Sri Guru Granth Sahib Ji

第 1060

  1. ਅਨਦਿਨੁ ਸਦਾ ਰਹੈ ਰੰਗਿ ਰਾਤਾ ਕਰਿ ਕਿਰਪਾ ਭਗਤਿ ਕਰਾਇਦਾ ॥੬॥

    奉献者总是沉浸在上帝的爱中,主自己通过恩典完成奉献。6

  2. ਇਸੁ ਮਨ ਮੰਦਰ ਮਹਿ ਮਨੂਆ ਧਾਵੈ ॥

    心灵在这个身体里徘徊,

  3. ਸੁਖੁ ਪਲਰਿ ਤਿਆਗਿ ਮਹਾ ਦੁਖੁ ਪਾਵੈ ॥

    一个人为了像稻草一样毫无意义的玛雅而牺牲精神上的幸福,从而获得巨大的悲伤

  4. ਬਿਨੁ ਸਤਿਗੁਰ ਭੇਟੇ ਠਉਰ ਨ ਪਾਵੈ ਆਪੇ ਖੇਲੁ ਕਰਾਇਦਾ ॥੭॥

    没有人能找到幸福的地方,不采访萨蒂古鲁,上帝亲自指挥这个里拉。7

  5. ਆਪਿ ਅਪਰੰਪਰੁ ਆਪਿ ਵੀਚਾਰੀ ॥

    上帝自己是无限的,他是深思熟虑的

  6. ਆਪੇ ਮੇਲੇ ਕਰਣੀ ਸਾਰੀ ॥

    他自己通过做好事与众生混在一起

  7. ਕਿਆ ਕੋ ਕਾਰ ਕਰੇ ਵੇਚਾਰਾ ਆਪੇ ਬਖਸਿ ਮਿਲਾਇਦਾ ॥੮॥

    这个可怜的生物能做什么,上帝自己怜悯地怜悯地把它与他融合在一起。8

  8. ਆਪੇ ਸਤਿਗੁਰੁ ਮੇਲੇ ਪੂਰਾ ॥

    他自己将灵魂与完整的萨蒂古鲁和

  9. ਸਚੈ ਸਬਦਿ ਮਹਾਬਲ ਸੂਰਾ ॥

    马哈巴利使他成为真正的骑士

  10. ਆਪੇ ਮੇਲੇ ਦੇ ਵਡਿਆਈ ਸਚੇ ਸਿਉ ਚਿਤੁ ਲਾਇਦਾ ॥੯॥

    他自己带来荣耀,把活人的思想与真理放在一起。9

  11. ਘਰ ਹੀ ਅੰਦਰਿ ਸਾਚਾ ਸੋਈ ॥

    这个终极真理存在于每个人的心中

  12. ਗੁਰਮੁਖਿ ਵਿਰਲਾ ਬੂਝੈ ਕੋਈ ॥

    只有罕见的古鲁穆克才能理解这个奥秘

  13. ਨਾਮੁ ਨਿਧਾਨੁ ਵਸਿਆ ਘਟ ਅੰਤਰਿ ਰਸਨਾ ਨਾਮੁ ਧਿਆਇਦਾ ॥੧੦॥

    在那个名字的仓库已经安顿下来的人的心中,他的拉斯纳继续吟唱这个名字。10

  14. ਦਿਸੰਤਰੁ ਭਵੈ ਅੰਤਰੁ ਨਹੀ ਭਾਲੇ ॥

    为了寻求真理,人从一个国家游荡到另一个国家,但不在自己里面寻找

  15. ਮਾਇਆ ਮੋਹਿ ਬਧਾ ਜਮਕਾਲੇ ॥

    在幻觉中,他落入了亚马卡尔的魔掌

  16. ਜਮ ਕੀ ਫਾਸੀ ਕਬਹੂ ਨ ਤੂਟੈ ਦੂਜੈ ਭਾਇ ਭਰਮਾਇਦਾ ॥੧੧॥

    他在二元性中徘徊,他的山挂从未被打破。11

  17. ਜਪੁ ਤਪੁ ਸੰਜਮੁ ਹੋਰੁ ਕੋਈ ਨਾਹੀ ॥

    在那之前,任何诵经、忏悔、克制和任何其他补救措施都不能为他的幸福带来好处

  18. ਜਬ ਲਗੁ ਗੁਰ ਕਾ ਸਬਦੁ ਨ ਕਮਾਹੀ ॥

    除非一个人遵循上师的话,

  19. ਗੁਰ ਕੈ ਸਬਦਿ ਮਿਲਿਆ ਸਚੁ ਪਾਇਆ ਸਚੇ ਸਚਿ ਸਮਾਇਦਾ ॥੧੨॥

    通过上师的话语找到真理的人已经融入了至高无上的真理。12

  20. ਕਾਮ ਕਰੋਧੁ ਸਬਲ ਸੰਸਾਰਾ ॥

    世界上有很多工作和愤怒,

  21. ਬਹੁ ਕਰਮ ਕਮਾਵਹਿ ਸਭੁ ਦੁਖ ਕਾ ਪਸਾਰਾ ॥

    众生继续做许多宗教行为,但这一切都是痛苦的传播

  22. ਸਤਿਗੁਰ ਸੇਵਹਿ ਸੇ ਸੁਖੁ ਪਾਵਹਿ ਸਚੈ ਸਬਦਿ ਮਿਲਾਇਦਾ ॥੧੩॥

    那些服侍萨蒂古鲁的人得到幸福,上师通过真道将他们与上帝联合起来。13

  23. ਪਉਣੁ ਪਾਣੀ ਹੈ ਬੈਸੰਤਰੁ ॥

    这个身体由风、水、火和

  24. ਮਾਇਆ ਮੋਹੁ ਵਰਤੈ ਸਭ ਅੰਤਰਿ ॥

    玛雅的魅力在于所有生物

  25. ਜਿਨਿ ਕੀਤੇ ਜਾ ਤਿਸੈ ਪਛਾਣਹਿ ਮਾਇਆ ਮੋਹੁ ਚੁਕਾਇਦਾ ॥੧੪॥

    当创造五行的生物认识到造物主时,他的执着就会消失。14

  26. ਇਕਿ ਮਾਇਆ ਮੋਹਿ ਗਰਬਿ ਵਿਆਪੇ ॥

    许多生物在玛雅迷恋和

  27. ਹਉਮੈ ਹੋਇ ਰਹੇ ਹੈ ਆਪੇ ॥

    由于自我,一切都变得自己

  28. ਜਮਕਾਲੈ ਕੀ ਖਬਰਿ ਨ ਪਾਈ ਅੰਤਿ ਗਇਆ ਪਛੁਤਾਇਦਾ ॥੧੫॥

    没有得到亚玛卡尔消息的人,一直从世上后悔。15

  29. ਜਿਨਿ ਉਪਾਏ ਸੋ ਬਿਧਿ ਜਾਣੈ ॥

    创造它的人知道这个设备

  30. ਗੁਰਮੁਖਿ ਦੇਵੈ ਸਬਦੁ ਪਛਾਣੈ ॥

    上师赐予道的人认得它

  31. ਨਾਨਕ ਦਾਸੁ ਕਹੈ ਬੇਨੰਤੀ ਸਚਿ ਨਾਮਿ ਚਿਤੁ ਲਾਇਦਾ ॥੧੬॥੨॥੧੬॥

    达斯·纳纳克乞求他把思想放在真理的名义上。16.2.16

  32. ਮਾਰੂ ਮਹਲਾ ੩ ॥

    玛鲁玛哈拉 3

  33. ਆਦਿ ਜੁਗਾਦਿ ਦਇਆਪਤਿ ਦਾਤਾ ॥

    在创造之前和时代之初,有一个仁慈的给予者(上帝)

  34. ਪੂਰੇ ਗੁਰ ਕੈ ਸਬਦਿ ਪਛਾਤਾ ॥

    只有普尔纳大师的话才能得到奉献者的认可

  35. ਤੁਧੁਨੋ ਸੇਵਹਿ ਸੇ ਤੁਝਹਿ ਸਮਾਵਹਿ ਤੂ ਆਪੇ ਮੇਲਿ ਮਿਲਾਇਦਾ ॥੧॥

    哦,我的上帝!那些敬拜你的人被你所吸引,你自己也加入他们。1

  36. ਅਗਮ ਅਗੋਚਰੁ ਕੀਮਤਿ ਨਹੀ ਪਾਈ ॥

    你是众生无法企及的,无法理解的,没有人重视过你

  37. ਜੀਅ ਜੰਤ ਤੇਰੀ ਸਰਣਾਈ ॥

    所有众生都在祢的皈依之中

  38. ਜਿਉ ਤੁਧੁ ਭਾਵੈ ਤਿਵੈ ਚਲਾਵਹਿ ਤੂ ਆਪੇ ਮਾਰਗਿ ਪਾਇਦਾ ॥੨॥

    随心所欲,你经营众生,你自己提供正确的方式。2

  39. ਹੈ ਭੀ ਸਾਚਾ ਹੋਸੀ ਸੋਈ ॥

    即使是现在,最终的真理也是无形的,将来也会如此

  40. ਆਪੇ ਸਾਜੇ ਅਵਰੁ ਨ ਕੋਈ ॥

    他自己就是造物主,没有其他人有能力

  41. ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕੁ ਪਹੁਚਾਇਦਾ ॥੩॥

    赐予幸福的神照顾每一个人,并亲自给予奖赏。3

  42. ਅਗਮ ਅਗੋਚਰੁ ਅਲਖ ਅਪਾਰਾ ॥

    哦,不可理解,不起眼,巨大

  43. ਕੋਇ ਨ ਜਾਣੈ ਤੇਰਾ ਪਰਵਾਰਾ ॥

    没有人知道你

  44. ਆਪਣਾ ਆਪੁ ਪਛਾਣਹਿ ਆਪੇ ਗੁਰਮਤੀ ਆਪਿ ਬੁਝਾਇਦਾ ॥੪॥

    你了解你自己,只有通过上师的教导才能传授关于你自己的知识。4

  45. ਪਾਤਾਲ ਪੁਰੀਆ ਲੋਅ ਆਕਾਰਾ ॥ ਤਿਸੁ ਵਿਚਿ ਵਰਤੈ ਹੁਕਮੁ ਕਰਾਰਾ ॥

    哦,我的上帝!你是指挥整个世界、穷人和世界的那一位