Sri Guru Granth Sahib Ji

第 1076

  1. ਆਪਿ ਤਰੈ ਸਗਲੇ ਕੁਲ ਤਾਰੇ ਹਰਿ ਦਰਗਹ ਪਤਿ ਸਿਉ ਜਾਇਦਾ ॥੬॥

    念诵名字的人不仅自己划过名字,而且还拯救了他所有的后代,恭敬地走向主的法庭。6

  2. ਖੰਡ ਪਤਾਲ ਦੀਪ ਸਭਿ ਲੋਆ ॥

    这些街区,黑社会,岛屿和所有人

  3. ਸਭਿ ਕਾਲੈ ਵਸਿ ਆਪਿ ਪ੍ਰਭਿ ਕੀਆ ॥

    主自己控制了所有的时间

  4. ਨਿਹਚਲੁ ਏਕੁ ਆਪਿ ਅਬਿਨਾਸੀ ਸੋ ਨਿਹਚਲੁ ਜੋ ਤਿਸਹਿ ਧਿਆਇਦਾ ॥੭॥

    一个固定的神本身是坚不可摧的,而默想他的同一个人是不朽的。7

  5. ਹਰਿ ਕਾ ਸੇਵਕੁ ਸੋ ਹਰਿ ਜੇਹਾ ॥

    敬拜神的人就像神的形式

  6. ਭੇਦੁ ਨ ਜਾਣਹੁ ਮਾਣਸ ਦੇਹਾ ॥

    不要在人体里区分他和上帝;

  7. ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ ॥੮॥

    正如许多类型的水波上升并再次汇入水中一样,对上帝的崇拜者也再次被吸收其中。8

  8. ਇਕੁ ਜਾਚਿਕੁ ਮੰਗੈ ਦਾਨੁ ਦੁਆਰੈ ॥

    一位慕道友在主的门口要求捐款

  9. ਜਾ ਪ੍ਰਭ ਭਾਵੈ ਤਾ ਕਿਰਪਾ ਧਾਰੈ ॥

    只有当上帝被接受时,他才会祝福

  10. ਦੇਹੁ ਦਰਸੁ ਜਿਤੁ ਮਨੁ ਤ੍ਰਿਪਤਾਸੈ ਹਰਿ ਕੀਰਤਨਿ ਮਨੁ ਠਹਰਾਇਦਾ ॥੯॥

    給予你的願景,讓頭腦變得滿足,心在Hari-Kirtan變得穩定。9

  11. ਰੂੜੋ ਠਾਕੁਰੁ ਕਿਤੈ ਵਸਿ ਨ ਆਵੈ ॥

    美丽的上帝不会以任何方式受到人的控制,

  12. ਹਰਿ ਸੋ ਕਿਛੁ ਕਰੇ ਜਿ ਹਰਿ ਕਿਆ ਸੰਤਾ ਭਾਵੈ ॥

    他做他的圣徒和伟人认为合适的事情

  13. ਕੀਤਾ ਲੋੜਨਿ ਸੋਈ ਕਰਾਇਨਿ ਦਰਿ ਫੇਰੁ ਨ ਕੋਈ ਪਾਇਦਾ ॥੧੦॥

    他们让上帝做他们想做的事,他们说的话不会被拒绝。10

  14. ਜਿਥੈ ਅਉਘਟੁ ਆਇ ਬਨਤੁ ਹੈ ਪ੍ਰਾਣੀ ॥

    嘿,生物!哪里有问题,

  15. ਤਿਥੈ ਹਰਿ ਧਿਆਈਐ ਸਾਰਿੰਗਪਾਣੀ ॥

    人们应该在那里冥想斯里哈里

  16. ਜਿਥੈ ਪੁਤ੍ਰੁ ਕਲਤ੍ਰੁ ਨ ਬੇਲੀ ਕੋਈ ਤਿਥੈ ਹਰਿ ਆਪਿ ਛਡਾਇਦਾ ॥੧੧॥

    在没有儿子、妻子和同伴的地方,神自己就是救主。11

  17. ਵਡਾ ਸਾਹਿਬੁ ਅਗਮ ਅਥਾਹਾ ॥

    主宰是世界上最伟大的,无法接近和无限,

  18. ਕਿਉ ਮਿਲੀਐ ਪ੍ਰਭ ਵੇਪਰਵਾਹਾ ॥

    怎么能找到那个无忧无虑的主

  19. ਕਾਟਿ ਸਿਲਕ ਜਿਸੁ ਮਾਰਗਿ ਪਾਏ ਸੋ ਵਿਚਿ ਸੰਗਤਿ ਵਾਸਾ ਪਾਇਦਾ ॥੧੨॥

    打破束缚并提供真正道路的人,和谐地居住。12

  20. ਹੁਕਮੁ ਬੂਝੈ ਸੋ ਸੇਵਕੁ ਕਹੀਐ ॥

    明白他诫命之间区别的人,才真正有资格被称为仆人

  21. ਬੁਰਾ ਭਲਾ ਦੁਇ ਸਮਸਰਿ ਸਹੀਐ ॥

    无论糟糕还是糟糕,他认为他们都是平等的

  22. ਹਉਮੈ ਜਾਇ ਤ ਏਕੋ ਬੂਝੈ ਸੋ ਗੁਰਮੁਖਿ ਸਹਜਿ ਸਮਾਇਦਾ ॥੧੩॥

    當自我消失時,他明白了一位上帝的奧秘,而上師在他的自發狀態中融入了真理。13

  23. ਹਰਿ ਕੇ ਭਗਤ ਸਦਾ ਸੁਖਵਾਸੀ ॥

    上帝的奉献者总是过着幸福的生活

  24. ਬਾਲ ਸੁਭਾਇ ਅਤੀਤ ਉਦਾਸੀ ॥

    他们天真,天真,幼稚,脱离了欲望

  25. ਅਨਿਕ ਰੰਗ ਕਰਹਿ ਬਹੁ ਭਾਤੀ ਜਿਉ ਪਿਤਾ ਪੂਤੁ ਲਾਡਾਇਦਾ ॥੧੪॥

    他们喜欢各种颜色,例如父亲宠爱他的儿子。14

  26. ਅਗਮ ਅਗੋਚਰੁ ਕੀਮਤਿ ਨਹੀ ਪਾਈ ॥

    没有人为看不见的上帝付出了正确的代价

  27. ਤਾ ਮਿਲੀਐ ਜਾ ਲਏ ਮਿਲਾਈ ॥

    只有当他自愿加入他时,他才会见面

  28. ਗੁਰਮੁਖਿ ਪ੍ਰਗਟੁ ਭਇਆ ਤਿਨ ਜਨ ਕਉ ਜਿਨ ਧੁਰਿ ਮਸਤਕਿ ਲੇਖੁ ਲਿਖਾਇਦਾ ॥੧੫॥

    在上师面前,上帝出现在一个人的心中,他的额头从一开始就写在命运中。15

  29. ਤੂ ਆਪੇ ਕਰਤਾ ਕਾਰਣ ਕਰਣਾ ॥

    哦,我的上帝!你是实干家,

  30. ਸ੍ਰਿਸਟਿ ਉਪਾਇ ਧਰੀ ਸਭ ਧਰਣਾ ॥

    你创造了整个创造,建立了地球

  31. ਜਨ ਨਾਨਕੁ ਸਰਣਿ ਪਇਆ ਹਰਿ ਦੁਆਰੈ ਹਰਿ ਭਾਵੈ ਲਾਜ ਰਖਾਇਦਾ ॥੧੬॥੧॥੫॥

    那纳克躺在他的避难所的上帝门口,如果他接受它,他自己也为他的仆人感到羞耻。16.1.5

  32. ਮਾਰੂ ਸੋਲਹੇ ਮਹਲਾ ੫

    玛鲁索尔赫玛哈拉 5

  33. ੴ ਸਤਿਗੁਰ ਪ੍ਰਸਾਦਿ ॥

    新萨蒂古尔普拉萨迪

  34. ਜੋ ਦੀਸੈ ਸੋ ਏਕੋ ਤੂਹੈ ॥

    无论什么可见的东西,上帝啊!只有你

  35. ਬਾਣੀ ਤੇਰੀ ਸ੍ਰਵਣਿ ਸੁਣੀਐ ॥

    你的声音正在用你的耳朵听到

  36. ਦੂਜੀ ਅਵਰ ਨ ਜਾਪਸਿ ਕਾਈ ਸਗਲ ਤੁਮਾਰੀ ਧਾਰਣਾ ॥੧॥

    除了你,你什么都不知道,整个世界都依赖于你。1

  37. ਆਪਿ ਚਿਤਾਰੇ ਅਪਣਾ ਕੀਆ ॥

    你照顾你创造的世界

  38. ਆਪੇ ਆਪਿ ਆਪਿ ਪ੍ਰਭੁ ਥੀਆ ॥

    主自己已经被照亮了

  39. ਆਪਿ ਉਪਾਇ ਰਚਿਓਨੁ ਪਸਾਰਾ ਆਪੇ ਘਟਿ ਘਟਿ ਸਾਰਣਾ ॥੨॥

    他自己通过创造一种美德的形式来传播世界的创造,他自己通过渗透每一刻来照顾一切。2

  40. ਇਕਿ ਉਪਾਏ ਵਡ ਦਰਵਾਰੀ ॥

    他生了许多伟大的宫廷国王,

  41. ਇਕਿ ਉਦਾਸੀ ਇਕਿ ਘਰ ਬਾਰੀ ॥

    许多悲伤的僧侣和许多家主出生了