Sri Guru Granth Sahib Ji

第 1077

  1. ਇਕਿ ਭੂਖੇ ਇਕਿ ਤ੍ਰਿਪਤਿ ਅਘਾਏ ਸਭਸੈ ਤੇਰਾ ਪਾਰਣਾ ॥੩॥

    许多人饿了,有些人吃东西满足了,但所有众生都对你有着同样的信任。3

  2. ਆਪੇ ਸਤਿ ਸਤਿ ਸਤਿ ਸਾਚਾ ॥

    那真神自己就是真理,

  3. ਓਤਿ ਪੋਤਿ ਭਗਤਨ ਸੰਗਿ ਰਾਚਾ ॥

    他仍然像布料一样沉迷于奉献者

  4. ਆਪੇ ਗੁਪਤੁ ਆਪੇ ਹੈ ਪਰਗਟੁ ਅਪਣਾ ਆਪੁ ਪਸਾਰਣਾ ॥੪॥

    他自己暗中居住,对奉献者来说很明显,要给达山,这整个世界都是他的传播。4

  5. ਸਦਾ ਸਦਾ ਸਦ ਹੋਵਣਹਾਰਾ ॥

    永恒永远是上帝,

  6. ਊਚਾ ਅਗਮੁ ਅਥਾਹੁ ਅਪਾਰਾ ॥

    他是最高的,不可接近的,深不可测的,深不可测的

  7. ਊਣੇ ਭਰੇ ਭਰੇ ਭਰਿ ਊਣੇ ਏਹਿ ਚਲਤ ਸੁਆਮੀ ਕੇ ਕਾਰਣਾ ॥੫॥

    我的主人有如此美妙的赞美,他装满了空容器,清空了装满的容器。5

  8. ਮੁਖਿ ਸਾਲਾਹੀ ਸਚੇ ਸਾਹਾ ॥

    哦,真正的主人!我用嘴赞美你,

  9. ਨੈਣੀ ਪੇਖਾ ਅਗਮ ਅਥਾਹਾ ॥

    我用我所有的眼睛看到上帝

  10. ਕਰਨੀ ਸੁਣਿ ਸੁਣਿ ਮਨੁ ਤਨੁ ਹਰਿਆ ਮੇਰੇ ਸਾਹਿਬ ਸਗਲ ਉਧਾਰਣਾ ॥੬॥

    师父啊,亲耳聆听祢的荣耀,使我的身心快乐!你是所有人的救主。6

  11. ਕਰਿ ਕਰਿ ਵੇਖਹਿ ਕੀਤਾ ਅਪਣਾ ॥

    他一直看着他的创造物,

  12. ਜੀਅ ਜੰਤ ਸੋਈ ਹੈ ਜਪਣਾ ॥

    所有生物都在吟唱上帝的名字

  13. ਅਪਣੀ ਕੁਦਰਤਿ ਆਪੇ ਜਾਣੈ ਨਦਰੀ ਨਦਰਿ ਨਿਹਾਲਣਾ ॥੭॥

    他知道自己的本性,通过观察他的恩典,他使众生快乐。7

  14. ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ ॥

    奉献者坐在圣徒聚会中的地方,主就坐在他们附近

  15. ਅਨੰਦ ਮੰਗਲ ਹਰਿ ਚਲਤ ਤਮਾਸੇ ॥

    有上帝奇妙歌曲的故事和赞美诗

  16. ਗੁਣ ਗਾਵਹਿ ਅਨਹਦ ਧੁਨਿ ਬਾਣੀ ਤਹ ਨਾਨਕ ਦਾਸੁ ਚਿਤਾਰਣਾ ॥੮॥

    当神通过言语赞美神时,声音的声音不断回荡,达斯那纳克也沉浸在对神的怀念中。8

  17. ਆਵਣੁ ਜਾਣਾ ਸਭੁ ਚਲਤੁ ਤੁਮਾਰਾ ॥

    哦,我的上帝!所有的出生和死亡都是你的里拉,

  18. ਕਰਿ ਕਰਿ ਦੇਖੈ ਖੇਲੁ ਅਪਾਰਾ ॥

    你正在观看这场精彩的比赛

  19. ਆਪਿ ਉਪਾਏ ਉਪਾਵਣਹਾਰਾ ਅਪਣਾ ਕੀਆ ਪਾਲਣਾ ॥੯॥

    创造者啊!是你创造,你滋养你创造的世界。9

  20. ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥

    我靠聆听祢的荣耀而活

  21. ਸਦਾ ਸਦਾ ਜਾਈ ਬਲਿਹਾਰੀ ॥

    我总是为你牺牲自己

  22. ਦੁਇ ਕਰ ਜੋੜਿ ਸਿਮਰਉ ਦਿਨੁ ਰਾਤੀ ਮੇਰੇ ਸੁਆਮੀ ਅਗਮ ਅਪਾਰਣਾ ॥੧੦॥

    天哪!夜双手合十敬拜你。10

  23. ਤੁਧੁ ਬਿਨੁ ਦੂਜੇ ਕਿਸੁ ਸਾਲਾਹੀ ॥

    没有你,我怎么能赞美别人呢

  24. ਏਕੋ ਏਕੁ ਜਪੀ ਮਨ ਮਾਹੀ ॥

    我一直在心里念诵你的名字

  25. ਹੁਕਮੁ ਬੂਝਿ ਜਨ ਭਏ ਨਿਹਾਲਾ ਇਹ ਭਗਤਾ ਕੀ ਘਾਲਣਾ ॥੧੧॥

    奉献者在了解祢命令的秘密后变得快乐,这是祢奉献者的属灵实践。11

  26. ਗੁਰ ਉਪਦੇਸਿ ਜਪੀਐ ਮਨਿ ਸਾਚਾ ॥

    至高无上的灵魂应该通过上师的教诲在脑海中吟诵,

  27. ਗੁਰ ਉਪਦੇਸਿ ਰਾਮ ਰੰਗਿ ਰਾਚਾ ॥

    一个人应该沉浸在上师的教导中拉姆的爱的色彩中

  28. ਗੁਰ ਉਪਦੇਸਿ ਤੁਟਹਿ ਸਭਿ ਬੰਧਨ ਇਹੁ ਭਰਮੁ ਮੋਹੁ ਪਰਜਾਲਣਾ ॥੧੨॥

    所有的束缚都被上师的教诲打破了,玛雅的这种幻觉也被烧毁了。12

  29. ਜਹ ਰਾਖੈ ਸੋਈ ਸੁਖ ਥਾਨਾ ॥

    无论上帝把他放在哪里,那都是幸福的地方

  30. ਸਹਜੇ ਹੋਇ ਸੋਈ ਭਲ ਮਾਨਾ ॥

    无论天生是什么,都应该被认为是好的

  31. ਬਿਨਸੇ ਬੈਰ ਨਾਹੀ ਕੋ ਬੈਰੀ ਸਭੁ ਏਕੋ ਹੈ ਭਾਲਣਾ ॥੧੩॥

    然而,如果敵意感從頭腦中消除,那麼就沒有敵意,一個人應該只尋求一位上帝。13

  32. ਡਰ ਚੂਕੇ ਬਿਨਸੇ ਅੰਧਿਆਰੇ ॥

    我所有的恐惧都消失了,无知的黑暗也消失了

  33. ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ ॥

    至高无上的人和独特的主出现在心中

  34. ਆਪੁ ਛੋਡਿ ਪਏ ਸਰਣਾਈ ਜਿਸ ਕਾ ਸਾ ਤਿਸੁ ਘਾਲਣਾ ॥੧੪॥

    我离开了我的自我,转向他,敬拜我创造的他。14

  35. ਐਸਾ ਕੋ ਵਡਭਾਗੀ ਆਇਆ ॥

    世界上没有这样的幸运儿,

  36. ਆਠ ਪਹਰ ਜਿਨਿ ਖਸਮੁ ਧਿਆਇਆ ॥

    谁曾观过八普拉哈大师

  37. ਤਿਸੁ ਜਨ ਕੈ ਸੰਗਿ ਤਰੈ ਸਭੁ ਕੋਈ ਸੋ ਪਰਵਾਰ ਸਧਾਰਣਾ ॥੧੫॥

    通过与这位伟人交往,每个人都跨越了世界的海洋,他也得到了家人的福利。15

  38. ਇਹ ਬਖਸੀਸ ਖਸਮ ਤੇ ਪਾਵਾ ॥

    这是我想要从师父那里得到的祝福

  39. ਆਠ ਪਹਰ ਕਰ ਜੋੜਿ ਧਿਆਵਾ ॥

    我双手合十,继续崇拜他八次

  40. ਨਾਮੁ ਜਪੀ ਨਾਮਿ ਸਹਜਿ ਸਮਾਵਾ ਨਾਮੁ ਨਾਨਕ ਮਿਲੈ ਉਚਾਰਣਾ ॥੧੬॥੧॥੬॥

    那纳克祈祷说:“神啊!如果我找到你的名字,我会继续吟诵它,吟诵这个名字,轻松地沉浸在这个名字中。16.1.6

  41. ਮਾਰੂ ਮਹਲਾ ੫ ॥

    玛鲁玛哈拉 5

  42. ਸੂਰਤਿ ਦੇਖਿ ਨ ਭੂਲੁ ਗਵਾਰਾ ॥

    哦,人类!不要看得太美,不要搞错,

  43. ਮਿਥਨ ਮੋਹਾਰਾ ਝੂਠੁ ਪਸਾਰਾ ॥

    因为玛雅的迷恋都是虚假的,是易腐烂的

  44. ਜਗ ਮਹਿ ਕੋਈ ਰਹਣੁ ਨ ਪਾਏ ਨਿਹਚਲੁ ਏਕੁ ਨਾਰਾਇਣਾ ॥੧॥

    死亡是不可避免的,所以世界上没有人可以永生,只有一个神是不朽的。1

  45. ਗੁਰ ਪੂਰੇ ਕੀ ਪਉ ਸਰਣਾਈ ॥

    皈依完美的上师,

  46. ਮੋਹੁ ਸੋਗੁ ਸਭੁ ਭਰਮੁ ਮਿਟਾਈ ॥

    因为他要除去你的执着、悲伤和所有的困惑

  47. ਏਕੋ ਮੰਤ੍ਰੁ ਦ੍ਰਿੜਾਏ ਅਉਖਧੁ ਸਚੁ ਨਾਮੁ ਰਿਦ ਗਾਇਣਾ ॥੨॥

    他只是强化了作为药物的名字和咒语,这是上师的教诲,在心中不断赞美真理的名字。2