Sri Guru Granth Sahib Ji

第 1068

  1. ਤਿਸ ਦੀ ਬੂਝੈ ਜਿ ਗੁਰ ਸਬਦੁ ਕਮਾਏ ॥

    但谁采取道上师的行为,他的渴求就解了

  2. ਤਨੁ ਮਨੁ ਸੀਤਲੁ ਕ੍ਰੋਧੁ ਨਿਵਾਰੇ ਹਉਮੈ ਮਾਰਿ ਸਮਾਇਆ ॥੧੫॥

    他的身心变得冷静,他消除了愤怒,他杀死了自我,沉浸在真理中。15

  3. ਸਚਾ ਸਾਹਿਬੁ ਸਚੀ ਵਡਿਆਈ ॥

    上帝的荣耀作为真理也是真实的,

  4. ਗੁਰ ਪਰਸਾਦੀ ਵਿਰਲੈ ਪਾਈ ॥

    靠着上师的恩典,只有少数人达到了伟大

  5. ਨਾਨਕੁ ਏਕ ਕਹੈ ਬੇਨੰਤੀ ਨਾਮੇ ਨਾਮਿ ਸਮਾਇਆ ॥੧੬॥੧॥੨੩॥

    那纳克只要求他的名字被主吸收。16.1.23

  6. ਮਾਰੂ ਮਹਲਾ ੩ ॥

    玛鲁玛哈拉 3

  7. ਨਦਰੀ ਭਗਤਾ ਲੈਹੁ ਮਿਲਾਏ ॥

    奉献者啊!请与您一起加入奉献者,

  8. ਭਗਤ ਸਲਾਹਨਿ ਸਦਾ ਲਿਵ ਲਾਏ ॥

    因为奉献者总是用奉献来赞美你

  9. ਤਉ ਸਰਣਾਈ ਉਬਰਹਿ ਕਰਤੇ ਆਪੇ ਮੇਲਿ ਮਿਲਾਇਆ ॥੧॥

    造物主啊!正是在你的避难所里,他们得救了,你自己也把他们联合起来。1

  10. ਪੂਰੈ ਸਬਦਿ ਭਗਤਿ ਸੁਹਾਈ ॥

    “完全上师”这个词所做的奉献对你来说是美丽的

  11. ਅੰਤਰਿ ਸੁਖੁ ਤੇਰੈ ਮਨਿ ਭਾਈ ॥

    这就是触动你思想的东西,它在他们的头脑中创造了真正的幸福

  12. ਮਨੁ ਤਨੁ ਸਚੀ ਭਗਤੀ ਰਾਤਾ ਸਚੇ ਸਿਉ ਚਿਤੁ ਲਾਇਆ ॥੨॥

    默想真神的人,他的心和身体都沉浸在真正的奉献中。2

  13. ਹਉਮੈ ਵਿਚਿ ਸਦ ਜਲੈ ਸਰੀਰਾ ॥

    人总是在自我的火焰中燃烧,

  14. ਕਰਮੁ ਹੋਵੈ ਭੇਟੇ ਗੁਰੁ ਪੂਰਾ ॥

    但是,如果上帝的恩典成就了,那么你就遇到了完全的上师

  15. ਅੰਤਰਿ ਅਗਿਆਨੁ ਸਬਦਿ ਬੁਝਾਏ ਸਤਿਗੁਰ ਤੇ ਸੁਖੁ ਪਾਇਆ ॥੩॥

    上师道从头脑中消除无明,并从萨古鲁那里获得快乐。3

  16. ਮਨਮੁਖੁ ਅੰਧਾ ਅੰਧੁ ਕਮਾਏ ॥

    一个盲目的人只做盲目的行为,

  17. ਬਹੁ ਸੰਕਟ ਜੋਨੀ ਭਰਮਾਏ ॥

    结果,阴道在脉轮中徘徊时遭受了许多痛苦

  18. ਜਮ ਕਾ ਜੇਵੜਾ ਕਦੇ ਨ ਕਾਟੈ ਅੰਤੇ ਬਹੁ ਦੁਖੁ ਪਾਇਆ ॥੪॥

    他永远无法收获死亡的重担,最终遭受了很多痛苦。4

  19. ਆਵਣ ਜਾਣਾ ਸਬਦਿ ਨਿਵਾਰੇ ॥

    流量的解决方案是通过“大师”一词,

  20. ਸਚੁ ਨਾਮੁ ਰਖੈ ਉਰ ਧਾਰੇ ॥

    心中怀有真理之名的人,

  21. ਗੁਰ ਕੈ ਸਬਦਿ ਮਰੈ ਮਨੁ ਮਾਰੇ ਹਉਮੈ ਜਾਇ ਸਮਾਇਆ ॥੫॥

    他用上师的话杀死了心灵,抹去了自己的骄傲,与真理融为一体。5

  22. ਆਵਣ ਜਾਣੈ ਪਰਜ ਵਿਗੋਈ ॥

    生死轮回中的世界不断褪色,

  23. ਬਿਨੁ ਸਤਿਗੁਰ ਥਿਰੁ ਕੋਇ ਨ ਹੋਈ ॥

    没有萨古鲁,没有人能稳定

  24. ਅੰਤਰਿ ਜੋਤਿ ਸਬਦਿ ਸੁਖੁ ਵਸਿਆ ਜੋਤੀ ਜੋਤਿ ਮਿਲਾਇਆ ॥੬॥

    梵天乔提这个词一直存在于他的心中,他找到了幸福,他的光与至尊之光融合在一起。6

  25. ਪੰਚ ਦੂਤ ਚਿਤਵਹਿ ਵਿਕਾਰਾ ॥

    工作的五个使者,愤怒,贪婪,执着和自我照顾障碍,

  26. ਮਾਇਆ ਮੋਹ ਕਾ ਏਹੁ ਪਸਾਰਾ ॥

    这一切都是痴情的传播

  27. ਸਤਿਗੁਰੁ ਸੇਵੇ ਤਾ ਮੁਕਤੁ ਹੋਵੈ ਪੰਚ ਦੂਤ ਵਸਿ ਆਇਆ ॥੭॥

    如果一个人侍奉萨古鲁,他就会摆脱这些枷锁,并拥有五个使者。7

  28. ਬਾਝੁ ਗੁਰੂ ਹੈ ਮੋਹੁ ਗੁਬਾਰਾ ॥

    没有上师,就有迷恋的黑暗

  29. ਫਿਰਿ ਫਿਰਿ ਡੁਬੈ ਵਾਰੋ ਵਾਰਾ ॥

    这个生物继续淹没在迷恋的海洋中

  30. ਸਤਿਗੁਰ ਭੇਟੇ ਸਚੁ ਦ੍ਰਿੜਾਏ ਸਚੁ ਨਾਮੁ ਮਨਿ ਭਾਇਆ ॥੮॥

    如果你遇到萨古鲁,他会加强真理,然后众生的心就会发现真理的名字是甜蜜的。8

  31. ਸਾਚਾ ਦਰੁ ਸਾਚਾ ਦਰਵਾਰਾ ॥

    上帝的门和院子都是真实的

  32. ਸਚੇ ਸੇਵਹਿ ਸਬਦਿ ਪਿਆਰਾ ॥

    那些热爱这个词的人敬拜上帝

  33. ਸਚੀ ਧੁਨਿ ਸਚੇ ਗੁਣ ਗਾਵਾ ਸਚੇ ਮਾਹਿ ਸਮਾਇਆ ॥੯॥

    在赞美真神的同时,真的声音开始在脑海中回荡,因此灵魂与真理融为一体。9

  34. ਘਰੈ ਅੰਦਰਿ ਕੋ ਘਰੁ ਪਾਏ ॥

    如果一个人以第十扇门的形式找到一栋尸体形式的房子,那么

  35. ਗੁਰ ਕੈ ਸਬਦੇ ਸਹਜਿ ਸੁਭਾਏ ॥

    他被上师的话沉浸在舒适的状态中

  36. ਓਥੈ ਸੋਗੁ ਵਿਜੋਗੁ ਨ ਵਿਆਪੈ ਸਹਜੇ ਸਹਜਿ ਸਮਾਇਆ ॥੧੦॥

    没有悲伤或断开会影响他,他自然而然地沉浸在一种轻松的状态中。10

  37. ਦੂਜੈ ਭਾਇ ਦੁਸਟਾ ਕਾ ਵਾਸਾ ॥

    二元性中有邪恶

  38. ਭਉਦੇ ਫਿਰਹਿ ਬਹੁ ਮੋਹ ਪਿਆਸਾ ॥

    这样的人在诱惑中徘徊

  39. ਕੁਸੰਗਤਿ ਬਹਹਿ ਸਦਾ ਦੁਖੁ ਪਾਵਹਿ ਦੁਖੋ ਦੁਖੁ ਕਮਾਇਆ ॥੧੧॥

    他们坐在不和谐的地方,总是受苦,被悲伤包围。11

  40. ਸਤਿਗੁਰ ਬਾਝਹੁ ਸੰਗਤਿ ਨ ਹੋਈ ॥

    没有萨蒂古鲁,就无法实现和谐,

  41. ਬਿਨੁ ਸਬਦੇ ਪਾਰੁ ਨ ਪਾਏ ਕੋਈ ॥

    没有人可以跨越世界的海洋,没有一句话和上师

  42. ਸਹਜੇ ਗੁਣ ਰਵਹਿ ਦਿਨੁ ਰਾਤੀ ਜੋਤੀ ਜੋਤਿ ਮਿਲਾਇਆ ॥੧੨॥

    在舒适的状态下日夜歌颂上帝的人,他的光与至高无上的光融合在一起。12

  43. ਕਾਇਆ ਬਿਰਖੁ ਪੰਖੀ ਵਿਚਿ ਵਾਸਾ ॥

    这个人体是一棵树,心灵之鸟就住在树上

  44. ਅੰਮ੍ਰਿਤੁ ਚੁਗਹਿ ਗੁਰ ਸਬਦਿ ਨਿਵਾਸਾ ॥

    他吮吸着纳玛姆里特的谷物,并仍然沉浸在单词大师中

  45. ਉਡਹਿ ਨ ਮੂਲੇ ਨ ਆਵਹਿ ਨ ਜਾਹੀ ਨਿਜ ਘਰਿ ਵਾਸਾ ਪਾਇਆ ॥੧੩॥

    现在他根本不飞来飞去,住在他真正的家里。13

  46. ਕਾਇਆ ਸੋਧਹਿ ਸਬਦੁ ਵੀਚਾਰਹਿ ॥

    一个通过代表恶习净化身体来默想这个词的人,

  47. ਮੋਹ ਠਗਉਰੀ ਭਰਮੁ ਨਿਵਾਰਹਿ ॥

    他不消耗迷恋之剑,退下幻觉

  48. ਆਪੇ ਕ੍ਰਿਪਾ ਕਰੇ ਸੁਖਦਾਤਾ ਆਪੇ ਮੇਲਿ ਮਿਲਾਇਆ ॥੧੪॥

    神自己是喜悦和怜悯的。14