Sri Guru Granth Sahib Ji

第 1073

  1. ਧਨ ਅੰਧੀ ਪਿਰੁ ਚਪਲੁ ਸਿਆਨਾ ॥

    女人没有知识,但丈夫聪明聪明

  2. ਪੰਚ ਤਤੁ ਕਾ ਰਚਨੁ ਰਚਾਨਾ ॥

    上帝从五个元素中创造了这个组合物,

  3. ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ ॥੬॥

    你来到这个世界的名字是从萨蒂古鲁获得的。6

  4. ਧਨ ਕਹੈ ਤੂ ਵਸੁ ਮੈ ਨਾਲੇ ॥

    女人说:“我的主人啊!你永远与我同在,

  5. ਪ੍ਰਿਅ ਸੁਖਵਾਸੀ ਬਾਲ ਗੁਪਾਲੇ ॥

    和你在一起是我的家人

  6. ਤੁਝੈ ਬਿਨਾ ਹਉ ਕਿਤ ਹੀ ਨ ਲੇਖੈ ਵਚਨੁ ਦੇਹਿ ਛੋਡਿ ਨ ਜਾਸਾ ਹੇ ॥੭॥

    没有你,我就没有存在,答应我,你不会离开我,去任何地方。7

  7. ਪਿਰਿ ਕਹਿਆ ਹਉ ਹੁਕਮੀ ਬੰਦਾ ॥

    丈夫(以身体的形式)告诉妻子我是一个服从上帝命令的人的真理,

  8. ਓਹੁ ਭਾਰੋ ਠਾਕੁਰੁ ਜਿਸੁ ਕਾਣਿ ਨ ਛੰਦਾ ॥

    他是全世界的主人,他不在乎或害怕任何事情

  9. ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ ਜਾ ਸਦੇ ਤ ਊਠਿ ਸਿਧਾਸਾ ਹੇ ॥੮॥

    只要主保守我,我就必须与你同在,当他呼召我时,我必须离开。8

  10. ਜਉ ਪ੍ਰਿਅ ਬਚਨ ਕਹੇ ਧਨ ਸਾਚੇ ॥

    当丈夫对妻子说出这样真实的话时

  11. ਧਨ ਕਛੂ ਨ ਸਮਝੈ ਚੰਚਲਿ ਕਾਚੇ ॥

    这个思想低落的善变女人什么都不懂

  12. ਬਹੁਰਿ ਬਹੁਰਿ ਪਿਰ ਹੀ ਸੰਗੁ ਮਾਗੈ ਓਹੁ ਬਾਤ ਜਾਨੈ ਕਰਿ ਹਾਸਾ ਹੇ ॥੯॥

    她一再要求情人的陪伴,认为丈夫的话是讽刺。9

  13. ਆਈ ਆਗਿਆ ਪਿਰਹੁ ਬੁਲਾਇਆ ॥

    当主的命令来了,丈夫离开了,

  14. ਨਾ ਧਨ ਪੁਛੀ ਨ ਮਤਾ ਪਕਾਇਆ ॥

    丈夫既没有问妻子,也没有给她任何建议

  15. ਊਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ ॥੧੦॥

    丈夫起身走了,寡居的妻子变得泥泞不堪

  16. ਰੇ ਮਨ ਲੋਭੀ ਸੁਣਿ ਮਨ ਮੇਰੇ ॥

    那纳克啊!看看这个道理,玛雅的传播是假的。10

  17. ਸਤਿਗੁਰੁ ਸੇਵਿ ਦਿਨੁ ਰਾਤਿ ਸਦੇਰੇ ॥

    哦,我的心!䏃;

  18. ਬਿਨੁ ਸਤਿਗੁਰ ਪਚਿ ਮੂਏ ਸਾਕਤ ਨਿਗੁਰੇ ਗਲਿ ਜਮ ਫਾਸਾ ਹੇ ॥੧੧॥

    永远日夜侍奉萨蒂古鲁,

  19. ਮਨਮੁਖਿ ਆਵੈ ਮਨਮੁਖਿ ਜਾਵੈ ॥

    没有萨蒂古鲁,物质主义生物已经死在路上,那些尼古尔的脖子上有一个山的陷阱。11

  20. ਮਨਮੁਖਿ ਫਿਰਿ ਫਿਰਿ ਚੋਟਾ ਖਾਵੈ ॥

    令人兴奋的生物不断出生和死亡,他们一再受到Yama的伤害

  21. ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਨ ਮਾਸਾ ਹੇ ॥੧੨॥

    尽管有地狱,但令人心动的痛苦,但上师的脸上没有丝毫的悲伤。12

  22. ਗੁਰਮੁਖਿ ਸੋਇ ਜਿ ਹਰਿ ਜੀਉ ਭਾਇਆ ॥

    事实上,古鲁穆克是爱上帝的人

  23. ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ ॥

    谁能抹去上帝赐予他的那一位的美丽

  24. ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥੧੩॥

    上帝把荣誉的西罗帕放在脖子上的人总是沉浸在狂喜中。13

  25. ਹਉ ਬਲਿਹਾਰੀ ਸਤਿਗੁਰ ਪੂਰੇ ॥

    我去巴利哈里绝对的萨古鲁

  26. ਸਰਣਿ ਕੇ ਦਾਤੇ ਬਚਨ ਕੇ ਸੂਰੇ ॥

    圣言的守护神啊,萨古鲁

  27. ਐਸਾ ਪ੍ਰਭੁ ਮਿਲਿਆ ਸੁਖਦਾਤਾ ਵਿਛੁੜਿ ਨ ਕਤ ਹੀ ਜਾਸਾ ਹੇ ॥੧੪॥

    因着你的怜悯,我找到了一位赐予我幸福的上帝,我哪儿也不去。14

  28. ਗੁਣ ਨਿਧਾਨ ਕਿਛੁ ਕੀਮ ਨ ਪਾਈ ॥

    上帝荣耀的代价不能用这种美德来判断,

  29. ਘਟਿ ਘਟਿ ਪੂਰਿ ਰਹਿਓ ਸਭ ਠਾਈ ॥

    他享受着一切

  30. ਨਾਨਕ ਸਰਣਿ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸਾ ਹੇ ॥੧੫॥੧॥੨॥

    那纳克在上帝的避难所,上帝摧毁了两人的痛苦,并祈祷说:“主啊!我将继续成为你仆人的尘土。15.1.2

  31. ਮਾਰੂ ਸੋਲਹੇ ਮਹਲਾ ੫

    玛鲁索尔赫玛哈拉 5

  32. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  33. ਕਰੈ ਅਨੰਦੁ ਅਨੰਦੀ ਮੇਰਾ ॥

    我快乐的主总是欢喜,

  34. ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ ॥

    他根据自己的行为渗透到每一个众生中

  35. ਸਿਰਿ ਸਾਹਾ ਕੈ ਸਚਾ ਸਾਹਿਬੁ ਅਵਰੁ ਨਾਹੀ ਕੋ ਦੂਜਾ ਹੇ ॥੧॥

    他是比上帝的皇帝更伟大的君王,没有人比他更伟大。1

  36. ਹਰਖਵੰਤ ਆਨੰਤ ਦਇਆਲਾ ॥

    快乐、不安和善良

  37. ਪ੍ਰਗਟਿ ਰਹਿਓ ਪ੍ਰਭੁ ਸਰਬ ਉਜਾਲਾ ॥

    上帝之光的光在一切事物中都显现出来

  38. ਰੂਪ ਕਰੇ ਕਰਿ ਵੇਖੈ ਵਿਗਸੈ ਆਪੇ ਹੀ ਆਪਿ ਪੂਜਾ ਹੇ ॥੨॥

    他很高兴通过创造他的许多形式来看到他们,并崇拜自己作为牧师。2

  39. ਆਪੇ ਕੁਦਰਤਿ ਕਰੇ ਵੀਚਾਰਾ ॥

    他通过自己思考来创造自然

  40. ਆਪੇ ਹੀ ਸਚੁ ਕਰੇ ਪਸਾਰਾ ॥

    他自己传播世界

  41. ਆਪੇ ਖੇਲ ਖਿਲਾਵੈ ਦਿਨੁ ਰਾਤੀ ਆਪੇ ਸੁਣਿ ਸੁਣਿ ਭੀਜਾ ਹੇ ॥੩॥

    他自己也没日没夜地和这些生物玩游戏,很高兴听到自己的成功。3

  42. ਸਾਚਾ ਤਖਤੁ ਸਚੀ ਪਾਤਿਸਾਹੀ ॥

    他的宝座是永恒的,他的国度也是真实的

  43. ਸਚੁ ਖਜੀਨਾ ਸਾਚਾ ਸਾਹੀ ॥

    他的宝藏是真理,他是真正的国王