਚੋ ਸਚੁ ਕਮਾਵੈ ਸਦ ਹੀ ਸਚੀ ਭਗਤਿ ਦ੍ਰਿੜਾਇਦਾ ॥੪॥

    他总是做真实的事,并在脑海中灌输真正的奉献精神。4

  42. ਗੁਰਮੁਖਿ ਸਚੁ ਬੈਣੀ ਗੁਰਮੁਖਿ ਸਚੁ ਨੈਣੀ ॥

    上师的嘴说实话,用眼睛看真话

  43. ਗੁਰਮੁਖਿ ਸਚੁ ਕਮਾਵੈ ਕਰਣੀ ॥

    他接受真理的生活

  44. ਸਦ ਹੀ ਸਚੁ ਕਹੈ ਦਿਨੁ ਰਾਤੀ ਅਵਰਾ ਸਚੁ ਕਹਾਇਦਾ ॥੫॥

    他总是说真话,激励别人说真话。5

  45. ਗੁਰਮੁਖਿ ਸਚੀ ਊਤਮ ਬਾਣੀ ॥

    他读、说、唱出真实而好听的声音

  46. ਗੁਰਮੁਖਿ ਸਚੋ ਸਚੁ ਵਖਾਣੀ ॥

    他讲的是终极真理

  47. ਗੁਰਮੁਖਿ ਸਦ ਸੇਵਹਿ ਸਚੋ ਸਚਾ ਗੁਰਮੁਖਿ ਸਬਦੁ ਸੁਣਾਇਦਾ ॥੬॥

    他总是崇拜终极真理,并继续对别人说话。6