Sri Guru Granth Sahib Ji

第 1065

  1. ਹਰਿ ਚੇਤਹਿ ਤਿਨ ਬਲਿਹਾਰੈ ਜਾਉ ॥

    我为那些记得上帝的人牺牲

  2. ਗੁਰ ਕੈ ਸਬਦਿ ਤਿਨ ਮੇਲਿ ਮਿਲਾਉ ॥

    他们只被上师这个词所满足

  3. ਤਿਨ ਕੀ ਧੂਰਿ ਲਾਈ ਮੁਖਿ ਮਸਤਕਿ ਸਤਸੰਗਤਿ ਬਹਿ ਗੁਣ ਗਾਇਦਾ ॥੨॥

    我把他的脚放在我的脸上和额头上,坐在团契中,歌颂上帝。2

  4. ਹਰਿ ਕੇ ਗੁਣ ਗਾਵਾ ਜੇ ਹਰਿ ਪ੍ਰਭ ਭਾਵਾ ॥

    只有当我的主认可时,我才会歌颂上帝

  5. ਅੰਤਰਿ ਹਰਿ ਨਾਮੁ ਸਬਦਿ ਸੁਹਾਵਾ ॥

    哈里的名字在心中安定下来,生活因这个词而变得美丽

  6. ਗੁਰਬਾਣੀ ਚਹੁ ਕੁੰਡੀ ਸੁਣੀਐ ਸਾਚੈ ਨਾਮਿ ਸਮਾਇਦਾ ॥੩॥

    上师声音的荣耀在四个方向上都能听到,我沉浸在真理的名义中。3

  7. ਸੋ ਜਨੁ ਸਾਚਾ ਜਿ ਅੰਤਰੁ ਭਾਲੇ ॥ ਗੁਰ ਕੈ ਸਬਦਿ ਹਰਿ ਨਦਰਿ ਨਿਹਾਲੇ ॥

    那谦卑的人,搜索自己的内心,通过古鲁的沙巴德(圣言),用他的眼睛看到哈日(主)。

  8. ਗਿਆਨ ਅੰਜਨੁ ਪਾਏ ਗੁਰ ਸਬਦੀ ਨਦਰੀ ਨਦਰਿ ਮਿਲਾਇਦਾ ॥੪॥

    通过圣言和上师将知识的芬芳放在他眼中的人,仁慈地,仁慈地与他融合。4

  9. ਵਡੈ ਭਾਗਿ ਇਹੁ ਸਰੀਰੁ ਪਾਇਆ ॥

    幸运的是,这个人体已经被接收了,

  10. ਮਾਣਸ ਜਨਮਿ ਸਬਦਿ ਚਿਤੁ ਲਾਇਆ ॥

    在這個人類的出生中,頭腦被投入到聖言本身

  11. ਬਿਨੁ ਸਬਦੈ ਸਭੁ ਅੰਧ ਅੰਧੇਰਾ ਗੁਰਮੁਖਿ ਕਿਸਹਿ ਬੁਝਾਇਦਾ ॥੫॥

    没有言语,到处都是黑暗,上帝把这个秘密告诉了一位上师。5

  12. ਇਕਿ ਕਿਤੁ ਆਏ ਜਨਮੁ ਗਵਾਏ ॥

    有些生物白白失去了出生,世界上做了什么工作

  13. ਮਨਮੁਖ ਲਾਗੇ ਦੂਜੈ ਭਾਏ ॥

    他们全神贯注于令人兴奋的二元性

  14. ਏਹ ਵੇਲਾ ਫਿਰਿ ਹਾਥਿ ਨ ਆਵੈ ਪਗਿ ਖਿਸਿਐ ਪਛੁਤਾਇਦਾ ॥੬॥

    在那之后,这个千载难逢的机会再也不会来了,男人后悔脚滑倒了。6

  15. ਗੁਰ ਕੈ ਸਬਦਿ ਪਵਿਤ੍ਰੁ ਸਰੀਰਾ ॥

    他的身体因上师的话语而变得纯净,

  16. ਤਿਸੁ ਵਿਚਿ ਵਸੈ ਸਚੁ ਗੁਣੀ ਗਹੀਰਾ ॥

    在他里面有神品质的深海

  17. ਸਚੋ ਸਚੁ ਵੇਖੈ ਸਭ ਥਾਈ ਸਚੁ ਸੁਣਿ ਮੰਨਿ ਵਸਾਇਦਾ ॥੭॥

    然后他到处看到终极真理,听到真理的荣耀,并将其灌输到心中。7

  18. ਹਉਮੈ ਗਣਤ ਗੁਰ ਸਬਦਿ ਨਿਵਾਰੇ ॥

    他通过上师的话语取消了对自我和行为的计算

  19. ਹਰਿ ਜੀਉ ਹਿਰਦੈ ਰਖਹੁ ਉਰ ਧਾਰੇ ॥

    把神放在心里,

  20. ਗੁਰ ਕੈ ਸਬਦਿ ਸਦਾ ਸਾਲਾਹੇ ਮਿਲਿ ਸਾਚੇ ਸੁਖੁ ਪਾਇਦਾ ॥੮॥

    一个总是赞美上师话语的人在遇见主时会感到快乐。8

  21. ਸੋ ਚੇਤੇ ਜਿਸੁ ਆਪਿ ਚੇਤਾਏ ॥

    他只记得上帝,他提醒他和

  22. ਗੁਰ ਕੈ ਸਬਦਿ ਵਸੈ ਮਨਿ ਆਏ ॥

    通过上师的话,他浮现在脑海中并安定下来

  23. ਆਪੇ ਵੇਖੈ ਆਪੇ ਬੂਝੈ ਆਪੈ ਆਪੁ ਸਮਾਇਦਾ ॥੯॥

    他自己看到一切,了解自己,全神贯注于自己。9

  24. ਜਿਨਿ ਮਨ ਵਿਚਿ ਵਥੁ ਪਾਈ ਸੋਈ ਜਾਣੈ ॥

    把名字对象放在脑海里的人知道它的区别

  25. ਗੁਰ ਕੈ ਸਬਦੇ ਆਪੁ ਪਛਾਣੈ ॥

    人通过上师的话来认识自己

  26. ਆਪੁ ਪਛਾਣੈ ਸੋਈ ਜਨੁ ਨਿਰਮਲੁ ਬਾਣੀ ਸਬਦੁ ਸੁਣਾਇਦਾ ॥੧੦॥

    认清自己的人是清净的,背诵上师的话,给别人听。10

  27. ਏਹ ਕਾਇਆ ਪਵਿਤੁ ਹੈ ਸਰੀਰੁ ॥

    这个身体是纯洁的,

  28. ਗੁਰ ਸਬਦੀ ਚੇਤੈ ਗੁਣੀ ਗਹੀਰੁ ॥

    如果上师这个词通过上师记住了美德的深海

  29. ਅਨਦਿਨੁ ਗੁਣ ਗਾਵੈ ਰੰਗਿ ਰਾਤਾ ਗੁਣ ਕਹਿ ਗੁਣੀ ਸਮਾਇਦਾ ॥੧੧॥

    他每天都沉浸在上帝的赞美中,并通过陈述品质来沉浸在美德中。11

  30. ਏਹੁ ਸਰੀਰੁ ਸਭ ਮੂਲੁ ਹੈ ਮਾਇਆ ॥

    整个身体由原始的玛雅-拉约古纳、塔莫古纳和萨托古纳组成

  31. ਦੂਜੈ ਭਾਇ ਭਰਮਿ ਭੁਲਾਇਆ ॥

    由于二元性,他感到困惑

  32. ਹਰਿ ਨ ਚੇਤੈ ਸਦਾ ਦੁਖੁ ਪਾਏ ਬਿਨੁ ਹਰਿ ਚੇਤੇ ਦੁਖੁ ਪਾਇਦਾ ॥੧੨॥

    他不记得上帝,所以他总是受苦。其实,不记神,悲伤就是缘分。12

  33. ਜਿ ਸਤਿਗੁਰੁ ਸੇਵੇ ਸੋ ਪਰਵਾਣੁ ॥

    侍奉萨古鲁的人是帕尔旺

  34. ਕਾਇਆ ਹੰਸੁ ਨਿਰਮਲੁ ਦਰਿ ਸਚੈ ਜਾਣੁ ॥

    他的身体和灵魂变得纯洁,并熟悉真主的大门

  35. ਹਰਿ ਸੇਵੇ ਹਰਿ ਮੰਨਿ ਵਸਾਏ ਸੋਹੈ ਹਰਿ ਗੁਣ ਗਾਇਦਾ ॥੧੩॥

    他敬拜上帝,住在他的心里,发现赞美他是美丽的。13

  36. ਬਿਨੁ ਭਾਗਾ ਗੁਰੁ ਸੇਵਿਆ ਨ ਜਾਇ ॥

    上师不能没有命运

  37. ਮਨਮੁਖ ਭੂਲੇ ਮੁਏ ਬਿਲਲਾਇ ॥

    被遗忘的人类在哭泣中死去

  38. ਜਿਨ ਕਉ ਨਦਰਿ ਹੋਵੈ ਗੁਰ ਕੇਰੀ ਹਰਿ ਜੀਉ ਆਪਿ ਮਿਲਾਇਦਾ ॥੧੪॥

    那些受到上师祝福的人,上帝亲自与他们相遇。14

  39. ਕਾਇਆ ਕੋਟੁ ਪਕੇ ਹਟਨਾਲੇ ॥

    这个人体是一座堡垒,里面有坚实的市场,

  40. ਗੁਰਮੁਖਿ ਲੇਵੈ ਵਸਤੁ ਸਮਾਲੇ ॥

    Gurumukh 从那里以名字的形式购买物品并记住这个名字

  41. ਹਰਿ ਕਾ ਨਾਮੁ ਧਿਆਇ ਦਿਨੁ ਰਾਤੀ ਊਤਮ ਪਦਵੀ ਪਾਇਦਾ ॥੧੫॥

    他通过日夜唱Hari-Naam来获得最佳头衔(即时状态)。15

  42. ਆਪੇ ਸਚਾ ਹੈ ਸੁਖਦਾਤਾ ॥

    真神是幸福的赐予者,

  43. ਪੂਰੇ ਗੁਰ ਕੈ ਸਬਦਿ ਪਛਾਤਾ ॥

    它只能通过完整上师的话语来识别

  44. ਨਾਨਕ ਨਾਮੁ ਸਲਾਹੇ ਸਾਚਾ ਪੂਰੈ ਭਾਗਿ ਕੋ ਪਾਇਦਾ ॥੧੬॥੭॥੨੧॥

    那纳克啊!通过赞美上帝的名字,他是完全幸运的。16.7.21