Sri Guru Granth Sahib Ji

第 1059

  1. ਗੁਰਮੁਖਿ ਹੋਵੈ ਸੁ ਸੋਝੀ ਪਾਏ ॥

    一个是古鲁穆克的人获得知识

  2. ਹਉਮੈ ਮਾਇਆ ਭਰਮੁ ਗਵਾਏ ॥

    他消除了头脑中的骄傲、玛雅和困惑

  3. ਗੁਰ ਕੀ ਪਉੜੀ ਊਤਮ ਊਚੀ ਦਰਿ ਸਚੈ ਹਰਿ ਗੁਣ ਗਾਇਦਾ ॥੭॥

    上师的梯子是最高和最好的,上师在对真理的恐惧中歌颂上帝。7

  4. ਗੁਰਮੁਖਿ ਸਚੁ ਸੰਜਮੁ ਕਰਣੀ ਸਾਰੁ ॥

    古尔穆克过着真理和克制的生活,

  5. ਗੁਰਮੁਖਿ ਪਾਏ ਮੋਖ ਦੁਆਰੁ ॥

    他到达了救赎之门

  6. ਭਾਇ ਭਗਤਿ ਸਦਾ ਰੰਗਿ ਰਾਤਾ ਆਪੁ ਗਵਾਇ ਸਮਾਇਦਾ ॥੮॥

    他总是沉浸在爱和奉献的色彩中,抹去自我,沉浸在真理中。8

  7. ਗੁਰਮੁਖਿ ਹੋਵੈ ਮਨੁ ਖੋਜਿ ਸੁਣਾਏ ॥

    古鲁穆克的人搜索头脑并向他人叙述这个名字

  8. ਸਚੈ ਨਾਮਿ ਸਦਾ ਲਿਵ ਲਾਏ ॥

    他始终相信真理的名义

  9. ਜੋ ਤਿਸੁ ਭਾਵੈ ਸੋਈ ਕਰਸੀ ਜੋ ਸਚੇ ਮਨਿ ਭਾਇਦਾ ॥੯॥

    他做神所喜悦的事,做对真实心灵有益的事。9

  10. ਜਾ ਤਿਸੁ ਭਾਵੈ ਸਤਿਗੁਰੂ ਮਿਲਾਏ ॥

    如果他接受它,他就会将他与萨古鲁合并

  11. ਜਾ ਤਿਸੁ ਭਾਵੈ ਤਾ ਮੰਨਿ ਵਸਾਏ ॥

    如果他觉得合适,他就会在脑海中起一个名字

  12. ਆਪਣੈ ਭਾਣੈ ਸਦਾ ਰੰਗਿ ਰਾਤਾ ਭਾਣੈ ਮੰਨਿ ਵਸਾਇਦਾ ॥੧੦॥

    他总是心甘情愿地沉浸在色彩中,自愿地浮现在脑海中。10

  13. ਮਨਹਠਿ ਕਰਮ ਕਰੇ ਸੋ ਛੀਜੈ ॥

    一个以顽固的思想行事的人被毁了

  14. ਬਹੁਤੇ ਭੇਖ ਕਰੇ ਨਹੀ ਭੀਜੈ ॥

    即使摆出好面子,他的心也不会被上帝的颜色弄湿

  15. ਬਿਖਿਆ ਰਾਤੇ ਦੁਖੁ ਕਮਾਵਹਿ ਦੁਖੇ ਦੁਖਿ ਸਮਾਇਦਾ ॥੧੧॥

    他只能沉浸在主题障碍中,沉浸在悲伤中。11

  16. ਗੁਰਮੁਖਿ ਹੋਵੈ ਸੁ ਸੁਖੁ ਕਮਾਏ ॥

    一个古鲁穆克获得幸福的人和

  17. ਮਰਣ ਜੀਵਣ ਕੀ ਸੋਝੀ ਪਾਏ ॥

    他开始意识到生与死

  18. ਮਰਣੁ ਜੀਵਣੁ ਜੋ ਸਮ ਕਰਿ ਜਾਣੈ ਸੋ ਮੇਰੇ ਪ੍ਰਭ ਭਾਇਦਾ ॥੧੨॥

    平等对待生与死的人,同一个生物对我的主是好的。12

  19. ਗੁਰਮੁਖਿ ਮਰਹਿ ਸੁ ਹਹਿ ਪਰਵਾਣੁ ॥

    通过成为古鲁穆克而获得死亡的人就是获得上帝的人

  20. ਆਵਣ ਜਾਣਾ ਸਬਦੁ ਪਛਾਣੁ ॥

    他还认为出生和死亡是上帝的命令

  21. ਮਰੈ ਨ ਜੰਮੈ ਨਾ ਦੁਖੁ ਪਾਏ ਮਨ ਹੀ ਮਨਹਿ ਸਮਾਇਦਾ ॥੧੩॥

    他既不死,也不出生,也不受苦,但他的光与至高无上的光融合在一起。13

  22. ਸੇ ਵਡਭਾਗੀ ਜਿਨੀ ਸਤਿਗੁਰੁ ਪਾਇਆ ॥

    他们是找到真正上师的幸运儿

  23. ਹਉਮੈ ਵਿਚਹੁ ਮੋਹੁ ਚੁਕਾਇਆ ॥

    他已经从头脑中消除了骄傲和迷恋

  24. ਮਨੁ ਨਿਰਮਲੁ ਫਿਰਿ ਮੈਲੁ ਨ ਲਾਗੈ ਦਰਿ ਸਚੈ ਸੋਭਾ ਪਾਇਦਾ ॥੧੪॥

    他們的心變得純淨,然後他們感覺不到自我的污垢,他們在真正的門口獲得美。14

  25. ਆਪੇ ਕਰੇ ਕਰਾਏ ਆਪੇ ॥

    上帝是做和做这件事的那一位

  26. ਆਪੇ ਵੇਖੈ ਥਾਪਿ ਉਥਾਪੇ ॥

    他照顾好自己,也摧毁它

  27. ਗੁਰਮੁਖਿ ਸੇਵਾ ਮੇਰੇ ਪ੍ਰਭ ਭਾਵੈ ਸਚੁ ਸੁਣਿ ਲੇਖੈ ਪਾਇਦਾ ॥੧੫॥

    我的主喜欢古鲁穆克的服务,他听到并接受真理。15

  28. ਗੁਰਮੁਖਿ ਸਚੋ ਸਚੁ ਕਮਾਵੈ ॥

    古鲁穆克采用真正的生活行为,

  29. ਗੁਰਮੁਖਿ ਨਿਰਮਲੁ ਮੈਲੁ ਨ ਲਾਵੈ ॥

    他保持纯洁,心中没有任何污垢

  30. ਨਾਨਕ ਨਾਮਿ ਰਤੇ ਵੀਚਾਰੀ ਨਾਮੇ ਨਾਮਿ ਸਮਾਇਦਾ ॥੧੬॥੧॥੧੫॥

    那纳克啊!Hari-Naam中沉思的灵魂与上帝的名字融合在一起。16.1.15

  31. ਮਾਰੂ ਮਹਲਾ ੩ ॥

    玛鲁玛哈拉 3

  32. ਆਪੇ ਸ੍ਰਿਸਟਿ ਹੁਕਮਿ ਸਭ ਸਾਜੀ ॥

    上帝自己根据他的命令创造了整个创造

  33. ਆਪੇ ਥਾਪਿ ਉਥਾਪਿ ਨਿਵਾਜੀ ॥

    他自己创造并摧毁了一切

  34. ਆਪੇ ਨਿਆਉ ਕਰੇ ਸਭੁ ਸਾਚਾ ਸਾਚੇ ਸਾਚਿ ਮਿਲਾਇਦਾ ॥੧॥

    他以真理的形式为每个人伸张正义,并将诚实的人与真理结合在一起。1

  35. ਕਾਇਆ ਕੋਟੁ ਹੈ ਆਕਾਰਾ ॥

    这个身体是堡垒形状,

  36. ਮਾਇਆ ਮੋਹੁ ਪਸਰਿਆ ਪਾਸਾਰਾ ॥

    玛雅的魅力在其中传播

  37. ਬਿਨੁ ਸਬਦੈ ਭਸਮੈ ਕੀ ਢੇਰੀ ਖੇਹੂ ਖੇਹ ਰਲਾਇਦਾ ॥੨॥

    没有言语,它是一堆灰烬,被发现在土壤中。2

  38. ਕਾਇਆ ਕੰਚਨ ਕੋਟੁ ਅਪਾਰਾ ॥

    个坎禅身体是一个巨大的堡垒,

  39. ਜਿਸੁ ਵਿਚਿ ਰਵਿਆ ਸਬਦੁ ਅਪਾਰਾ ॥

    其中有巨大的梵天词拉曼

  40. ਗੁਰਮੁਖਿ ਗਾਵੈ ਸਦਾ ਗੁਣ ਸਾਚੇ ਮਿਲਿ ਪ੍ਰੀਤਮ ਸੁਖੁ ਪਾਇਦਾ ॥੩॥

    古鲁穆克总是歌颂真主,并通过遇见他心爱的人而获得幸福。3

  41. ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ ॥

    这个身体是上帝的殿,他自己使它美丽

  42. ਤਿਸੁ ਵਿਚਿ ਹਰਿ ਜੀਉ ਵਸੈ ਮੁਰਾਰੇ ॥

    神住在这座圣殿里

  43. ਗੁਰ ਕੈ ਸਬਦਿ ਵਣਜਨਿ ਵਾਪਾਰੀ ਨਦਰੀ ਆਪਿ ਮਿਲਾਇਦਾ ॥੪॥

    这个名字的商人通过上师的话语和上帝将它们合并在一起。4

  44. ਸੋ ਸੂਚਾ ਜਿ ਕਰੋਧੁ ਨਿਵਾਰੇ ॥

    他是消除愤怒的人

  45. ਸਬਦੇ ਬੂਝੈ ਆਪੁ ਸਵਾਰੇ ॥

    他用言语使自己变得美丽

  46. ਆਪੇ ਕਰੇ ਕਰਾਏ ਕਰਤਾ ਆਪੇ ਮੰਨਿ ਵਸਾਇਦਾ ॥੫॥

    事实上,行动者就是神自己,并将自己的名字灌输在他的脑海中。5

  47. ਨਿਰਮਲ ਭਗਤਿ ਹੈ ਨਿਰਾਲੀ ॥

    纯粹的奉献是一种祝福,

  48. ਮਨੁ ਤਨੁ ਧੋਵਹਿ ਸਬਦਿ ਵੀਚਾਰੀ ॥

    通过冥想其中的话语,身心变得纯净