Sri Guru Granth Sahib Ji

第 1078

  1. ਜਿਸੁ ਨਾਮੈ ਕਉ ਤਰਸਹਿ ਬਹੁ ਦੇਵਾ ॥

    许多神女也向往的名字,

  2. ਸਗਲ ਭਗਤ ਜਾ ਕੀ ਕਰਦੇ ਸੇਵਾ ॥

    所有的奉献者都崇拜,

  3. ਅਨਾਥਾ ਨਾਥੁ ਦੀਨ ਦੁਖ ਭੰਜਨੁ ਸੋ ਗੁਰ ਪੂਰੇ ਤੇ ਪਾਇਣਾ ॥੩॥

    摧毁穷人痛苦的主,孤儿之主,只有完全的上师才能找到。3

  4. ਹੋਰੁ ਦੁਆਰਾ ਕੋਇ ਨ ਸੂਝੈ ॥

    没有找到其他门(除了上师)

  5. ਤ੍ਰਿਭਵਣ ਧਾਵੈ ਤਾ ਕਿਛੂ ਨ ਬੂਝੈ ॥

    即使这个生物在三个世界中运行,它也什么都不知道

  6. ਸਤਿਗੁਰੁ ਸਾਹੁ ਭੰਡਾਰੁ ਨਾਮ ਜਿਸੁ ਇਹੁ ਰਤਨੁ ਤਿਸੈ ਤੇ ਪਾਇਣਾ ॥੪॥

    萨古鲁是唯一一个拥有丰富名字的放债人,这个名字是从他那里获得的。4

  7. ਜਾ ਕੀ ਧੂਰਿ ਕਰੇ ਪੁਨੀਤਾ ॥

    谁的脚和尘土使众生成圣,

  8. ਸੁਰਿ ਨਰ ਦੇਵ ਨ ਪਾਵਹਿ ਮੀਤਾ ॥

    即使是神、人类和三位一体也找不到他

  9. ਸਤਿ ਪੁਰਖੁ ਸਤਿਗੁਰੁ ਪਰਮੇਸਰੁ ਜਿਸੁ ਭੇਟਤ ਪਾਰਿ ਪਰਾਇਣਾ ॥੫॥

    真正的人是萨古鲁神的形态,通过遇见生物穿越世界和海洋。5

  10. ਪਾਰਜਾਤੁ ਲੋੜਹਿ ਮਨ ਪਿਆਰੇ ॥

    哦,我的心!如果你想拥有满足所有愿望的天堂帕里贾特树,

  11. ਕਾਮਧੇਨੁ ਸੋਹੀ ਦਰਬਾਰੇ ॥

    如果你希望满足所有愿望的Kamdhenu继续装饰你的门,那么

  12. ਤ੍ਰਿਪਤਿ ਸੰਤੋਖੁ ਸੇਵਾ ਗੁਰ ਪੂਰੇ ਨਾਮੁ ਕਮਾਇ ਰਸਾਇਣਾ ॥੬॥

    全神贯注于为完整的上师服务,做称为罗刹那的灵性修行,这会给你带来满足和满足。6

  13. ਗੁਰ ਕੈ ਸਬਦਿ ਮਰਹਿ ਪੰਚ ਧਾਤੂ ॥

    上师的话消除了工作、愤怒等所有五种恶习

  14. ਭੈ ਪਾਰਬ੍ਰਹਮ ਹੋਵਹਿ ਨਿਰਮਲਾ ਤੂ ॥

    灵魂因敬畏上帝而变得纯洁

  15. ਪਾਰਸੁ ਜਬ ਭੇਟੈ ਗੁਰੁ ਪੂਰਾ ਤਾ ਪਾਰਸੁ ਪਰਸਿ ਦਿਖਾਇਣਾ ॥੭॥

    當一個完整的上師以Paras的形式被發現時,那麼即使是一個普通人也會通過他的觸摸和觸摸開始以paras的形式出現。7

  16. ਕਈ ਬੈਕੁੰਠ ਨਾਹੀ ਲਵੈ ਲਾਗੇ ॥

    即使是拜昆特的许多乐趣也无法与他相提并论

  17. ਮੁਕਤਿ ਬਪੁੜੀ ਭੀ ਗਿਆਨੀ ਤਿਆਗੇ ॥

    即使是智者也放弃了可怜的解放,也就是说,他们不渴望它

  18. ਏਕੰਕਾਰੁ ਸਤਿਗੁਰ ਤੇ ਪਾਈਐ ਹਉ ਬਲਿ ਬਲਿ ਗੁਰ ਦਰਸਾਇਣਾ ॥੮॥

    只有通过satiguru才能找到一个神,所以我去上师的darshan的balihari。8

  19. ਗੁਰ ਕੀ ਸੇਵ ਨ ਜਾਣੈ ਕੋਈ ॥

    没有人知道服侍上师之间的区别

  20. ਗੁਰੁ ਪਾਰਬ੍ਰਹਮੁ ਅਗੋਚਰੁ ਸੋਈ ॥

    上师是至高无上的存在

  21. ਜਿਸ ਨੋ ਲਾਇ ਲਏ ਸੋ ਸੇਵਕੁ ਜਿਸੁ ਵਡਭਾਗ ਮਥਾਇਣਾ ॥੯॥

    他的仆人是他从事激情的人,他的额头上有好运。9

  22. ਗੁਰ ਕੀ ਮਹਿਮਾ ਬੇਦ ਨ ਜਾਣਹਿ ॥

    即使是吠陀经也不知道上师荣耀的秘密

  23. ਤੁਛ ਮਾਤ ਸੁਣਿ ਸੁਣਿ ਵਖਾਣਹਿ ॥

    听和听,他们只讲缩影

  24. ਪਾਰਬ੍ਰਹਮ ਅਪਰੰਪਰ ਸਤਿਗੁਰ ਜਿਸੁ ਸਿਮਰਤ ਮਨੁ ਸੀਤਲਾਇਣਾ ॥੧੦॥

    萨蒂古鲁是至高无上的存在,通过记住他使头脑冷静。10

  25. ਜਾ ਕੀ ਸੋਇ ਸੁਣੀ ਮਨੁ ਜੀਵੈ ॥

    心灵靠听而活的荣耀,

  26. ਰਿਦੈ ਵਸੈ ਤਾ ਠੰਢਾ ਥੀਵੈ ॥

    一个通过住在心中找到平安的人,

  27. ਗੁਰੁ ਮੁਖਹੁ ਅਲਾਏ ਤਾ ਸੋਭਾ ਪਾਏ ਤਿਸੁ ਜਮ ਕੈ ਪੰਥਿ ਨ ਪਾਇਣਾ ॥੧੧॥

    当一个人从嘴里念诵“上师上师”时,他就成为美的象征,而不是被置于雅玛的道路上。11

  28. ਸੰਤਨ ਕੀ ਸਰਣਾਈ ਪੜਿਆ ॥

    我落入了圣徒的避难所,

  29. ਜੀਉ ਪ੍ਰਾਣ ਧਨੁ ਆਗੈ ਧਰਿਆ ॥

    我在他们面前牺牲了我的生命、生命和财富

  30. ਸੇਵਾ ਸੁਰਤਿ ਨ ਜਾਣਾ ਕਾਈ ਤੁਮ ਕਰਹੁ ਦਇਆ ਕਿਰਮਾਇਣਾ ॥੧੨॥

    哦,我的上帝!我不知道你的服侍和记念你的名字,所以怜悯我的昆虫。12

  31. ਨਿਰਗੁਣ ਕਉ ਸੰਗਿ ਲੇਹੁ ਰਲਾਏ ॥

    和我一起和不值得的人一起,

  32. ਕਰਿ ਕਿਰਪਾ ਮੋਹਿ ਟਹਲੈ ਲਾਏ ॥

    请让我参与您的服务

  33. ਪਖਾ ਫੇਰਉ ਪੀਸਉ ਸੰਤ ਆਗੈ ਚਰਣ ਧੋਇ ਸੁਖੁ ਪਾਇਣਾ ॥੧੩॥

    我给你们的圣人做扇子,在他们面前磨面粉,给他们洗脚,感到幸福。13

  34. ਬਹੁਤੁ ਦੁਆਰੇ ਭ੍ਰਮਿ ਭ੍ਰਮਿ ਆਇਆ ॥

    我走过许多城门,来到你身边,

  35. ਤੁਮਰੀ ਕ੍ਰਿਪਾ ਤੇ ਤੁਮ ਸਰਣਾਇਆ ॥

    因着你的恩典,我来到了你的避难所

  36. ਸਦਾ ਸਦਾ ਸੰਤਹ ਸੰਗਿ ਰਾਖਹੁ ਏਹੁ ਨਾਮ ਦਾਨੁ ਦੇਵਾਇਣਾ ॥੧੪॥

    永远让我与圣徒在一起,并把他们的名字捐献给我。14

  37. ਭਏ ਕ੍ਰਿਪਾਲ ਗੁਸਾਈ ਮੇਰੇ ॥

    只有当我的老板变得善良时

  38. ਦਰਸਨੁ ਪਾਇਆ ਸਤਿਗੁਰ ਪੂਰੇ ॥

    我得到了purna Satiguru的愿景

  39. ਸੂਖ ਸਹਜ ਸਦਾ ਆਨੰਦਾ ਨਾਨਕ ਦਾਸ ਦਸਾਇਣਾ ॥੧੫॥੨॥੭॥

    那纳克啊!现在我的心里总是有幸福和喜乐,我成了上帝仆人的奴隶。15.2.7

  40. ਮਾਰੂ ਸੋਲਹੇ ਮਹਲਾ ੫

    玛鲁索尔赫玛哈拉 5

  41. ੴ ਸਤਿਗੁਰ ਪ੍ਰਸਾਦਿ ॥

    萨蒂古尔·普拉萨迪

  42. ਸਿਮਰੈ ਧਰਤੀ ਅਰੁ ਆਕਾਸਾ ॥

    大地和天空都记得上帝

  43. ਸਿਮਰਹਿ ਚੰਦ ਸੂਰਜ ਗੁਣਤਾਸਾ ॥

    太阳和月亮也在崇拜这种品质,

  44. ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥੧॥

    风、水和火也赞美他,事实上整个创造界都在纪念他。1