Sri Guru Granth Sahib Ji

第 1064

  1. ਜਿਸੁ ਭਾਣਾ ਭਾਵੈ ਸੋ ਤੁਝਹਿ ਸਮਾਏ ॥

    那些接受你的人会和你融合

  2. ਭਾਣੇ ਵਿਚਿ ਵਡੀ ਵਡਿਆਈ ਭਾਣਾ ਕਿਸਹਿ ਕਰਾਇਦਾ ॥੩॥

    上帝的旨意是高贵的,但你很少立意志。3

  3. ਜਾ ਤਿਸੁ ਭਾਵੈ ਤਾ ਗੁਰੂ ਮਿਲਾਏ ॥

    当上帝批准时,他与上师融合

  4. ਗੁਰਮੁਖਿ ਨਾਮੁ ਪਦਾਰਥੁ ਪਾਏ ॥

    名称和实质是在上师在场的情况下获得的

  5. ਤੁਧੁ ਆਪਣੈ ਭਾਣੈ ਸਭ ਸ੍ਰਿਸਟਿ ਉਪਾਈ ਜਿਸ ਨੋ ਭਾਣਾ ਦੇਹਿ ਤਿਸੁ ਭਾਇਦਾ ॥੪॥

    哦,我的上帝!你在祢的旨意中创造了所有的创造。你的意志被你自己赋予欲望力量的生物欣然接受。4

  6. ਮਨਮੁਖੁ ਅੰਧੁ ਕਰੇ ਚਤੁਰਾਈ ॥

    盲目生物很聪明,

  7. ਭਾਣਾ ਨ ਮੰਨੇ ਬਹੁਤੁ ਦੁਖੁ ਪਾਈ ॥

    他不相信上帝的旨意,所以他很伤心

  8. ਭਰਮੇ ਭੂਲਾ ਆਵੈ ਜਾਏ ਘਰੁ ਮਹਲੁ ਨ ਕਬਹੂ ਪਾਇਦਾ ॥੫॥

    他在迷茫中徘徊,在车流中徘徊,永远没有找到他真正的家。5

  9. ਸਤਿਗੁਰੁ ਮੇਲੇ ਦੇ ਵਡਿਆਈ ॥

    只有遇到萨蒂古鲁,他才会赞美,

  10. ਸਤਿਗੁਰ ਕੀ ਸੇਵਾ ਧੁਰਿ ਫੁਰਮਾਈ ॥

    侍奉萨蒂古鲁是来自上帝法庭的祝福

  11. ਸਤਿਗੁਰ ਸੇਵੇ ਤਾ ਨਾਮੁ ਪਾਏ ਨਾਮੇ ਹੀ ਸੁਖੁ ਪਾਇਦਾ ॥੬॥

    如果你服侍萨蒂古鲁,那么你就会得到哈里纳姆,只有通过名字才能获得幸福。6

  12. ਸਭ ਨਾਵਹੁ ਉਪਜੈ ਨਾਵਹੁ ਛੀਜੈ ॥

    整个世界被这个名字传播开来,被这个名字本身所摧毁

  13. ਗੁਰ ਕਿਰਪਾ ਤੇ ਮਨੁ ਤਨੁ ਭੀਜੈ ॥

    靠着上师的恩典,身心被名字汁液浸透了

  14. ਰਸਨਾ ਨਾਮੁ ਧਿਆਏ ਰਸਿ ਭੀਜੈ ਰਸ ਹੀ ਤੇ ਰਸੁ ਪਾਇਦਾ ॥੭॥

    当拉斯纳唱出拉斯纳这个名字并浸泡在名字汁中时,hari-rasa 是从那个名字——rasa 中获得的。7

  15. ਮਹਲੈ ਅੰਦਰਿ ਮਹਲੁ ਕੋ ਪਾਏ ॥

    只有极少数人才能在尸体的房子里找到第十扇门

  16. ਗੁਰ ਕੈ ਸਬਦਿ ਸਚਿ ਚਿਤੁ ਲਾਏ ॥

    通过上师的话语,他表达了他对真理的信心

  17. ਜਿਸ ਨੋ ਸਚੁ ਦੇਇ ਸੋਈ ਸਚੁ ਪਾਏ ਸਚੇ ਸਚਿ ਮਿਲਾਇਦਾ ॥੮॥

    上师赋予真理名称的人获得真理,他通过真理将其与至高无上的真理结合在一起。8

  18. ਨਾਮੁ ਵਿਸਾਰਿ ਮਨਿ ਤਨਿ ਦੁਖੁ ਪਾਇਆ ॥

    通过忘记名字,生物在思想和身体中找到了悲伤

  19. ਮਾਇਆ ਮੋਹੁ ਸਭੁ ਰੋਗੁ ਕਮਾਇਆ ॥

    他通过恋爱赢得了所有的疾病

  20. ਬਿਨੁ ਨਾਵੈ ਮਨੁ ਤਨੁ ਹੈ ਕੁਸਟੀ ਨਰਕੇ ਵਾਸਾ ਪਾਇਦਾ ॥੯॥

    没有名字,他的身心都变成了麻风病,所以他可以生活在地狱里。9

  21. ਨਾਮਿ ਰਤੇ ਤਿਨ ਨਿਰਮਲ ਦੇਹਾ ॥

    只有那些沉浸在上帝之名中的人,他们的身体才是纯洁的

  22. ਨਿਰਮਲ ਹੰਸਾ ਸਦਾ ਸੁਖੁ ਨੇਹਾ ॥

    他纯洁的灵魂总是因上帝的爱而快乐

  23. ਨਾਮੁ ਸਲਾਹਿ ਸਦਾ ਸੁਖੁ ਪਾਇਆ ਨਿਜ ਘਰਿ ਵਾਸਾ ਪਾਇਦਾ ॥੧੦॥

    通过赞美这个名字,他总是在真正的家中找到幸福和居住。10

  24. ਸਭੁ ਕੋ ਵਣਜੁ ਕਰੇ ਵਾਪਾਰਾ ॥

    世界上所有的生物都做着不同的生意,但

  25. ਵਿਣੁ ਨਾਵੈ ਸਭੁ ਤੋਟਾ ਸੰਸਾਰਾ ॥

    没有哈里的名字,世界上就有损失

  26. ਨਾਗੋ ਆਇਆ ਨਾਗੋ ਜਾਸੀ ਵਿਣੁ ਨਾਵੈ ਦੁਖੁ ਪਾਇਦਾ ॥੧੧॥

    每个生物都是赤身裸体的,也就是说,空手而来,并且会赤身裸体(空)。没有神的名,他就是在受苦。11

  27. ਜਿਸ ਨੋ ਨਾਮੁ ਦੇਇ ਸੋ ਪਾਏ ॥

    只有那些被上帝赐名的人才能接受他

  28. ਗੁਰ ਕੈ ਸਬਦਿ ਹਰਿ ਮੰਨਿ ਵਸਾਏ ॥

    通过上师的话,他将主灌输到他的思想中

  29. ਗੁਰ ਕਿਰਪਾ ਤੇ ਨਾਮੁ ਵਸਿਆ ਘਟ ਅੰਤਰਿ ਨਾਮੋ ਨਾਮੁ ਧਿਆਇਦਾ ॥੧੨॥

    靠着上师的恩典,哈里的名字住在他心中的人,继续在内心冥想这个名字。12

  30. ਨਾਵੈ ਨੋ ਲੋਚੈ ਜੇਤੀ ਸਭ ਆਈ ॥

    所有被创造的整个创造都渴望得到这个名字

  31. ਨਾਉ ਤਿਨਾ ਮਿਲੈ ਧੁਰਿ ਪੁਰਬਿ ਕਮਾਈ ॥

    但这个名字只给那些前世的事迹是吉祥的人

  32. ਜਿਨੀ ਨਾਉ ਪਾਇਆ ਸੇ ਵਡਭਾਗੀ ਗੁਰ ਕੈ ਸਬਦਿ ਮਿਲਾਇਦਾ ॥੧੩॥

    那些得到这个名字的人是有福的,并通过上师的话被主加入。13

  33. ਕਾਇਆ ਕੋਟੁ ਅਤਿ ਅਪਾਰਾ ॥

    人体是一个非常大的堡垒,

  34. ਤਿਸੁ ਵਿਚਿ ਬਹਿ ਪ੍ਰਭੁ ਕਰੇ ਵੀਚਾਰਾ ॥

    上帝坐在那里思考

  35. ਸਚਾ ਨਿਆਉ ਸਚੋ ਵਾਪਾਰਾ ਨਿਹਚਲੁ ਵਾਸਾ ਪਾਇਦਾ ॥੧੪॥

    他做真正的正义和真正的生意,他能够活得还活着。14

  36. ਅੰਤਰ ਘਰ ਬੰਕੇ ਥਾਨੁ ਸੁਹਾਇਆ ॥

    在身体的堡垒中,建造了心灵,智力等美丽的房屋,只有罕见的Gurumukh发现了这个地方

  37. ਗੁਰਮੁਖਿ ਵਿਰਲੈ ਕਿਨੈ ਥਾਨੁ ਪਾਇਆ ॥

    赞美真神的人,

  38. ਇਤੁ ਸਾਥਿ ਨਿਬਹੈ ਸਾਲਾਹੇ ਸਚੇ ਹਰਿ ਸਚਾ ਮੰਨਿ ਵਸਾਇਦਾ ॥੧੫॥

    那至高无上的真理被灌输在头脑中,所以主支持他直到最后。15

  39. ਮੇਰੈ ਕਰਤੈ ਇਕ ਬਣਤ ਬਣਾਈ ॥

    我的上帝创造了这样一个结构,

  40. ਇਸੁ ਦੇਹੀ ਵਿਚਿ ਸਭ ਵਥੁ ਪਾਈ ॥

    一切都放在身体里

  41. ਨਾਨਕ ਨਾਮੁ ਵਣਜਹਿ ਰੰਗਿ ਰਾਤੇ ਗੁਰਮੁਖਿ ਕੋ ਨਾਮੁ ਪਾਇਦਾ ॥੧੬॥੬॥੨੦॥

    那纳克啊!那些沉浸在神圣色彩中的人交易这个名字,一个古鲁穆克得到了这个名字(秘密)。16.6.10米

  42. ਮਾਰੂ ਮਹਲਾ ੩ ॥

    玛鲁玛哈拉 3

  43. ਕਾਇਆ ਕੰਚਨੁ ਸਬਦੁ ਵੀਚਾਰਾ ॥

    通过冥想这个词,身体变得像金子一样纯净

  44. ਤਿਥੈ ਹਰਿ ਵਸੈ ਜਿਸ ਦਾ ਅੰਤੁ ਨ ਪਾਰਾਵਾਰਾ ॥

    上帝住在里面,在尽头或十字架上找不到

  45. ਅਨਦਿਨੁ ਹਰਿ ਸੇਵਿਹੁ ਸਚੀ ਬਾਣੀ ਹਰਿ ਜੀਉ ਸਬਦਿ ਮਿਲਾਇਦਾ ॥੧॥

    通过真实的言语不断地敬拜上帝,通过上帝的话语将活生生的人与他结合在一起。1