Sri Guru Granth Sahib Ji

第 1063

  1. ਸਤਿਗੁਰਿ ਸੇਵਿਐ ਸਹਜ ਅਨੰਦਾ ॥

    服务萨蒂古鲁带来轻松的乐趣和

  2. ਹਿਰਦੈ ਆਇ ਵੁਠਾ ਗੋਵਿੰਦਾ ॥

    神来了,住在心里

  3. ਸਹਜੇ ਭਗਤਿ ਕਰੇ ਦਿਨੁ ਰਾਤੀ ਆਪੇ ਭਗਤਿ ਕਰਾਇਦਾ ॥੪॥

    然后,活人很容易继续日夜敬拜,主自己做出奉献。4

  4. ਸਤਿਗੁਰ ਤੇ ਵਿਛੁੜੇ ਤਿਨੀ ਦੁਖੁ ਪਾਇਆ ॥

    那些与萨蒂古鲁分离的人只找到了悲伤

  5. ਅਨਦਿਨੁ ਮਾਰੀਅਹਿ ਦੁਖੁ ਸਬਾਇਆ ॥

    他们每天都被杀,所有的悲伤都围绕着他们

  6. ਮਥੇ ਕਾਲੇ ਮਹਲੁ ਨ ਪਾਵਹਿ ਦੁਖ ਹੀ ਵਿਚਿ ਦੁਖੁ ਪਾਇਦਾ ॥੫॥

    他们被鄙视,他们找不到真正的地方,这样的人在悲伤中更不快乐。5

  7. ਸਤਿਗੁਰੁ ਸੇਵਹਿ ਸੇ ਵਡਭਾਗੀ ॥

    那些全神贯注于为萨古鲁服务的人是幸运的

  8. ਸਹਜ ਭਾਇ ਸਚੀ ਲਿਵ ਲਾਗੀ ॥

    他们以与生俱来的奉献精神对上帝充满热情

  9. ਸਚੋ ਸਚੁ ਕਮਾਵਹਿ ਸਦ ਹੀ ਸਚੈ ਮੇਲਿ ਮਿਲਾਇਦਾ ॥੬॥

    他们总是实践真理,并将他们与上帝联合。6

  10. ਜਿਸ ਨੋ ਸਚਾ ਦੇਇ ਸੁ ਪਾਏ ॥

    赐下真名的真主接受它

  11. ਅੰਤਰਿ ਸਾਚੁ ਭਰਮੁ ਚੁਕਾਏ ॥

    真理住在心中的人,他的幻觉就消失了

  12. ਸਚੁ ਸਚੈ ਕਾ ਆਪੇ ਦਾਤਾ ਜਿਸੁ ਦੇਵੈ ਸੋ ਸਚੁ ਪਾਇਦਾ ॥੭॥

    上帝自己是真理之名的提供者,他给予和接受真理。7

  13. ਆਪੇ ਕਰਤਾ ਸਭਨਾ ਕਾ ਸੋਈ ॥

    主自己是万物之主,

  14. ਜਿਸ ਨੋ ਆਪਿ ਬੁਝਾਏ ਬੂਝੈ ਕੋਈ ॥

    只有罕见的人才能理解他自己给出自己的理解的事实

  15. ਆਪੇ ਬਖਸੇ ਦੇ ਵਡਿਆਈ ਆਪੇ ਮੇਲਿ ਮਿਲਾਇਦਾ ॥੮॥

    他自己恩典,赐予赞美,并与他融合。8

  16. ਹਉਮੈ ਕਰਦਿਆ ਜਨਮੁ ਗਵਾਇਆ ॥

    整个生命都被骄傲所迷失

  17. ਆਗੈ ਮੋਹੁ ਨ ਚੂਕੈ ਮਾਇਆ ॥

    更进一步,他对玛雅的依恋并没有消失

  18. ਅਗੈ ਜਮਕਾਲੁ ਲੇਖਾ ਲੇਵੈ ਜਿਉ ਤਿਲ ਘਾਣੀ ਪੀੜਾਇਦਾ ॥੯॥

    此外,当Yamraj考虑到来世所做的事时,他在破碎机中研磨它作为惩罚,就像油研磨芝麻一样。9

  19. ਪੂਰੈ ਭਾਗਿ ਗੁਰ ਸੇਵਾ ਹੋਈ ॥

    上师只有完全运气才能服务

  20. ਨਦਰਿ ਕਰੇ ਤਾ ਸੇਵੇ ਕੋਈ ॥

    只有当上帝行他的恩典时,一个人才会服侍

  21. ਜਮਕਾਲੁ ਤਿਸੁ ਨੇੜਿ ਨ ਆਵੈ ਮਹਲਿ ਸਚੈ ਸੁਖੁ ਪਾਇਦਾ ॥੧੦॥

    甚至Yamraj也没有接近他,他在真正的房子里找到了幸福。10

  22. ਤਿਨ ਸੁਖੁ ਪਾਇਆ ਜੋ ਤੁਧੁ ਭਾਏ ॥

    哦,我的上帝!只有那些爱你的人才能找到幸福

  23. ਪੂਰੈ ਭਾਗਿ ਗੁਰ ਸੇਵਾ ਲਾਏ ॥

    运气好的话,你已经让他们参与上师的服务

  24. ਤੇਰੈ ਹਥਿ ਹੈ ਸਭ ਵਡਿਆਈ ਜਿਸੁ ਦੇਵਹਿ ਸੋ ਪਾਇਦਾ ॥੧੧॥

    一切的伟大都在你手中,无论你给谁,都得到它。11

  25. ਅੰਦਰਿ ਪਰਗਾਸੁ ਗੁਰੂ ਤੇ ਪਾਏ ॥

    心中的知识之光来自上师和

  26. ਨਾਮੁ ਪਦਾਰਥੁ ਮੰਨਿ ਵਸਾਏ ॥

    他在脑海中灌输了一种物质

  27. ਗਿਆਨ ਰਤਨੁ ਸਦਾ ਘਟਿ ਚਾਨਣੁ ਅਗਿਆਨ ਅੰਧੇਰੁ ਗਵਾਇਦਾ ॥੧੨॥

    有了知识的宝石,心中总有光明,无知的黑暗被消除。12

  28. ਅਗਿਆਨੀ ਅੰਧੇ ਦੂਜੈ ਲਾਗੇ ॥

    无知者沉迷于盲目的二元性,

  29. ਬਿਨੁ ਪਾਣੀ ਡੁਬਿ ਮੂਏ ਅਭਾਗੇ ॥

    这样的人死于没有水的溺水

  30. ਚਲਦਿਆ ਘਰੁ ਦਰੁ ਨਦਰਿ ਨ ਆਵੈ ਜਮ ਦਰਿ ਬਾਧਾ ਦੁਖੁ ਪਾਇਦਾ ॥੧੩॥

    在人间行走时,他们看不到自己真正的家门,他们只是被绑在山门上而受苦。13

  31. ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ॥

    没有人不服侍萨蒂古鲁而获得解脱

  32. ਗਿਆਨੀ ਧਿਆਨੀ ਪੂਛਹੁ ਕੋਈ ॥

    即使你去问一个知识渊博的禅修者

  33. ਸਤਿਗੁਰੁ ਸੇਵੇ ਤਿਸੁ ਮਿਲੈ ਵਡਿਆਈ ਦਰਿ ਸਚੈ ਸੋਭਾ ਪਾਇਦਾ ॥੧੪॥

    只有服侍萨蒂古鲁的人才能声名鹊起,并以真正的速度成为荣耀的象征。14

  34. ਸਤਿਗੁਰ ਨੋ ਸੇਵੇ ਤਿਸੁ ਆਪਿ ਮਿਲਾਏ ॥

    无论谁服侍萨蒂古鲁,上帝亲自将他合并

  35. ਮਮਤਾ ਕਾਟਿ ਸਚਿ ਲਿਵ ਲਾਏ ॥

    这样的人会破坏感情,把激情放在真理中

  36. ਸਦਾ ਸਚੁ ਵਣਜਹਿ ਵਾਪਾਰੀ ਨਾਮੋ ਲਾਹਾ ਪਾਇਦਾ ॥੧੫॥

    该交易者总是以名义交易真相并赚取利润。15

  37. ਆਪੇ ਕਰੇ ਕਰਾਏ ਕਰਤਾ ॥

    实干家神自己做,也做

  38. ਸਬਦਿ ਮਰੈ ਸੋਈ ਜਨੁ ਮੁਕਤਾ ॥

    为执着而言而死的人是自由的

  39. ਨਾਨਕ ਨਾਮੁ ਵਸੈ ਮਨ ਅੰਤਰਿ ਨਾਮੋ ਨਾਮੁ ਧਿਆਇਦਾ ॥੧੬॥੫॥੧੯॥

    那纳克啊!上帝的名字在心中居住的人,他继续默想这个名字。16.5.19

  40. ਮਾਰੂ ਮਹਲਾ ੩ ॥

    玛鲁玛哈拉 3

  41. ਜੋ ਤੁਧੁ ਕਰਣਾ ਸੋ ਕਰਿ ਪਾਇਆ ॥

    你要做的,是你在命运中取得的成就

  42. ਭਾਣੇ ਵਿਚਿ ਕੋ ਵਿਰਲਾ ਆਇਆ ॥

    哦,我的上帝!只有罕见的人走在你的遗嘱中

  43. ਭਾਣਾ ਮੰਨੇ ਸੋ ਸੁਖੁ ਪਾਏ ਭਾਣੇ ਵਿਚਿ ਸੁਖੁ ਪਾਇਦਾ ॥੧॥

    顺服祢旨意的,必得幸福。事实是,幸福只能在上帝的旨意中找到。1

  44. ਗੁਰਮੁਖਿ ਤੇਰਾ ਭਾਣਾ ਭਾਵੈ ॥

    古鲁穆克喜欢你的拉扎

  45. ਸਹਜੇ ਹੀ ਸੁਖੁ ਸਚੁ ਕਮਾਵੈ ॥

    他只有通过采取真正的行为才能找到幸福

  46. ਭਾਣੇ ਨੋ ਲੋਚੈ ਬਹੁਤੇਰੀ ਆਪਣਾ ਭਾਣਾ ਆਪਿ ਮਨਾਇਦਾ ॥੨॥

    许多好奇的人想要顺服你的旨意,但你却庆祝你自己的旨意。2

  47. ਤੇਰਾ ਭਾਣਾ ਮੰਨੇ ਸੁ ਮਿਲੈ ਤੁਧੁ ਆਏ ॥

    那些乐于相信祢的人会来见祢