Sri Guru Granth Sahib Ji

第 1062

  1. ਕਰਤਾ ਕਰੇ ਸੁ ਨਿਹਚਉ ਹੋਵੈ ॥

    上帝的作为是肯定的

  2. ਗੁਰ ਕੈ ਸਬਦੇ ਹਉਮੈ ਖੋਵੈ ॥

    人用上师的话消除了骄傲

  3. ਗੁਰ ਪਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮੁ ਧਿਆਇਦਾ ॥੫॥

    无论谁得到上师恩典的祝福,他只禅修哈里的名字。5

  4. ਗੁਰ ਸੇਵੇ ਜੇਵਡੁ ਹੋਰੁ ਲਾਹਾ ਨਾਹੀ ॥

    没有比服侍上师更大的好处了

  5. ਨਾਮੁ ਮੰਨਿ ਵਸੈ ਨਾਮੋ ਸਾਲਾਹੀ ॥

    心中有名字的人只赞美这个名字

  6. ਨਾਮੋ ਨਾਮੁ ਸਦਾ ਸੁਖਦਾਤਾ ਨਾਮੋ ਲਾਹਾ ਪਾਇਦਾ ॥੬॥

    只有名字是幸福的给予者,它才能收获名字的好处。6

  7. ਬਿਨੁ ਨਾਵੈ ਸਭ ਦੁਖੁ ਸੰਸਾਰਾ ॥

    没有名字,世界上所有的苦难都是痛苦的

  8. ਬਹੁ ਕਰਮ ਕਮਾਵਹਿ ਵਧਹਿ ਵਿਕਾਰਾ ॥

    一个做许多宗教行为的人,他的思维障碍会增加

  9. ਨਾਮੁ ਨ ਸੇਵਹਿ ਕਿਉ ਸੁਖੁ ਪਾਈਐ ਬਿਨੁ ਨਾਵੈ ਦੁਖੁ ਪਾਇਦਾ ॥੭॥

    一个人如果不服侍哈里纳姆,怎么能获得幸福呢?7

  10. ਆਪਿ ਕਰੇ ਤੈ ਆਪਿ ਕਰਾਏ ॥

    上帝自己做,让活人做这项工作

  11. ਗੁਰ ਪਰਸਾਦੀ ਕਿਸੈ ਬੁਝਾਏ ॥

    靠着上师的恩典,这种区别只向一个罕见的人解释

  12. ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰਿ ਪਾਇਦਾ ॥੮॥

    古尔穆克打破了他所有的束缚,住在解脱的房子里。8

  13. ਗਣਤ ਗਣੈ ਸੋ ਜਲੈ ਸੰਸਾਰਾ ॥

    为自己的行为负责的人继续在世界上燃烧

  14. ਸਹਸਾ ਮੂਲਿ ਨ ਚੁਕੈ ਵਿਕਾਰਾ ॥

    他的紊乱和怀疑根本不会消失

  15. ਗੁਰਮੁਖਿ ਹੋਵੈ ਸੁ ਗਣਤ ਚੁਕਾਏ ਸਚੇ ਸਚਿ ਸਮਾਇਦਾ ॥੯॥

    面对上师的人,他的叙述结束了,他与无上真理融合。9

  16. ਜੇ ਸਚੁ ਦੇਇ ਤ ਪਾਏ ਕੋਈ ॥

    如果上帝赐下真理的名字,一个人就会接受它

  17. ਗੁਰ ਪਰਸਾਦੀ ਪਰਗਟੁ ਹੋਈ ॥

    它是由上师的恩典揭示的

  18. ਸਚੁ ਨਾਮੁ ਸਾਲਾਹੇ ਰੰਗਿ ਰਾਤਾ ਗੁਰ ਕਿਰਪਾ ਤੇ ਸੁਖੁ ਪਾਇਦਾ ॥੧੦॥

    在赞美真主之名的同时,好奇的人仍然保持着它的颜色,并通过上师的恩典找到幸福。10

  19. ਜਪੁ ਤਪੁ ਸੰਜਮੁ ਨਾਮੁ ਪਿਆਰਾ ॥

    上帝所爱的名字是吟唱、忏悔和克制

  20. ਕਿਲਵਿਖ ਕਾਟੇ ਕਾਟਣਹਾਰਾ ॥

    他要切断所有的罪孽

  21. ਹਰਿ ਕੈ ਨਾਮਿ ਤਨੁ ਮਨੁ ਸੀਤਲੁ ਹੋਆ ਸਹਜੇ ਸਹਜਿ ਸਮਾਇਦਾ ॥੧੧॥

    以Hari的名义,身体和心灵变得凉爽,他很容易沉浸在轻松的状态中。11

  22. ਅੰਤਰਿ ਲੋਭੁ ਮਨਿ ਮੈਲੈ ਮਲੁ ਲਾਏ ॥

    一个心中有贪婪的人,使肮脏的头脑更加肮脏

  23. ਮੈਲੇ ਕਰਮ ਕਰੇ ਦੁਖੁ ਪਾਏ ॥

    他只会通过做肮脏的事情来获得痛苦

  24. ਕੂੜੋ ਕੂੜੁ ਕਰੇ ਵਾਪਾਰਾ ਕੂੜੁ ਬੋਲਿ ਦੁਖੁ ਪਾਇਦਾ ॥੧੨॥

    他用谎言交易,通过撒谎获得痛苦。12

  25. ਨਿਰਮਲ ਬਾਣੀ ਕੋ ਮੰਨਿ ਵਸਾਏ ॥

    谁在脑海中灌输纯洁的言语,

  26. ਗੁਰ ਪਰਸਾਦੀ ਸਹਸਾ ਜਾਏ ॥

    靠着上师的恩典,他的疑虑被消除了

  27. ਗੁਰ ਕੈ ਭਾਣੈ ਚਲੈ ਦਿਨੁ ਰਾਤੀ ਨਾਮੁ ਚੇਤਿ ਸੁਖੁ ਪਾਇਦਾ ॥੧੩॥

    他按照上师的许可日夜行走,通过记住这个名字来获得幸福。13

  28. ਆਪਿ ਸਿਰੰਦਾ ਸਚਾ ਸੋਈ ॥

    真神自己就是造物主,

  29. ਆਪਿ ਉਪਾਇ ਖਪਾਏ ਸੋਈ ॥

    他自己也是创造者和破坏者

  30. ਗੁਰਮੁਖਿ ਹੋਵੈ ਸੁ ਸਦਾ ਸਲਾਹੇ ਮਿਲਿ ਸਾਚੇ ਸੁਖੁ ਪਾਇਦਾ ॥੧੪॥

    一个古鲁穆克人总是默想上帝,并通过遇见真理来获得幸福。14

  31. ਅਨੇਕ ਜਤਨ ਕਰੇ ਇੰਦ੍ਰੀ ਵਸਿ ਨ ਹੋਈ ॥

    即使一个人付出了很多努力,工作的感觉也不在他的控制之下

  32. ਕਾਮਿ ਕਰੋਧਿ ਜਲੈ ਸਭੁ ਕੋਈ ॥

    每个生物都在工作愤怒中燃烧

  33. ਸਤਿਗੁਰ ਸੇਵੇ ਮਨੁ ਵਸਿ ਆਵੈ ਮਨ ਮਾਰੇ ਮਨਹਿ ਸਮਾਇਦਾ ॥੧੫॥

    如果一个人侍奉萨蒂古鲁,那么心就会在他的控制之下,只有杀死心,自我之光才会与至高无上的光融合。15

  34. ਮੇਰਾ ਤੇਰਾ ਤੁਧੁ ਆਪੇ ਕੀਆ ॥

    哦,我的上帝!你在众生的头脑中创造了我和你的感觉

  35. ਸਭਿ ਤੇਰੇ ਜੰਤ ਤੇਰੇ ਸਭਿ ਜੀਆ ॥

    所有生物都是你的创造物

  36. ਨਾਨਕ ਨਾਮੁ ਸਮਾਲਿ ਸਦਾ ਤੂ ਗੁਰਮਤੀ ਮੰਨਿ ਵਸਾਇਦਾ ॥੧੬॥੪॥੧੮॥

    那纳克啊!你应该永远记住上帝的名字,通过上师的教导,他住在头脑中。16.4.18

  37. ਮਾਰੂ ਮਹਲਾ ੩ ॥

    玛鲁玛哈拉 3

  38. ਹਰਿ ਜੀਉ ਦਾਤਾ ਅਗਮ ਅਥਾਹਾ ॥

    上帝是世界的赐予者,

  39. ਓਸੁ ਤਿਲੁ ਨ ਤਮਾਇ ਵੇਪਰਵਾਹਾ ॥

    他粗心大意,连一颗痣都没有贪婪

  40. ਤਿਸ ਨੋ ਅਪੜਿ ਨ ਸਕੈ ਕੋਈ ਆਪੇ ਮੇਲਿ ਮਿਲਾਇਦਾ ॥੧॥

    没有人能联系到他,他把自己和自己混在一起。1

  41. ਜੋ ਕਿਛੁ ਕਰੈ ਸੁ ਨਿਹਚਉ ਹੋਈ ॥

    无论他做什么,他都是肯定的

  42. ਤਿਸੁ ਬਿਨੁ ਦਾਤਾ ਅਵਰੁ ਨ ਕੋਈ ॥

    除了他之外没有其他提供者,

  43. ਜਿਸ ਨੋ ਨਾਮ ਦਾਨੁ ਕਰੇ ਸੋ ਪਾਏ ਗੁਰ ਸਬਦੀ ਮੇਲਾਇਦਾ ॥੨॥

    他接受他所赐名的那一位,他与道和上师混合在一起。2

  44. ਚਉਦਹ ਭਵਣ ਤੇਰੇ ਹਟਨਾਲੇ ॥

    主!十四个人是你的市场和

  45. ਸਤਿਗੁਰਿ ਦਿਖਾਏ ਅੰਤਰਿ ਨਾਲੇ ॥

    萨蒂古鲁在心中已经表明了这一点

  46. ਨਾਵੈ ਕਾ ਵਾਪਾਰੀ ਹੋਵੈ ਗੁਰ ਸਬਦੀ ਕੋ ਪਾਇਦਾ ॥੩॥

    一个有名的商人,很少通过上师的话得到这个名字。3