Sri Guru Granth Sahib Ji

第 1061

  1. ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲਿ ਮਿਲਾਇਦਾ ॥੫॥

    您可以通过命令创建和销毁,并与命令合并

  2. ਹੁਕਮੈ ਬੂਝੈ ਸੁ ਹੁਕਮੁ ਸਲਾਹੇ ॥

    领悟您旨意的人,赞美您的旨意。

  3. ਅਗਮ ਅਗੋਚਰ ਵੇਪਰਵਾਹੇ ॥

    您是不可及,不可测,自给自足的。

  4. ਜੇਹੀ ਮਤਿ ਦੇਹਿ ਸੋ ਹੋਵੈ ਤੂ ਆਪੇ ਸਬਦਿ ਬੁਝਾਇਦਾ ॥੬॥

    当你给予生物时,它变得相同,你解释了这个词的秘密。6

  5. ਅਨਦਿਨੁ ਆਰਜਾ ਛਿਜਦੀ ਜਾਏ ॥

    日日夜夜,我们的生命都在流逝。

  6. ਰੈਣਿ ਦਿਨਸੁ ਦੁਇ ਸਾਖੀ ਆਏ ॥

    夜晚和白天都见证着这种流逝。

  7. ਮਨਮੁਖੁ ਅੰਧੁ ਨ ਚੇਤੈ ਮੂੜਾ ਸਿਰ ਊਪਰਿ ਕਾਲੁ ਰੂਆਇਦਾ ॥੭॥

    雅玛站在他的头上让他哭泣,但盲人因为愚蠢而不记得他。7

  8. ਮਨੁ ਤਨੁ ਸੀਤਲੁ ਗੁਰ ਚਰਣੀ ਲਾਗਾ ॥

    倒在上师脚下的人的身心都变得凉爽了

  9. ਅੰਤਰਿ ਭਰਮੁ ਗਇਆ ਭਉ ਭਾਗਾ ॥

    混乱已经从他的脑海中消失了,对死亡的恐惧已经消失

  10. ਸਦਾ ਅਨੰਦੁ ਸਚੇ ਗੁਣ ਗਾਵਹਿ ਸਚੁ ਬਾਣੀ ਬੋਲਾਇਦਾ ॥੮॥

    他总是喜乐地歌颂上帝,主亲自呼召他说出真理。8

  11. ਜਿਨਿ ਤੂ ਜਾਤਾ ਕਰਮ ਬਿਧਾਤਾ ॥

    这是业力!谁认识你,

  12. ਪੂਰੈ ਭਾਗਿ ਗੁਰ ਸਬਦਿ ਪਛਾਤਾ ॥

    他已经被绝对的命运所认定

  13. ਜਤਿ ਪਤਿ ਸਚੁ ਸਚਾ ਸਚੁ ਸੋਈ ਹਉਮੈ ਮਾਰਿ ਮਿਲਾਇਦਾ ॥੯॥

    这位真正的主是他的种姓和真理,这个真理抹去了他的骄傲。6

  14. ਮਨੁ ਕਠੋਰੁ ਦੂਜੈ ਭਾਇ ਲਾਗਾ ॥

    一个头脑僵化的人仍然沉浸在二元性中

  15. ਭਰਮੇ ਭੂਲਾ ਫਿਰੈ ਅਭਾਗਾ ॥

    这样一个不幸的生物在困惑中徘徊

  16. ਕਰਮੁ ਹੋਵੈ ਤਾ ਸਤਿਗੁਰੁ ਸੇਵੇ ਸਹਜੇ ਹੀ ਸੁਖੁ ਪਾਇਦਾ ॥੧੦॥

    如果他得到上帝的祝福,他就会服侍萨蒂古鲁并轻松获得幸福。10

  17. ਲਖ ਚਉਰਾਸੀਹ ਆਪਿ ਉਪਾਏ ॥

    主自己创造了八千四百万有阴道的生物

  18. ਮਾਨਸ ਜਨਮਿ ਗੁਰ ਭਗਤਿ ਦ੍ਰਿੜਾਏ ॥

    上师只在人出生时进行奉献

  19. ਬਿਨੁ ਭਗਤੀ ਬਿਸਟਾ ਵਿਚਿ ਵਾਸਾ ਬਿਸਟਾ ਵਿਚਿ ਫਿਰਿ ਪਾਇਦਾ ॥੧੧॥

    没有奉献精神,生物就会留在粪便中,然后落回粪便中。11

  20. ਕਰਮੁ ਹੋਵੈ ਗੁਰੁ ਭਗਤਿ ਦ੍ਰਿੜਾਏ ॥

    如果有上帝的恩典,那么他就会完成上师巴克提

  21. ਵਿਣੁ ਕਰਮਾ ਕਿਉ ਪਾਇਆ ਜਾਏ ॥

    没有运气怎么能找到他

  22. ਆਪੇ ਕਰੇ ਕਰਾਏ ਕਰਤਾ ਜਿਉ ਭਾਵੈ ਤਿਵੈ ਚਲਾਇਦਾ ॥੧੨॥

    事实是,上帝自己做每一件事,并按照他认为合适的方式运行生物。12

  23. ਸਿਮ੍ਰਿਤਿ ਸਾਸਤ ਅੰਤੁ ਨ ਜਾਣੈ ॥

    甚至记忆和经文也不知道上帝的秘密

  24. ਮੂਰਖੁ ਅੰਧਾ ਤਤੁ ਨ ਪਛਾਣੈ ॥

    一个愚蠢和瞎子的人不承认至高无上的存在

  25. ਆਪੇ ਕਰੇ ਕਰਾਏ ਕਰਤਾ ਆਪੇ ਭਰਮਿ ਭੁਲਾਇਦਾ ॥੧੩॥

    上帝自己是行动者,他自己一直在混乱中误导生物。13

  26. ਸਭੁ ਕਿਛੁ ਆਪੇ ਆਪਿ ਕਰਾਏ ॥

    他使所有的事情都发生在他自己的众生身上,

  27. ਆਪੇ ਸਿਰਿ ਸਿਰਿ ਧੰਧੈ ਲਾਏ ॥

    他自己让他们参与世界事务

  28. ਆਪੇ ਥਾਪਿ ਉਥਾਪੇ ਵੇਖੈ ਗੁਰਮੁਖਿ ਆਪਿ ਬੁਝਾਇਦਾ ॥੧੪॥

    他自己一直在创造、观察并将这一事实传达给古鲁穆克。14

  29. ਸਚਾ ਸਾਹਿਬੁ ਗਹਿਰ ਗੰਭੀਰਾ ॥

    那位真正的师父是深重的,

  30. ਸਦਾ ਸਲਾਹੀ ਤਾ ਮਨੁ ਧੀਰਾ ॥

    只有总是赞美他,心灵才能得到平安

  31. ਅਗਮ ਅਗੋਚਰੁ ਕੀਮਤਿ ਨਹੀ ਪਾਈ ਗੁਰਮੁਖਿ ਮੰਨਿ ਵਸਾਇਦਾ ॥੧੫॥

    没有人知道这种不可理解的、看不见的价值,它只有在上师面前才会灌输到头脑中。15

  32. ਆਪਿ ਨਿਰਾਲਮੁ ਹੋਰ ਧੰਧੈ ਲੋਈ ॥

    整个世界都在做生意,但它本身是孤立的

  33. ਗੁਰ ਪਰਸਾਦੀ ਬੂਝੈ ਕੋਈ ॥

    靠着上师的恩典,一个人很少明白真理

  34. ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤੀ ਮੇਲਿ ਮਿਲਾਇਦਾ ॥੧੬॥੩॥੧੭॥

    那纳克啊!当上帝的名字在心中安顿下来时,他就会根据上师的意见与自己融合。16.3.17

  35. ਮਾਰੂ ਮਹਲਾ ੩ ॥

    玛鲁玛哈拉 3

  36. ਜੁਗ ਛਤੀਹ ਕੀਓ ਗੁਬਾਰਾ ॥

    三十六个时代以来,一片漆黑,

  37. ਤੂ ਆਪੇ ਜਾਣਹਿ ਸਿਰਜਣਹਾਰਾ ॥

    哦,创造者!你自己知道这个秘密

  38. ਹੋਰ ਕਿਆ ਕੋ ਕਹੈ ਕਿ ਆਖਿ ਵਖਾਣੈ ਤੂ ਆਪੇ ਕੀਮਤਿ ਪਾਇਦਾ ॥੧॥

    还有什么可以说的,该说什么,你自己知道它的重要性。1

  39. ਓਅੰਕਾਰਿ ਸਭ ਸ੍ਰਿਸਟਿ ਉਪਾਈ ॥

    奥卡尔创造了整个创作

  40. ਸਭੁ ਖੇਲੁ ਤਮਾਸਾ ਤੇਰੀ ਵਡਿਆਈ ॥

    这整个游戏是一个奇观,哦,上帝!这是你的荣耀

  41. ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ ॥੨॥

    绝对真理啊!你自己分开并打破它。2

  42. ਬਾਜੀਗਰਿ ਇਕ ਬਾਜੀ ਪਾਈ ॥

    上帝创造了一个里拉,

  43. ਪੂਰੇ ਗੁਰ ਤੇ ਨਦਰੀ ਆਈ ॥

    从完美的上师那里看到这个里拉的人,

  44. ਸਦਾ ਅਲਿਪਤੁ ਰਹੈ ਗੁਰ ਸਬਦੀ ਸਾਚੇ ਸਿਉ ਚਿਤੁ ਲਾਇਦਾ ॥੩॥

    他总是超然,通过上师的教诲参与真理。3

  45. ਬਾਜਹਿ ਬਾਜੇ ਧੁਨਿ ਆਕਾਰਾ ॥

    人体内有不同的声音在响起

  46. ਆਪਿ ਵਜਾਏ ਵਜਾਵਣਹਾਰਾ ॥

    玩的领主就是在玩自己

  47. ਘਟਿ ਘਟਿ ਪਉਣੁ ਵਹੈ ਇਕ ਰੰਗੀ ਮਿਲਿ ਪਵਣੈ ਸਭ ਵਜਾਇਦਾ ॥੪॥

    普拉纳空气在所有身体中移动,主正在与普拉纳空气一起演奏所有这些乐器。4