Sri Guru Granth Sahib Ji

第 1072

  1. ਥਾਨ ਥਨੰਤਰਿ ਅੰਤਰਜਾਮੀ ॥

    这是无所不在的,跨维度的

  2. ਸਿਮਰਿ ਸਿਮਰਿ ਪੂਰਨ ਪਰਮੇਸੁਰ ਚਿੰਤਾ ਗਣਤ ਮਿਟਾਈ ਹੇ ॥੮॥

    有了完美的神西姆兰,所有的烦恼都被消除了。8

  3. ਹਰਿ ਕਾ ਨਾਮੁ ਕੋਟਿ ਲਖ ਬਾਹਾ ॥

    以上帝的名义,有数百万个武器的力量

  4. ਹਰਿ ਜਸੁ ਕੀਰਤਨੁ ਸੰਗਿ ਧਨੁ ਤਾਹਾ ॥

    哈里的荣耀是最大的财富

  5. ਗਿਆਨ ਖੜਗੁ ਕਰਿ ਕਿਰਪਾ ਦੀਨਾ ਦੂਤ ਮਾਰੇ ਕਰਿ ਧਾਈ ਹੇ ॥੯॥

    主仁慈地赐下了知识的形式,五位天使从中杀死了工作和愤怒,并将它们赶走了。6

  6. ਹਰਿ ਕਾ ਜਾਪੁ ਜਪਹੁ ਜਪੁ ਜਪਨੇ ॥

    唱诵上帝的名字,因为这值得吟诵

  7. ਜੀਤਿ ਆਵਹੁ ਵਸਹੁ ਘਰਿ ਅਪਨੇ ॥

    征服你的生活,安顿在你真正的家

  8. ਲਖ ਚਉਰਾਸੀਹ ਨਰਕ ਨ ਦੇਖਹੁ ਰਸਕਿ ਰਸਕਿ ਗੁਣ ਗਾਈ ਹੇ ॥੧੦॥

    享受慈爱和赞美上帝,所以不要看八千四百万女人的地狱,也就是说,不要陷入其中。10

  9. ਖੰਡ ਬ੍ਰਹਮੰਡ ਉਧਾਰਣਹਾਰਾ ॥

    神是宇宙的救世主,

  10. ਊਚ ਅਥਾਹ ਅਗੰਮ ਅਪਾਰਾ ॥

    他高于所有的神和女神,深不可测的知识海洋,是众生无法企及的,浩瀚无垠

  11. ਜਿਸ ਨੋ ਕ੍ਰਿਪਾ ਕਰੇ ਪ੍ਰਭੁ ਅਪਨੀ ਸੋ ਜਨੁ ਤਿਸਹਿ ਧਿਆਈ ਹੇ ॥੧੧॥

    上帝赐予他恩典的人就是默想他的同一个灵魂。11

  12. ਬੰਧਨ ਤੋੜਿ ਲੀਏ ਪ੍ਰਭਿ ਮੋਲੇ ॥

    上帝打破了所有的束缚,把我当作钱

  13. ਕਰਿ ਕਿਰਪਾ ਕੀਨੇ ਘਰ ਗੋਲੇ ॥

    请让我成为你家的仆人

  14. ਅਨਹਦ ਰੁਣ ਝੁਣਕਾਰੁ ਸਹਜ ਧੁਨਿ ਸਾਚੀ ਕਾਰ ਕਮਾਈ ਹੇ ॥੧੨॥

    现在我已经完成了记住这个名字的真正工作,我的脑海中出现了阿纳哈特这个词的幸福声音的微弱甜美的声音。12

  15. ਮਨਿ ਪਰਤੀਤਿ ਬਨੀ ਪ੍ਰਭ ਤੇਰੀ ॥

    主!我对你有信心,

  16. ਬਿਨਸਿ ਗਈ ਹਉਮੈ ਮਤਿ ਮੇਰੀ ॥

    因此,我的自我(智力)被摧毁了

  17. ਅੰਗੀਕਾਰੁ ਕੀਆ ਪ੍ਰਭਿ ਅਪਨੈ ਜਗ ਮਹਿ ਸੋਭ ਸੁਹਾਈ ਹੇ ॥੧੩॥

    我的主帮了我的恩惠,我在全世界都被美丽地装饰着。13

  18. ਜੈ ਜੈ ਕਾਰੁ ਜਪਹੁ ਜਗਦੀਸੈ ॥

    在赞美那个贾格迪什瓦尔的同时,高呼他的名字,

  19. ਬਲਿ ਬਲਿ ਜਾਈ ਪ੍ਰਭ ਅਪੁਨੇ ਈਸੈ ॥

    我正在为我的上帝牺牲自己

  20. ਤਿਸੁ ਬਿਨੁ ਦੂਜਾ ਅਵਰੁ ਨ ਦੀਸੈ ਏਕਾ ਜਗਤਿ ਸਬਾਈ ਹੇ ॥੧੪॥

    他存在于整个世界,没有他,就没有其他人可见。14

  21. ਸਤਿ ਸਤਿ ਸਤਿ ਪ੍ਰਭੁ ਜਾਤਾ ॥

    我了解到独一的主是终极真理,

  22. ਗੁਰ ਪਰਸਾਦਿ ਸਦਾ ਮਨੁ ਰਾਤਾ ॥

    靠着上师的恩典,我的心总是被他所吸引

  23. ਸਿਮਰਿ ਸਿਮਰਿ ਜੀਵਹਿ ਜਨ ਤੇਰੇ ਏਕੰਕਾਰਿ ਸਮਾਈ ਹੇ ॥੧੫॥

    哦,我的上帝!你的奉献者通过记住你的名字而生活,他们仍然沉浸在对Omkar的记忆中。15

  24. ਭਗਤ ਜਨਾ ਕਾ ਪ੍ਰੀਤਮੁ ਪਿਆਰਾ ॥

    主是奉献者的挚爱,

  25. ਸਭੈ ਉਧਾਰਣੁ ਖਸਮੁ ਹਮਾਰਾ ॥

    我们的主是所有人的救世主

  26. ਸਿਮਰਿ ਨਾਮੁ ਪੁੰਨੀ ਸਭ ਇਛਾ ਜਨ ਨਾਨਕ ਪੈਜ ਰਖਾਈ ਹੇ ॥੧੬॥੧॥

    那纳克啊!通过记住上帝的名字,我们所有的愿望都实现了,他保留了我们的耻辱。16.1

  27. ਮਾਰੂ ਸੋਲਹੇ ਮਹਲਾ ੫

    玛鲁索尔赫玛哈拉 5

  28. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  29. ਸੰਗੀ ਜੋਗੀ ਨਾਰਿ ਲਪਟਾਣੀ ॥

    一个女人被包裹在她的同伴(灵魂)瑜伽士中,

  30. ਉਰਝਿ ਰਹੀ ਰੰਗ ਰਸ ਮਾਣੀ ॥

    她喜欢并享受它

  31. ਕਿਰਤ ਸੰਜੋਗੀ ਭਏ ਇਕਤ੍ਰਾ ਕਰਤੇ ਭੋਗ ਬਿਲਾਸਾ ਹੇ ॥੧॥

    由于业力的巧合,他们聚集在一起并继续享受。1

  32. ਜੋ ਪਿਰੁ ਕਰੈ ਸੁ ਧਨ ਤਤੁ ਮਾਨੈ ॥

    无论丈夫做什么,女人都会立即接受

  33. ਪਿਰੁ ਧਨਹਿ ਸੀਗਾਰਿ ਰਖੈ ਸੰਗਾਨੈ ॥

    丈夫让妻子和他一起打扮

  34. ਮਿਲਿ ਏਕਤ੍ਰ ਵਸਹਿ ਦਿਨੁ ਰਾਤੀ ਪ੍ਰਿਉ ਦੇ ਧਨਹਿ ਦਿਲਾਸਾ ਹੇ ॥੨॥

    他们日夜待在一起,丈夫继续安慰妻子。2

  35. ਧਨ ਮਾਗੈ ਪ੍ਰਿਉ ਬਹੁ ਬਿਧਿ ਧਾਵੈ ॥

    当妻子向丈夫要东西时,他会以多种方式跑来跑去

  36. ਜੋ ਪਾਵੈ ਸੋ ਆਣਿ ਦਿਖਾਵੈ ॥

    通过带来他收到的东西,他向他的妻子展示

  37. ਏਕ ਵਸਤੁ ਕਉ ਪਹੁਚਿ ਨ ਸਾਕੈ ਧਨ ਰਹਤੀ ਭੂਖ ਪਿਆਸਾ ਹੇ ॥੩॥

    但是丈夫无法获得哈里名字的物体,没有这个东西,他的(身体形成)女人对玛雅人又饿又渴。3

  38. ਧਨ ਕਰੈ ਬਿਨਉ ਦੋਊ ਕਰ ਜੋਰੈ ॥

    女人双手合十恳求道

  39. ਪ੍ਰਿਅ ਪਰਦੇਸਿ ਨ ਜਾਹੁ ਵਸਹੁ ਘਰਿ ਮੋਰੈ ॥

    哦,亲爱的!不要离开我,出国,留在我家

  40. ਐਸਾ ਬਣਜੁ ਕਰਹੁ ਗ੍ਰਿਹ ਭੀਤਰਿ ਜਿਤੁ ਉਤਰੈ ਭੂਖ ਪਿਆਸਾ ਹੇ ॥੪॥

    呆在家里,做这样的生意,我所有的饥饿和口渴都会被消除。4

  41. ਸਗਲੇ ਕਰਮ ਧਰਮ ਜੁਗ ਸਾਧਾ ॥

    丈夫和妻子已经完成了所有时代的仪式

  42. ਬਿਨੁ ਹਰਿ ਰਸ ਸੁਖੁ ਤਿਲੁ ਨਹੀ ਲਾਧਾ ॥

    但是没有Hari-Naam果汁,他们甚至没有得到丝毫的幸福

  43. ਭਈ ਕ੍ਰਿਪਾ ਨਾਨਕ ਸਤਸੰਗੇ ਤਉ ਧਨ ਪਿਰ ਅਨੰਦ ਉਲਾਸਾ ਹੇ ॥੫॥

    那纳克啊!当主的恩典通过萨桑得到时,妻子和丈夫沉浸在喜乐和喜乐中。5